ਜੇ ਬਾਬਾ ਦੀਪ ਸਿੰਘ ਜੀ ਦੇ ਦਰਸ਼ਨ ਕਰਨੇ ਨੇ ਤਾਂ ਇਸ ਪੰਗਤੀ ਦਾ ਜਾਪ ਕਰੋ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਆਪਾਂ ਜਿਹੜੀਆਂ ਬੇਨਤੀਆਂ ਸਾਂਝੀਆਂ ਕਰਨੀਆਂ ਨੇ ਇਹ ਬੇਨਤੀਆਂ ਬਹੁਤ ਹੀ ਜਰੂਰੀ ਬੇਨਤੀਆਂ ਹਨ ਜੇਕਰ ਬਾਬਾ ਦੀਪ ਸਿੰਘ ਜੀ ਦੇ ਤੁਸੀਂ ਵੀ ਦਰਸ਼ਨ ਕਰਨਾ ਚਾਹੁੰਦੇ ਹੋ ਤਾਂ ਸੌਣ ਤੋਂ ਪਹਿਲਾਂ ਇਸ ਪੰਗਤੀ ਦਾ ਜਾਪ ਜਰੂਰ ਕਰਿਆ ਜੇ ਤੁਸੀਂ ਜਾਪ ਕਰ ਲੈਂਦੇ ਹੋ ਤਾਂ ਤੁਹਾਨੂੰ ਉਹਨਾਂ ਦੇ ਦਰਸ਼ਨ ਵੀ ਹੋ ਜਾਣਗੇ ਤੇ ਉਹਨਾਂ ਨਾਲ ਮਿਲਾਪ ਵੀ ਹੋ ਜਾਵੇਗਾ। ਸੋ ਸਾਧ ਸੰਗਤ ਜੀ ਆਪਾਂ ਤੁਹਾਡੇ ਨਾਲ ਕੁਝ ਬੇਨਤੀਆਂ ਸਾਂਝੀਆਂ ਕਰਾਂਗੇ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਿਖ ਕੇ ਕਮੈਂਟ ਬਾਕਸ ਵਿੱਚ ਹਾਜ਼ਰੀ ਲਗਵਾਉਣਾ ਜੀ ਸੱਚੇ ਪਾਤਸ਼ਾਹ ਜੀ ਫਰਮਾਨ ਕਰਦੇ ਹਨ ਕਿ ਜੋ ਕਿਛੁ ਠਾਕੁਰ ਕਾ ਸੋ ਸੇਵਕ ਕਾ ਸੇਵਕ ਠਾਕੁਰ ਹੀ ਸੰਗਿ ਜਾਹਰ ਜੀਉ ਪਾਲਣਹਾਰਾ ਪ੍ਰਭੂ ਤਾਂ ਆਪ ਹੈ ਉਸਦੇ ਸੇਵਕ ਦਾ ਆਪਾ ਬਣ ਜਾਂਦਾ ਹੈ ਠਾਕੁਰ ਤੇ ਸੇਵਕ ਦੇ ਅਧਿਆਤਮਿਕ ਜੀਵਨ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ ਠਾਕੁਰ ਦੇ ਚਰਨਾਂ ਵਿੱਚ ਜੁੜਿਆ ਰਹਿ ਕੇ ਸੇਵਕ ਲੋਕ ਪਰਲੋਕ ਵਿੱਚ ਪ੍ਰਗਟ ਹੋ ਜਾਂਦਾ ਹੈ ਸਾਧ ਸੰਗਤ ਜਿਹੜਾ ਗੁਰੂ ਨਾਲ ਜੁੜਦਾ ਹੈ

ਉਸਨੂੰ ਅੰਤਰੀਵ ਗਿਆਨ ਵੀ ਹੋ ਜਾਂਦਾ ਹੈ ਉਸਨੂੰ ਬਾਹਰੇ ਗਿਆਨ ਵੀ ਹੋ ਜਾਂਦਾ ਹੈ। ਹੁਣ ਅੰਤਰ ਗਿਆਨ ਹੋ ਕੇ ਬਾਹਰੀ ਗਿਆਨ ਹੋ ਕੇ ਉਹ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜ ਜਾਂਦਾ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਕਰਨ ਰਹਿਮਤ ਕਰਨ ਦੇ ਨਾਲ ਜੇਕਰ ਉਸਦਾ ਦਾ ਦੀਦਾਰ ਹੋ ਜਾਵੇ ਤਾਂ ਉਸ ਤੋਂ ਵਡਭਾਗਾ ਸਮਾਂ ਕਿਸ ਨੂੰ ਪ੍ਰਾਪਤ ਨਹੀਂ ਹੋਣਾ ਚਾਹੀਦਾ ਅਸੀਂ ਬਾਬਾ ਦੀਪ ਸਿੰਘ ਜੀ ਅਨੋਖੇ ਅਮਰ ਸ਼ਹੀਦ ਜਿਨਾਂ ਨੂੰ ਕਹਿੰਦੇ ਹਾਂ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦੇ ਹਾਂ ਆਪਾਂ ਨੂੰ ਸਭ ਤੋਂ ਪਹਿਲਾਂ ਸ਼ਬਦ ਗੁਰਬਾਣੀ ਦੇ ਨਾਲ ਜੁੜਨਾ ਪਵੇਗਾ ਸ਼ਬਦ ਦੀ ਕਮਾਈ ਕਰਨੀ ਪਵੇਗੀ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਇਹ ਸ਼ਬਦ ਗੁਰ ਪੀਰਾ ਹੈ ਸਾਡਾ ਪੀਰ ਹੀ ਸ਼ਬਦ ਹੈ ਜਿਹੜਾ ਗਹਿਰ ਗੰਭੀਰਾ ਹੈ ਭਾਵ ਕਿ ਬਹੁਤ ਡੂੰਘਾ ਹੈ ਗੁਰੂ ਪਿਆਰਿਓ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਬਹੁਤ ਕੁਝ ਸਮੋ ਕੇ ਰੱਖਿਆ ਹੋਇਆ ਹੈ ਪਾਤਸ਼ਾਹ ਕਹਿੰਦੇ ਨੇ ਲਾਹੇ ਪਰਦਾ ਠਾਕੁਰ ਜੋ ਭੇਟਿਓ ਤਉ ਬਿਸਰੀ ਤਾਤ ਪਰਾਈ ਜਦੋਂ ਅੰਦਰੋਂ ਹਉਮੈ ਦਾ ਪਰਦਾ ਲਾ ਕੇ ਠਾਕੁਰ ਨੂੰ ਤੱਕੇਗਾ ਪਰਮਾਤਮਾ ਨੂੰ ਤੱਕੇਗਾ

ਤੇ ਫਿਰ ਪ੍ਰਭੂ ਮਿਲੇਗਾ ਉਦੋਂ ਤੋਂ ਦਿਲ ਵਿੱਚ ਪਰਾਈ ਈਰਖਾ ਵਿਸਰ ਜਾਂਦੀ ਹੈ ਜਦੋਂ ਗੁਰੂ ਦਾ ਦੀਦਾਰ ਹੋ ਜਾਇਆ ਕਰਦਾ ਹੈ ਸਾਧ ਸੰਗਤ ਜੀ ਆਪਾਂ ਨੂੰ ਉਨੇ ਸ਼ਬਦ ਦੀ ਕਮਾਈ ਕਰਨੀ ਪੈਣੀ ਹੈ ਪਹਿਲਾਂ ਸਾਨੂੰ ਭਰਮ ਦਾ ਪੜਦਾ ਲਾਹੁਣਾ ਪੈਣਾ ਹੈ ਅਕਲ ਤੋਂ ਪੜਦਾ ਲਾਉਣਾ ਪੈਣਾ ਹੈ ਭਰਮ ਦੇ ਪਹਿਲੇ ਅਕਲ ਨੂੰ ਨਿਰੋਲ ਕਰਨਾ ਪੈਣਾ ਹੈ ਆਪਣੀ ਮੱਤ ਨੂੰ ਨਿਰੋਲ ਕਰਨਾ ਪੈਣਾ ਹੈ ਸਾਧ ਸੰਗਤ ਜੀ ਮਤ ਨੂੰ ਨਿਰੋਲ ਕਰਕੇ ਆਪਣੇ ਅੰਦਰ ਉਜਲ ਮੱਤ ਨੂੰ ਪ੍ਰਗਟ ਕਰਨਾ ਪਵੇਗਾ ਪਾਤਸ਼ਾਹ ਜੀ ਕਹਿੰਦੇ ਨੇ ਭੈੜੀ ਮੱਤ ਦਾ ਤਿਆਗ ਕਰਕੇ ਅੰਦਰ ਜਦੋਂ ਉਜਾਲਾ ਪ੍ਰਾਪਤ ਹੋ ਜਾਂਦਾ ਹੈ ਚੰਗੀ ਤੇ ਸ਼ੁਭ ਮੱਤ ਦਾ ਪ੍ਰਗਟਾਵਾ ਕਰਨਾ ਪੈਣਾ ਹੈ ਸਾਧ ਸੰਗਤ ਜੀ ਸਤਿਗੁਰ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਰਹਿਮਤ ਕੀਤੀ ਸੋ ਪਿਆਰਿਓ ਆਪਾਂ ਗੁਰੂ ਦਾ ਦੀਦਾਰ ਕਰਨਾ ਹੈ ਸ਼ਬਦ ਨਾਲ ਸਾਂਝ ਜਰੂਰ ਪਾਇਓ ਜੋ ਪ੍ਰਭ ਕੋ ਮਿਲ ਬੋਝ ਹੈ ਖੋਜ ਸ਼ਬਦ ਮੇ ਲੇ ਸ਼ਬਦ ਦੇ ਵਿੱਚੋਂ ਜੋ ਕੁਝ ਖੋਜਣਾ ਪੈਣਾ ਹੈ ਕਈ ਸੱਜਣ ਪਿਆਰੇ ਇਹੋ ਜਿਹੇ ਹਨ ਮਹਾਂਪੁਰਖਾਂ ਦੀ ਜਿਨਾਂ ਨੇ ਸੰਗਤ ਕੀਤੀ ਹੈ ਕਈ ਵਾਰੀ ਉਹਨਾਂ ਨੇ ਮਹਾਂਪੁਰਖਾਂ ਨੂੰ ਆਪੋ ਆਪਣੇ ਜੀਵਨ ਦੀ ਵਿਥਿਆ ਦੱਸੀ ਹੈ ਤੇ ਇਹ ਵੀ ਕਿਹਾ ਹੈ

ਕਿ ਮਨ ਵਿੱਚ ਲਾਲਸਾ ਹ ਗੁਰੂ ਦਾ ਦੀਦਾਰ ਕਰਨਾ ਸ਼ਹੀਦਾਂ ਦਾ ਦੀਦਾਰ ਕਰਨਾ ਹੈ ਸੋ ਸਾਧ ਸੰਗਤ ਜੀ ਗੁਰੂ ਦਾ ਦੀਦਾਰ ਕਰਨ ਵਾਸਤੇ ਪਾਤਸ਼ਾਹ ਜੀ ਦਾ ਦੀਦਾਰ ਕਰਨ ਵਾਸਤੇ ਸਾਨੂੰ ਸ਼ਬਦ ਦੀ ਕਮਾਈ ਕਰਨ ਲਈ ਕਿਹਾ ਗਿਆ ਹੈ ਕਿ ਤੁਸੀਂ ਸਵਾ ਲੱਖ ਪਾਠ ਜਪੁਜੀ ਸਾਹਿਬ ਦੇ ਜਾਂ ਫਿਰ ਚੌਪਈ ਸਾਹਿਬ ਦੇ ਤੇ ਜਾਂ ਫਿਰ ਆਨੰਦ ਸਾਹਿਬ ਦੇ ਤੇ ਫਿਰ ਜੇਕਰ ਤੁਸੀਂ ਚਾਹੋ ਤੇ 5100 ਪਾਠ ਸਾਧ ਸੰਗਤ ਜੀ ਇੱਕ ਚੀਜ਼ ਦਾ ਕੀਤਾ ਜਾਵੇ ਭਾਵ ਕਿ ਇਕ ਗੁਰਬਾਣੀ ਦਾ ਕੀਤਾ ਜਾਵੇ ਉਹ ਜਿਹੜੀ ਮਰਜ਼ੀ ਬਾਣੀ ਹੋਵੇ ਵੱਧ ਤੋਂ ਵੱਧ ਜੇਕਰ ਤੁਸੀਂ ਅਭਿਆਸ ਕਰ ਲੈਂਦੇ ਹੋ ਤੁਹਾਡੇ ਪੱਲੇ ਅਭਿਆਸ ਹੋ ਜਾਂਦਾ ਹੈ ਤਾਂ ਤੁਸੀਂ ਸਮਝੋ ਕਿ ਤੁਹਾਨੂੰ ਪਰਮਾਤਮਾ ਦੇ ਦੀਦਾਰ ਹੋ ਜਾਣਗੇ ਤੁਹਾਨੂੰ ਸ਼ਹੀਦਾਂ ਦੇ ਦਰਸ਼ਨ ਹੋ ਜਾਣਗੇ ਕਿਉਂਕਿ ਸਾਡੇ ਪੱਲੇ ਤਾਂ ਕੁਝ ਵੀ ਨਹੀਂ ਹੈ ਭਰਮ ਦਾ ਪਰਦਾ ਲਾਹ ਕੇ ਅਕਲ ਤੋਂ ਮਾੜੇ ਪਰਦਿਆਂ ਨੂੰ ਪਰਾਂ ਕਰਕੇ ਆਪਣੇ ਮੱਤ ਨੂੰ ਨਿਰਮਲ ਕਰੋ ਤੇ ਵਾਹਿਗੁਰੂ ਦੇ ਨਾਲ ਜੁੜ ਜਾਓ ਜੇਕਰ ਤੁਸੀਂ ਇੱਕ ਮੱਤ ਇੱਕ ਚਿੱਤ ਹੋ ਕੇ ਪਰਮਾਤਮਾ

ਤੇ ਵਾਹਿਗੁਰੂ ਦੇ ਨਾਲ ਜੁੜ ਜਾਓ ਜੇਕਰ ਤੁਸੀਂ ਇੱਕ ਮੱਤ ਇੱਕ ਚਿੱਤ ਹੋ ਕੇ ਪਰਮਾਤਮਾ ਦੇ ਨਾਲ ਜੁੜ ਜਾਂਦੇ ਹੋ ਬਾਕੀ ਸਾਰੇ ਵਹਿਮਾਂ ਭਰਮਾਂ ਤੋਂ ਦੂਰ ਹੋ ਜਾਂਦੇ ਹੋ ਤਾਂ ਸੱਚੇ ਪਾਤਸ਼ਾਹ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਤੁਹਾਨੂੰ ਜਰੂਰ ਦਰਸ਼ਨ ਦੇਣਗੇ ਕਿਉਂਕਿ ਉਹ ਗਰੀਬਾਂ ਦੀ ਲਾਜ ਰੱਖਦੇ ਹਨ ਦੁਖੀਆਂ ਦੀ ਲਾਜ ਰੱਖਦੇ ਹਨ ਉਹਨਾਂ ਦੀ ਕਿਰਪਾ ਸਾਰਿਆਂ ਉੱਤੇ ਹੀ ਬਣੇ ਰਹਿੰਦੀ ਹੈ ਭਾਵੇਂ ਉਹ ਅਮੀਰ ਹੋਵੇ ਭਾਵੇਂ ਉਹ ਗਰੀਬ ਹੋਵੇ ਬਸ ਉਹਨਾਂ ਨੂੰ ਤੁਸੀਂ ਪੂਰੀ ਸ਼ਰਧਾ ਤੇ ਵਿਸ਼ਵਾਸ ਦੇ ਨਾਲ ਇੱਕ ਚਿੱਤ ਹੋ ਕੇ ਇਕ ਮਨ ਹੋ ਕੇ ਗੁਰਬਾਣੀ ਪੜ੍ ਕੇ ਉਹਨਾਂ ਦਾ ਤੁਸੀਂ ਦੀਦਾਰ ਕਰ ਲੈਣਾ ਹੈ ਹੁਣ ਤੁਸੀਂ ਚੁਪਹਿਰੇ ਦੇ ਵਿੱਚ ਚੁਪਹਿਰਾ ਕੱਟਦੀਆਂ ਸੰਗਤਾਂ ਨੂੰ ਤਾਂ ਵੇਖਦੇ ਹੀ ਹੋਵੋਗੇ ਉਹਨਾਂ ਵਿੱਚ ਜਿਹੜੀ ਸ਼ਰਧਾ ਹੁੰਦੀ ਹੈ ਭਾਵੇਂ ਗਰਮੀ ਹੋਵੇ ਜਾਂ ਸਰਦੀ ਹੋਵੇ

ਪਰ ਉਹਨਾਂ ਨੂੰ ਕੁਝ ਵੀ ਮਹਿਸੂਸ ਨਹੀਂ ਹੁੰਦਾ ਉਹਨਾਂ ਦੀ ਲਿਵ ਸਿਰਫ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਲੈਣ ਵਿੱਚ ਜੁਟੀ ਹੁੰਦੀ ਹੈ ਤੇ ਵਾਹਿਗੁਰੂ ਉਹਨਾਂ ਤੇ ਕਿਰਪਾ ਵੀ ਕਰਦੇ ਹਨ ਬਹੁਤ ਸਾਰੀਆਂ ਸੰਗਤਾਂ ਕੋਲੋਂ ਸੁਣਿਆ ਹੈ ਕਿ ਉਹਨਾਂ ਦੀਆਂ ਝੋਲੀਆਂ ਕਿਵੇਂ ਖੁਸ਼ੀਆਂ ਨਾਲ ਭਰ ਗਈਆਂ ਹਨ ਕਈ ਲੋਕ ਪੰਜ ਚੁਪਹਿਰੇ ਸੁਖ ਲੈਂਦੇ ਹਨ ਕੋਈ ਦਸ ਸੁਖ ਲੈਂਦਾ ਹੈ ਜਿਸ ਦੀ ਆਸ ਮੁਰਾਦ ਪੂਰੀ ਹੋ ਜਾਂਦੀ ਹੈ ਉਹ ਫਿਰ ਸ਼ੁਕਰਾਨੇ ਦੇ ਚੁਪਹਿਰੇ ਸੁਖਦਾ ਹੈ ਸਾਧ ਸੰਗਤ ਜੀ ਤੁਸੀਂ ਉਸ ਦਰ ਤੋਂ ਕੁਝ ਮੰਗ ਕੇ ਤਾਂ ਵੇਖੋ ਵਾਹਿਗੁਰੂ ਜੀ ਸ਼ਹੀਦਾਂ ਸਾਹਿਬ ਸਾਰਿਆਂ ਦੀਆਂ ਹੀ ਮਨੋਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਹਨ ਧੰਨ ਧੰਨ ਬਾਬਾ ਦੀਪ ਸਿੰਘ ਜੀ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖਦੇ ਹਨ ਤੁਸੀਂ ਉਸ ਦਰ ਦੇ ਨਾਲ ਕਿਤੇ ਜੁੜ ਕੇ ਤਾਂ ਵੇਖੋ ਗੁਰਬਾਣੀ ਦੇ ਲੜ ਲੱਗ ਜਾਓ

ਤੁਹਾਨੂੰ ਆਪਣੇ ਆਪ ਬਾਬਾ ਜੀ ਦੇ ਦਰਸ਼ਨ ਹੋ ਜਾਣਗੇ ਰੋਜਾਨਾ ਤੁਸੀਂ ਜਪੁਜੀ ਸਾਹਿਬ ਦਾ ਪਾਠ ਕਰੋ ਚੌਪਈ ਸਾਹਿਬ ਦਾ ਪਾਠ ਕਰੋ ਸੁਖਮਨੀ ਸਾਹਿਬ ਦਾ ਜੇਕਰ ਕਰ ਸਕਦੇ ਹੋ ਉਹ ਵੀ ਕਰੋ ਤੇ ਜੇਕਰ ਐਤਵਾਰ ਤੁਸੀਂ ਸ਼ਹੀਦਾਂ ਸਾਹਿਬ ਪਹੁੰਚ ਕੇ ਚੁਪਹਿਰਾ ਨਹੀਂ ਕੱਟ ਸਕਦੇ ਤਾਂ ਘਰ ਵਿੱਚ ਬੈਠ ਕੇ ਹੀ ਚੁਪਹਿਰਾ ਕੱਟ ਲਓ ਭਾਵ ਕਿ ਇਹਨਾਂ ਤਿੰਨਾਂ ਬਾਣੀਆਂ ਨੂੰ ਤੁਸੀਂ ਆਪਣੇ ਘਰੇ ਹੀ ਪੜ੍ਹ ਲਓ ਜੋਤ ਜਗਾ ਲਓ ਬਾਬਾ ਜੀ ਦੀ ਤੁਹਾਨੂੰ ਬਾਬਾ ਦੀਪ ਸਿੰਘ ਜੀ ਦੇ ਦਰਸ਼ਨ ਦੀਦਾਰੇ ਖੁਦ ਬਖੁਦ ਹੋ ਜਾਣਗੇ ਸਾਧ ਸੰਗਤ ਜੀ ਮੁੱਕ ਦੀ ਗੱਲ ਵਿਸ਼ਵਾਸ ਤੇ ਹੈ ਜੇਕਰ ਤੁਹਾਡਾ ਵਿਸ਼ਵਾਸ ਸੱਚਾ ਹੋਇਆ ਤਾਂ ਬਾਬਾ ਦੀਪ ਸਿੰਘ ਜੀ ਤੁਹਾਨੂੰ ਸ਼ਰਧਾ ਦੇ ਨਾਲ ਜਰੂਰ ਦੀਦਾਰੇ ਦੇਣਗੇ ਤੇ ਨਾਲ ਹੀ ਤੁਹਾਡੇ ਤੇ ਕਿਰਪਾ ਕਰਨਗੇ ਤੁਹਾਡੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਕਰ ਦੇਣਗੇ ਤੁਹਾਡੇ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

Leave a Reply

Your email address will not be published. Required fields are marked *