ਮੰਗਦੇ ਹਾਂ ਉਸ ਦੇ ਨਾਲ ਸਾਡਾ ਭਲਾ ਵੀ ਆਪਣੇ ਆਪ ਹੋ ਜਾਂਦਾ ਹੈ ਕਿਉਂਕਿ ਸਾਨੂੰ ਕਿਸੇ ਦਾ ਵੀ ਬੁਰਾ ਨਹੀਂ ਮੰਗਣਾ।ਸਾਨੂੰ ਆਪਣੇ ਆਪ ਲਈ ਅਤੇ ਆਪਣੇ ਜੀਵਨ ਨੂੰ ਸੁਖੀ ਰੱਖਣ ਦੇ ਲਈ ਅਤੇ ਆਪਣੇ ਆਤਮਕ ਸ਼ਾਂਤੀ ਦੇ ਲਈ ਸਾਨੂੰ ਗੁਰਬਾਣੀ ਦਾ ਪਾਠ ਕਰਨਾ ਚਾਹੀਦਾ ਹੈ ਜਿਸ ਨਾਲ ਸਾਡੇ ਉਪਰ ਗੁਰੂ ਪ੍ਰਮਾਤਮਾ ਦੀ ਮਿਹਰ ਹੁੰਦੀ ਹੈ ਤੇ ਸਾਨੂੰ ਚੰਗੇ ਕਰਮ ਕਰਨੇ ਚਾਹੀਦੇ ਹਨ।ਅਤੇ ਇਸ ਤੋਂ ਇਲਾਵਾ ਤੁਸੀਂ ਹਰ ਰੋਜ਼ ਨਿੱਤਨੇਮ ਤਾਂ ਕਰਨਾ ਹੀ ਹੈ ਅਤੇ ਇਕ ਸ਼ਬਦ ਹੈ ਜਿਸ ਦਾ ਉਚਾਰਨ
ਤੁਸੀਂ ਹਰ ਰੋਜ਼ ਕਰਦੇ ਰਹਿਣਾ ਹੈ ਜੋ ਕਿ ਬਹੁਤ ਸੌਖਾ ਹੈ ਅਤੇ ਆਸਾਨੀ ਦੇ ਨਾਲ ਇਸ ਦਾ ਪੰਜਾਬ ਤੁਸੀਂ ਕਰ ਸਕਦੇ ਹੋ ਸੋਰਠਿ ਮਹਲਾ ਪੰਜਵਾਂ ਇਥੇ ਓਥੇ ਰਖਵਾਲਾ ਪ੍ਰਭ ਸਤਿਗੁਰ ਦੀਨ ਦਿਆਲਾ ਦਾਸ ਆਪਣੇ ਆਪ ਰਾਖੇ। ਘੱਟ ਘੱਟ ਸ਼ਬਦ ਸੁਭਾਖੇ ।ਗੁਰ ਕੇ ਚਰਣ ਊਪਰਿ ਬਲਿ ਜਾਈ। ਦਿਨਸੁ ਰੈਨਿ ਸਾਸਿ ਸਾਸਿ ਸਮਾਲੀ। ਪੂਰਨ ਸਭਨੀ ਥਾਈ ।ਰਹਾਉ। ਆਪ ਸਹਾਈ ਹੋਆ ਸੱਚੇ ਦਾ ਸੱਚਾ ਢੋਆ, ਤੇਰੀ ਭਗਤਿ ਵਡਿਆਈ ।ਪਾਈ ਨਾਨਕ ਪ੍ਰਭ ਸਰਨਾਈ।ਇਸ ਸ਼ਬਦ ਦਾ ਜਾਪ ਤੇ ਜੇਕਰ ਤੁਸੀਂ ਸਵੇਰੇ
ਅੰਮ੍ਰਿਤ ਵੇਲੇ ਉੱਠ ਕੇ ਕਰਦੇ ਹੋ ਜਾਂ ਦਿਨ ਵਿੱਚ ਕਦੋਂ ਵੀ ਕਰਦੇ ਰਹਿੰਦੇ ਹੋ ਤਾਂ ਤੁਹਾਡੇ ਉਪਰ ਗੁਰੂ ਪਰਮਾਤਮਾ ਦੀ ਮਿਹਰ ਹੁੰਦੀ ਹੈ,ਇਸ ਲਈ ਤੁਸੀਂ ਗੁਰੂ ਪਰਮਾਤਮਾ ਦੇ ਉੱਪਰ ਪੂਰਨ ਤੌਰ ਤੇ ਵਿਸ਼ਵਾਸ ਰੱਖਣਾ ਹੈ ਆਪਣੀ ਆਪਣੀ ਮਿਹਨਤ ਜਾਰੀ ਰੱਖਣੀ ਹੈ ਸੱਚਾ ਕਰਮ ਕਰਨਾ ਹੈ ਕਿਸੇ ਦਾ ਮਾ-ੜਾ ਨਹੀਂ ਸੋਚਣਾ ਅਤੇ ਸਭਨਾਂ ਦਾ ਭਲਾ ਮੰਗਣਾ ਹੈ।ਅਤੇ ਤੁਸੀਂ ਆਪਣੇ ਸੱਚੇ ਮਾਰਗ ਤੇ ਚਲਦੇ ਰਹੋ ਤੁਹਾਡੇ ਨਾਲ ਕਦੀ ਵੀ ਕੋਈ ਮਾੜਾ ਨਹੀਂ ਹੋ
ਸਕਦਾ ਤੁਹਾਡੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ।ਕਦੀ ਸਾਡੀ ਇੱਛਾ ਨਹੀਂ ਪੂਰੀਆਂ ਹੁੰਦੀਆਂ ਤਾਂ ਸਾਨੂੰ ਆਪਣੇ ਗੁਰੂ ਸਤਿਗੁਰੂ ਨੂੰ ਮਾ-ੜਾ ਨਹੀਂ ਕਿਹਾ ਚਾਹੀਦਾ ਕਿਉਂਕਿ ਕਿਸੇ ਕੰਮ ਨੂ ਹੋਣ ਵਿੱਚ ਸਮਾਂ ਲੱਗ ਜਾਂਦਾ ਹੈ ਪਰ ਸਾਨੂੰ ਗੁਰੂ ਪ੍ਰਭ ਪੂਰਨ ਤੌਰ ਤੇ ਵਿ-ਸ਼-ਵਾ-ਸ ਰੱਖਣਾ ਚਾਹੀਦਾ ਹੈ ਇਸ ਲਈ ਤੁਸੀਂ ਇਨ੍ਹਾਂ ਗੱਲਾਂ ਦਾ ਧਿਆਨ ਅਤੇ ਉਪਰ ਦੱਸੇ ਗਏ ਹਨ ਸ਼ਬਦ ਦਾ ਜਾਪ ਜਰੂਰ ਕਰੋ,ਕਿਸੇ ਪ੍ਰਕਾਰ ਦੀ ਕੋਈ ਗਲਤੀ ਭੁੱਲ ਹੋ ਗਈ ਹੋਵੇ ਤਾਂ ਵਾਹਿਗੁਰੂ ਜੀ ਸੰਗਤ ਜੀ ਤੁਸੀਂ ਮਾਫ ਕਰ ਦੇਣਾ
ਕਿਸੇ ਪ੍ਰਕਾਰ ਦੀ ਕੋਈ ਗਲਤੀ ਭੁੱਲ ਹੋ ਗਈ ਹੋਵੇ ਤਾਂ ਵਾਹਿਗੁਰੂ ਜੀ ਸੰਗਤ ਜੀ ਤੁਸੀਂ ਮਾਫ ਕਰ ਦੇਣਾ