ਇਹਨਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੀ ਆਰਕੈਸਟ ਵਾਲੀ ਕੁੜੀ ਨੂੰ ਦੇਖ ਮੁੰਡਿਆਂ ਦਾ ਦਿਮਾਗ ਹਿੱਲ ਗਿਆ ਤੇ ਸ਼ਰਾਬ ਦੇ ਨਸ਼ੇ ਵਿੱਚ ਟੁੰਨ ਹੋਏ ਮੁੰਡੇ ਆਲੇ ਦੁਆਲੇ ਦੀ ਦੁਨੀਆ ਹੀ ਭੁੱਲ ਗਏ। ਇਸ ਦੌਰਾਨ ਕੁੜੀ ਦੇ ਨਾਲ ਮੁੰਡਿਆਂ ਨੇ ਅਜਿਹਾ ਕਾਰਾ ਕਰ ਦਿੱਤਾ
ਕਿ ਜਿਸ ਨੂੰ ਦੇਖ ਪੂਰੇ ਵਿਆਹ ਸਮਾਗਮ ਦੇ ਵਿੱਚ ਗਾਹ ਪੈ ਗਿਆ। ਅੱਗੇ ਫਿਰ ਕੁੜੀ ਵੀ ਦਲੇਰ ਨਿਕਲੀ ਗੁੱਸੇ ਵਿੱਚ ਆਈ ਕੁੜੀ ਨੇ ਕਿਹਾ ਹੁਣ ਨਹੀਂ ਛੱਡਦੀ ਇਹਨਾਂ ਸ਼ਰਾਬੀ ਮੁੰਡਿਆਂ ਨੂੰ ਬੰਦੇ ਬਣਾ ਕੇ ਛੱਡੂਗੀ ਅੱਗੇ ਜੋ ਸੀਨ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ
ਉਹ ਸੀਨ ਦੇਖ ਤੁਸੀਂ ਗੁੱਸੇ ਨਾਲ ਲਾਲੋ ਲਾਲ ਜਰੂਰ ਹੋ ਜਾਵੋਗੇ। ਦੱਸ ਦਈਏ ਇਸ ਮੌਕੇ ਸੰਧੂ ਨੇ ਦੱਸਿਆ ਕਿ ਉਹਨਾਂ ਮੁੰਡਿਆਂ ਨੇ ਸੰਧੂ ਦੇ ਨਾਲ ਬਦਸਲੂਕੀ ਕੀਤੀ ਹੈ ਜੋ ਕਿ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਨ ਵਾਲੀ ਇਸ ਬਾਬਤ ਉਹਨਾਂ ਨੇ ਪ੍ਰਸ਼ਾਸਨ ਅੱਗੇ ਇਨਸਾਫ ਦੀ ਗੁਹਾਰ
ਲਗਾਉਂਦੇ ਹੋਏ ਮੁੰਡਿਆਂ ਨੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਅਜਿਹੇ ਚ ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਉਹਨਾਂ ਮੁੰਡਿਆਂ ਦੇ ਖਿਲਾਫ ਕੀ ਐਕਸ਼ਨ ਲੈਂਦਾ ਹੈ ਮਾਮਲਾ ਜਿਲ੍ਾ ਲੁਧਿਆਣਾ ਦੇ ਅਧੀਨ ਪੈਂਦੇ ਸਮਰਾਲਾ ਦੇ ਇੱਕ ਵਿਆਹ ਸਮਾਗਮ ਦਾ ਹੈ।
ਹਕੀਕੀ ਮਾਮਲਾ ਜਿਲ ਦਾ ਲੁਧਿਆਣਾ ਦੇ ਅਧੀਨ ਪੈਂਦੇ ਸਮਰਾਲਾ ਦੇ ਇੱਕ ਵਿਆਹ ਸਮਾਗਮ ਦਾ ਹੈ। ਦੋਸਤੋ ਹੋਰ ਜਾਣਕਾਰੀ ਜਾਣਨ ਦੇ ਲਈ ਵੀਡੀਓ ਵੇਖੋ।ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ
ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ।ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।