ਰਾਗੀ ਸਿੰਘਾਂ ਦੀ ਬੇਇੱਜ਼ਤੀ ਕਰਨ ਵਾਲਾ ਕਿਵੇ ਕਰੋੜਪਤੀ ਤੋਂ ਰੋੜਪਤੀ ਬਣਿਆ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇੱਕ ਰਾਗੀ ਸਿੰਘ ਨੇ ਅਜਿਹਾ ਕੀ ਕਰ ਦਿੱਤਾ ਕਿਹਾ ਹੱਸਦਾ ਵਸਦਾ ਘਰ ਤਬਾਹ ਹੋ ਗਿਆ ਇੱਕ ਰਾਗੀ ਸਿੰਘ ਨੇ ਇਹੋ ਜਿਹਾ ਕੀ ਕਰ ਦਿੱਤਾ ਕਿ ਅੰਮ੍ਰਿਤਸਰ ਦਾ ਕਹਿੰਦਾ ਕਹਾਉਂਦਾ ਅਮੀਰ ਖਾਨਦਾਨ ਮਿੱਟੀ ਵਿੱਚ ਰੋਲ ਕੇ ਰੱਖ ਦਿੱਤਾ ਅਜਿਹਾ ਕੀ ਸੀ ਰਾਗੀ ਸਿੰਘ ਦੇ ਕੋਲ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਸੁਰਜੀਤ ਸਿੰਘ ਨਾਂ ਦਾ ਬੰਦਾ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਆਪਣੀ ਆਲੀਸ਼ਾਨ ਕੋਠੀ ਵਿੱਚ ਰਹਿੰਦਾ ਸੀ ਕੋਈ ਸਮਾਂ ਸੀ ਜਦੋਂ ਸੁਰਜੀਤ ਸਿੰਘ ਨੇ ਇਸ ਆਲੀਸ਼ਾਨ ਕੋਠੀ ਨੂੰ ਚੌਥਾ ਧਨ ਲਾਗਾ ਕੇ ਬੜੀ ਰੀਜ ਨਾਲ ਤਿਆਰ ਕਰਵਾਇਆ ਸੀ। ਪਰ ਹੁਣ ਇਹ ਕੋਠੀ ਬੈਂਕ ਵਾਲਿਆਂ ਦੇ ਕੋਲ ਦੇਵੀ ਪਈ ਹੈ। ਸੁਰਜੀਤ ਸਿੰਘ ਦਾ ਇੱਕੋ ਇੱਕ ਨੌਜਵਾਨ ਪੁੱਤਰ ਹੈ ਜਿਹੜਾ ਕਿ ਅੱਜ ਬਿਸਤਰ ਤੇ ਪਿਆ ਰੱਬ ਕੋਲੋਂ ਮੌਤ ਮੰਗਦਾ ਹੈ ਇਹੋ ਜਿਹਾ ਕੀ ਵਾਪਰ ਗਿਆ ਸੁਰਜੀਤ ਸਿੰਘ ਦੇ ਨਾਲ ਅਜਿਹਾ ਕੀ ਕਰ ਦਿੱਤਾ ਰਾਗੀ ਸਿੰਘ ਨੇ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ

ਸੁਰਜੀਤ ਸਿੰਘ ਦੱਸਦਾ ਹੈ ਕਿ ਮੈਂ 100 ਕਿਲਿਆਂ ਦੀ ਖੇਤੀ ਕਰਦਾ ਸੀ ਮੇਰੇ ਕੋਲ ਪੈਸਾ ਘਰ ਬਾਰ ਦੇ ਜਾਇਦਾਦ ਸਭ ਕੁਝ ਸੀ ਸਾਡੇ ਘਰ ਹਰ ਇਕ ਖੁਸ਼ੀ ਮੌਜੂਦ ਸੀ ਤੇ ਸਾਡਾ ਪਰਿਵਾਰ ਸਿੱਖ ਸਰਦਾਰਾਂ ਦਾ ਪਰਿਵਾਰ ਅਖਵਾਉਂਦਾ ਸੀ ਪਰ ਮੈਂ ਆਪਣੇ ਦੋਸਤਾਂ ਦੀ ਚੁੱਕਣਾ ਵਿੱਚ ਆ ਕੇ ਕਾਲਜ ਸਮੇਂ ਚ ਹੀ ਆਪਣੇ ਵਾਲ ਕਟਵਾ ਲਏ ਸਨ। ਉਸ ਤੋਂ ਬਾਅਦ ਜਦੋਂ ਮੇਰਾ ਲੜਕਾ ਨੌਜਵਾਨ ਹੋਇਆ ਤਾਂ ਮੈਨੂੰ ਵੇਖ ਕੇ ਉਸ ਨੇ ਵੀ ਵਾਲ ਕਟਵਾ ਲਏ ਪਰ ਮੈਂ ਉਸ ਨੂੰ ਰੋਕ ਨਾ ਸਕਿਆ ਸਾਡਾ ਪਰਿਵਾਰ ਸਿੱਖੀ ਤੂੰ ਦੂਰ ਹੋ ਚੁੱਕਿਆ ਸੀ। ਕਿਉਂਕਿ ਪੈਸੇ ਦਾ ਹੰਕਾਰ ਸਾਡੇ ਸਿਰ ਚੜ ਕੇ ਬੋਲਣ ਲੱਗ ਪਿਆ ਪੁੱਤਰ ਜਵਾਨ ਹੋ ਗਿਆ ਤਾਂ ਮੈਂ ਆਪਣੇ ਪੁੱਤਰ ਦਾ ਵਿਆਹ ਰੱਖਿਆ ਸੋਚਿਆ ਸੋਚਿਆ ਸੀ ਕਿ ਪੁੱਤਰ ਦਾ ਵਿਆਹ ਅਜਿਹਾ ਕਰਾਂਗਾ ਇਹ ਇਲਾਕਾ ਖਾ ਕੇ ਦੇਖੇਗਾ ਇਹੋ ਜਿਹਾ ਸ਼ਾਨਦਾਰ ਵਿਆਹ ਪੂਰੇ ਅੰਮ੍ਰਿਤਸਰ ਚ ਨਹੀਂ ਕਿਸੇ ਨੇ ਦੇਖਿਆ ਹੋਣਾ ਵਿਆਹ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਸਾਰਾ ਪ੍ਰਬੰਧ ਸ਼ਾਨਦਾਰ ਕੀਤਾ ਗਿਆ ਅਖੰਡ ਪਾਠ ਦੀ ਜਗਹਾ ਸੁਖਮਣੀ ਸਾਹਿਬ ਦਾ ਪਾਠ ਕਰਾਉਣ ਬਾਰੇ ਸੋਚਿਆ ਕਿਉਂਕਿ ਪਾਠ ਦਾ ਪ੍ਰੋਗਰਾਮ ਮੈਂ ਜਲਦੀ ਨਿਬੇੜਨਾ ਚਾਹੁੰਦਾ ਸੀ ਉਹ ਇਸ ਕਰਕੇ ਕਿਉਂਕਿ ਪਾਠ ਤੋਂ ਬਾਅਦ ਵਿਆਹ ਵਿੱਚ ਵੱਡੇ ਵੱਡੇ ਬੰਦਿਆਂ ਨੇ ਆਉਣਾ ਸੀ ਸੋ ਉਹ ਦਿਨ ਆ ਗਿਆ ਜਦੋਂ ਪਾਠ ਰੱਖਣਾ ਸੀ ਤਾਂ ਗ੍ਰੰਥੀ ਸਿੰਘ ਆਪ ਹੀ ਨੇੜੇ ਦੇ ਗੁਰੂ ਘਰ ਤੋਂ ਮਹਾਰਾਜ ਦਾ ਸਰੂਪ ਲੈ ਕੇ ਘਰ ਆਏ ਘਰ ਦਾ ਕੋਈ ਵੀ ਬੰਦਾ ਉਸ ਵੇਲੇ ਨਾਲ ਨਹੀਂ ਸੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਜਦੋਂ ਘਰ ਆਇਆ ਤਾਂ ਮੇਰੇ ਲੜਕੇ ਨੇ

ਸਿਰਫ ਇੱਕ ਵਾਰ ਗੁਰੂ ਗ੍ਰੰਥ ਸਾਹਿਬ ਸਿਰ ਤੇ ਰੱਖ ਕੇ ਫੋਰਮੈਲਟੀ ਜਿਹੀ ਪੂਰੀ ਕਰ ਦਿੱਤੀ ਤੇ ਫੋਟੋ ਖਿਚਵਾ ਲਈ ਸਾਰੀ ਤਿਆਰੀ ਤੇ ਸੇਵਾ ਪਾਟੀ ਸਿੰਘਾਂ ਨੇ ਆਪ ਹੀ ਕੀਤੀ ਤੇ ਜਦੋਂ ਪਾਠ ਆਰੰਭ ਹੋਇਆ ਉਦੋਂ ਵੀ ਸਿਰਫ ਮੈਂ ਹੀ ਉਥੇ ਸੀ ਘਰ ਦਾ ਕੋਈ ਮੈਂਬਰ ਉਥੇ ਨਹੀਂ ਸੀ ਕਿਉਂਕਿ ਸਾਰੇ ਮੈਂਬਰ ਮਹਿਮਾਨਾਂ ਦੀ ਸੇਵਾ ਵਿੱਚ ਰੁਜੇ ਹੋਏ ਸਨ ਪਾਠ ਦੀ ਸਮਾਪਤੀ ਤੋਂ ਬਾਅਦ ਕੀਰਤਨ ਦਾ ਆਰੰਭ ਹੋਇਆ ਕੀਰਤਨ ਕਰਨ ਲਈ ਗਿਆਨੀ ਨਿਰਮਲਜੀਤ ਸਿੰਘ ਨੂੰ ਬੁਲਾਇਆ ਗਿਆ ਸੀ ਕਿਉਂਕਿ ਉਹਨਾਂ ਨੂੰ ਰਾਗਾਂ ਦੀ ਚੰਗੀ ਸਮਝ ਸੀ ਤੇ ਉਹ ਉੱਚੀ ਮਤ ਵਾਲੇ ਸਿੱਖ ਸਨ ਕੀਰਤਨ ਆਰੰਭ ਹੋਇਆ ਤਾਂ ਰਾਗੀ ਨਿਰਮਲ ਸਿੰਘ ਨੇ ਹਾਲੇ ਇੱਕ ਹੀ ਸ਼ਬਦ ਪੜਿਆ ਸੀ ਕਿਸੇ ਅਜੀਤ ਸਿੰਘ ਆ ਕੇ ਰਾਗੀ ਸਿੰਘ ਦੇ ਕੰਨ ਵਿੱਚ ਕਹਿਣ ਲੱਗਾ ਕਿ ਇੱਕ ਸ਼ਬਦ ਹੋਰ ਪੜੋ ਇਹ ਸਭ ਖਤਮ ਕਰੋ ਕਿਉਂਕਿ ਸਾਡਾ ਪ੍ਰੋਗਰਾਮ ਲੇਟ ਹੋ ਰਿਹਾ ਹੈ ਰਾਗੀ ਨਿਰਮਲ ਸਿੰਘ ਨੂੰ ਬੜਾ ਬੁਰਾ ਲੱਗਿਆ ਪਰ ਫਿਰ ਵੀ ਉਹਨਾਂ ਨੇ ਤਿੰਨ ਸ਼ਬਦ ਬੜੇ ਤੇ ਸਮਾਪਤੀ ਕਰ ਦਿੱਤੀ ਜਦੋਂ ਭੇਟਾ ਲੈਣ ਦਾ ਵੇਲਾ ਆਇਆ

ਤਾਂ ਸੁਰਜੀਤ ਸਿੰਘ ਰਾਗੀ ਸਿੰਘ ਤੇ ਗੁੱਸੇ ਨਾਲ ਬਰਸਣ ਲੱਗਾ ਸੁਰਜੀਤ ਸਿੰਘ ਨੇ ਰਾਗੀ ਸਿੰਘ ਨੂੰ ਕਿਹਾ ਕਿ ਤੈਨੂੰ ਦੋ ਸ਼ਬਦ ਪੜ ਕੇ ਸਮਾਪਤੀ ਕਰਨੀ ਕਿਹਾ ਸੀਪਰ ਫਿਰ ਵੀ ਤੂੰ ਤਿੰਨ ਸ਼ਬਦ ਕਿਉਂ ਪੜੇ ਰਾਗੀ ਨਿਰਮਲ ਸਿੰਘ ਸੁਰਜੀਤ ਸਿੰਘ ਗੁੱਸਿਆਂ ਨੂੰ ਵੇਖਦਾ ਰਿਹਾ ਪਰ ਕੁਝ ਨਾ ਬੋਲਿਆ ਉੱਚਾ ਨੀਵਾਂ ਬੋਲਣ ਤੋਂ ਬਾਅਦ ਸੁਰਜੀਤ ਸਿੰਘ ਨੇ 2ਜ ਰੁਪ ਦਾ ਨੋਟ ਕੱਢਿਆ ਤੇ ਰਾਗੀ ਸਿੰਘ ਦੇ ਹੱਥ ਤੇ ਧਰ ਦਿੱਤਾ ਤੇ ਨਾਲ ਹੀ ਕਿਹਾ ਆਪਣਾ ਸਮਾਨ ਸਮੇਟੋ ਤੇ ਇਥੋਂ ਜਲਦੀ ਚਲੇ ਜਾਓ ਤਰਾਗੀ ਨਿਰਮਲਜੀਤ ਸਿੰਘ ਨੇ ਕਿਹਾ ਕਿ ਸਾਡੀ ਭੇਟਾ 3100 ਬਣਦੀ ਹੈ ਜੋ ਕਿ ਬੈਲਾਂ ਤੋਂ ਹੀ ਨਿਰਧਾਰਿਤ ਹੈ ਤੁਹਾਨੂੰ ਇਸ ਬਾਰੇ ਪਹਿਲਾਂ ਵੀ ਦੱਸਿਆ ਗਿਆ ਸੀ ਤਾਂ ਸੁਰਜੀਤ ਸਿੰਘ ਨੇ ਕਹਾ ਦੋ ਤਾਂ ਸ਼ਬਦ ਪੜੇ ਨੇ

ਫਿਰ 3100 ਕਿਹੜੀ ਗੱਲ ਆ ਤੁਸਾਂ ਦਾ ਧਰਮ ਦੇ ਨਾਂ ਤੇ ਲੁੱਟ ਮਚਾ ਰੱਖੀ ਹੈ ਰਾਗੀ ਨਿਰਮਲਜੀਤ ਸਿੰਘ ਕਾਫੀ ਸੁਲਝੇ ਹੋਏ ਸਿੱਖ ਸਨ ਤੇ ਉਹਨਾਂ ਨੇ ਉਹ 2000 ਦਾ ਨੋਟ ਲੈ ਕੇ ਆਪਣੇ ਜੇਬ ਵਿੱਚ ਪਾ ਲਿਆ ਤੇ ਨਾਲ ਹੀ ਆਖਿਆ ਕਿ ਪਰਮਾਤਮਾ ਦੇ ਸ਼ਬਦ ਗਾਉਣ ਵਾਲੇ ਅੱਜਕੱਲ ਲੋਟੂ ਹੀ ਲੱਗਦੇ ਹਨ ਜਦੋਂ ਸ਼ਾਮ ਹੋਈ ਤਾਂ ਪ੍ਰੋਗਰਾਮ ਸ਼ੁਰੂ ਹੋ ਗਿਆ ਖੋਲਾ ਮੀਟ ਸ਼ਰਾਬ ਉਸੇ ਜਗਹਾ ਦੇ ਵਰਤਾਇਆ ਜਾ ਰਿਹਾ ਸੀ ਜਿੱਥੇ ਰਾਗੀ ਸਿੰਘ ਕੀਰਤਨ ਕਰਕੇ ਗਏ ਸਨ ਲੋਕਾਂ ਦੇ ਮਨੋਰੰਜਨ ਲਈ 10 ਲੱਖ ਦੇ ਕੇ ਇਕ ਗਾਉਣ ਵਾਲਾ ਵੀ ਬੁਲਾਇਆ ਗਿਆ ਪਰ ਹੈਰਾਨੀ ਵਾਲੀ ਗੱਲ ਇਹ ਸੀ ਕਿ ਪਰਿਵਾਰ ਵਾਲਿਆਂ ਤੇਰੇ ਰਿਸ਼ਤੇਦਾਰਾਂ ਨੇ ਉਸ ਗਾਉਣ ਵਾਲੇ ਤੇ ਦੋ ਲੱਖ ਵਾਰ ਦਿੱਤੇ ਪਰਿਵਾਰ ਦੀਆਂ ਧੀਆਂ ਭੈਣਾਂ ਉਸ ਗਾਇਕ ਨਾਲ ਨੱਚ ਰਹੀਆਂ ਸਨ ਤੇ ਜੋੜ ਜੋੜ ਕੇ ਫੋਟੋਆਂ ਵੀ ਖਿਚਵਾ ਰਹੀਆਂ ਸਨ ਤੇ ਗਾਇਕ ਵੀ ਉਹਨਾਂ ਤੇ ਗੰਦੇ ਗੰਦੇ ਗਾਣੇ ਗਾ ਰਹੇ ਇਸ ਗੰਦੇ ਗਾਣੇ ਗਾਉਣ ਵਾਲੇ ਨੂੰ ਸੁਰਜੀਤ ਸਿੰਘ ਨੇ 10 ਲੱਖ ਰੁਪਆ ਚ ਮੁਕ ਕੀਤਾ ਸੀ ਤੇ ਜਾਣ ਲੱਗਿਆਂ ਸੁਰਜੀਤ ਸਿੰਘ ਨੇ ਗਾਇਕ ਨੂੰ ਇਹ ਕਹਿ ਕੇ ਇਕ ਲੱਖ ਰੁਪਆ ਹੋਰ ਦੇ ਦਿੱਤਾ ਕੀ ਤੂੰ ਮਹਿਫਲ ਵਿੱਚ ਰੰਗ ਬੰਨ ਦਿੱਤਾ ਸੀ

ਸੋ ਦਸ ਲੱਖ ਰੁਪਏ ਦੀ ਬੁਕਿੰਗਦੋ ਲੱਖ ਦਾ ਵਾਰਨਾ ਤੇਇਕ ਲੱਖ ਖੁਸ਼ੀ ਵਜੋਂ ਦੇ ਦਿੱਤਾ ਕੁਲ ਮਿਲਾ ਕੇ ਉਸ ਲੱਚਰ ਗਾਇਕ ਨੂੰ 13 ਲੱਖ ਦੇ ਦਿੱਤਾ ਗਿਆ ਲਚਰ ਗਾਇਕ ਨੂੰ 13 ਲੱਖ ਦੇਣ ਵਾਲਾ ਇਹ ਉਹੀ ਸੁਰਜੀਤ ਸਿੰਘ ਸੀ ਜਿਸ ਨੇ 3100 ਲੈਣ ਵਾਲੇ ਰਾਗੀ ਸਿੰਘਾਂ ਨੂੰ ਲੋਟੂ ਬੋਲਿਆ ਸੀ ਵਿਆਹ ਸੰਪੰਨ ਹੋਇਆ ਪਰ ਕਿਹਾ ਜਾਂਦਾ ਹੈ ਨਾ ਕਿ ਮਾੜੇ ਚੰਗੇ ਕੰਮਾਂ ਦਾ ਨਤੀਜਾ ਇੱਥੇ ਹੀ ਹੈ ਵਿਆਹ ਤੋਂ ਕਰੀਬ ਦੋ ਢਾਈ ਮਹੀਨੇ ਬਾਅਦ ਉਹਨਾਂ ਦੀ ਨੂੰ ਆਪਣੇ ਰੰਗ ਦਿਖਾਉਣ ਲੱਗੀ ਇਹ ਗੱਲ ਇਨੀ ਵੱਧ ਗਈ ਕਿ ਤਲਾਕ ਤੱਕ ਪਹੁੰਚ ਗਏ ਨੂਹ ਨਾਲ ਸੰਬੰਧਿਤ ਅਜਿਹੀਆਂ ਗੱਲਾਂ ਸਾਹਮਣੇ ਆਈਆਂ ਕਿ ਸੁਰਜੀਤ ਸਿੰਘ ਦੀ ਇੱਜਤ ਵੀ ਰੁਲ ਗਈ ਇਤਲਾਕ ਲਈ ਵੀ ਕੁੜੀ ਨੇ ਕਰੋੜਾਂ ਰੁਪਏ ਦੀ ਮੰਗ ਕੀਤੀ ਸੁਰਜੀਤ ਸਿੰਘ ਵੱਲੋਂ ਕਰੋੜਾਂ ਰੁਪਏ ਦੇ ਕੇ ਤਲਾਕ ਕਰਵਾਇਆ ਗਿਆ ਪੁੱਤਰ ਵੀ ਮਾਨਸਿਕ ਤੌਰ ਤੇ ਪਰੇਸ਼ਾਨ ਰਹਿਣ ਲੱਗਾ ਕਿਉਂਕਿ ਘਰਵਾਲੀ ਤੇ ਲੋਕ ਤਰਾਂ ਤਰਾਂ ਦੀਆਂ ਗੱਲਾਂ ਕਰਨ ਲੱਗੇ ਤੇ ਲੋਕਾਂ ਦੀਆਂ ਗੱਲਾਂ ਨੂੰ ਉਸਨੇ ਦਿਲ ਤੇ ਲਗਾ ਲਿਆ ਤੇ ਡਿਪਰੈਸ਼ਨ ਵਿੱਚ ਆ ਕੇ ਬਹੁਤ ਜਿਆਦਾ ਨਸ਼ਾ ਕਰਨ ਲੱਗਾ ਇਕ ਦਿਨ ਜਿਆਦਾ ਨਸ਼ਾ ਹੋਣ ਦੇ ਕਾਰਨ ਉਸ ਦਾ ਐਕਸੀਡੈਂਟ ਹੋ ਗਿਆ ਰੱਬ ਨੇ ਜਾਨ ਤੇ ਬਚਾ ਲਈ

ਪਰ ਸਰੀਰ ਕੰਮ ਕਰਨੋ ਬੰਦ ਹੋ ਗਿਆ ਤੇ ਉਹ ਮੰਜੇ ਤੇ ਪੈ ਗਿਆ ਸੁਰਜੀਤ ਸਿੰਘ ਨੇ ਉਤਰ ਦੇ ਇਲਾਜ ਲਈ ਪੈਸਾ ਪਾਣੀ ਵਾਂਗੂ ਹਾ ਦਿੱਤਾ ਪਰ ਕੇਤਿਆ ਵੀ ਇਲਾਜ ਨਾ ਹੋਇਆ ਤੇ ਹੌਲੀ ਹੌਲੀ ਪੁੱਤਰ ਦੇ ਸਰੀਰ ਦੇ ਹਿਚੁਲ ਹੋਣੀ ਪੂਰੀ ਤਰਾਂ ਬੰਦ ਹੋ ਗਈ ਤੇ ਉਹ ਮੰਜੇ ਤੇ ਪੈ ਗਿਆ ਰੱਬ ਕੋਲੋਂ ਮੌਤ ਮੰਗਣ ਲੱਗਾ। ਪੁੱਤਰ ਦੇ ਇਲਾਜ ਲਈ ਸੁਰਜੀਤ ਸਿੰਘ ਨੇ ਜਮੀਨ ਜਾਇਦਾਦ ਤੇ ਘਰਬਾਰ ਸਾਰਾ ਕੁਝ ਵੇਚ ਦਿੱਤਾ ਪਰ ਪੁੱਤਰ ਫਿਰ ਵੀ ਠੀਕ ਨਹੀਂ ਹੋ ਰਿਹਾ ਸੀ ਸਾਰਾ ਕੁਝ ਵੇਖ ਜਾਣ ਤੋਂ ਬਾਅਦ ਸੁਰਜੀਤ ਸਿੰਘ ਵੀ ਡਿਪਰੈਸ਼ਨ ਵਿੱਚ ਰਹਿਣ ਲੱਗਾ ਕਹਿੰਦੇ ਹਨ ਕਿ ਜਦੋਂ ਬੰਦਾ ਦੁਖੀ ਹੁੰਦਾ ਹੈ ਉਦੋਂ ਹੀ ਰੱਬ ਨੂੰ ਯਾਦ ਕਰਦਾ ਹੈ ਸੋ ਸੁਰਜੀਤ ਸਿੰਘ ਵੀ ਕਦੀ ਕਦਾਈ ਗੁਰਦੁਆਰਾ ਸਾਹਿਬ ਜਾਣ ਲੱਗਾ ਜਿੱਥੇ ਉਸਨੂੰ ਉਹੀ ਗ੍ਰੰਥੀ ਸਿੰਘ ਮਿਲੇ ਜਿਨਾਂ ਨੇ ਵਿਆਹ ਦੇ ਸਮੇਂ ਉਸਦੇ ਘਰ ਸੁਖਮਨੀ ਸਾਹਿਬ ਦਾ ਪਾਠ ਕੀਤਾ ਸੀ।

ਗੱਲਾਂ ਗੱਲਾਂ ਵਿੱਚ ਗ੍ਰੰਥੀ ਸਿੰਘ ਨੇ ਕਿਹਾ ਕਿ ਤੁਸਾਂ ਉਸ ਦਿਨ ਰਾਗੀ ਸਿੰਘ ਨਾਲ ਚੰਗੀ ਨਹੀਂ ਕੀਤੀ ਰਾਗੀ ਨਿਰਮਲ ਸਿੰਘ ਉੱਚੀ ਮੱਤ ਦੇ ਰਾਗੀ ਹਨ ਤੁਸੀਂ ਪੈਸੇ ਚਾਹੇ ਉਹਨਾਂ ਨੂੰ ਘੱਟ ਦੇ ਦਿੰਦੇ ਪਰ ਇਸ ਤਰਾਂ ਬੇਇਜਤ ਨਹੀਂ ਕਰਨਾ ਚਾਹੀਦਾ ਸੀ ਰਾਗੀ ਨਿਰਮਲਜੀਤ ਸਿੰਘ ਨੇ ਉਸ ਦਿਨ ਮੁੜ ਕੇ ਤੁਹਾਨੂੰ ਜਵਾਬ ਵੀ ਨਹੀਂ ਦਿੱਤਾ ਸੀ ਤੇ ਉਥੋਂ ਚੁੱਪ ਚਾਪ ਨੀਵੀ ਪਾ ਕੇ ਚਲੇ ਗਏ ਸਨ ਪਰ ਰੱਬ ਦਾ ਸਭ ਦੇਖਦਾ ਹੈ ਸੁਰਜੀਤ ਸਿੰਘ ਉੱਤੇ ਇਸ ਗੱਲ ਦਾ ਬਹੁਤ ਅਸਰ ਹੋਇਆ ਤੇ ਉਸ ਨੂੰ ਆਪਣੀ ਗਲਤੀ ਦਾ ਵੀ ਅਹਿਸਾਸ ਹੋਇਆ ਸੁਰਜੀਤ ਸਿੰਘ ਨੇ ਅਗਲੇ ਹੀ ਦਿਨ ਰਾਗੀ ਨਿਰਮਲਜੀਤ ਸਿੰਘ ਨੂੰ ਪੰਜ ਸਿੰਘਾਂ ਸਮੇਤ ਆਪਣੇ ਘਰ ਬੁਲਾਇਆ ਤੇ ਲੰਗਰ ਵੀ ਛਕਾਇਆ ਤੇ ਉਸੇ ਦਿਨ ਸੁਰਜੀਤ ਸਿੰਘ ਨੇ ਨਿਰਮਲਜੀਤ ਸਿੰਘ ਤੂੰ ਹੱਥ ਜੋੜ ਕੇ ਮਾਫੀ ਵੀ ਮੰਗੀ ਮਾਫੀ ਮੰਗਦੇ ਸਮੇਂ ਸੁਰਜੀਤ ਸਿੰਘ ਦੀਆਂ ਅੱਖਾਂ ਵਿੱਚ ਹੰਜੂ ਆ ਗਏ ਸਨ ਤੇ ਉਹ ਆਖਣ ਲੱਗਾ ਕਿਰਪਾ ਕਰਕੇ ਅੱਜ ਰਾਤ ਤੁਸੀਂ ਮੇਰੇ ਘਰ ਕੀਰਤਨ ਕਰੋ ਤੇ ਮੈਂ ਤੁਹਾਡੇ ਕੀਰਤਨ ਨੂੰ ਪੂਰੀ ਰੂਹ ਨਾਲ ਸੁਣਾਂਗਾ ਪਰ ਮਾਫ ਕਰਨਾ ਮੇਰੇ ਕੋਲ ਅੱਜ ਵੀ ਤੁਹਾਨੂੰ ਦੇਣ ਲਈ ਪੈਸੇ ਨਹੀਂ ਹਨ ਰਾਗੀ ਨਿਰਮਲ

ਪਰ ਮਾਫ ਕਰਨਾ ਮੇਰੇ ਕੋਲ ਅੱਜ ਵੀ ਤੁਹਾਨੂੰ ਦੇਣ ਲਈ ਪੈਸੇ ਨਹੀਂ ਹਨ ਰਾਗੀ ਨਿਰਮਲ ਸਿੰਘ ਨੇ ਸੁਰਜੀਤ ਸਿੰਘ ਨੂੰ ਮਾਫ ਕੀਤਾ ਦੇ ਦਿਲ ਖੁਸ਼ ਹੋ ਕੇ ਸਾਰੀ ਰਾਤ ਉਸਦੇ ਘਰ ਕੀਰਤਨ ਕੀਤਾ ਉਹਨਾਂ ਨੇ ਉਸ ਕਮਰੇ ਵਿੱਚ ਕੀਰਤਨ ਕੀਤਾ ਜਿਸ ਕਮਰੇ ਵਿੱਚ ਸੁਰਜੀਤ ਸਿੰਘ ਦੇ ਬਿਮਾਰ ਪੁੱਤਰ ਦਾ ਬੈਡ ਲੱਗਾ ਹੋਇਆ ਸੀ ਚਿੰਤਾ ਨਾਲ ਅਜਿਹਾ ਰਸਮਈ ਮਾਹੌਲ ਬਣਿਆ ਕਿ ਕੀਰਤਨ ਅੰਮ੍ਰਿਤ ਵੇਲੇ ਤੱਕ ਚਲਿਆ ਸਾਰੇ ਪਰਿਵਾਰ ਨੇ ਉੱਥੇ ਬੈਠ ਕੇ ਕੀਰਤਨ ਦਾ ਆਨੰਦ ਲਿਆ ਤੇ ਕੀਰਤਿਆਂ ਦੀ ਸਮਾਪਤੀ ਤੱਕ ਸੁਰਜੀਤ ਸਿੰਘ ਦੇ ਪੁੱਤਰ ਦੇ ਸਰੀਰ ਵਿੱਚ ਹਲਚਲ ਸ਼ੁਰੂ ਹੋ ਗਈ ਅਜਿਹਾ ਚਮਤਕਾਰ ਦੇਖ ਕੇ ਸੁਰਜੀਤ ਸਿੰਘ ਦੇ ਮੂੰਹ ਆਪ ਹੀ ਨਿਕਲ ਗਿਆ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਇਦਾਂ ਦੀ ਸਮਾਪਤੀ ਤੋਂ ਬਾਅਦ ਡਾਕਟਰਾਂ ਨੂੰ ਬੁਲਾਇਆ ਗਿਆ ਤਾਂ ਡਾਕਟਰਾਂ ਨੇ ਸਾਂਭ ਸੰਭਾਲ ਦੁਬਾਰਾ ਤੋਂ ਸ਼ੁਰੂ ਕਰ ਦਿੱਤੇ ਇਸ ਚਮਤਕਾਰ ਨੂੰ ਦੇਖ ਕੇ ਸਾਰੇ ਹੈਰਾਨ ਰਹਿ ਗਏ ਲੜਕਿਆਂ ਦਾ ਲਗਾਤਾਰ ਇਲਾਜ ਹੋਇਆ ਤੇ ਹੌਲੀ ਹੌਲੀ ਸੁਰਜੀਤ ਸਿੰਘ ਦਾ ਪੁੱਤਰ ਪੂਰੀ ਤਰਹਾਂ ਤਾਲਸਤ ਹੋ ਗਿਆ ਸੁਰਜੀਤ ਸਿੰਘ ਦਾ ਸਾਰਾ ਪਰਿਵਾਰ ਉਸ ਰਾਗੀ ਦਾ ਸ਼ੁਕਰ ਗੁਜ਼ਾਰ ਸੀ ਕੁਝ ਗੁਰੂ ਰਾਮਦਾਸ ਪਾਤਸ਼ਾਹ ਦੀ ਕਿਰਪਾ ਹੈ

ਸੁਰਜੀਤ ਸਿੰਘ ਦਾ ਪਰਿਵਾਰ ਹੁਣ ਠੇਕੇ ਤੇ ਜਮੀਨ ਲੈ ਕੇ ਖੇਤੀ ਕਰ ਰਿਹਾ ਹੈ ਤੇ ਹੌਲੀ ਹੌਲੀ ਕਰ ਜੇ ਤੂੰ ਇਹ ਮੁਕਤ ਹੋ ਜਾਣਗੇ ਸੰਗਤ ਜੀ ਰੱਬ ਦੇ ਗੀਤ ਗਾਉਣ ਵਾਲਿਆਂ ਨੂੰ ਕਦੇ ਨਹੀਂ ਮੰਨਦਾ ਨਾ ਬੋਲੋ ਹਮੇਸ਼ਾ ਹੀ ਉਹਨਾਂ ਦਾ ਵੱਧ ਤੋਂ ਵੱਧ ਸਰਕਾਰ ਕਰਿਆ ਕਰੋ ਅੱਜ ਕੱਲ ਬਹੁਤੇ ਵਿਆਹਾਂ ਦਾ ਟੁੱਟ ਜਾਣਦਾ ਸਭ ਤੋਂ ਵੱਡਾ ਕੰਮ ਹੈ ਮੀਟ ਤੇ ਸ਼ਰਾਬ ਸੰਗਤ ਸੀ ਜਿਸ ਘਰ ਵਿੱਚ ਮੀਟ ਤੇ ਸ਼ਰਾਬ ਹੋਵੇਗਾ ਉਸ ਘਰ ਵਿੱਚ ਕਲੇਸ਼ ਪੱਕਾ ਹੀ ਹੋਵੇਗਾ ਹਮੇਸ਼ਾ ਹੀ ਆਪਣੇ ਬੱਚਿਆਂ ਦੇ ਵਿਆਹਾਂ ਵਿੱਚ ਬਚੋ ਸਿੰਪਲ ਵਿਆ ਕਰੋ ਬੱਚੋ ਇਹ ਖਾਲਸਾ ਜੀ ਬਿਮਾਰੀ ਹੈ ਜਿਸ ਨਾਲ ਅੱਜ ਹਰ ਕੋਈ ਕਿਰਿਆ ਹੋਇਆ ਦੂਜਿਆਂ ਨੂੰ ਦੱਸ ਨਹੀਂ ਸਕਦਾ ਪਰ ਰੱਬ ਤਾਂ ਸਭ ਜਾਣੀ ਜਾਣ ਹੈ ਸੋ ਜਦੋਂ ਵੀ ਦੁੱਖ ਆਵੇ ਸਮਝ ਲੈਣਾ ਰੱਬ ਨੇ ਤੁਹਾਨੂੰ ਆਪਣੇ ਕੋਲ ਹੋਕਾ ਦਿੱਤਾ ਹੈ ਇਸ ਕਰਕੇ ਦੁੱਖ ਆਵੇ ਤਾਂ ਤੁਰੰਤ ਗੁਰੂ ਰਾਮਦਾਸ ਪਾਤਸ਼ਾਹ ਕੋਲ ਚਲੇ ਜਾਣਾ ਹਰਿਮੰਦਰ ਸਾਹਿਬ ਚਲੇ ਜਾਣਾ ਪਾਣੀ ਖਿਲਾੜੀ ਪਾਤਸ਼ਾਹ ਦੇ ਘਰ ਤੈਨੂੰ ਨਾ ਪਤਾ ਨਾ ਸੇਵਾ ਕਰ ਦੇਖੇ ਇਕ ਸਾਧ ਸੰਗਤ ਜੀ ਆਪਣਾ ਨਿਤਨੇਮ ਪੱਕਾ ਕਰ ਲਵੋ ਕਿਉਂਕਿ ਗੁਰਬਾਣੀ ਗੁਰੂ ਰਾਮਦਾਸ ਪਾਤਸ਼ਾਹ ਦੀ ਬਾਂਹ ਹੈ ਦੂਜਾ ਆਪਣੇ ਨਗਰ ਦੇ ਗੁਰੂ ਘਰ ਚ ਸਮਾਂ ਕੱਢ ਕੇ ਸੰਗਤ ਦੇ ਵਿੱਚ ਜਰੂਰ ਜਾਇਆ ਕਰੋ ਕਿਉਂਕਿ ਸੰਗਤ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

Leave a Reply

Your email address will not be published. Required fields are marked *