ਦੋਸਤੋ ਲਸਣ ਇੱਕ ਇਹੋ ਜਿਹੀ ਚੀਜ਼ ਹੈ ਜਿਸ ਦੇ ਇਸਤੇਮਾਲ ਦੇ ਨਾਲ ਨਾ ਕੇਵਲ ਖਾਣੇ ਦੇ ਵਿੱਚ ਸਵਾਦ ਆਉਂਦਾ ਹੈ ਬਲਕਿ ਇਸ ਦੇ ਨਾਲ ਨਾਲ ਇਹ ਤੁਹਾਨੂੰ ਕਈ ਬਿਮਾਰੀਆਂ ਤੋਂ ਬਚਾਉਂਦਾ ਹੈ ਲਸਣ ਇੱਕ ਇਹੋ ਜਿਹੀ ਔਸ਼ਧੀ ਹੈ ਜਿਸਨੂੰ ਧਰਤੀ ਦੇ ਉੱਤੇ ਇੱਕ ਵਰਦਾਨ ਮੰਨਿਆ ਜਾਂਦਾ ਹੈ ਹੋ ਸਕਦਾ ਹੈ ਅੱਜ ਤੱਕ ਤੁਸੀਂ ਲਸਣ ਦਾ ਉਪਯੋਗ ਸਿਰਫ ਖਾਣੇ ਦੇ ਵਿੱਚ ਹੀ ਕੀਤਾ ਹੋਵੇ ਲੇਕਿਨ ਅੱਜ ਮੈਂ ਤੁਹਾਨੂੰ ਲਸਣ ਦੀ ਚਾਹ ਦੇ ਫਾਇਦੇ ਦੱਸਣ ਜਾ ਰਿਹਾ ਹਾਂ ਲਸਣ ਵਾਲੀ ਚਾਲ ਨਾ ਕੇਵਲ ਟੇਸਟੀ ਹੁੰਦੀ ਹੈ ਬਲਕਿ ਇਹ ਆਪਾਂ ਨੂੰ ਕਈ ਰੋਕਾਂ ਤੋਂ ਬਚਾਉਂਦੀ ਹੈ
ਤੋ ਦੋਸਤੋ ਚਲੋ ਜਾਣਦੇ ਹਾਂ ਕਿ ਲਸਣ ਵਾਲੀ ਚਾਹ ਕਿਵੇਂ ਬਣਾਉਣੀ ਹੈ ਅਤੇ ਉਸ ਤੋਂ ਬਾਅਦ ਇਸਦੇ ਆਪਾਂ ਫਾਇਦੇ ਜਾਣਾਂਗੇ ਲਸਣ ਦੀ ਚਾਹ ਨੂੰ ਬਣਾਉਣ ਦੇ ਲਈ ਜੋ ਤੁਹਾਨੂੰ ਸਮਗਰੀ ਚਾਹੀਦੀ ਹੈ ਉਸਦੇ ਵਿੱਚ ਇੱਕ ਲਸਣ ਦੀ ਕਲੀ ਦੋ ਛੋਟੇ ਗਲਾਸ ਪਾਣੀ ਇੱਕ ਚਮਚ ਨਿੰਬੂ ਦਾ ਰਸ ਇੱਕ ਚੁਟਕੀ ਕੱਦੂਕਸ ਕੀਤਾ ਹੋਇਆ ਅਦਰਕ ਅਤੇ ਅਖੀਰ ਦੇ ਵਿੱਚ ਇੱਕ ਚਮਚ ਸ਼ਹਿਦ ਤੇ ਦੋਸਤੋ ਆਓ ਇਸਨੂੰ ਬਣਾਉਣ ਦੀ ਵਿਧੀ ਦੇਖ ਲੈਦੇ ਆ ਸਭ ਤੋਂ ਪਹਿਲਾਂ ਤੁਸੀਂ ਦੋ ਗਲਾਸ ਪਾਣੀ ਨੂੰ ਉਬਾਲੋ ਤੇ ਜਦੋਂ ਇਹ ਉਬਲ ਜਾਵੇ ਉਸਦੇ ਵਿੱਚ ਤੁਸੀਂ ਅਦਰਕ ਦੇ ਪੇਸਟ ਅਤੇ ਲਸਣ ਨੂੰ ਪਾ ਦਵੋ ਹੁਣ ਤੁਸੀਂ ਇਸ ਨੂੰ ਹੌਲੀ ਅੱਗ ਦੇ ਉੱਤੇ 15 ਮਿੰਟ ਲਈ ਅਬੋਲੋ ਅਤੇ 15 ਮਿੰਟ ਬਾਅਦ ਇਸਨੂੰ ਗੈਸ ਤੋਂ ਉਤਾਰ ਕੇ ਇਸਨੂੰ ਕੋਸਾ ਜਿਹਾ ਹੋਣ ਲਈ ਰੱਖ ਦਵੋ
ਜਦੋਂ ਇਹ ਪੀਣ ਦੇ ਲਾਇਕ ਹੋ ਜਾਵੇ ਫਿਰ ਇਸਨੂੰ ਛਾਣ ਕੇ ਇਸ ਦੇ ਵਿੱਚ ਇੱਕ ਚਮਚ ਨਿੰਬੂ ਦਾ ਰਸ ਅਤੇ ਇੱਕ ਚਮਚ ਸ਼ਹਿਰ ਨੂੰ ਮਿਲਾਓ ਤੇ ਇਸ ਤਰੀਕੇ ਨਾਲ ਤੁਹਾਡੀ ਇਹ ਚਾਹ ਤਿਆਰ ਹੈ ਤੁਸੀਂ ਇਸਨੂੰ ਹੌਲੀ ਹੌਲੀ ਸਿਪ ਸਿਪ ਕਰਕੇ ਪੀਣਾ ਹੈ ਤੋ ਦੋਸਤੋ ਉਹ ਜਾਣਦੇ ਹਾਂ ਲਸਣ ਦੀ ਚਾਹ ਦੇ ਫਾਇਦੇ ਸਵੇਰੇ ਸਵੇਰੇ ਲਸਣ ਵਾਲੀ ਚਾਹ ਪੀਣ ਦੇ ਨਾਲ ਆਪਣਾ ਮੈਟਾਬੋਲਜਮ ਰੇਟ ਠੀਕ ਰਹਿੰਦਾ ਹੈ ਜਿਸ ਦੇ ਨਾਲ ਆਪਣੇ ਉੱਤੇ ਮੋਟਾਪਾ ਨਹੀਂ ਆਉਂਦਾ ਤੇ ਨਾਲ ਹੀ ਨਾਲ ਆਪਣਾ ਬਚਨ ਤੰਤਰ ਮਜਬੂਤ ਬਣਦਾ ਹੈ ਦਿਲ ਦੇ ਨਾਲ ਜੁੜੀਆਂ ਹੀ ਬਿਮਾਰੀਆਂ ਨੂੰ ਕੱਟਣ ਦੇ ਲਈ ਇਹ ਚਾਹ ਬਹੁਤ ਹੀ ਫਾਇਦੇਮੰਦ ਹੈ ਇਹ ਆਪਣੇ ਬ੍ਰੈਡ ਸਰਕੂਲੇਸ਼ਨ ਨੂੰ ਸਮਾਨੇ ਰੱਖਣ ਦੇ ਨਾਲ ਲਾਓ ਤੁਹਾਨੂੰ ਸਵਸ ਬਣਾਏ ਰੱਖਦੀ ਹੈ ਲਸਣ ਵਾਲੀ ਚਾਹ ਪੀਣ ਦੇ ਨਾਲ ਸਰੀਰ ਦੇ ਵਿੱਚ ਮੌਜੂਦ ਟੋਕਸ ਦੂਰ ਹੋ ਜਾਂਦੇ ਹਨ।
ਨਾਲ ਹੀ ਸਰੀਰ ਦੇ ਵਿੱਚ ਮੌਜੂਦ ਐਕਸਟਰਾ ਫੈਟ ਬਰਨ ਹੁੰਦਾ ਹੈ। ਲਸਣ ਵਾਲੀ ਚਾਹ ਪੀਣ ਦੇਣਾ ਸਰੀਰ ਦੀ ਇਮਿਊਨਿਟੀ ਵੱਧਦੀ ਹੈ ਜਿਸ ਦਿਨ ਆਪਣੇ ਸਰੀਰ ਨੂੰ ਬਿਮਾਰੀਆਂ ਦੇ ਨਾਲ ਲੜਨ ਦੀ ਸ਼ਕਤੀ ਮਿਲਦੀ ਹੈ ਤੇ ਦੋਸਤੋ ਇਸ ਤੋਂ ਅਗਲਾ ਫਾਇਦਾ ਇਸਦਾ ਇਹ ਹੈ ਕਿ ਜਿਨਾਂ ਲੋਕਾਂ ਦਾ ਕੋਲੈਸਟਰੋਲ ਲੈਵਲ ਵਧਿਆ ਹੋਇਆ ਹੈ ਉਹਨਾਂ ਲੋਕਾਂ ਦੇ ਲਈ ਇਹ ਚਾਹ ਕਿਸੇ ਅੰਮ੍ਰਿਤ ਤੋਂ ਘੱਟ ਨਹੀਂ ਇਸ ਸਰੀਰ ਦਾ ਕੋਲੈਸਟਰੋਲ ਲੈਵਲ ਘੱਟ ਕਰਦੀ ਹੈ ਅਤੇ ਨਾਲ ਹੀ ਨਾਲ ਇਹ ਡਾਇਬਿਟੀਜ਼ ਨੂੰ ਵੀ ਕੰਟਰੋਲ ਕਰਦੀ ਹੈ। ਲਸਣ ਦੀ ਚਾਹ ਪੀਣ ਦੇ ਨਾਲ ਤੁਹਾਨੂੰ ਐਂਟੀਬਾਇਟਿਕ ਮਿਲਣਗੇ
ਜਿਸ ਨਾਲ ਤੁਹਾਨੂੰ ਸਦੀ ਜੁਕਾਮ ਅਤੇ ਖਾਸੀ ਵਰਗੀ ਪ੍ਰੋਬਲਮ ਕਦੇ ਨਹੀਂ ਹੋਵੇਗੀ। ਦੋਸਤੋ ਲਸਣ ਵਾਲੀ ਚਾਹ ਤੁਹਾਨੂੰ ਹਾਈ ਬਲੱਡ ਪ੍ਰੈਸ਼ਰ ਦੇ ਵਿੱਚ ਵੀ ਕਾਫੀ ਲਾਭ ਪਹੁੰਚ ਆਏਗੀ। ਇਹ ਨਾ ਕਿ ਤੁਹਾਡੀ ਹਾਈ ਬਲੱਡ ਪ੍ਰੈਸ਼ਰ ਕੰਟਰੋਲ ਰੱਖਦੀ ਹੈ ਨਾਲ ਦੀ ਨਾਲ ਤੁਹਾਨੂੰ ਹਾਰਟ ਦੇ ਨਾਲ ਰਿਲੇਟਡ ਕਈ ਡਿਜੀਜ਼ਾਂ ਤੋਂ ਬਚਾਉਂਦੀ ਹੈਇਸ ਦੇ ਨਾਲ ਤੁਹਾਡੀ ਲੀਵਰ ਅਤੇ ਬਲੈਡਰ ਦੇ ਸਾਰੇ ਹੀ ਕਾਰਨ ਸਹੀ ਤਰੀਕੇ ਨਾਲ ਕੰਮ ਕਰਦੇ ਹਨ ਦੱਸਣ ਵਾਲੀ ਚਾਹੇ ਡਾਇਰੀਆ ਦੀ ਇਲਾਜ ਲਈ ਕਾਫੀ ਕਾਰਗਰ ਹੁੰਦੀ ਹੈ। ਸੋ ਲਸਣ ਆਪਣੇ ਪੇਟ ਦੀਆਂ ਸਮੱਸਿਆਵਾਂ ਦੇ ਲਈ ਬਹੁਤ ਹੀ ਜਿਆਦਾ ਲਾਭਕਾਰੀ ਹੈ ਇਹ ਆਪਣੇ ਚੰਗੇ ਪਾਚਨ ਅਤੇ ਭੁੱਖਣ ਵਧਾਉਣ ਦੇ ਵਿੱਚ ਮਦਦ ਕਰਦਾ ਹੈ। ਲਸਣ ਦੇ ਸੇਵਣ ਦੇ ਨਾਲ ਪੇਟ ਦੇ ਤਲਾਬ ਨੂੰ ਘੱਟ ਕਰਨ ਵਿੱਚ ਮਦਦ ਮਿਲਦੀ ਹੈ।
ਅਸੀਂ ਇਸ ਦੇ ਨਾਲ ਘਬਰਾਹਟ ਦੇ ਨਾਲ ਪੈਦਾ ਹੋਣ ਵਾਲਾ ਐਸਿਡ ਵਹੀਕਲ ਟੋਲ ਦੇ ਵਿੱਚ ਆ ਜਾਂਦਾ ਹੈ ਤੋ ਦੋਸਤੋ ਲਸਣ ਦੁਨੀਆਂ ਦੇ ਹਰ ਹਿੱਸੇ ਦੇ ਵਿੱਚ ਆਪਣੇ ਆਯੁਰਵੇਦਿਕ ਗੁਣਾ ਕਰਕੇ ਬਹੁਤ ਹੀ ਮਸ਼ਹੂਰ ਹੈ। ਇਸੀ ਕਾਰਨ ਦਾ ਸਦੀਆਂ ਤੋਂ ਲੋਕ ਇਸ ਨੂੰ ਇੱਕ ਔਸਿਟੀ ਦੇ ਰੂਪ ਵਿੱਚ ਪ੍ਰਯੋਗ ਕਰਦੇ ਹਨ ਤੇ ਦੋਸਤੋ ਦੇਰ ਕਿਸ ਗੱਲ ਦੀ ਤੁਸੀਂ ਵੀ ਇਸ ਨੂੰ ਆਪਦੇ ਉਪਯੋਗ ਦੇ ਵਿੱਚ ਲਾਓ ਅਤੇ ਆਪਣੇ ਜੀਵਨ ਨੂੰ ਨਿਰੋਗ ਬਣਾ ਲਓ