ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਰਹਿਮਤ ਆਪਾਂ ਸਮਝਾਂਗੇ ਇਸ ਵਿਸ਼ੇ ਨੂੰ ਇੱਕ ਦਾਨ ਅਰਦਾਸ ਜਿਹਦੇ ਨਾਲ ਸਿੱਧੀ ਸੱਚਖੰਡ ਜਾਂਦੀ ਹੈ ਐਸੀ ਕਿਰਪਾ ਹੁੰਦੀ ਹੈ ਲੋਕ ਕੀ ਖੜ ਖੜ ਦੇਖਦੇ ਨੇ ਸੋ ਆਪਾਂ ਇਸ ਵਿਸ਼ੇ ਨੂੰ ਵਿਚਾਰਾਂਗੇ ਪਹਿਲਾਂ ਤਾਂ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਅਰਦਾਸ ਕਿਵੇਂ ਪ੍ਰਵਾਨ ਹੁੰਦੀ ਹੈ ਡਾਰੈਕਟ ਅਰਦਾਸ ਕਿਵੇਂ ਪ੍ਰਵਾਨ ਹੋਏਗੀ ਸਤਿਗੁਰੂ ਦੇ ਦਰ ਤੇ ਅਰਦਾਸ ਕਿਵੇਂ ਪ੍ਰਵਾਨ ਕਰਵਾਈ ਜਾਵੇਗੀ ਕਿਵੇਂ ਅਰਦਾਸ ਜਿਹੜੀ ਹੈ ਉਹ ਪ੍ਰਵਾਨ ਹੋ ਜਾਵੇਗੀ ਕਿਵੇਂ ਅਰਦਾਸ ਪ੍ਰਵਾਨ ਹੋਵੇਗੀ ਪਿਆਰੀ ਪਾਤਸ਼ਾਹ ਨੇ ਬਾਣੀ ਦੇ ਵਿੱਚੋਂ ਆਪ ਹੀ ਇਹਦਾ
ਉੱਤਰ ਦਿੱਤਾ ਪਾਤਸ਼ਾਹ ਕਹਿੰਦੇ ਨੇ ਅਰਦਾਸ ਕੀਤੀ ਹੋਈ ਪਰਵਾਨ ਹੋਵੇਗੀ ਕਿਨਾਂ ਦੀ ਪ੍ਰਵਾਨ ਹੋਵੇਗੀ ਨਾਨਕ ਕ੍ਰਿਪਾ ਕਰੀ ਹਰਿ ਜਿਨ ਕਉ ਤੇ ਸੰਤ ਭਲੇ ਹਰਿ ਰਾਮ ਪਰਮਾਤਮਾ ਜਿਨਾਂ ਉਤੇ ਕਿਰਪਾ ਕਰਦਾ ਹੈ ਉਹ ਮਨੁੱਖ ਉੱਚੇ ਜੀਵਨ ਵਾਲੇ ਸੰਤ ਬਣ ਜਾਂਦੇ ਨੇ ਉ ਉਸਦਾ ਭੇਦ ਕੋਈ ਨਹੀਂ ਪਾ ਸਕਦਾ ਸਾਧ ਸੰਗਤ ਉਹ ਬੜਾ ਉੱਚਾ ਹੈ ਬੜਾ ਮਹਾਨ ਹੈ ਸਾਧ ਸੰਗਤ ਉਹ ਬੜਾ ਪਿਆਰਾ ਹੈ ਬਹੁਤ ਮਹਾਨ ਹੈ ਗੁਰਮੁਖ ਪਿਆਰਿਓ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਜਿਹੜੇ ਗੁਰੂ ਦੇ ਹੋ ਗਏ ਜਿਹੜੇ ਪਾਤਸ਼ਾਹ ਦੇ ਹੋ ਗਏ ਜਿਹੜੇ ਕਹਿੰਦੇ ਨੇ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਜਿਹੜੇ ਕਹਿੰਦੇ ਨੇ ਗੁਰੂ ਨੇ ਰੱਖੀ ਜਿਹੜੇ ਕਹਿੰਦੇ ਨੇ
ਪਾਤਸ਼ਾਹ ਨੇ ਰੱਖੀ ਜਿਹੜੇ ਕਹਿੰਦੇ ਨੇ ਸਤਿਗੁਰ ਸੱਚੇ ਪਾਤਸ਼ਾਹ ਹੀ ਸਾਡੇ ਨੇ ਜਿਹੜੇ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਹੀ ਸਾਡੇ ਗੁਰਮੁਖ ਪਿਆਰਿਓ ਸਤਿਗੁਰੂ ਹਨ ਸਤਿਗੁਰੂ ਸਭ ਦੇ ਨੇ ਪਿਆਰਿਓ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਧੰਨ ਗੁਰੂ ਸਭ ਦੇ ਵਿੱਚ ਮੌਜੂਦ ਨੇ ਪਿਆਰਿਓ ਹਰ ਇੱਕ ਦੇ ਨੇ ਹਰ ਇੱਕ ਦੇ ਨੇ ਗੁਰਮੁਖੋ ਬਹੁਤ ਵਾਰੀ ਆਪਾਂ ਬੇਨਤੀਆਂ ਸਾਂਝੀਆਂ ਕੀਤੀਆਂ ਨੇ ਬਹੁਤ ਵਾਰੀ ਆਪਾਂ ਇਹਨਾਂ ਬੇਨਤੀਆਂ ਨੂੰ ਸਮਝ ਆਵੇ ਗੁਰਮੁਖੋ ਗੁਰੂ ਦੀ ਕਿਰਪਾ ਗੁਰੂ ਦੀ ਰਹਿਮਤ ਜਿਨਾਂ ਤੇ ਹੋ ਜਾਂਦੀ ਹੈ ਉਹਨਾਂ ਦੇ ਜ਼ਿੰਦਗੀ ਦੀ ਨੁਹਾਰ ਬਦਲ ਜਾਂਦੀ ਹੈ ਬਾਦਸ਼ਾਹ ਉਹਨਾਂ ਦੇ ਜੀਵਨ ਦੀ ਨੁਹਾਰ ਬਦਲ ਦਿਆ ਕਰਦੇ ਨੇ ਜੀਵਨ ਦੇ ਮੁਇਨੇ ਬਦਲ ਜਾਂਦੇ ਨੇ ਆਕਾਰ ਬਦਲ ਜਾਂਦੇ ਨੇ
ਹੁਣ ਇਥੇ ਸਵਾਲ ਹੈ ਕਿ ਅਰਦਾਸ ਕਿਵੇਂ ਕਰੀਏ ਹੁਣ ਵੱਡਾ ਸਵਾਲ ਹੈ ਜੀ ਅਰਦਾਸ ਕਿਵੇਂ ਕਰੀਏ ਜਿਹਦੇ ਨਾਲ ਅਰਦਾਸ ਪ੍ਰਵਾਨ ਹੋਵੇ ਅਰਦਾਸ ਪ੍ਰਵਾਨ ਕਿਵੇਂ ਹੋਵੇ ਅਰਦਾਸ ਪ੍ਰਵਾਨ ਹੋਵੇਗੀ ਜਦੋਂ ਅਸੀਂ ਭਰੋਸਾ ਰੱਖਾਂਗੇ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਮੇਰਾ ਨਾਨਕ ਸਭ ਤੋਂ ਵੱਡਾ ਹੈ ਮੇਰਾ ਅਕਾਲ ਪੁਰਖ ਸਭ ਤੋਂ ਵੱਡਾ ਹੈ ਉਹ ਮਹਾਨ ਹੈ ਮੈਨੂੰ ਉਹਦੇ ਤੇ ਭਰੋਸਾ ਹੈ ਜਦੋਂ ਮਨ ਚ ਇਹ ਵਿਸ਼ਵਾਸ ਬਣ ਗਿਆ ਫਿਰ ਅਰਦਾਸ ਪ੍ਰਵਾਨ ਹੋਵੇ ਫਿਰ ਪ੍ਰਵਾਨ ਹੋਣੀ ਹ ਅਰਦਾਸ ਫਿਰ ਸਿੱਧੀ ਸੱਚਖੰਡ ਜਾਣੀ ਹੈ ਅਰਦਾਸ ਗੁਰਮੁਖ ਪਿਆਰਿਓ ਫਿਰ ਅਰਦਾਸ ਪ੍ਰਵਾਨ ਹੋਵੇਗੀ ਫਿਰ ਅਰਦਾਸ ਨੇ ਸਿੱਧੇ ਸੱਚਖੰਡ ਜਾਣਾ ਪਿਆਰਿਓ ਮੈਂ ਕਈ ਵਾਰੀ ਬੇਨਤੀਆਂ ਸਾਂਝੀਆਂ ਕੀਤੀਆਂ
ਕਈ ਵਾਰੀ ਬੇਨਤੀਆਂ ਵਿਚਾਰੀਆਂ ਨੇ ਪਿਆਰਿਓ ਡਾਰੈਕਟ ਗੁਰੂ ਚਰਨਾਂ ਵਿੱਚ ਅਰਦਾਸ ਕਿਵੇਂ ਜਾਵੇ ਗੁਰੂ ਕੋਲੇ ਜਾਈਏ ਪਾਤਸ਼ਾਹ ਕੋਲੇ ਜਾਈਏ ਗੁਰੂ ਘਰ ਜਾਦੇ ਆ ਬੜੇ ਪਿਆਰ ਨਾਲ ਬੜੇ ਅਦਬ ਨਾਲ ਜਾਈਏ ਬੜੇ ਸਤਿਕਾਰ ਸਹਿਤ ਗੁਰੂ ਚਰਨਾਂ ਦੇ ਵਿੱਚ ਜਾ ਕੇ ਮੱਥਾ ਟੇਕੀ ਬੜੇ ਪਿਆਰ ਦੇ ਨਾਲ ਜਦੋਂ ਵੀ ਜਾਈਏ ਨਾ ਬੜੇ ਪਿਆਰ ਦੇ ਨਾਲ ਜਾਈਏ ਸਾਧ ਸੰਗਤ ਬੜੀ ਭਾਵਨਾ ਦੇ ਨਾਲ ਜਾਈਏ ਉੱਥੇ ਸਾਰੇ ਹੰਕਾਰ ਮਾਣ ਜਿਹੜੇ ਨੇ ਅਹੁਦੇ ਛੱਡ ਕੇ ਗੁਰੂ ਚਰਨਾਂ ਦੇ ਵਿੱਚ ਜਾਈਏ ਤੇ ਇੰਜ ਜਾਈਏ ਵੀ ਇਦਾਂ ਲੱਗੇ ਵੀ ਸਤਿਗੁਰੂ ਤੇਰੇ ਦਰ ਤੇ ਆਇਆ ਪਾਤਸ਼ਾਹ ਤੇਰੇ ਦਰ ਤੇ ਆਇਆ ਤੇ ਸਤਿਗੁਰੂ ਹੁਣ ਤੁਸੀਂ ਹੀ ਨਿਮਾਣਿਆਂ ਦੀ ਲਾਜ ਰੱਖਣੀ ਹ ਅਸੀਂ ਕੀ ਅਸੀਂ ਕੁਝ ਵੀ ਨਹੀਂ ਅਸੀਂ ਤਾਂ ਕੱਖ ਵੀ ਨਹੀਂ ਬਾਦਸ਼ਾਹ ਸਾਡੀ ਤੇ ਔਕਾਤ ਹੀ ਨਹੀਂ ਹੈ ਤੇਰੇ ਸਾਹਮਣੇ ਤੂੰ ਵੱਡਾ ਹ ਤੂੰ ਮਹਾਨ ਹੈ ਜਦੋਂ ਇਹ ਸਮਝ ਲਿਆ ਨਾ ਸਤਿਗੁਰੂ ਵੱਡੇ ਨੇ ਪਾਤਸ਼ਾਹ ਮਹਾਨ ਨੇ ਗੁਰਮੁਖੋ ਫਿਰ ਜਦੋਂ ਮਨ ਦੀ ਭਾਵਨਾ ਬਣ ਗਈ ਫਿਰ ਗੱਲ ਬਣਦੀ ਹੈ ਨਾਮ ਰਤਨ ਪਾਇਆ