ਅੰਮ੍ਰਿਤ ਵੇਲਾ ਕਦੋਂ ਸ਼ੁਰੂ ਹੁੰਦਾ,ਕੀ ਮਹਾਨਤਾ ਹੈ ਅੰਮ੍ਰਿਤ ਵੇਲੇ ਦੀ, ਇਸ਼ਨਾਨ ਕੀਤੇ ਬਿਨਾਂ ਬਾਣੀ ਪੜ ਸਕਦੇ ਹਾਂ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਬਾਬਾ ਨੂਰ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤਿਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਖਾਲਸਾ ਜੀ ਅੱਜ ਜਿਹੜੀ ਇਹ ਵੀਡੀਓ ਹੈ ਆਪਾਂ ਕਈ ਇਹੋ ਜਿਹੇ ਸੰਗਤ ਦੇ ਪ੍ਰਸ਼ਨ ਨੇ ਜਿਨਾਂ ਦੇ ਪੁੱਤਰ ਆਪਾਂ ਉਹਦੀ ਵਿਚਾਰ ਕਰਾਂਗੇ ਤਾਂ ਜੋ ਸਾਨੂੰ ਥੋੜੀ ਬਹੁਤੀ ਸਮਝ ਆ ਸਕੇ ਅਸੀਂ ਸਤਿਗੁਰੂ ਜੀ ਦੇ ਮਾਰਗ ਤੇ ਸਤਿਗੁਰੂ ਜੀ ਦੀ ਦੱਸੀ ਰਹਿਤ ਤੇ ਸਤਿਗੁਰੂ ਜੀ ਦੱਸੇ ਸਤਿਗੁਰੂ ਜੀ ਦੇ ਦੱਸੇ ਹੋਏ ਮਾਰਗ ਤੇ ਚੱਲ ਸਕੀਏ ਸਾਨੂੰ ਪੂਰਨ ਫਲ ਪ੍ਰਾਪਤ ਹੋਵੇ ਸੰਗਤ ਦੇ ਬਹੁਤ ਸਾਰੇ ਸਵਾਲ ਆਏ ਖਾਲਸਾ ਜੀ ਜਿਨਾਂ ਨੇ ਆਪਾਂ ਉੱਤਰ ਮਹਾਰਾਜ ਦੀ ਕਿਰਪਾ ਸਦਕਾ ਅੱਜ ਦੇਣੇ ਨੇ ਜੇ ਕੁਝ ਪ੍ਰਾਪਤੀ ਹੋ ਸਕੇ ਸਤਿਗੁਰੂ ਦੀ ਕਿਰਪਾ ਹੋਵੇਗੀ ਸਾਡਾ ਭਾਈ ਕਾਰਜ ਸਫਲਾ ਹੋਵੇਗਾ ਸਾਨੂੰ ਸੋਝੀ ਆਵੇਗੀ ਸਾਡੇ ਗਿਆਨ ਵਿੱਚ ਵਾਧਾ ਹੋਵੇਗਾ ਸੋ ਕਈ ਪ੍ਰਕਾਰ ਦੇ ਪ੍ਰਸ਼ਨ ਸੰਗਤ ਕਰਦੀ ਹ ਜਿਨਾਂ ਨੂੰ ਖਾਲਸਾ ਜੀ ਬਹੁਤਾ ਗਿਆਨ ਨਹੀਂ ਹੁੰਦਾ ਬਹੁਤਾ ਪਤਾ ਨਹੀਂ ਹੁੰਦਾ

ਜਿਵੇਂ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਸਥਾਨ ਦੇ ਵਿੱਚ ਪਹਿਰੇ ਦੀ ਸੇਵਾ ਚੱਲ ਰਹੀ ਉਹਦੇ ਪਰਥਾਏ ਵੀ ਕਈ ਸੰਗਤਾਂ ਨੂੰ ਕੁਝ ਜਿਆਦਾ ਪਤਾ ਨਹੀਂ ਸੋ ਮਹਾਰਾਜ ਦੀ ਕਿਰਪਾ ਸਦਕਾ ਆਪਾਂ ਉਹਦੇ ਪ੍ਰਥਾ ਪਹਿਲਾਂ ਵੀ ਕਈ ਵੀਡੀਓ ਬਣਾਈਆਂ ਨੇ ਪਰ ਖਾਲਸਾ ਜੀ ਵਾਰ ਵਾਰ ਜਦੋਂ ਸੰਗਤ ਪੁੱਛਦੀ ਹ ਕਈ ਇਹੋ ਜਿਹੇ ਸਵਾਲ ਹੁੰਦੇ ਜਿਹੜੇ ਰਲਦੇ ਮਿਲਦੇ ਤਾਂ ਜਰੂਰ ਹੁੰਦੇ ਪਰ ਥੋੜਾ ਬਹੁਤਾ ਫਰਕ ਹੁੰਦਾ ਆਪਾਂ ਉਹਨਾਂ ਦੀ ਵਿਚਾਰ ਵੀ ਅੱਜ ਕਰਨੀ ਹੈ ਸਭ ਤੋਂ ਪਹਿਲਾਂ ਇੱਕ ਪ੍ਰਸ਼ਨ ਸੰਗਤ ਦਾ ਜਿਆਦਾ ਆਉਂਦਾ ਕਿ ਅਸੀਂ ਅੰਮ੍ਰਿਤ ਵੇਲੇ ਉੱਠੀਏ ਕਿੰਨੇ ਵਜੇ ਉਠੀਏ ਕਿੰਨੇ ਵਜੇ ਉੱਠ ਕੇ ਜਪ ਤਪ ਕਰੀਏ ਕਿੰਨੇ ਵਜੇ ਉੱਠ ਕੇ ਪਾਠ ਕਰੀਏ ਕੀ ਕਰੀਏ ਸੋ ਖਾਲਸਾ ਜੀ ਦੇਖੋ ਮਹਾਰਾਜ ਸੱਚੇ ਪਾਤਸ਼ਾਹ ਬਾਣੀ ਵਿੱਚ ਕਹਿੰਦੇ ਨੇ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਵੀ ਭਾਈ ਕਿਸ ਵੇਲੇ ਬਾਣੀ ਜਿਹੜੀ ਆਪਾਂ ਪੁਲਿਸ ਦੀ ਪੁੱਛਦੇ ਆ ਕਿ ਇਸ ਵੇਲੇ ਭਗਤ ਕਰੀਏ ਕਿਸ ਵੇਲੇ ਬੰਦਗੀ ਕਰੀਏ ਕਿਸ ਵੇਲੇ ਨੀਮ ਕਰੀਏ ਸਤਿਗੁਰ ਕਹਿੰਦੇ ਸੇ ਜੇ ਵੇਲਾ ਵਕਤ ਬਿਚਾਰੀਐ ਮਹਾਰਾਜ ਦੀਨ ਦੁਨੀ ਦੇ ਮਾਲਕ ਕਹਿੰਦੇ ਜੇ ਵੇਲਾ ਵਕਤ ਵੀਚਾਰੀਐ ਤਾਕਤ ਕਿਤ ਵੇਲਾ ਭਗਤ ਹੋਏ ਇਵੇਂ ਬਚਨ ਆਉਂਦਾ ਕਿ ਜੇ ਵੇਲਾ ਵਕਤ ਵਿਚਾਰੀਏ

ਤਾਂ ਕਿਤੋਂ ਵੇਲਾ ਭਗਤ ਹੋਏ ਕਿਹੜੇ ਵੇਲੇ ਭਗਤ ਹੋ ਸਕਦੀ ਹ ਜੇ ਵੇਲਾ ਵਕਤੀ ਵਿਚਾਰਨ ਲੱਗ ਪਈਏ ਕਿਹੜੇ ਵੇਲੇ ਭਗਤ ਹੋ ਸਕਦੀ ਹ ਮਹਾਰਾਜ ਕਹਿੰਦੇ ਅਨਦਿਨ ਨਾਮੇ ਰਤਿਆ ਸਚੇ ਸਚ ਕੀ ਸੋਇ ਪਰ ਵਾਹਿਗੁਰੂ ਸੱਚੇ ਪਾਤਸ਼ਾਹ ਦੇ ਰੰਗ ਵਿੱਚ ਰੱਤੇ ਰਹਿਣ ਨੂੰ ਹੀ ਭਗਤ ਕਹਿੰਦੇ ਨੇ ਨੇਮ ਕਹਿੰਦੇ ਨੇ ਮਹਾਰਾਜ ਕਹਿੰਦੇ ਇੱਕ ਦਿਨ ਪਿਆਰਾ ਵਿਸਰੈ ਭਗਤ ਕਹਿੰਦੇ ਇਹੀ ਹੋਇ ਜੇ ਵਾਹਿਗੁਰੂ ਸੱਚੇ ਪਾਤਸ਼ਾਹ ਵਿਸਰ ਜਾਂਦਾ ਹੈ ਹਰ ਵੇਲੇ ਵਿਸਰਿਆ ਹੀ ਰਹਿੰਦਾ ਫਿਰ ਤੇਰੀ ਭਗਤ ਹੈ ਪਰ ਜਦੋਂ ਵਾਹਿਗੁਰੂ ਯਾਦ ਆ ਜਾਵੇ ਜਦੋਂ ਉਹਦਾ ਚੇਤਾ ਆ ਜਾਵੇ ਉਹਦੀ ਯਾਦ ਆ ਜਾਵੇ ਮੁਖੋ ਵਾਹਿਗੁਰੂ ਕਹਿਣ ਨੂੰ ਚੇਤ ਕਰਵੇ ਤੇ ਖਾਲਸਾ ਜੀ ਉਹ ਵੇਲਾ ਹੀ ਭਗਤ ਹੈ ਉਸ ਵੇਲੇ ਭਗਤੀ ਕੀਤੀ ਜਾ ਸਕਦੀ ਹੈ ਸੋ ਦੂਸਰੀ ਗੱਲ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਸਾਨੂੰ ਦੱਸਣਾ ਕੀਤਾ ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵੀਚਾਰ ਮਹਾਰਾਜ ਕਹਿੰਦੇ ਅੰਮ੍ਰਿਤ ਵੇਲਾ ਜਿਹੜਾ ਹੈ ਉਹਦੇ ਵਿੱਚ ਭਗਤੀ ਵਧੇਰੇ ਫਲਦੀ ਹ ਉਹਦੇ ਵਿੱਚ ਕੀਤਾ ਹੋਇਆ ਪਾਠ ਉਹਦਾ ਫਲ ਵਧੇਰੇ ਹੈ ਉਹ ਪੜੀ ਹੋਈ ਬਾਣੀ ਦਾ ਬਲ ਵਧੇਰੇ ਹੈ ਕਿਉਂ ਵਧੇਰੇ ਹੈ ਕਿਉਂਕਿ ਬ੍ਰਹਮ ਮਹੂਰਤ ਹੈ ਉਸ ਵੇਲੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਦਰ ਹੈ ਜਿਹੜਾ ਸੱਚਖੰਡ ਖਾਲਸਾ ਜੀ

ਉਹਦੇ ਵਿੱਚ ਪੂਰਨ ਸਾਧੂ ਜਿਹੜੇ ਪੂਰਨ ਬ੍ਰਹਮ ਗਿਆਨੀ ਧਰਤੀ ਤੋਂ ਇਥੇ ਧਰਤੀ ਤੇ ਚੌਂਕੜਾ ਮਾਰ ਕੇ ਸੁੱਤਾ ਬਿਰਤਾ ਨਾ ਅਕਾਲ ਪੁਰਖ ਦੇ ਦਰ ਪਹੁੰਚਦੇ ਨੇ ਉਹਨਾਂ ਦੇ ਕਾਰਨ ਉਥੋਂ ਦੇ ਦਰ ਖੋਲਦੇ ਨੇ ਉਹ ਦਰ ਖੋਲਣ ਕਰਕੇ ਜਿਹੜਾ ਵੀ ਉਸ ਵੇਲੇ ਮਹਾਰਾਜ ਦੀ ਬੰਦਗੀ ਵਿੱਚ ਬਹਿੰਦਾ ਨਾਮ ਜਪਣ ਵਿੱਚ ਬਹਿੰਦਾ ਅਭਿਆਸ ਕਰਨ ਵਿੱਚ ਬਹਿੰਦਾ ਹ ਉਹਨੂੰ ਖਾਲਸਾ ਜੀ ਮਹਾਰਾਜ ਦੀ ਪੜੀ ਹੋਈ ਬਾਣੀ ਸੁਣੀ ਹੋਈ ਬਾਣੀ ਦਾ ਫਲ ਵਧੇਰੇ ਪ੍ਰਾਪਤ ਹੁੰਦਾ ਸਾਰੇ ਦਿਨ ਨਾਲੋਂ ਬਾਕੀ ਦਿਨ ਵਿੱਚ ਖਾਲਸਾ ਜੀ ਸਾਰੀ ਸ੍ਰਿਸ਼ਟੀ ਦੇ ਉੱਤੇ ਮਾਇਆ ਦਾ ਬੋਲਬਾਲਾ ਜੋ ਰਹਿੰਦਾ ਸ਼ੋਰ ਸ਼ਰਾਬਾ ਰਹਿੰਦਾ ਜਿੱਤ ਜਿਹੜਾ ਹੈ ਇੱਕ ਮਾੜੀ ਮੋਟੀ ਚੀਜ਼ ਦੇ ਵਾਜ ਨਾਲ ਵੀ ਖਾਲਸਾ ਜੀ ਥਿੜਕ ਜਾਂਦਾ ਮੰਨ ਲਓ ਤੁਸੀਂ ਚੌਂਕੜੀ ਮਾਰ ਕੇ ਬੈਠੇ ਹੋ ਆਨੰਦ ਵਿੱਚ ਬੈਠੇ ਹੋ ਕੋਈ ਗਲਾਸ ਡਿੱਗ ਕੇ ਕੋਈ ਚਮਚਾ ਬਾਹਰ ਡਿੱਗ ਪਵੇ ਉਸੇ ਵੇਲੇ ਧਿਆਨ ਖਿੰਡ ਕੇ ਗਿਆ ਗਲਾਸ ਚਮਚੇ ਵੱਲ ਚਲਾ ਜਾਂਦਾ ਸੋ ਅੰਮ੍ਰਿਤ ਵੇਲੇ ਜਿਹੜੀ ਸ਼ਾਂਤੀ ਹੁੰਦੀ ਹ ਖਾਲਸਾ ਦੀ ਉਹ ਸਾਰੇ ਸਮੇਂ ਵਿੱਚ ਨਹੀਂ ਹੁੰਦੀ ਉਹ ਸ਼ਾਂਤੀ ਇਸੇ ਕਰਕੇ ਹੁੰਦੀ ਹ ਉਸ ਵੇਲੇ ਸਾਧੂ ਮਹਾਂਪੁਰਸ਼ ਬ੍ਰਹਮ ਗਿਆਨੀ ਤੱਤ ਦੇ ਉੱਤੇ

ਇਹ ਸਾਰੀ ਰਿਸ਼ੀ ਮੁਨੀ ਉਸ ਵੇਲੇ ਵਾਹਿਗੁਰੂ ਦੀ ਬੰਦਗੀ ਵਿੱਚ ਜੁੜਦੇ ਉਹਦੇ ਨਾਲ ਧਰਤੀ ਦਾ ਖਾਲਸਾ ਜੀ ਵਾਤਾਵਰਨ ਉਹੋ ਜਿਹਾ ਹੋਇਆ ਹੁੰਦਾ ਅੰਮ੍ਰਿਤ ਵੇਲੇ ਸਤਿਗੁਰ ਦੇ ਦਰਬਾਰ ਵਿੱਚ ਆਸਾ ਦੀ ਵਾਰ ਦੀਆਂ ਧੁਨਾਂ ਉੱਠਦੀਆਂ ਸਤਿਗੁਰੂ ਜੀ ਦੇ ਦਰਬਾਰਾਂ ਵਿੱਚ ਪਾਠ ਹੋ ਰਿਹਾ ਹੁੰਦਾ ਨਾਮ ਜਪ ਰਹੀ ਹੁੰਦੀ ਸੰਗਤ ਘਰਾਂ ਵਿੱਚ ਬੈਠੀ ਸੋ ਉਸ ਵੇਲੇ ਅੰਮ੍ਰਿਤ ਵੇਲੇ ਜਾਗਣ ਦਾ ਇਹ ਲਾਹਾ ਹੈ ਇਹ ਫਲ ਹੈ ਕਿਉਂਕਿ ਉਸ ਵੇਲੇ ਧਰਤੀ ਤੇ ਚੌਕੜੇ ਮਾਰ ਕੇ ਜਿਹੜੇ ਬੈਠੇ ਹੁੰਦੇ ਆ ਉਹਨਾਂ ਦੇ ਓਰੇ ਨਾਲ ਖਾਲਸਾ ਜੀ ਸ਼ਾਂਤੀ ਆਈ ਹੁੰਦੀ ਹ ਵਾਤਾਵਰਨ ਦੇ ਵਿੱਚ ਵਾਤਾਵਰਨ ਦੇ ਵਿੱਚ ਅਗੰਮੀ ਰੂਹਾਂ ਦਾ ਵਾਧਾ ਹੋਇਆ ਹੁੰਦਾ ਉਸ ਕਰਕੇ ਅੰਮ੍ਰਿਤ ਵੇਲੇ ਜਪਣਾ ਅੰਮ੍ਰਿਤ ਵੇਲੇ ਜਾਗਣਾ ਅਤ ਜਰੂਰੀ ਹੈ ਤੇ ਖਾਲਸਾ ਜੀ ਇੱਕ ਵਾਰ ਇੱਕ ਮਹਾਂਪੁਰਸ਼ ਮਿਲੇ ਸਨ ਚੱਕਰਵਰਤੀ ਸਨ ਫੌਜਾਂ ਉਹਨਾਂ ਨੇ ਦਾਸ ਨੇ ਦੱਸਣਾ ਕੀਤਾ ਸੀ ਵੀ ਜੇ ਅੰਮ੍ਰਿਤ ਵੇਲੇ ਕੋਸ਼ਿਸ਼ ਕੀਤੀ ਜਾਵੇ ਕਿ ਥੱਲੇ ਬੈਠ ਕੇ ਜਾਪ ਹੋਵੇ ਥੱਲੇ ਧਰਤੀ ਤੇ ਕੋਈ ਆਸਣ ਵਿਸ਼ਾਲਵੇ ਕੱਪੜਾ ਤੇ ਉੱਥੇ ਬੈਠ ਕੇ ਚੌਂਕੜਾ ਮਾਰ ਕੇ ਜਾਪ ਕਰੋ ਉਹਦੇ ਨਾਲ

ਉਸ ਵੇਲੇ ਕੋਸ਼ਿਸ਼ ਕੀਤੀ ਜਾਵੇ ਕਿ ਥੱਲੇ ਬੈਠ ਕੇ ਜਾਪ ਹੋਵੇ ਥੱਲੇ ਧਰਤੀ ਤੇ ਕੋਈ ਆਸਣ ਵਿਸ਼ਾਲਵੇ ਕੱਪੜਾ ਤੇ ਉਥੇ ਬੈਠ ਕੇ ਚੌਂਕੜਾ ਮਾਰ ਕੇ ਜਾਪ ਕਰੋ ਉਹਦੇ ਨਾਲ ਜਿਹੜਾ ਹੈ ਮਨ ਛੇਤੀ ਵੱਸ ਵਿੱਚ ਆਉਂਦਾ ਉਹਦੇ ਨਾਲ ਸਾਰੀ ਸ੍ਰਿਸ਼ਟੀ ਉੱਤੇ ਜਿਹੜਾ ਕੋਈ ਨਾਮ ਜਪ ਰਿਹਾ ਹੁੰਦਾ ਸਾਧੂ ਜਾਂ ਪੂਰਨ ਮਹਾਂਪੁਰਸ਼ ਹੁੰਦੇ ਜਿਹੜੇ ਧਰਤੀ ਦੇ ਸਜੇ ਹੋਏ ਆਸਣ ਲਾਵੇ ਕਿਤੇ ਵੀ ਬੈਠੇ ਹੋਣ ਕਿਉਂਕਿ ਧਰਤੀ ਤੇ ਖਾਲਸਾ ਜੀ ਜੁੜੀ ਹੋਈ ਹੈ ਨਾ ਹਰ ਪ੍ਰਕਾਰ ਹਰ ਪਾਸੇ ਜੁੜੀ ਹੋਈ ਹ ਸੋ ਜਦੋਂ ਕੋਈ ਸਾਧੂ ਕਿਤੇ ਆਸਣ ਲਾ ਕੇ ਚੌਂਕੜਾ ਮਾਰ ਕੇ ਜਾਪ ਕਰ ਰਿਹਾ ਹੁੰਦਾ ਉਹਦੇ ਨਾਲ ਸਾਨੂੰ ਵੀ ਕਈ ਕੁਝ ਪ੍ਰਾਪਤ ਹੁੰਦਾ ਅੰਮ੍ਰਿਤ ਵੇਲੇ ਬ੍ਰਹਮ ਮਹੂਰਤ ਹੁੰਦਾ ਜਿਸ ਵੇਲੇ ਅਕਾਲ ਪੁਰਖ ਵਾਹਿਗੁਰੂ ਦੇ ਦਰ ਉੱਤੇ ਕਈ ਖਾਲਸਾਰੀ ਸਾਧੂ ਮਹਾਪੁਰਸ਼ ਤਪਦੇ ਤੇ ਨਾਮ ਜਪ ਰਹੇ ਹੁੰਦੇ ਫੌਜਾਂ ਨਾਮ ਜਪ ਰਹੀਆਂ ਹੁੰਦੀਆਂ ਸ਼ਹੀਦ ਫੌਜਾਂ ਵੀ ਨਾ ਵਿੱਚ ਸਿਮਰਨ ਵਿੱਚ ਜੁੜੀਆਂ ਹੁੰਦੀਆਂ ਉਹਨਾਂ ਨਾਲ ਸਾਨੂੰ ਵੀ ਪ੍ਰਾਪਤੀ ਹੋ ਜਾਂਦੀ ਇਸ ਕਰਕੇ ਅੰਮ੍ਰਿਤ ਵੇਲੇ ਜਾਗਣਾ ਅੱਤ ਜਰੂਰੀ ਹੈ ਅੰਮ੍ਰਿਤ ਵੇਲੇ ਦੀ ਕਿਸੇ ਨੂੰ ਛੂਟ …

ਮਹਾਰਾਜ ਕਹਿੰਦੇ ਉਹਨਾਂ ਤੋਂ ਕੁਰਬਾਨ ਜਾਨੇ ਆ ਜਿਹੜੇ ਇਸ਼ਨਾਨ ਪਾਨ ਕਰਕੇ ਸਤਿਗੁਰੂ ਦੇ ਨਾਮ ਵਿੱਚ ਜੁੜਦੇ ਇਸ਼ਨਾਨ ਕਰਨਾ ਖਾਲਸਾ ਜੀ ਅਤ ਜਰੂਰੀ ਹੈ ਇਸ਼ਨਾਨ ਕਰਨ ਤੋਂ ਬਿਨਾਂ ਸਰੀਰ ਜਿਹੜਾ ਹੈ ਸੁਚੇਤ ਨਹੀਂ ਹੁੰਦਾ ਇਹ ਖਾਲਸਾ ਜੀ ਆਲਸ ਵੱਸ ਰਹਿੰਦਾ ਜਿਸ ਵੇਲੇ ਬੰਦਾ ਇਹ ਦਾਲ ਦਾ ਪ੍ਰੈਕਟੀਕਲ ਵੀ ਹੈ ਖਾਲਸਾ ਜੀ ਜਦੋਂ ਸਿਆਲ ਆਉਂਦਾ ਹ ਨਾ ਮਹਾਰਾਜ ਦਾ ਆਪਦਾ ਹੁਕਮ ਹੈ ਧੰਨ ਕਲਗੀਧਰ ਸੁਆਮੀ ਮਹਾਰਾਜ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪਿਤਾ ਸਤਿਗੁਰੂ ਜੀਆਂ ਦਾ ਹੁਕਮ ਵੀ ਹੈ ਖਾਲਸੇ ਨੂੰ ਇਹ ਖਾਲਸਾ ਠੰਡੇ ਜਲ ਨਾਲ ਨਾਵੇ ਤਤੇ ਕਰਮ ਪਾਣੀ ਨਾਲ ਨਹਾਉਣ ਨੂੰ ਨਹੀਂ ਸਾਨੂੰ ਕਿਹਾ ਹਾਂ ਕਿਤੇ ਤੁਹਾਡੇ ਸਰੀਰ ਨੂੰ ਕੋਈ ਚੰਗੀ ਆਉਂਦੀ ਹ ਹੁਣ ਜਿਦਾਂ ਕੋਈ ਕਵੇ ਵੀ ਹੁਣ ਤੇ ਸਮਾਂ ਬਦਲ ਗਿਆ ਜੀ ਸਮੇਂ ਬਦਲ ਕਰਕੇ ਹੁਣ ਫਿਰ ਘਰਾਂ ਚ ਡੀਜਰ ਲਾ ਕੇ ਜੀ

ਖਾਲਸੇ ਨੂੰ ਇਹ ਖਾਲਸਾ ਠੰਡੇ ਜਲ ਨਾਲ ਨਾਵੇ ਤੱਤੇ ਕਰਮ ਪਾਣੀ ਨਾਲ ਨਹਾਉਣ ਨੂੰ ਨਹੀਂ ਸਾਨੂੰ ਕਿਹਾ ਹਾਂ ਕਿਤੇ ਤੁਹਾਡੇ ਸਰੀਰ ਨੂੰ ਕੋਈ ਤੰਗੀ ਆਉਂਦੀ ਹ ਹੁਣ ਜਿੱਦਾਂ ਕੋਈ ਕਵੇ ਵੀ ਹੁਣ ਤੇ ਸਮਾਂ ਬਦਲ ਗਿਆ ਜੀ ਸਮੇਂ ਬਦਲ ਕਰਕੇ ਹੁਣ ਫਿਰ ਘਰਾਂ ਚ ਟੀਚਰ ਲਾ ਕੇ ਜੀਜੇ ਤੁਸੀਂ ਲਾਏ ਆ ਸਤਿਗੁਰੂ ਨੇ ਨਹੀਂ ਕਿਹਾ ਲਾਉਣ ਵਾਸਤੇ ਤੇ ਖਾਲਸਾ ਜੀ ਆਏ ਸਰੀਰ ਦੁੱਖਦੇ ਨੇ ਉਹ ਸਰੀਰ ਤਾਂ ਹੀ ਉਹ ਦੁੱਖਦੇ ਨੇ ਤੁਸੀਂ ਕਿਸੇ ਵੈਦ ਚੰਗੇ ਨੂੰ ਮਿਲ ਕੇ ਵੇਖੋ ਉਹਨੂੰ ਪੁੱਛੋ ਵੀ ਮੈਂ ਭਾਈ ਅੰਮ੍ਰਿਤ ਵੇਲੇ ਗਰਮ ਪਾਣੀ ਨਾਲ ਨਹਾ ਲਿਆ ਕਰਾਂ ਤੇ ਖਾਲਸਾ ਜੀ ਉਹ ਰੋਕਦੇ ਨੇ ਉਹ ਕਹਿੰਦੇ ਨੇ ਕਿ ਭਾਈ ਕਿਤੇ ਹੋਇਆ ਵੀ ਤੁਸੀਂ ਬਿਮਾਰ ਹੋ ਜਾਂ ਕੋਈ ਦਿੱਕਤ ਪਰੇਸ਼ਾਨੀ ਹ ਤੁਹਾਡੇ ਇਸ਼ਨਾਨ ਚ ਵਿਘਨ ਨਾ ਪਵੇ ਇਸ ਕਰਕੇ ਤੁਸੀਂ ਕੋਸਾ ਪਾਣੀ ਕਰ ਸਕਦੇ ਹੋ ਪਰ ਅਸੀਂ ਸਾੜ ਕੇ ਪਾਣੀ ਖਾਲਸਾ ਜੀ ਉਨਾਉਦੇ ਆਂ ਉਹ ਸਾਨੂੰ ਰੋਕੀ ਕਰਦਾ ਹੁਣ ਤੁਹਾਨੂੰ ਇੱਕ ਉਦਾਹਰਨ ਦੇ ਦਵਾਂ ਕੋਈ ਡਾਕਟਰ ਹੋਵੇ ਹੱਡੀਆਂ ਦਾ ਜਦੋਂ ਕਦੇ ਕੋਈ ਹੱਡੀ ਤੇ ਫਰੈਕਚਰ ਹੋ ਜਾਵੇ ਨਾ ਖਾਲਸਾ ਜੀ ਉਹ ਹੱਡੀ ਬੰਨੇ ਤੇ

ਉਹ ਆਮ ਕਰਕੇ ਜਿਹੜੇ ਵੈਦਿਕ ਹੁੰਦੇ ਸੀ ਅੱਜਕੱਲ ਚਲੋ ਦੂਜੇ ਡਾਕਟਰ ਤਾਂ ਚਲੋ ਆਪਣੀ ਮਾਂ ਤੋਂ ਬਾਹਰ ਵਰਤਦੇ ਜੋ ਚੀਜ਼ਾਂ ਪਰ ਜਿਹੜੇ ਪੁਰਾਣੇ ਵੈਦਿਕ ਹੁੰਦੇ ਸੀ ਜਦੋਂ ਕੋਈ ਹੱਡੀ ਬੰਨਦੇ ਸੀ ਨਾ ਉਹਨਾਂ ਨੇ ਕਹਿਣਾ ਵੀ ਸਵੇਰੇ ਤੇ ਸ਼ਾਮ ਇਥੇ ਬਰਫ ਵਾਲਾ ਪਾਣੀ ਠੰਡਾ ਪਾਣੀ ਪਾਉਣਾ ਉਹ ਕਾਤੋਂ ਪਾਉਣਾ ਖਾਲਸਾ ਜੀ ਠੰਡੇ ਜਲ ਦੇ ਨਾਲ ਜਿਹੜੀ ਸਾਡੀ ਹੱਡੀ ਹੁੰਦੀ ਹ ਨਾ ਜਦੋਂ ਕਿਸੇ ਬੰਦੇ ਦਾ ਸਸਕਾਰ ਹੁੰਦਾ ਉਤੋਂ ਬਾਅਦ ਹੱਡੀਆਂ ਨੂੰ ਕਿਤੇ ਦੇਖਿਓ ਤੁਸੀਂ ਉਹੀ ਸਰੀਰ ਅਸੀਂ ਉੱਥੇ ਅਸੀਂ ਸੜਨਾ ਉਹ ਕਦੇ ਵੇਖਿਓ ਉਹਦੇ ਵਿੱਚ ਨਾ ਜਾਲਾ ਹੁੰਦਾ ਹੱਡੀ ਚ ਜਾਲੀ ਜਿੱਦਾਂ ਮੱਕੜੀ ਨੇ ਜਾਲ ਬੁਣਿਆ ਹੁੰਦਾ ਇਦਾਂ ਬੁਣਿਆ ਹੁੰਦਾ ਉਹ ਸਾਡੀ ਹੱਡੀ ਬਣਦੀ ਐਡੀ ਮਜਬੂਤ ਹੁੰਦੀ ਉਹ ਜਾਲਾ ਬੁਣਿਆ ਹੋਇਆ ਸੋ ਉਹ ਜਾਲਾ ਜਿਹੜਾ ਹੈ ਜਿੰਨਾ ਚਿਰ ਸਾਡਾ ਸਰੀਰ ਜਾਗਦਾ ਮਤਲਬ ਜਿਦਾ ਉਨਾ ਚਿਰ ਖਾਲਸਾ ਜੀ ਉਹ ਕੰਮ ਕਰਦਾ ਜਦੋਂ ਉਥੇ ਆਪਾਂ ਠੰਡੇ ਜਲ ਜਾਂਦੇ ਆਂ ਤੇ ਉਹਦੇ ਵਿੱਚ ਜਿਹੜੀ ਗਰੀਸ ਹੁੰਦੀ ਆ ਜਾਂ ਕੋਈ ਹੋਰ ਕੈਮੀਕਲ ਹੱਡੀਆਂ ਦਾ ਹੁੰਦਾ ਖਾਲਸਾ ਦੀ ਉਹ ਇੱਕ ਤਾਂ ਜਕੜ ਕੇ ਰਹਿੰਦਾ ਖਿਲਣ ਦਾ ਨਹੀਂ

ਇਹ ਗਰਮ ਪਾਣੀ ਨਾਲ ਤੁਸੀਂ ਕਿਸੇ ਚੀਜ਼ ਦੇ ਪਾ ਦੋ ਉਹ ਵੀ ਪਿਘਲ ਜਾਂਦੀ ਹ ਇਸ ਕਰਕੇ ਸਾਡੇ ਸਰੀਰ ਦੇ ਵਿੱਚੋਂ ਕਈ ਇਹੋ ਜਿਹੇ ਤਰਲ ਪਦਾਰਥ ਨੇ ਜਿਹੜੇ ਗਰਮ ਪਾਣੀ ਨਾਲ ਸਾਡੇ ਸਰੀਰ ਨੂੰ ਖਰਾਬ ਕਰਦੀ ਸੋ ਮਹਾਰਾਜ ਨੇ ਕਹਿਣਾ ਕੀਤਾ ਰਹਿਤਨਾਮਿਆਂ ਦੇ ਵਿੱਚ ਕਿ ਠੰਡਿਆਂ ਜਲ ਨਾਲ ਇਸ਼ਨਾਨ ਕਰੇ ਇਸ ਾਨ ਕਰਨਾ ਹੱਥ ਜਰੂਰੀ ਹੈ ਠੰਡੇ ਜਲ ਨਾਲ ਇਸ਼ਨਾਨ ਕਰਨ ਵਾਲਾ ਬੰਦਾ ਖਾਲਸਾ ਦੀ ਬਿਮਾਰ ਨਹੀਂ ਹੁੰਦਾ ਹਾਂ ਇਹ ਨਹੀਂ ਠੰਡੇ ਜਲ ਨਾਲ ਨਾ ਆਏ ਤੇ ਬਾਹਰ ਵਿੱਚ ਪੱਖੇ ਅੱਗੇ ਬਹਿ ਗਏ ਉਹਨਾਂ ਤੇ ਖਾਲਸਾ ਜੀ ਬਿਮਾਰੀ ਲੱਗਣੀ ਹ ਉਹਦੇ ਨਾਲ ਤੇ ਸਰੀਰ ਨੂੰ ਫਿਰ ਤਾਂਬਾ ਲੱਗਣਾ ਠੰਡ ਲੱਗਣਾ ਪਰ ਜਿਸ ਵੇਲੇ ਤੁਸੀਂ ਨਹਾ ਲਿਆ ਉਸੇ ਵੇਲੇ ਸਰੀਰ ਨੂੰ ਹਵਾ ਨਾ ਲੱਗਣ ਦਿਓ ਫਿਰ ਸਰੀਰ ਕਦੇ ਵੀ ਤੁਹਾਨੂੰ ਤੰਗ ਨਹੀਂ ਕਰਦਾ। ਦੱਸ ਤਾਂ ਆਪਣਾ ਕੀ ਗੱਲ ਹੈ ਜਿਸ ਵੇਲੇ ਸਿਆਲ ਹੁੰਦਾ ਸੀ ਤੇ ਗੁਰੂ ਕਿਰਪਾ ਨਾਲ ਆਪਾਂ ਰਾਤ ਨੂੰ ਜਲ ਭਰ ਕੇ ਰੱਖ ਦਿੰਦੇ ਹੁੰਦੇ ਅਸੀਂ ਡਰੰਮ ਦੇ ਵਿੱਚ ਜਾਂ ਬਾਲਟੀਆਂ ਦੇ ਵਿੱਚ ਮੈਂ ਰਾਤ ਨੂੰ ਜਲ ਭਰ ਕੇ ਰੱਖ ਦੇਣਾ ਕਿਉਂਕਿ ਜਦੋਂ ਪਹਿਲਾਂ ਘਰਾਂ ਦੇ ਵਿੱਚ ਸਾਂ ਖਾਲਸਾ ਜੀ ਹੋਣੀ ਗੁਰੂ ਸਾਹਿਬ ਦੀ ਕਿਰਪਾ ਨਾਲ ਘਰ ਵੱਡੇ ਪ੍ਰਾਪਤ ਹੋ ਕੇ ਪਹਿਲਾਂ ਇਕੱਠੇ ਪਰਿਵਾਰ ਰਹਿੰਦੇ ਸਾਂ ਤੇ ਨਲਕਾ ਹੁੰਦਾ ਸੀ ਤੇ ਕਈ ਵਾਰੀ ਨਲਕਾ ਵੀ ਖਰਾਬ ਹੋ ਜਾਣਾ ਤੇ ਫਿਰ ਜਿਹੜੀ ਆ ਸਰਕਾਰੀ ਟੂਟੀ ਆਉਂਦੀ ਆ ਉਹ ਤੋਂ ਇਹੀ ਇਸ਼ਨਾਨ ਪਾਨ ਕਰਨਾ ਉਹ ਖਾਲਸਾ ਜੀ ਡਰਾਮਾ ਵੱਡੇ ਵੱਡੇ ਸਾਡੇ ਘਰਾਂ ਚ ਹੁੰਦੇ ਸੀ

Leave a Reply

Your email address will not be published. Required fields are marked *