ਲਿਵਰ ਨੂੰ ਹਮੇਸ਼ਾ ਸਾਫ ਕਿਵੇਂ ਰੱਖੋ ਜਾਣੋ ਕਾਰਨ ਅਤੇ ਬਚਾਅ

ਅੱਜ ਅਸੀਂ ਉਸ ਮੁੱਖ ਅੰਗ ਬਾਰੇ ਗੱਲ ਕਰਾਂਗੇ ਜਿਹੜਾ ਸਾਡੇ ਸਰੀਰ ਦਾ ਐਸਾ ਅਨੋਖਾ ਹਿੱਸਾ ਹੈ ਕਿ ਜੇ ਅਸੀਂ ਉਸ ਦੀ ਰੱਖਿਆ ਕਰਨੀ ਸਿੱਖ ਲਈਏ ਤਾਂ ਅਸੀਂ ਆਪਣੇ ਲਗਭਗ ਸਾਰੇ ਰੋਗਾਂ ਤੋਂ ਮੁਕਤ ਹੋ ਸਕਦੇ ਹਾਂ। ਅੱਜ ਬੇਸ਼ੱਕ ਤੁਸੀਂ ਹਾਰਟ ਅਟੈਕ ਦੇ ਮਰੀਜ਼ ਹੋ ਜਾਂ ਫਿਰ ਤੁਹਾਨੂੰ ਕਈ ਸਾਲ ਹੋ ਚੁੱਕੇ ਹਨ ਕਿ ਤੁਸੀਂ ਡਾਇਬਿਟੀਜ਼ ਦੀਆਂ ਗੋਲੀਆਂ ਲੈ ਰਹੇ ਹੋ ਜਾਂ ਫਿਰ ਬੀਪੀ ਦੀ ਦਵਾਈ ਲੈਂਦਿਆਂ ਨੂੰ ਵੀ ਤੁਹਾਨੂੰ ਕਈ ਸਾਲ ਬੀਤ ਚੁੱਕੇ ਹਨ। ਤੁਸੀਂ ਪਿੱਤੇ ਦਾ ਆਪਰੇਸ਼ਨ ਕਰਵਾ ਚੁੱਕੇ ਹੋ ਜਾਂ ਫਿਰ ਤੁਹਾਡੇ ਗੁਰਦੇ ਵਿੱਚ ਪਤਨੀਆਂ ਹਨ। ਪੀਸੀਓਡੀ ਤੇ ਥਾਇਰਾਇਡ ਦੀ ਬਿਮਾਰੀ ਦੇ ਸ਼ਿਕਾਰ ਹੋ ਜਾਂ ਯੂਟਰਸ ਦੇ ਵਿੱਚ ਰਸੌਲੀਆਂ ਹਨ ਅਸੀਂ ਕੋਈ ਵੀ ਬਿਮਾਰੀ ਦਾ ਨਾਮ ਲੈ ਲਈਏ ਇਹ ਇਨੇ ਭਿਅੰਕਰ ਇੱਕੋ ਦਿਨ ਵਿੱਚ ਨਹੀਂ ਬਣੇ ਸੀ ਇਸ ਤੋਂ ਪਹਿਲਾਂ ਸਾਡੇ ਸਰੀਰ ਵਿੱਚ ਬਹੁਤ ਸਾਰੇ ਲੱਛਣ ਪੈਦਾ ਹੋਏ ਜਿਨਾਂ ਨੂੰ ਅਸੀਂ ਇਗਨੋਰ ਕੀਤਾ ਤੇ ਉਸ ਤੋਂ ਬਾਅਦ ਅਸੀਂ ਭਿਅੰਕਰ ਰੋਗਾਂ ਦੇ ਨਾਲ ਗ੍ਰਸਤ ਹੋ ਗਏ

ਜਿਹੜੇ ਕਿ ਪੂਰੀ ਜ਼ਿੰਦਗੀ ਲਈ ਸਾਡੇ ਨਾਲ ਜੁੜ ਗਏ ਸਾਡੇ ਸਰੀਰ ਦਾ ਇੱਕ ਬਹੁਤ ਵੱਡਾ ਅੰਗ ਹੈ ਲਿਵਰ ਜਿਹੜਾ ਕਿ ਸਾਡੀ ਸੱਜੇ ਪਾਸੇ ਦੇ ਪੇਟ ਦੇ ਉੱਪਰ ਵਾਲੇ ਹਿੱਸੇ ਚ ਸੱਜੇ ਫੇਫੜੇ ਦੇ ਹੇਠਾਂ ਹੁੰਦਾ ਹੈ। ਤੇ ਫੇਫੜੇ ਤੇ ਇਸ ਲਿਵਰ ਅੰਗ ਦੇ ਵਿਚਕਾਰ ਇੱਕ ਪਤਲੀ ਜਿਹੀ ਚਿੱਲੀ ਹੈ ਜਿਸ ਨੂੰ ਅਸੀਂ ਡਾਈਫਰਮ ਕਹਿ ਦਿੰਦੇ ਹਾਂ। ਸਾਡੇ ਸਰੀਰ ਨੂੰ ਬਿਮਾਰੀਆਂ ਤੋਂ ਬਚਾਉਣ ਦੇ ਲਈ ਸਭ ਤੋਂ ਵੱਡਾ ਜਿਹੜਾ ਰੋਲ ਹੈ ਉਹ ਲਿਵਰ ਦਾ ਹੈ। ਇਸ ਕਰਕੇ ਕਿਉਂਕਿ ਲਿਵਰ ਦਾ ਮੇਨ ਜਿਹੜਾ ਕੰਮ ਹੈ ਉਹ ਹੈ ਕਿ ਸਾਡਾ ਜਿਹੜਾ ਖੂਨ ਹੈ ਇਸ ਵਿੱਚ ਕਿਸੇ ਵੀ ਪ੍ਰਕਾਰ ਦੀ ਗੰਦਗੀ ਹੈ ਉਸ ਨੂੰ ਸਾਫ ਕਰਨਾ ਖੂਨ ਨੂੰ ਛਾਨਣਾ ਸਾਫ ਸੁਥਰੇ ਖੂਨ ਨੂੰ ਪੂਰੇ ਸਰੀਰ ਦੇ ਵਿੱਚ ਘੁਮਾਉਣਾ ਤੇ ਉਸ ਗੰਦਗੀ ਨੂੰ ਬਾਹਰ ਕੱਢ ਦੇਣਾ ਸਾਡੇ ਸਰੀਰ ਦੀ ਜਿਹੜੀ ਬਲੱਡ ਬਲਕੋਜ ਹੈ ਸ਼ੂਗਰ ਦੀ ਮਾਤਰਾ ਹੈ ਖੂਨ ਦੇ ਵਿੱਚ ਉਸ ਨੂੰ ਵੀ ਇਹ ਮੈਨਟੇਨ ਕਰਦਾ ਹੈ ਖੂਨ ਦੇ ਵਿੱਚ ਕਿਸੇ ਤਰ੍ਹਾਂ ਦੀ ਕਲੋਟਸ ਨਾ ਬਣਨ ਉਸ ਦੇ ਲਈ ਵੀ ਇਹ ਸਾਡੀ ਮਦਦ ਕਰਦਾ ਹੈ।

ਇਸ ਦੇ ਵਿੱਚੋਂ ਬਾਈਲ ਨਿਕਲਦਾ ਹੈ ਜਿਹੜਾ ਕਿ ਸਾਡੇ ਭੋਜਨ ਨੂੰ ਪਚਾਉਣ ਦੇ ਵਿੱਚ ਮਦਦ ਕਰਦਾ ਹੈ। ਜਿੰਨਾ ਵੀ ਮੈਟਾਬੋਲਿਜ਼ਮ ਹੈ ਉਸਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ। ਇੰਪੋਰਟੈਂਟ ਵਿਟਾਮਿਨਸ ਜਿਹੜੇ ਕਿ ਸਾਨੂੰ ਭੋਜਨ ਤੋਂ ਪ੍ਰਾਪਤ ਹੁੰਦੇ ਨੇ ਉਹਨਾਂ ਨੂੰ ਸਟੋਰ ਕਰਨ ਦਾ ਕੰਮ ਕਰਦਾ ਹੈ ਇਸ ਦੇ ਨਾਲ ਨਾਲ ਫੈਟ ਦਾ ਜਿਹੜਾ ਪਾਚਨ ਹੈ ਉਹ ਵੀ ਸਹੀ ਤਰੀਕੇ ਨਾਲ ਲਿਵਰ ਹੀ ਕਰਦਾ ਹੈ। ਤਾਂ ਇਸ ਤਰ੍ਹਾਂ ਜੇ ਦੇਖਿਆ ਜਾਏ ਤਾਂ ਸਾਡਾ ਸਰੀਰ ਖੂਨ ਦੇ ਨਾਲ ਚੱਲਦਾ ਹੈ ਅਸੀਂ ਭੋਜਨ ਲੈਂਦੇ ਹਾਂ ਭੋਜਨ ਸਹੀ ਤਰੀਕੇ ਨਾਲ ਪਚੇਗਾ ਤਾਂ ਉਨਾ ਹੀ ਚੰਗਾ ਰਕਤ ਜਿਹੜਾ ਹੈ ਉਹ ਬਣੇਗਾ ਰਕਤ ਜਿਹੜਾ ਹੈ ਉਹ ਜਿੰਨਾ ਸਾਫ ਹੋਏਗਾ ਉਨਾ ਸਾਡਾ ਸਰੀਰ ਸਾਫ ਸੁਥਰਾ ਤੇ ਹੈਲਦੀ ਹੋਏਗਾ। ਹੁਣ ਆਯੁਰਵੇਦ ਵਿੱਚੋਂ ਲੈਂਦੇ ਹਾਂ ਆਯੁਰਵੇਦ ਦੇ ਅਨੁਸਾਰ ਅਸੀਂ ਭੋਜਨ ਖਾਂਦੇ ਹਾਂ ਉਹ ਭੋਜਨ ਜਦੋਂ ਪਚਦਾ ਹੈ ਉਸ ਤੋਂ ਪਹਿਲੀ ਧਾਤੂ ਰਸ ਕਾਤੋਂ ਬਣਦੀ ਹੈ। ਉਸ ਰਸ ਧਾਤੂ ਦੀ ਜਿਹੜੀ ਅਗਨੀ ਹੈ ਉਹ ਜਿੰਨੀ ਜਿਆਦਾ ਚੰਗੀ ਹੁੰਦੀ ਹੈ

ਉਨਾ ਸੋਹਣਾ ਰੱਖ ਧਾਤੂ ਬਣਾਉਂਦੀ ਹੈ। ਸਰੀਰ ਦੇ ਵਿੱਚ ਸੱਤ ਸਾਥੀਆਂ ਹਨ ਰਸ ਰਕਤ ਮਾਸ ਮੇਦ ਅਸਤੀ ਦ ਅਸਤੀ ਮੱਜਾ ਸ਼ੁਕਰ ਰਕਤ ਧਾਤੂ ਦੀ ਅਗਨੀ ਜਿੰਨੀ ਜਿਆਦਾ ਚੰਗੀ ਹੋਏਗੀ ਉਹ ਉਨਾ ਸੋਹਣਾ ਰਪਤ ਦਾ ਪੋਸ਼ਣ ਕਰੇਗੀ ਤੇ ਰਸ ਰਖਤ ਤੋਂ ਬਾਅਦ ਮਾਸ ਧਾਤੂ ਬਣਾਈ ਗਈ ਮਾਸ ਧਾਤੂ ਤੋਂ ਅੱਗੇ ਮੇਦ ਬਣਦਾ ਹੈ ਮੇਦ ਹੈ ਸਾਡੀ ਚਰਬੀ ਇਹ ਚਰਬੀ ਕੁਝ ਹੱਦ ਤੱਕ ਤਾਂ ਸਾਨੂੰ ਜਰੂਰੀ ਹੁੰਦੀ ਹੈ ਜਿੰਨੀ ਕਿ ਸਾਡੇ ਅੰਗਾਂ ਨੂੰ ਪ੍ਰੋਟੈਕਟ ਕਰਨ ਦੇ ਲਈ ਚਾਹੀਦੀ ਹੁੰਦੀ ਹੈ ਪਰ ਜਦੋਂ ਇਹ ਚਰਬੀ ਬਹੁਤ ਜਿਆਦਾ ਵੱਧ ਜਾਂਦੀ ਹੈ ਤਾਂ ਸਾਨੂੰ ਰੋਗਾਂ ਦੀ ਸ਼ੁਰੂਆਤ ਹੋ ਜਾਂਦੀ ਹੈ ਜਿਵੇਂ ਕਿ ਫੈਟੀ ਲਿਵਰ ਹੋਣਾ ਜਾਂ ਫਿਰ ਮੋਟਾਪਾ ਆਉਣਾ ਤੇ ਹੋਰ ਇਸ ਤੋਂ ਅੱਗੇ ਡਾਇਬਿਟੀਜ਼ ਜਾਂ ਥਾਇਰਾਇਡ ਦੀਆਂ ਸਮੱਸਿਆਵਾਂ ਦਾ ਸ਼ੁਰੂ ਹੋਣਾ ਇਹ ਕਿਉਂ ਹੁੰਦਾ ਹੈ ਆਯੁਰਵੇਦ ਦੇ ਅਨੁਸਾਰ ਇਹ ਤਾਂ ਹੁੰਦਾ ਹੈ ਕਿ ਜਦੋਂ ਮੇਦ ਧਾਤੂ ਦੀ ਜਿਹੜੀ ਅਗਨੀ ਹੈ ਉਹ ਮੰਦ ਹੋ ਜਾਂਦੀ ਹੈ ਅਗਨੀ ਮੰਦ ਹੋਣ ਕਰਕੇ ਜਦੋਂ ਭੋਜਨ ਦਾ ਜਿਹੜਾ ਰਸ ਹੈ ਉਹ ਮੇਧ ਧਾਤੂ ਤੱਕ ਆਉਂਦਾ ਹੈ

ਤਾਂ ਉਹ ਅੱਗੇ ਜਾ ਹੀ ਨਹੀਂ ਸਕਦਾ ਇਸ ਕਰਕੇ ਉਹ ਮੇਧ ਧਾਤੂ ਦੇ ਉੱਪਰ ਹੀ ਉਸਦਾ ਡਿਪੋਜਿਟ ਹੁੰਦਾ ਜਾਂਦਾ ਹੈ ਹੁੰਦਾ ਜਾਂਦਾ ਹੈ ਜਿਸ ਨਾਲ ਮਿਹਦ ਧਾਤੂ ਆਪ ਬਹੁਤ ਜਿਆਦਾ ਵੱਧਦੀ ਰਹਿੰਦੀ ਹੈ। ਪਰ ਅੱਗੇ ਜਿਹੜੀਆਂ ਧਾਤੂਆਂ ਨੇ ਜਿਵੇਂ ਕਿ ਅਸਥੀ ਮੱਜਾ ਤੇ ਸ਼ੁਕਰ ਉਹਨਾਂ ਦਾ ਪੋਸ਼ਨ ਨਹੀਂ ਕਰ ਪਾਉਂਦੀ ਇਹੀ ਕਾਰਨ ਹੈ ਕਿ ਜਦੋਂ ਸਾਨੂੰ ਮੋਟਾਪਾ ਆਉਂਦਾ ਹੈ ਤਾਂ ਉਸ ਸਮੇਂ ਹੌਲੀ ਹੌਲੀ ਕਰਕੇ ਮੇਦ ਤੋਂ ਬਾਅਦ ਜਿਹੜੀ ਧਾਤੂ ਹੈ ਅਸਤੀ ਧਾਤੂ ਅਸਤੀ ਕੀ ਹੈ ਹੱਡੀਆਂ ਉਹ ਕਮਜ਼ੋਰ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ ਮੱਝਾ ਜਿਹੜੀ ਅਸਥੀਆਂ ਦੇ ਅੰਦਰ ਪਾਈ ਜਾਂਦੀ ਹੈ ਤਾਂ ਸਾਰਾ ਹੀ ਜੋੜਾਂ ਦਾ ਦਰਦ ਜਿਹੜਾ ਹੈ ਉਸ ਤੋਂ ਬਾਅਦ ਸ਼ੁਰੂ ਹੁੰਦਾ ਹੈ। ਹੱਡੀਆਂ ਦੀ ਕਮਜ਼ੋਰੀ ਉਸ ਤੋਂ ਬਾਅਦ ਸ਼ੁਰੂ ਹੁੰਦੀ ਹੈ। ਤੇ ਅਖੀਰਲੀ ਧਾਤੂ ਹੈ ਸ਼ੁਕਰ ਧਾਤੂ ਕੀ ਜਿਹੜੀ ਫਰਟੀਲਿਟੀ ਹੈ ਕਿਸੇ ਵੀ ਇਨਸਾਨ ਦੀ ਉਹ ਵੀ ਹੌਲੀ ਹੌਲੀ ਘਟਣੀ ਸ਼ੁਰੂ ਹੋ ਜਾਂਦੀ ਹੈ ਤੇ ਉਸ ਦੇ ਵਿੱਚ ਬਹੁਤ ਜਿਆਦਾ ਕਮਜ਼ੋਰੀ ਆ ਜਾਂਦੀ ਹੈ ਇਸ ਕਰਕੇ ਜਿੱਥੇ ਧਾਤੂ ਦੀ ਅਗਨੀ ਮੰਦ ਹੋ ਗਈ ਉਥੇ ਹੀ ਰੋਗਾਂ ਦੀ ਸ਼ੁਰੂਆਤ ਜਿਹੜੀ ਹੈ ਉਹ ਸ਼ੁਰੂ ਹੋ ਜਾਂਦੀ ਹੈ। ਜਿਵੇਂ ਕਿ ਅਸੀਂ ਕਿਹਾ ਕਿ ਮੇਦ ਤੇ ਆ ਕੇ ਜਿਹੜੀ ਅਬਸਟਰਕਸ਼ਨ ਹੋ ਜਾਂਦੀ ਇੱਕ ਤਰ੍ਹਾਂ ਰੁਕਾਵਟ ਆ ਜਾਂਦੀ ਹੈ ਜਿਸ ਦੇ ਨਾਲ ਜਿਹੜਾ ਚੰਗਾ

ਵਲੋਗ ਹੋ ਗਏ ਇਹ ਕਿਉਂ ਹੁੰਦਾ ਹੈ ਜਾਂ ਫਿਰ ਲਿਵਰ ਜਿਹੜਾ ਹੈ ਸਾਡਾ ਕੰਮ ਕਰਨਾ ਉਸਨੇ ਘੱਟ ਕਰ ਦਿੱਤਾ ਹੈ ਇਹ ਕਿਉਂ ਹੁੰਦਾ ਹੈ ਤਾਂ ਸਭ ਤੋਂ ਪਹਿਲੇ ਲੱਛਣ ਜਿਹੜੇ ਸਾਨੂੰ ਪੈਦਾ ਹੁੰਦੇ ਹਨ ਉਹ ਹੈ ਯਾਂ ਤਾਂ ਕਿਸੇ ਨੂੰ ਤੇਜਾਬ ਬਣ ਰਿਹਾ ਹੁੰਦਾ ਹੈ ਉਸ ਦੀ ਸਰੀਰ ਦੇ ਵਿੱਚ ਬਹੁਤ ਜਿਆਦਾ ਜਲਮ ਹੁੰਦੀ ਹੈ ਅੱਖਾਂ ਚ ਜਲ ਹੁੰਦੀ ਹੈ ਜਾਂ ਫਿਰ ਕਿਸੇ ਨੂੰ ਬਹੁਤ ਜਿਆਦਾ ਗੈਸ ਬਣਦੀ ਹੈ ਅਫਾਰਾ ਹੋ ਜਾਂਦਾ ਹੈ ਕਬਜ਼ ਰਹਿਣੀ ਸ਼ੁਰੂ ਹੋ ਜਾਂਦੀ ਹੈ ਪੇਟ ਖੁੱਲ ਕੇ ਸਾਫ ਨਹੀਂ ਹੁੰਦਾ ਇਹ ਸਾਰੀਆਂ ਉਹ ਗੱਲਾਂ ਹਨ ਜਿਨਾਂ ਨੂੰ ਅਸੀਂ ਆਮ ਤੌਰ ਤੇ ਇਗਨੋਰ ਕਰਦੇ ਹਾਂ ਅਸੀਂ ਇਹ ਨਹੀਂ ਸੋਚਦੇ ਕਿ ਇਹ ਲੱਛਣ ਇਸ ਕਰਕੇ ਪੈਦਾ ਹੋ ਰਹੇ ਹਨ ਕਿ ਸਾਡੇ ਸਰੀਰ ਦੇ ਅੰਦਰ ਜਿਹੜੇ ਸਰੋਤਸ ਨੇ ਉਹ ਬਲੋਕ ਹੋ ਰਹੇ ਹਨ। ਇਸ ਤਰ੍ਹਾਂ ਹੋਰ ਵੀ ਕਈ ਸ਼ੁਰੂਆਤੀ ਲੱਛਣ ਤੁਹਾਨੂੰ ਮਿਲਣਗੇ ਕਿਸੇ ਵੀ ਵੱਡੀ ਬਿਮਾਰੀ ਆਉਣ ਤੋਂ ਪਹਿਲਾਂ ਜਿਵੇਂ ਕਿ ਸਰੀਰ ਵਿੱਚ ਬਹੁਤ ਜਿਆਦਾ ਥਕਾਵਟ ਮਹਿਸੂਸ ਹੋਣਾ ਸਰੀਰ ਦਾ ਬਹੁਤ ਜਿਆਦਾ ਭਾਰੀ ਹੋਣਾ

ਬਹੁਤ ਜਿਆਦਾ ਨੀਂਦ ਆਉਣਾ ਉੱਠਣ ਨੂੰ ਦਿਲ ਨਾ ਕਰਨਾ ਕੋਈ ਵੀ ਕੰਮ ਨਾ ਕਰ ਪਾਉਣਾ ਜਾਂ ਫਿਰ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਸਰੀਰ ਦੇ ਵਿੱਚ ਬਿਲਕੁਲ ਤਾਕਤ ਦੀ ਨਹੀਂ ਉਹ ਚੱਲ ਫਿਰ ਨਹੀਂ ਸਕਦਾ ਤੇ ਆਲਸ ਬਹੁਤ ਜਿਆਦਾ ਆ ਜਾਂਦਾ ਹੈ ਇਹ ਸਾਰੇ ਲੱਛਣ ਜਿਹੜੇ ਹਨ ਇਹ ਸੰਤਰਪਣ ਰੋਗਾਂ ਦੇ ਹਨ ਜਿਹੜੇ ਕਿ ਅਸੀਂ ਬਹੁਤ ਜਿਆਦਾ ਖਾਣ ਕਰਕੇ ਜਾਂ ਸਰੀਰ ਵਿੱਚ ਆਮ ਦੇ ਜਮਾਂ ਹੋਣ ਕਰਕੇ ਕਫ ਧਾਤੂ ਦੇ ਵਧਣ ਕਰਕੇ ਤੇ ਭਾਰੀਪਨ ਕਰਕੇ ਮਹਿਸੂਸ ਹੁੰਦੇ ਹਨ। ਇਹ ਉਹ ਸਮਾਂ ਹੈ ਕਿ ਜੇ ਤੁਸੀਂ ਇਸ ਨੂੰ ਇਗਨੋਰ ਨਹੀਂ ਕਰਦੇ ਤੇ ਪਹਿਚਾਣਦੇ ਹੋ ਕਿ ਸਾਡਾ ਸਰੀਰ ਸਹੀ ਨਹੀਂ ਹੈ। ਉਸੇ ਸਮੇਂ ਇਲਾਜ ਕਰਦੇ ਹੋ ਤਾਂ ਤੁਹਾਡੀ ਜ਼ਿੰਦਗੀ ਵਿੱਚ ਵੱਡੀਆਂ ਬਿਮਾਰੀਆਂ ਕਦੀ ਵੀ ਦਸਤਕ ਨਹੀਂ ਦੇ ਸਕਦੀਆਂ। ਉਹ ਕਿਹੜੀਆਂ ਗੱਲਾਂ ਹਨ ਜਿਨਾਂ ਕਰਕੇ ਫੈਟੀ ਲੇਵਰ ਹੋ ਜਾਂਦਾ ਹੈ ਜਾਂ ਲਿਵਰ ਸਹੀ ਤਰੀਕੇ ਨਾਲ ਕੰਮ ਨਹੀਂ ਕਰਦਾ ਜਾਂ ਫਿਰ ਆਯੁਰਵੇਦ ਅਨੁਸਾਰ ਅਗਨੀ ਮੰਦ ਹੋ ਜਾਂਦੀ ਹੈ।

ਉਹ ਕਾਰਨ ਹਨ ਜਦੋਂ ਅਸੀਂ ਬਿਨਾਂ ਭੁੱਖ ਤੋਂ ਹੀ ਜਿਆਦਾ ਭੋਜਨ ਕਰਦੇ ਹਾਂ ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਕਿ ਅਸੀਂ ਘਰ ਵਿੱਚ ਭੋਜਨ ਕਰਕੇ ਗਏ ਹਾਂ ਤੇ ਉਸ ਤੋਂ ਬਾਅਦ ਅਸੀਂ ਕਿਸੇ ਵੀ ਬਾਹਰ ਜਾਂਦੇ ਹਾਂ ਕਿਤੇ ਵੀ ਕਿਸੇ ਦੇ ਘਰੇ ਜਾਂਦੇ ਹਾਂ ਜਾਂ ਸਾਨੂੰ ਕੋਈ ਮਿਲ ਜਾਂਦਾ ਹੈ ਅਸੀਂ ਬਿਨਾਂ ਸੋਚੇ ਸਮਝੇ ਉਸ ਨਾਲ ਦੁਬਾਰਾ ਭੋਜਨ ਕਰ ਲੈਂਦੇ ਹਾਂ ਜਦੋਂ ਕਿ ਅਸੀਂ ਅੱਧਾ ਘੰਟਾ ਪਹਿਲਾਂ ਹੀ ਭੋਜਨ ਕੀਤਾ ਸੀ ਉਹ ਭੋਜਨ ਕਿਸੇ ਵੀ ਰੂਪ ਵਿੱਚ ਹੋ ਸਕਦਾ ਹੈ ਬੇਸ਼ੱਕ ਇੱਕ ਪਕੌੜਾ ਹੀ ਕਿਉਂ ਨਾ ਹੋਵੇ ਤੇ ਇਹ ਗਲਤੀ ਅੱਜ ਕੱਲ ਆਮ ਹੋ ਰਹੀ ਹੈ ਅਸੀਂ ਤਿੰਨੋਂ ਵਕਤ ਦਾ ਭੋਜਨ ਘਰ ਵਿੱਚ ਵੀ ਲੈਂਦੇ ਹਾਂ ਉਸ ਤੋਂ ਬਾਅਦ ਅਸੀਂ ਐਕਸਟਰਾ ਜਿਹੜੇ ਸਨੈਕਸ ਹਨ ਫਾਸਟ ਫੂਡ ਦੇ ਰੂਪ ਵਿੱਚ ਬਾਹਰ ਵੀ ਲੈਂਦੇ ਹਾਂ। ਜਦੋਂ ਵੀ ਅਸੀਂ ਬਾਹਰ ਆਪਣੇ ਦੋਸਤਾਂ ਮਿੱਤਰਾਂ ਨਾਲ ਬੈਠਦੇ ਹਾਂ ਤਾਂ ਇਹ ਸਾਡੀ ਆਮ ਜਿਹੀ ਰੂਟੀਨ ਹੋ ਗਈ ਹੈ ਕਿ ਅਸੀਂ ਕੁਝ ਨਾ ਕੁਝ ਜਰੂਰ ਖਾਂਦੇ ਹਾਂ। ਬਾਹਰ ਖਾਣਾ ਖਾਣ ਦਾ ਜਿਹੜਾ ਚਲਨ ਹੈ ਇਹ ਬਹੁਤ ਜਿਆਦਾ ਆਮ ਹੋ ਗਿਆ ਹੈ। ਪਹਿਲਾਂ ਅਸੀਂ ਮਜਬੂਰੀ ਵਿੱਚ ਪਾਰ ਖਾਂਦੇ ਸੀ ਕਿਸੇ ਵੀ ਕਾਰਨ ਕਰਕੇ ਜਦੋਂ ਸਾਨੂੰ ਘਰ ਦਾ ਭੋਜਨ ਉਪਲਬ ਨਹੀਂ ਸੀ ਹੁੰਦਾ ਪਰ ਹੁਣ ਅਸੀਂ ਸ਼ੌਕ ਨਾਲ ਬਾਹਰ ਖਾਣਾ ਖਾਂਦੇ ਹਾਂ। ਜਿਹੜਾ ਅੱਜ ਦਾ ਸਾਡਾ ਖਾਣਾ ਹੈ ਇਸ ਦੇ ਵਿੱਚ ਸਬਜ਼ੀਆਂ ਫਲ ਜਿਹੜੇ ਹਨ ਇਸ ਦੀ ਮਾਤਰਾ ਘੱਟ ਹੈ

Leave a Reply

Your email address will not be published. Required fields are marked *