ਰੋਜ਼ ਸਵੇਰੇ ਮੂਲ ਮੰਤਰ ਕਰਨ ਦਾ ਫਲ ਕਿਵੇਂ ਵਧੇਰੇ ਪ੍ਰਾਪਤ ਹੁੰਦਾ ਹੈ ਇੱਕ ਸੱਚੀ ਹੱਡਬੀਤੀ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਜੀ ਮੂਲ ਮੰਤਰ ਦੇ ਜਾਪ ਦੀ ਸ਼ਕਤੀ ਕਿੰਨੀ ਹੈ ਜਿਸ ਬਾਰੇ ਸੁਣ ਕੇ ਤੁਸੀਂ ਹੈਰਾਨ ਹੀ ਰਹਿ ਜਾਓਗੇ ਇਸ ਬਾਰੇ ਅੱਜ ਤੁਹਾਨੂੰ ਅਸੀਂ ਇੱਕ ਸੱਚੀ ਘਟਨਾ ਦੱਸਣ ਵਾਲੇ ਹਾਂ ਜੀ ਗੁਰੂ ਨਾਨਕ ਦੇਵ ਜੀ ਦਾ ਮਿਹਰ ਭਰਿਆ ਹੱਥ ਤੁਹਾਡੇ ਸਿਰ ਤੇ ਹਮੇਸ਼ਾ ਦੇ ਲਈ ਬਣ ਜਾਵੇ। ਸੋ ਸਾਧ ਸੰਗਤ ਜੀ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਇਸ ਪਾਠ ਨੂੰ ਕਰਨ ਦੇ ਨਾਲ ਮਨੁੱਖ ਨੂੰ ਉਹ ਵੀ ਮਿਲ ਜਾਂਦਾ ਹੈ ਜੋ ਮਨੁੱਖ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੁੰਦਾ ਜਿੰਨਾ ਸਮਾਂ ਤੁਸੀਂ ਕੰਮ ਕਰਦੇ ਹੋ ਉੱਠਦੇ ਬੈਠਦੇ ਮਨ ਅੰਦਰ ਇਹ ਜਾਪ ਕਰ ਸਕਦੇ ਹੋ ਉਹਨਾਂ ਕੋਲ ਜੇਕਰ ਜਿਆਦਾ ਸਮਾਂ ਨਹੀਂ ਹੈ ਤਾਂ ਪੰਜ ਮਿੰਟ ਵੀ ਆਪਾਂ ਮੂਲ ਮੰਤਰ ਦੇ ਲਈ ਕੱਢ ਸਕਦੇ ਹਾਂ ਆਪਾਂ ਸਭ ਤੋਂ ਮਜਬੂਤ ਰਿਸ਼ਤਾ ਮੂਲ ਮੰਤਰ ਦੇ ਨਾਲ ਹੀ ਬਣਾਉਣਾ ਹੈ

ਜੇ ਆਪਾਂ ਮੂਲ ਮੰਤਰ ਦਾ ਪੱਲਾ ਮਜਬੂਤੀ ਨਾਲ ਫੜ ਲਿਆ ਤਾਂ ਬਾਕੀ ਰਿਸ਼ਤੇ ਨਾਤੇ ਆਪੇ ਹੀ ਮਜਬੂਤ ਹੋ ਜਾਣਗੇ ਤੇ ਪਿਆਰ ਵੀ ਸਾਨੂੰ ਗੁਰਬਾਣੀ ਦੇ ਨਾਲ ਹੋ ਜਾਵੇਗਾ। ਜੇ ਆਪਾਂ ਨਾਤਾ ਮੂਲ ਮੰਤਰ ਨਾਲ ਹੀ ਜੋੜੀਏ ਤਾਂ ਫਿਰ ਦੱਸੋ ਬਾਕੀ ਰਿਸ਼ਤਿਆਂ ਦਾ ਕੀ ਫਾਇਦਾ ਜੇ ਆਪਾਂ ਪੰਜ ਮਿੰਟ ਪੂਰੇ ਹੀ ਮਨ ਦੇ ਨਾਲ ਮੋਹਨ ਮੰਤਰ ਦਾ ਜਾਪ ਕਰ ਲਿਆ ਫਿਰ ਕੰਮ ਵੀ ਆਪੇ ਆਪ ਹੀ ਸਾਡੇ ਢੰਗ ਤਰੀਕਿਆਂ ਦੇ ਨਾਲ ਸਹੀ ਹੋ ਜਾਣਗੇ ਰਿਸ਼ਤਿਆਂ ਵਿੱਚ ਜਿਹੜੀ ਵੀ ਕੜਵਾਹਟ ਹੈ ਨਫਰਤ ਹੈ ਉਹ ਦੂਰ ਹੋ ਜਾਵੇਗੀ ਫਿਰ ਕਿਸੇ ਵੀ ਚੀਜ਼ ਦੀ ਸਾਨੂੰ ਟੈਨਸ਼ਨ ਲੈਣ ਦੀ ਜਰੂਰਤ ਨਹੀਂ ਰਹਿ ਜਾਵੇਗੀ। ਸਭ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਪੰਜ ਮਿੰਟ ਦੇ ਲਈ ਰੋਜ਼ ਹੀ ਸਾਰਾ ਪਰਿਵਾਰ ਮੂਲ ਮੰਤਰ ਦਾ ਜਾਪ ਕਰਿਆ ਕਰੋ ਕਈ ਵਾਰ ਆਪਣੀ ਰਾਤ ਨੂੰ ਅੱਖ ਅਚਾਨਕ ਹੀ ਖੁੱਲ ਜਾਂਦੀ ਹੈ ਫਿਰ ਸਾਨੂੰ ਜਲਦੀ ਨੀਂਦ ਹੀ ਨਹੀਂ ਆਉਂਦੀ ਮਨ ਇਧਰ ਉਧਰ ਭਟਕਦਾ ਰਹਿੰਦਾ ਹੈ ਮਨ ਵਿੱਚ ਕਈ ਤਰਹਾਂ ਦੇ ਬੁਰੇ ਖਿਆਲ ਆਉਂਦੇ ਰਹਿੰਦੇ ਹਨ ਤੇ

ਉਸ ਸਮੇਂ ਪਏ ਵੀ ਅਸੀਂ ਮੂਲ ਮੰਤਰ ਦਾ ਜਾਪ ਕਰ ਸਕਦੇ ਹਾਂ ਜੇ ਮਾਲਾ ਲੈ ਲਈਏ ਤਾਂ ਮਾਲਾ ਦੇ ਨਾਲ ਵੀ ਅਸੀਂ 108 ਮਣਕੇ ਜਾਪ ਕਰ ਸਕਦੇ ਹਾਂ ਇਸ ਨਾਲ ਸਾਨੂੰ ਕਿਸੇ ਵੀ ਕਿਸਮ ਦੀ ਕੋਈ ਵੀ ਟੈਨਸ਼ਨ ਨਹੀਂ ਲੈਣੀ ਹੋਵੇਗੀ ਮਨ ਦੇ ਬੁਰੇ ਖਿਆਲ ਵੀ ਸਾਡੇ ਦੂਰ ਹੋ ਜਾਣਗੇ ਨੀਂਦ ਵੀ ਬਹੁਤ ਸੋਹਣੀ ਤੇ ਸੁਖਾਲੀ ਆ ਜਾਵੇਗੀ ਤੇ ਉਸ ਅਕਾਲ ਪੁਰਖ ਨਾਲ ਵੀ ਅਸੀਂ ਜੁੜ ਜਾਵਾਂਗੇ ਹੋ ਗਿਆ ਤੇਨਾ ਸਲੈਕਸ਼ਨਲ ਆਪਾਂ ਵੀ ਪਰਪੰਗਾ ਲੈਣ ਵੀ ਦਿੰਦੇ ਨਹੀਂ ਤਰਕ ਨਾ ਵੀ ਹੋ ਭਾਰੀ ਘੱਟ ਹੋਵੇ ਨਾ ਸਰਦਾਈ ਕਰਦੇ ਅਸੀਂ ਜੇਕਰ ਕੋਈ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਮੂਲ ਮੰਤਰ ਦਾ ਜਾਪ ਕਰੇ ਜਾਂ ਖੁਲੇ ਵਿੱਚ ਬੈਠ ਕੇ ਜਾਪ ਕਰ ਲਵੇ ਤਾਂ ਕਿਸੇ ਵੀ ਤਰਹਾਂ ਦਾ ਉਸਦਾ ਮਾਨਸਿਕ ਰੋਗ ਦੂਰ ਹੋ ਜਾਵੇਗਾ ਕੀ ਪਤਾ ਸਾਡੀ ਤਰੱਕੀ ਦੇ ਲਈ ਕੋਈ ਨਵਾਂ ਰਾਹ ਹੀ ਸਾਨੂੰ ਮਿਲ ਜਾਵੇ ਜਿਸ ਨਾਲ ਸਾਡੇ ਘਰ ਵਿੱਚ ਸੁੱਖ ਸ਼ਾਂਤੀ ਹੀ ਆ ਜਾਵੇ
ਪਰ ਫਿਰ ਵੀ ਆਪਣੀ ਕਈ ਵਾਰ ਗੱਲ ਨਹੀਂ ਬਣਦੀ ਪਰ ਜੇ ਰੋਜ਼ ਹੀ ਅਸੀਂ ਪੰਜ ਮਿੰਟ ਲਈ ਮਨ ਨੂੰ ਟਿਕਾ ਕੇ ਮੂਲ ਮੰਤਰ ਦਾ ਜਾਪ ਕਰਦੇ ਹਾਂ

ਤਾਂ ਸਾਨੂੰ ਸਭ ਕੁਝ ਹੀ ਪ੍ਰਾਪਤ ਹੋ ਜਾਵੇਗਾ। ਇੱਕ ਵਾਰ ਇੱਕ ਪਿੰਡ ਦੇ ਵਿੱਚ ਇੱਕ ਇੱਕ ਆਦਮੀ ਇੱਟਾਂ ਢਾਉਣ ਦਾ ਕੰਮ ਕਰਿਆ ਕਰਦਾ ਸੀ ਉਹਨੇ ਇੱਟਾਂ ਢੋਇਆ ਕਰਨੀਆਂ ਤੇ ਜੋ ਉਥੋਂ ਪੈਸੇ ਮਿਲਣੇ ਉਸ ਤੋਂ ਉਸਨੇ ਆਪਣੇ ਘਰ ਦਾ ਗੁਜ਼ਾਰਾ ਕਰਿਆ ਕਰਨਾ ਇਦਾਂ ਹੀ ਕਰਦੇ ਕਰਦਿਆਂ ਦਿਨ ਲੰਘਦੇ ਗਏ ਇੱਕ ਦਿਨ ਉਸਨੂੰ ਅਚਾਨਕ ਬੜੀ ਜਿਆਦਾ ਖੰਗ ਸ਼ੁਰੂ ਹੋ ਗਈ ਉਸ ਨੂੰ ਜਦੋਂ ਖੰਗ ਆਉਂਦੀ ਤਾਂ ਡਾਕਟਰ ਕੋਲ ਜਾਂਦਾ ਡਾਕਟਰ ਕੋਲੋਂ ਟੈਸਟ ਲਿਖਵਾ ਕੇ ਲੈ ਆਉਂਦਾ ਕਿ ਮੈਂ ਡਾਕਟਰ ਸਾਹਿਬ ਅਗਲੇ ਹਫਤੇ ਕਰਵਾ ਲਵਾਂਗਾ ਜਦੋਂ ਪੈਸਾ ਟਕਾ ਹੋਵੇਗਾ ਅਗਲੇ ਹਫਤੇ ਉਹ ਟੈਸਟ ਨਾ ਕਰਵਾਉਂਦਾ ਜਦੋਂ ਟੈਸਟ ਨਾ ਕਰਵਾਉਂਦਾ

ਤਾਂ ਉਹ ਡਾਕਟਰ ਕਹਿੰਦਾ ਕਿ ਤੂੰ ਟੈਸਟ ਆਪਣਾ ਕਰਵਾ ਲੈ ਹੋ ਸਕਦਾ ਤੈਨੂੰ ਕੋਈ ਮਾੜਾ ਰੋਗ ਨਾ ਹੋ ਗਿਆ ਹੋਵੇ ਤਾਂ ਉਸ ਜਿੰਨਾ ਜਦੋਂ ਟੈਸਟ ਕਰਵਾਏ ਤਾਂ ਉਸਨੂੰ ਉਥੇ ਕੈਂਸਰ ਹੋ ਗਿਆ ਸੀ ਤੇ ਇਹਦਾ ਇਲਾਜ ਸਿਰਫ ਤੇ ਸਿਰਫ ਆਪਰੇਸ਼ਨ ਸੀ ਉਸਨੂੰ ਡਾਕਟਰ ਨੇ ਦੱਸਿਆ ਕਿ ਤੁਸੀਂ ਜਲਦੀ ਤੋਂ ਜਲਦੀ ਆਪਰੇਸ਼ਨ ਕਰਾ ਲਓ ਉਹ ਬੜਾ ਹੀ ਪਰੇਸ਼ਾਨ ਹੋਇਆ ਤੇ ਉਹ ਕਹਿੰਦਾ ਕਿ ਮੈਂ ਆਪਣੇ ਘਰ ਜਾ ਕੇ ਗੱਲ ਕਰਦਾ ਹਾਂ ਉਹਨੇ ਆਪਣੇ ਘਰ ਪਰਿਵਾਰ ਦਾ ਮੈਂਬਰਾਂ ਨੂੰ ਸਾਰੀ ਹੀ ਗੱਲਬਾਤ ਦੱਸੀ ਕਿ ਇਹ ਬਿਮਾਰੀ ਹੈ ਮੈਨੂੰ ਘਰ ਦਿਆਂ ਨੇ ਮੈਨੂੰ ਇਹ ਕਿਹਾ ਕਿ ਪਰ ਉਸ ਮਨੁੱਖ ਦਾ ਇੱਕ ਨੇਮ ਹੁੰਦਾ ਸੀ ਤੇ ਉਹਨੇ ਤੁਰੇ ਤੁਰੇ ਜਾਂਦੇ ਨੇ ਵੀ ਬਸ ਮੂਲ ਮੰਤਰ ਦਾ ਜਾਪ ਕਰਦੇ ਹੀ ਰਹਿਣਾ ਐਵੇਂ ਮੂਲ ਮੰਤਰ ਦਾ ਜਾਪ ਕਰਦਿਆਂ ਹੋਇਆ ਉਹ ਸਾਰਾ ਦਿਨ ਹੀ ਬਿਤਾ ਦਿੰਦਾ ਡਾਕਟਰ ਨੇ ਜਿਹੜੇ ਡੇਟ ਦਿੱਤੀ ਹੁੰਦੀ ਕਿ ਇਸ ਡੇਟ ਨੂੰ ਤੂੰ ਅਪਰੇਸ਼ਨ ਕਰਵਾ ਲਈ ਉਸ ਡੇਟ ਦੇ ਨਜਦੀਕ ਆਉਣ ਹੀ ਵਾਲੀ ਸੀ ਕਿ ਘਰ ਕੋਲ ਪਰ ਉਸ ਕੋਲ ਪੈਸੇ ਨਹੀਂ ਸਨ ਹੁੰਦੇ ਪਰ ਉਸਨੂੰ ਮਨ ਅੰਦਰ ਫਿਰ ਵੀ ਵਾਹਿਗੁਰੂ ਜੀ ਦੇ ਨਾਲ ਕੋਈ ਵੀ ਸ਼ਿਕਵਾ ਨਹੀਂ ਸੀ ਹੁੰਦਾ

ਉਵੇਂ ਹੀ ਉਹ ਮੂਲ ਮੰਤਰ ਦਾ ਜਾਪ ਕਰਦਾ ਹੀ ਰਹਿੰਦਾ ਕੋਸ਼ਿਸ਼ ਵੀ ਕਰਦਾ ਕਿ ਕਿਤੇ ਉਹਨਾਂ ਕਿਤੇ ਪੈਸਿਆਂ ਦਾ ਹੀਲਾ ਵਸੀਲਾ ਹੋ ਹੀ ਜਾਵੇ ਪਰ ਉਹ ਆਪਰੇਸ਼ਨ ਕਰਵਾਉਣ ਲਈ ਤਿਆਰ ਹੋ ਚੁੱਕਾ ਸੀ ਪਰ ਕਿਸੇ ਪਾਸਿਓ ਉਹਦੀ ਕੋਈ ਵੀ ਬਾਹਰ ਨਹੀਂ ਸੀ ਫੜ ਰਿਹਾ ਫਿਰ ਕੀ ਹੁੰਦਾ ਹੈ ਸਾਧ ਸੰਗਤ ਜੀ ਹਰ ਪਾਸਿਓਂ ਹੀ ਉਹ ਦੁਖੀ ਹੋ ਕੇ ਆਪਣੇ ਘਰਦਿਆਂ ਨੂੰ ਕਹਿੰਦਾ ਕਿ ਮੈਨੂੰ ਕੁਝ ਨਹੀਂ ਹੁੰਦਾ ਜਿਵੇਂ ਕੰਮ ਚੱਲਣ ਦਿਆ ਹੈ ਚਲ ਲੈਣ ਦੋ ਉਸਦੇ ਪੁੱਤਰ ਕਹਿੰਦੇ ਕਿ ਨਹੀਂ ਅਸੀਂ ਕੋਈ ਨਾ ਕੋਈ ਹੀਲਾ ਤਾਂ ਜਰੂਰ ਕਰਾਂਗੇ ਉਹਦੇ ਪੁੱਤਰ ਕਿਤੋਂ ਨਾ ਕਿਤੋ ਕੁਛ ਪਸ਼ਾ ਕੇ ਆਪਰੇਸ਼ਨ ਦੇ ਲਈ ਪੈਸੇ ਜੋੜ ਰਹੇ ਸਨ।

ਉਹ ਕਹਿੰਦੇ ਕਿ ਡਾਕਟਰ ਨੂੰ ਕਿ ਅਸੀਂ ਇਨੀ ਤਰੀਕ ਨੂੰ ਪੈਸੇ ਜਮਾ ਕਰਕੇ ਤੁਹਾਡੇ ਕੋਲੋਂ ਆਪਰੇਸ਼ਨ ਕਰਵਾ ਲਵਾਂਗੇ ਤੁਸੀਂ ਆਪਰੇਸ਼ਨ ਦੀ ਬਸ ਤਿਆਰੀ ਰੱਖਿਓ ਉਸਦੇ ਵਿੱਚ ਸਿਰਫ ਚਾਰ ਪੰਜ ਦਿਨ ਹੀ ਰਹਿ ਗਏ ਸਨ ਤੇ ਉਹ ਆਪਣੇ ਪਰਿਵਾਰ ਨੂੰ ਕਹਿੰਦਾ ਆਪਣੇ ਘਰਦਿਆਂ ਨੂੰ ਕਹਿੰਦਾ ਕਿ ਮੈਂ ਆਪਰੇਸ਼ਨ ਕਰਵਾਉਣ ਤੋਂ ਪਹਿਲਾਂ ਇੱਕ ਵਾਰ ਹਰਿਮੰਦਰ ਸਾਹਿਬ ਜਾ ਕੇ ਮੱਥਾ ਟੇਕਣਾ ਚਾਹੁੰਦਾ ਹਾਂ ਮੇਰੀ ਪੂਰੀ ਸ਼ਰਧਾ ਤੇ ਭਾਵਨਾ ਹੈ ਕਿ ਮੈਂ ਉੱਥੇ ਜਾਵਾਂ ਘਰਦਿਆਂ ਨੇ ਉਸਨੂੰ ਕੁਝ ਵੀ ਨਾ ਕਿਹਾ ਤੇ ਕਿਹਾ ਕਿ ਚਲੋ ਕੋਈ ਗੱਲ ਨਹੀਂ ਤੁਸੀਂ ਮੱਥਾ ਟੇਕ ਆਓ ਹਮੇਸ਼ਾ ਪਰਿਵਾਰ ਲਈ ਹੀ ਉਹ ਸੋਚਦਾ ਰਿਹਾ ਪਰ ਉਹ ਵਿਅਕਤੀ ਰੱਬ ਦੇ ਲੜ ਲੱਗਿਆ ਹੋਇਆ ਸੀ ਉਸਨੇ ਆਉਂਦੇ ਜਾਂਦੇ ਸਮੇਂ ਬਸ ਮੂਲ ਮੰਤਰ ਦਾ ਹੀ ਜਾਪ ਕਰਦੇ ਰਹਿਣਾ ਅਗਲੇ ਦਿਨ ਹੀ ਉਸਨੇ ਟਰੇਨ ਦੀ ਟਿਕਟ ਕਰਵਾ ਲਈ ਤੇ ਹਰਿਮੰਦਰ ਸਾਹਿਬ ਪਹੁੰਚ ਗਏ ਜਦੋਂ ਹਰਿਮੰਦਰ ਸਾਹਿਬ ਗਿਆ ਤਾਂ ਉਥੋਂ ਸ਼ਾਮ ਦਾ ਸਮਾਂ ਸੀ ਉਥੇ ਜਾ ਕੇ ਪਹਿਲਾਂ ਇਸ਼ਨਾਨ ਕੀਤਾ ਮੱਥਾ ਟੇਕਿਆ ਤੇ ਫਿਰ ਮਨ ਕੀਤਾ ਕਿ ਮੈਂ ਨਾ ਪਰਿਕਰਮਾ ਵਿੱਚ ਹੀ ਬੈਠ ਜਾਂਦਾ ਹਾਂ ਤੇ ਪਰਿਕਰਮਾ ਵਿੱਚ ਬੈਠਾ ਹੀ ਰਿਹਾ ਕਹਿੰਦੇ ਕਿ ਉਥੇ ਉਸਨੇ

ਬੈਠ ਕੇ ਅੱਖਾਂ ਬੰਦ ਕਰ ਲਈਆਂ ਤੇ ਮੂਲ ਮੰਤਰ ਦਾ ਜਾਪ ਕਰਨ ਲੱਗ ਪਿਆ ਕਹਿੰਦਾ ਕਿ ਉੱਥੇ ਬੈਠਿਆ ਮੈਨੂੰ ਬਹੁਤ ਹੀ ਸੁਕੂਨ ਲੱਗਿਆ ਜਿਵੇਂ ਅੱਜ ਤੱਕ ਇਹੋ ਜਿਹਾ ਸਕੂਨ ਕਿਤੋ ਮੈਨੂੰ ਮਿਲਿਆ ਹੀ ਨਾ ਹੋਵੇ ਇਦਾਂ ਹੀ ਦੱਸਦਾ ਹੈ ਕਿ ਮੇਰੇ ਅੰਦਰ ਸ਼ਾਂਤੀ ਬਣ ਰਹੀ ਸੀ ਇਦਾਂ ਹੀ ਦੱਸਦਾ ਹੈ ਕਿ ਮੇਰੇ ਅੰਦਰ ਸ਼ਾਂਤੀ ਬਣ ਰਹੀ ਸੀ। ਅੰਦਰ ਵੀ ਮੈਨੂੰ ਕਿਸੇ ਚੀਜ਼ ਦੀ ਹੁਣ ਫਿਕਰ ਹੀ ਨਹੀਂ ਸੀ। ਕਹਿੰਦੇ ਕਿ ਜਦੋਂ ਮੈਂ ਉੱਥੇ ਬੈਠਾ ਸੀ ਤੇ ਮੈਂ ਵੇਖਿਆ ਕਿ ਜਦੋਂ ਅੱਖਾਂ ਖੋਲੀਆਂ ਤਾਂ ਰਾਤ ਹੋ ਗਈ ਕਹਿੰਦੇ ਮੈਨੂੰ ਇੱਕੋ ਦਮ ਇਨੀ ਜਿਆਦਾ ਖੰਗ ਸ਼ੁਰੂ ਹੋ ਗਈ ਕਿ ਮੈਨੂੰ ਐਵੇਂ ਲੱਗਦਾ ਸੀ ਕਿ ਹੁਣ ਤਾਂ ਮੇਰੇ ਅੰਤਿਮ ਹੀ ਬਲ ਹਨ ਮੇਰੇ ਸਵਾਸ ਇੱਥੇ ਹੀ ਨਿਕਲ ਜਾਣਗੇ ਪਰ ਮਨ ਵਿੱਚ ਇਨੀ ਖੁਸ਼ੀ ਸੀ ਕਿ ਮੇਰੇ ਗੁਰੂ ਦੇ ਘਰ ਵਿੱਚ ਹੀ ਮੇਰੇ ਸਵਾਸ ਨਿਕਲਣਗੇ ਉਹ ਮਨ ਵਿੱਚ ਸੋਚਣ ਲੱਗ ਪਿਆ ਕਿ ਕਿੰਨੀ ਜਿਆਦਾ ਮੈਨੂੰ ਖੰਗ ਆ ਰਹੀ ਹੈ ਇਨਾ ਦਰਦ ਹੁੰਦਾ ਹੈ

ਮੇਰੇ ਅੰਤਿਮ ਸਵਾਸ ਬਸ ਇੱਥੇ ਹੀ ਨਿਕਲਣਗੇ ਤੇ ਆਪਣੇ ਪਰਿਵਾਰ ਬਾਰੇ ਵੀ ਪਰ ਉਹ ਸੋਚਦਾ ਸੀ ਪਰ ਇਸ ਗੱਲ ਦੀ ਖੁਸ਼ੀ ਸੀ ਕਿ ਅਕਾਲ ਚਾ ਕਿ ਅਕਾਲ ਚਲਾਣੇ ਹੋਣਗੇ ਤਾਂ ਗੁਰੂ ਦੀ ਗੋਦ ਵਿੱਚ ਕਹਿੰਦਾ ਕਿ 15 ਮਿੰਟ ਮੈਨੂੰ ਲਗਾਤਾਰ ਖੰਗ ਆਉਂਦੀ ਰਹੀ ਬਹੁਤ ਜਿਆਦਾ ਮੈਨੂੰ ਦਰਦ ਵੀ ਹੋਇਆ ਕਹਿੰਦੇ ਕਿ ਇਕਦਮ ਪਤਾ ਨਹੀਂ ਗਲੇ ਵਿੱਚ ਮੇਰੇ ਕੀ ਬਾਹਰ ਨਿਕਲਿਆ ਤੇ ਬਾਹਰ ਮੇਰੀ ਝੋਲੀ ਵਿੱਚ ਡਿੱਗ ਗਿਆ ਕਹਿੰਦਾ ਕਿ ਜਦੋਂ ਉਹ ਨਿਕਲ ਕੇ ਬਾਹਰ ਮੇਰੀ ਝੋਲੀ ਵਿੱਚ ਡਿੱਗਾ ਤਾਂ ਮੈਂ ਬਹੁਤ ਹੀ ਪਰੇਸ਼ਾਨ ਹੋ ਗਿਆ ਕਿ ਇਹ ਕੀ ਹੈ ਪਰ ਕਹਿੰਦਾ ਕਿ ਇੱਕ ਦਮ ਮੇਰੇ ਗਲੇ ਨੂੰ ਸਕੂਨ ਵੀ ਮਿਲਿਆ ਤੇ ਦਰਦ ਵੀ ਹਟ ਗਿਆ ਕਹਿੰਦਾ ਕਿ

ਮੈਂ ਉਸੇ ਹੀ ਸਮੇਂ ਸਰੋਵਰ ਵਿੱਚੋਂ ਲੈ ਕੇ ਜਲ ਪੀਤਾ ਜਦੋਂ ਮੈਂ ਵੇਖਿਆ ਕਿ ਮੇਰੇ ਕੋਲ ਜਿਹੜਾ ਥੈਲਾ ਸੀ ਮੈਂ ਫਿਰ ਉਸਨੂੰ ਉਹਦੇ ਵਿੱਚੋਂ ਇੱਕ ਲਿਫਾਫਾ ਕੱਢਿਆ ਤੇ ਉਹਦੇ ਵਿੱਚ ਜੋ ਮੇਰੇ ਗਲੇ ਵਿੱਚੋਂ ਨਿਕਲਿਆ ਸੀ ਉਹ ਪਾ ਲਿਆ ਕਹਿੰਦਾ ਕਿ ਮੈਂ ਬਹੁਤ ਜਲਦੀ ਜਲਦੀ ਦੇ ਵਿੱਚ ਫਿਰ ਮੱਥਾ ਟੇਕਿਆ ਤੇ ਘਰ ਵਾਪਸ ਆ ਗਿਆ ਕਹਿੰਦਾ ਕਿ ਮੈਂ ਘਰ ਦਿਆਂ ਨੂੰ ਆ ਕੇ ਆਪਣੀ ਸਾਰੀ ਹੀ ਵਾਰਤਾਲਾਪ ਦੱਸੀ ਕਿ ਮੇਰੇ ਨਾਲ ਇੰਝ ਹੋਇਆ ਹੈ ਉਹ ਘਰ ਦੇ ਜੀ ਮੇਰੇ ਬਹੁਤ ਡਰ ਗਏ ਉਦੋਂ ਮੈਨੂੰ ਡਾਕਟਰ ਦੇ ਕੋਲ ਲੈ ਕੇ ਗਏ ਜਦੋਂ ਡਾਕਟਰ ਕੋਲ ਗਏ ਤਾਂ ਡਾਕਟਰ ਵੀ ਹੈਰਾਨ ਹੋ ਗਿਆ ਤਾਂ ਡਾਕਟਰ ਨੇ ਕਿਹਾ ਕਿ ਟੈਸਟ ਕਰਨੇ ਪੈਣਗੇ ਡਾਕਟਰ ਨੇ ਫਿਰ ਸਾਰੇ ਹੀ ਦੁਬਾਰਾ ਟੈਸਟ ਕੀਤੇ ਜਦੋਂ ਟੈਸਟ ਕੀਤੇ ਉਹ ਟੈਸਟ ਦੇ ਵਿੱਚ ਕੋਈ ਵੀ ਕੈਂਸਰ ਨਹੀਂ ਸੀ ਹੈਗਾ ਡਾਕਟਰ ਵੀ ਹੈਰਾਨ ਹੋ ਕੇ ਪੁੱਛਣ ਲੱਗਾ ਇਹ ਪਿਛਲੇ ਹਫਤੇ ਦੀ ਰਿਪੋਰਟ ਵਿੱਚ ਤਾਂ ਤੁਹਾਨੂੰ ਬੜਾ ਹੀ ਭਿਆਨਕ ਸਟੇਜ ਦਾ ਕੈਂਸਰ ਸੀ ਜੋ ਕਿ ਸਿਰਫ ਆਪਰੇਸ਼ਨ ਦੇ ਨਾਲ ਹੀ ਠੀਕ ਹੋ ਸਕਦਾ ਸੀ।

ਉਹਦੇ ਵੀ ਕੋਈ ਚਾਂਸ ਹੀਸ ਨਹੀਂ ਸਨ ਪਰ ਇੱਕ ਦਮ ਤੁਹਾਡੇ ਨਾਲ ਕੀ ਹੋਇਆ ਹੈ ਐਸੀ ਕਿਹੜੀ ਤੁਸੀਂ ਜੜੀ ਬੂਟੀ ਖਾ ਲਈ ਹੈ ਜਿਸ ਦੇ ਨਾਲ ਤੁਸੀਂ ਠੀਕ ਹੋ ਗਏ ਹੁਣ ਡਾਕਟਰ ਨੂੰ ਕਿਹਾ ਸੀ ਡਾਕਟਰ ਸਾਹਿਬ ਇਹ ਜੜੀ ਬੂਟੀ ਉਸ ਵਿਸ਼ਵਾਸ ਦੀ ਹੈ ਜੋ ਮੈਨੂੰ ਆਪਣੇ ਵਾਹਿਗੁਰੂ ਉਸ ਮੂਲ ਮੰਤਰ ਦੇ ਵਿੱਚੋਂ ਮਿਲੀ ਹੈ ਜੋ ਮੈਂ ਕਈ ਸਾਲਾਂ ਤੋਂ ਪੀ ਰਿਹਾ ਸੀ। ਇਸ ਤਰ੍ਹਾਂ ਉਹਦਾ ਵਿਸ਼ਵਾਸ ਹੋਰ ਵੀ ਜਿਆਦਾ ਅਟੁੱਟ ਹੋ ਗਿਆ ਫਿਰ ਆਪਣੇ ਸਾਰੇ ਪਰਿਵਾਰ ਦੇ ਨਾਲ ਹਰਿਮੰਦਰ ਸਾਹਿਬ ਜਾ ਕੇ ਉਥੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਕੇ ਆਏ ਤੇ ਬਹੁਤ ਹੀ ਉਹ ਖੁਸ਼ ਸਨ ਤੇ ਉਹਨਾਂ ਦੇ ਵਿਸ਼ਵਾਸ ਵਿੱਚ ਹੁਣ ਕੋਈ ਵੀ ਘਾਟ ਨਹੀਂ ਸੀ। ਉਹ ਸਾਰਾ ਹੀ ਪਰਿਵਾਰ ਹੁਣ ਗੁਰੂ ਦੇ ਲੜ ਲੱਗ ਚੁੱਕਿਆ ਸੀ ਸਾਰਾ ਹੀ ਪਰਿਵਾਰ ਸਾਰਾ ਦਿਨ ਹੁਣ ਮੂਲ ਮੰਤਰ ਦਾ ਜਾਪ ਹੀ ਕਰਦਾ ਰਹਿੰਦਾ ਸੀ ਉਹਨਾਂ ਦੇ ਘਰ ਹੁਣ ਕਿਸੇ ਵੀ ਚੀਜ਼ ਦੀ ਘਾਟ ਨਹੀਂ ਸੀ

ਕਿਉਂਕਿ ਸਾਧ ਸੰਗਤ ਜੀ ਪਰਮਾਤਮਾ ਤਾਂ ਉਹ ਇਲਾਜ ਬਿਮਾਰੀ ਵੀ ਠੀਕ ਕਰ ਦਿੰਦੀ ਹਨ ਜੇ ਅਸੀਂ ਉਹਨਾਂ ਦੇ ਪ੍ਰਤੀਪੂਰਨ ਵਿਸ਼ਵਾਸ ਰੱਖੀਏ ਵਾਹਿਗੁਰੂ ਨੇ ਬਿਨਾਂ ਕਿਸੇ ਆਪਰੇਸ਼ਨ ਤੇ ਉਸਦੇ ਦੁੱਖ ਦਾ ਇਲਾਜ ਕਰ ਦਿੱਤਾ ਵਾਹਿਗੁਰੂ ਤਾਂ ਹਮੇਸ਼ਾ ਹੀ ਸਾਡੇ ਅੰਗ ਸੰਗ ਹਨ ਹਮੇਸ਼ਾ ਸਾਡਾ ਖਿਆਲ ਰੱਖਦੇ ਹਨ ਸਿਰਫ ਆਪਾਂ ਹੀ ਅੱਖਾਂ ਬੰਦ ਕੀਤੀਆਂ ਹੋਈਆਂ ਹਨ ਅੱਜ ਆਪਣੀਆਂ ਅੱਖਾਂ ਤੇ ਮਨ ਤੇ ਦੋਵੇਂ ਹੀ ਥਾਂ ਪਰਦੇ ਪਏ ਹੋਏ ਨੇ ਇਸ ਪਰਦੇ ਨੂੰ ਅਸੀਂ ਦੂਰ ਕਰਨਾ ਹੈ ਤੇ ਅਸੀਂ ਆਪਣੇ ਗੁਰੂ ਪ੍ਰਤੀਪੂਰਨ ਵਿਸ਼ਵਾਸ ਰੱਖਣਾ ਹੈ ਤੇ ਪੂਰਨ ਵਿਸ਼ਵਾਸ ਅਸੀਂ ਮੂਲ ਮੰਤਰ ਤੇ ਵੀ ਰੱਖਣਾ ਹੈ। ਜੇਕਰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚੋਂ ਪੰਜ ਮਿੰਟ ਵੀ ਕੱਢ ਕੇ ਰੋਜ਼ਾਨਾ ਮੂਲ ਮੰਤਰ ਦਾ ਜਾਪ ਕਰੀਏ ਤਾਂ ਤੁਸੀਂ ਇਸਦੀ ਤਾਕਤ ਸੁਣ ਕੇ ਹੈਰਾਨ ਹੀ ਰਹਿ ਜਾਓਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸੇ ਪ੍ਰਕਾਰ ਦੀ ਕੋਈ ਗਲਤੀ ਭੁੱਲ ਹੋ ਗਈ ਹੋਵੇ ਤਾਂ ਵਾਹਿਗੁਰੂ ਜੀ ਸੰਗਤ ਜੀ ਤੁਸੀਂ ਮਾਫ ਕਰ ਦੇਣਾ

Leave a Reply

Your email address will not be published. Required fields are marked *