ਤੁਹਾਨੂੰ ਦੱਸਾਂਗੇ ਲਸਣ ਖਾਨ ਦੇ ਜ਼ਬਰਦਸਤ ਫਾਇਦੇਮ ਬਾਰੇ ਜੇਕਰ ਤੁਸੀਂ ਸਾਡੇ ਦੱਸੇ ਹੋਏ ਤਰੀਕੇ ਨਾਲ ਲਸਣ ਦਾ ਸੇਵਨ ਕਰੋਗੇ ਤਾਂ ਅਸੀਂ ਤਰ੍ਹਾਂ ਦੀਆਂ ਬਿਮਾਰੀਆਂ ਤੁਹਾਨੂੰ ਕਦੇ ਵੀ ਨਹੀਂ ਹੋਣਗੀਆਂ। ਲਸਣ ਪੇਟ ਦੇ ਲਈ ਅੰਮ੍ਰਿਤ ਹੈ। ਲਸਣ ਖਾਨ ਨਾਲ ਭੁੱਖ ਵੱਧਦੀ ਹੈ ਕਬਜ਼ ਗੈਸ ਅਤੇ ਅਜਮੀ ਦੂਰ ਹੁੰਦੀ ਹੈ ਪਾਚਨ ਤੰਤਰ ਨੂੰ ਤਾਕਤ ਮਿਲਦੀ ਹੈ ਪੇਟ ਵਿੱਚੋਂ ਗੰਦੀ ਗੈਸ ਬਾਹਰ ਨਿਕਲਦੀ ਹੈ
ਜਿਸ ਨਾਲ ਪੇਟ ਦੀਆਂ ਅਂਥੜੀਆਂ ਠੀਕ ਤਰ੍ਹਾਂ ਕੰਮ ਕਰਨ ਲੱਗਦੀਆਂ ਹਨ ਅਤੇ ਖਾਣਾ ਠੀਕ ਤਰ੍ਹਾਂ ਪੁੱਛਦਾ ਹੈ ਖਾਣਾ ਠੀਕ ਤਰ੍ਹਾਂ ਬਚਣ ਨਾਲ ਜ਼ੋਰ ਨਾਲ ਸਬੰਧ ਹੈ ਉਸ ਨਾਲ ਖੂਨ ਅਤੇ ਸਰੀਰਕ ਬਲ ਦੋਨੋਂ ਵੱਧ ਜਾਂਦੇ ਹਨ ਹਰ ਕੰਮ ਨੂੰ ਕਰਨ ਲਈ ਸਰੀਰ ਨੂੰ ਜ਼ਬਰਦਸਤ ਤਾਕਤ ਮਿਲ ਜਾਂਦੀ ਹੈ। ਮੌਸਮ ਬਦਲਣ ਸਮੇਂ ਕਈ ਤਰ੍ਹਾਂ ਦੇ ਬੁਖਾਰ ਹੋ ਜਾਂਦੇ ਹਨ ਉਹਨਾਂ ਲਈ ਲਸਣ ਬਹੁਤ ਹੀ ਵਧੀਆ ਦਵਾਈ ਹੈ। ਲਸਣ ਦੀਆਂ ਦੋ ਕਲੀਆਂ ਦਿਨ ਵਿੱਚ ਦੋ ਵਾਰ ਗਰਮ ਪਾਣੀ ਨਾਲ ਸਿਮਰਨ ਕਰਨ ਨਾਲ ਬੁਖਾਰ ਬੁਖਾਰ ਦਾ ਕਦੇ ਤੇਜ਼ ਹੋਣਾ ਘੱਟ ਹੋਣਾ ਕਲਾ ਤੇ ਬੁੱਲਾਂ ਦਾ ਸੁਕਣਾ ਸਰੀਰ ਵਿੱਚ ਹਰ ਸਮੇਂ ਦਰਦ ਹੋਣਾ ਮੂੰਹ ਦਾ ਸਵਾਦ ਖਰਾਬ ਹੋਣਾ ਪੇਟ ਦਰਦ ਅਤੇ
ਫਰੇਵਾਂ ਆਉਣਾ ਘਬਰਾਹਟ ਬੇਚੈਨੀ ਸਿਰ ਦਰਦ ਗਰਮੀ ਦਾ ਬੁਖਾਰ ਮਲੇਰੀਆ ਇਹ ਸਭ ਸਮੱਸਿਆਵਾਂ ਬਿਲਕੁਲ ਠੀਕ ਹੋ ਜਾਂਦੀਆਂ ਹਨ ਜੋੜਾਂ ਅਤੇ ਮਾਂਸਪੇਸ਼ਨ ਦੇ ਦਰਦ ਲਈ ਲਸਣ ਸੰਜੀਵਨੀ ਬੂਟੀ ਦੀ ਤਰ੍ਹਾਂ ਕੰਮ ਕਰਦਾ ਹੈ ਇਕ ਲੀਟਰ ਤੇਲ ਦੇ ਤੇਲ ਵਿੱਚ 250 ਗ੍ਰਾਮ ਲਸਣ ਦੀ ਕਲੀ ਹ ਛਿਲ ਕੇ ਪਾ ਦਿਓ ਲਸਣ ਭੂਰਾ ਹੋਣ ਤੱਕ ਚੰਗੀ ਤਰ੍ਹਾਂ ਤੇਲ ਵਿੱਚ ਪਕਾ ਲਓ ਤੇ ਫਿਰ ਇਸ ਤੇਲ ਨੂੰ ਛਾਣ ਕੇ ਠੰਡਾ ਕਰ ਲਓ ਇਸ ਤੇਲ ਦੀ ਮਾਲਿਸ਼ ਕਰਨ ਨਾਲ ਜੋੜਨ ਦਾ ਦਰਦ ਮਾਂਸਪੇਸ਼ੀਆਂ ਦਾ ਦਰਦ ਲਕਵਾ ਗਠੀਆ ਹੱਥ ਉੱਪਰ ਨਾ ਉੱਠਣ ਦੀ ਸਮੱਸਿਆ ਗਰਦਨ ਵਿੱਚ ਦਰਦ ਕੂੜੀ ਵਿੱਚ ਦਰਦ ਮੋਢਿਆਂ ਵਿੱਚ ਦਰਦ ਅਤੇ ਹੋਰ ਵੀ ਕਿਸੇ ਪ੍ਰਕਾਰ ਦਾ ਦਰਦ ਹੋਵੇ ਸਭ ਤਰ੍ਹਾਂ ਦੇ ਦਰਦ ਠੀਕ ਹੋ ਜਾਂਦੇ ਹਨ। ਦਿਲ ਦੇ ਲਈ ਲਸਣ ਇੱਕ ਸ਼ਕਤੀਸ਼ਾਲੀ ਕੈਪਸੂਲ ਦੀ ਤਰ੍ਹਾਂ ਕੰਮ ਕਰਦਾ ਹੈ
ਰੀਰ ਵਿੱਚ ਕੋਲੈਸਟਰੋਲ ਵਧਣ ਨਾਲ ਖੂਨ ਗਾੜਾ ਹੋ ਜਾਂਦਾ ਹੈ ਜਿਸ ਨਾਲ ਦਿਲ ਨਾਲ ਸੰਬੰਧਿਤ ਬਹੁਤ ਸਾਰੀਆਂ ਬਿਮਾਰੀਆਂ ਹੋ ਜਾਂਦੀਆਂ ਹਨ। ਰੋਜ਼ਾਨਾ ਇੱਕ ਤੋਂ ਦੋ ਕਲੀਆਂ ਲਸਣ ਦੀਆਂ ਖਾਲੀ ਪੇਟ ਖਾਣ ਨਾਲ ਕੋਰੈਸ ਰੁਲ ਘੱਟ ਜਾਂਦਾ ਹੈ ਖੂਨ ਪਤਲਾ ਹੋ ਜਾਂਦਾ ਹੈ ਤੇ ਦਿਲ ਨੂੰ ਤਾਕਤ ਮਿਲਦੀ ਹੈ ਦਿਲ ਦੀ ਧੜਕਨ ਨੋਰਮਲ ਹੋ ਜਾਂਦੀ ਹੈ ਬੀਪੀ ਨੋਰਮਲ ਹੋ ਜਾਂਦਾ ਹੈ ਛਾਤੀ ਦੀ ਸੋਚ ਵਿੱਚ ਇੰਨੀ ਪਸੀਨਾ ਆਉਣਾ ਥਕਾਵਟ ਸਰੀਰ ਦਾ ਸੁਣਨਾਪਣ ਭਾਰੀਪਨ ਠੀਕ ਹੋ ਜਾਂਦਾ ਹੈ ਤਾਂ ਦੋਸਤੋ ਤੁਸੀਂ ਲਸਣ ਦੇ ਇਹ ਸਾਰੇ ਫਾਇਦੇ ਬੜੇ ਹੀ ਆਸਾਨੀ ਨਾਲ ਲੈ ਸਕਦੇ ਹੋ ਕਿ ਸਰੀਰ ਨੂੰ ਸਿਹਤਮੰਦ ਬਣਾ ਸਕਦੇ ਹੋ
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ