ਵੀਡੀਓ ਥੱਲੇ ਜਾ ਕੇ ਦੇਖੋ,ਅੱਜ ਸਵੇਰੇ ਉਠਦੇ ਹੀ ਇਹ ਪਾਠ ਸੁਣੋ ਤੁਹਾਡੀ ਜ਼ਿੰਦਗੀ ਦੇ ਵਿੱਚ ਕੀ ਬਦਲਾਵ ਆਉਣੇ ਸ਼ੁਰੂ ਹੋ ਜਾਣਗੇ। ਤੁਹਾਡੇ ਤੇ ਗੁਰੁ ਪਰਮਾਤਮਾ ਦੀ ਮਿਹਰ ਹੋਵੇਗੀ। ਜਦੋਂ ਸਵੇਰੇ ਉੱਠਦੇ ਹਾਂ ਤਾਂ ਸਾਡੇ ਸਾਡਾ ਸਭ ਤੋਂ ਪਹਿਲਾ ਹੀ ਕੰਮ ਹੁੰਦਾ ਹੈ ਕਿ ਅਸੀਂ ਗੁਰੂ ਪਰਮਾਤਮਾ ਦੇ ਨਾਮ ਦੇ ਨਾਲ ਜੁੜ ਜਾਈਏ ਕਿਉਂਕਿ ਸਾਰਾ ਦਿਨ ਆਪਾਂ ਕੰਮਾਂ-ਕਾਰਾਂ ਦੇ ਵਿੱਚ ਬਤੀਤ ਕਰਦੇ ਹਾਂ ਅਤੇ ਜਿਸ ਪਰਮਾਤਮਾ ਨੇ ਸਾਨੂੰ ਸਭ ਕੁਝ ਦਿੱਤਾ ਹੈ ਸਾਨੂੰ ਇਸ ਦੁਨੀਆ ਤੇ ਭੇਜਿਆ ਹੈ।
ਉਸ ਪਰਮਾਤਮਾ ਦੇ ਲਈ ਆਪਣਾ ਸਮਾਂ ਨਹੀਂ ਕੱਢ ਰਹੇ। ਕਿਉਂ ਕੇ ਨਾਮ ਤੋਂ ਬਿਨਾਂ ਸਾਡਾ ਜੀਵਨ ਬਿਰਥਾ ਹੈ। ਗੁਰਬਾਣੀ ਸਾਨੂੰ ਸਾਡੀ ਜੀਵਨ ਦੇਵੇ ਤੇ ਚੰਗੇ ਕਰਮ ਕਰਨੇ ਸਿਖਾਉਂਦੀ ਹੈ। ਜਦੋਂ ਅਪਣੇ ਕਰਮ ਚੰਗੇ ਹੋ ਜਾਣਗੇ ਆਪਣੇ ਸਮਾਜ ਦੇ ਵਿਚ ਆਪਾਂ ਨੂੰ ਮਾਣ ਸਤਿਕਾਰ ਮਿਲੇਗਾ ਅਤੇ ਗੁਰਬਾਣੀ ਸਾਨੂੰ ਸਭਨਾਂ ਦਾ ਭਲਾ ਕਰਨਾ ਸਿਖਾਉਂਦੀ ਹੈ ਅਤੇ ਸਭਨਾਂ ਦੀ ਮਦਦ ਕਰਨੀ ਦਸਦੀ ਹੈ ਅਤੇ ਆਪਣੇ ਰਸਤੇ ਤੇ ਚਲਣਾ ਦੱਸਦੀ ਹੈ।ਜਿਹੜੇ ਲੋਕਾਂ ਦੀ ਜ਼ਿੰਦਗੀ ਦੇ
ਵਿੱਚ ਨਾਮਬਾਣੀ ਸਿਮਰਣ ਹੁੰਦਾ ਹੈ ਉਨ੍ਹਾਂ ਦੇ ਕਦੀ ਵੀ ਕੰਮ ਨਹੀਂ ਰੋਕਦੇ। ਹੁਣ ਅਤੇ ਹਮੇਸ਼ਾਂ ਹੀ ਪਰਮਾਤਮਾ ਦੀ ਮਿਹਰ ਹੁੰਦੀ ਰਹਿੰਦੀ ਹੈ।ਇਸ ਲਈ ਸਾਨੂੰ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਗੁਰੂ ਪਰਮਾਤਮਾ ਦਾ ਨਾਮ ਲੈਣਾ ਚਾਹੀਦਾ ਹੈ ਸਾਨੂੰ ਅੰਮ੍ਰਿਤ ਬਾਣੀ ਦਾ ਜਾਪ ਕਰਨਾ ਚਾਹੀਦਾ ਹੈ। ਅਤੇ ਬੀਬੀਆਂ ਕੰਮ-ਕਾਰ ਕਰਦੇ ਕਰਦੇ ਸਮੇਂ ਗੁਰਬਾਣੀ ਦਾ ਜਾਪ ਕਰ ਸਕਦੀਆਂ ਹਨ। ਸਵੇਰੇ ਉੱਠ ਕੇ ਜਿਹੜਾ ਇਨਸਾਨ ਬਾਣੀ ਨਹੀਂ ਪੜ੍ਹ ਸਕਦਾ ਜਾਂ ਉਸ ਨੂੰ ਕੋਈ ਸਮੱਸਿਆ ਹੈ ਤਾਂ ਉਹ ਗੁਰਬਾਣੀ ਨੂੰ ਸੁਣ ਸਕਦਾ ਹੈ।ਪਰ ਜਿਹੜਾ ਇਨਸਾਨ ਬਾਣੀ ਪੜ੍ਹ ਸਕਦਾ ਹੈ
ਉਸ ਨੂੰ ਤਾਂ ਸਵੇਰੇ ਉੱਠ ਕੇ ਜਪਜੀ ਸਾਹਿਬ ਦਾ ਪਾਠ ਜ਼ਰੂਰ ਕਰਨਾ ਚਾਹੀਦਾ ਹੈ। ਅਤੇ ਅੰਮ੍ਰਿਤ ਵੇਲੇ ਦੀਆਂ ਹੋਰ ਬਾਣੀਆਂ ਦਾ ਪਾਠ ਕਰਨਾ ਚਾਹੀਦਾ ਹੈ ਅਤੇ ਉਸ ਉਪਰੰਤ ਅਰਦਾਸ ਕਰਨੀ ਚਾਹੀਦੀ ਹੈ। ਮੇਰੇ ਪ੍ਰਮਾਤਮਾ ਤੇਰੀ ਰਜ਼ਾ ਦੇ ਵਿੱਚ ਰਾਤ ਸੁੱਖਾਂ ਭਰੀ ਬਤੀਤ ਹੋਈ ਹੈ ਦਿਨ ਆਇਆ ਹੈ ਸੁੱਖਾਂ ਭਰਿਆ ਬਤੀਤ ਕਰਵਾਉਣਾ। ਜਦੋਂ ਤੁਸੀਂ ਸਵੇਰੇ ਅੰਮ੍ਰਿਤ ਵੇਲੇ ਪਾਣੀ ਪੜ੍ਹੋਗੇ ਤਾਂ ਤੁਹਾਡਾ ਸਾਰਾ ਦਿਨ ਖਿੜਿਆ-ਖਿੜਿਆ ਰਹੇਗਾ। ਅਤੇ ਤੁਸੀਂ ਗੁਰਬਾਣੀ ਦਾ ਜਾਪ ਕਰਨਾ ਆਪਣੇ ਰੁਟੀਨ ਬਣਾ ਲਓ
ਜਿਸ ਤਰ੍ਹਾਂ ਹੌਲੀ-ਹੌਲੀ ਤੁਸੀਂ ਪਾਠ ਕਰਨ ਲੱਗ ਜਾਵੇ ਤਾਂ ਤੁਹਾਡਾ ਮ-ਨ ਬਾਣੀ ਦੇ ਵਿੱਚ ਲੱਗਣ ਲੱਗ ਜਾਵੇਗਾ। ਅਤੇ ਫਿਰ ਤੁਹਾਡੀ ਇਹ ਜ਼ਿੰਦਗੀ ਦਾ ਹਿੱਸਾ ਬਣ ਜਾਵੇਗਾ। ਇਸ ਲਈ ਸਵੇਰੇ ਉੱਠ ਕੇ ਤੁਸੀਂ ਜਪਜੀ ਸਾਹਿਬ ਦਾ ਪਾਠ ਜ਼ਰੂਰ ਕਰਨਾ ਹੈ। ਤੇ ਜੇਕਰ ਤੁਹਾਡੇ ਕੋਲੋਂ ਹੋਰ ਸਾਮਾਨ ਹੈ ਤਾਂ ਤੁਸੀਂ ਅੰਮ੍ਰਿਤ ਵੇਲੇ ਦੀਆਂ ਬਾ-ਣੀ-ਆਂ ਦਾ ਪਾਠ ਕਰੋ ਜਾਪ ਸਾਹਿਬ ਕਰ ਸਕਦੇ ਹੋ ਸ਼ਬਦ
ਹ-ਜਾ-ਰੇ ਕਰ ਸਕਦੇ ਹੋ ਅਨੰਦ ਸਾਹਿਬ ਕਰ ਸਕਦੇ ਹੋ ਜੇਕਰ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਭਲੇ ਦੇ ਲਈ ਕੁਝ ਕਰਨਾ ਚਾਹੁੰਦੇ ਹੋ ਤਾਂ ਗੁਰੂ ਪ੍ਰਮਾਤਮਾ ਦੇ ਨਾਮ ਨਾਲ ਜੁ-ੜ-ਨਾ ਪਵੇਗਾ। ਕਿਉਂਕਿ ਇਸ ਦੇ ਨਾਲ ਸਾਡੇ ਮ-ਨ ਨੂੰ ਸ਼ਾਂ-ਤੀ ਮਿਲਦੀ ਹੈ ਅਤੇ ਸਾਨੂੰ ਜ਼ਿੰਦਗੀ ਜਿਉਣ ਦੀ ਜਾਚ ਆਉਂਦੀ ਹੈ ਸਾਨੂੰ ਗੁਰਬਾਣੀਂ ਤੇ ਅਮਲ ਕਰਨਾ ਚਾਹੀਦਾ ਹੈ। ਤੇ ਗੁਰੂ ਦੇ ਦੱਸੇ ਰਸਤੇ ਤੇ ਚਲਣਾ ਚਾਹੀਦਾ ਹੈ।
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ