ਸਾਧ ਸੰਗਤ ਚ ਪਹਿਰਾ ਸਾਹਿਬ ਦੇ ਬਾਬਤ ਆਪਾਂ ਪਹਿਲਾਂ ਵੀ ਕਈ ਵਾਰੀ ਬੇਨਤੀ ਆ ਸਾਂਝੀਆਂ ਕੀਤੀਆਂ ਘਰ ਦੇ ਵਿੱਚ ਚੁਪੈਰਾ ਸਾਹਿਬ ਕਿਵੇਂ ਕੱਟਣਾ ਹੈ ਤੇ ਇਹਦਾ ਜੋਤ ਪਾਠ ਅਰਦਾਸ ਸਭ ਕਿਵੇਂ ਕਰਨਾ ਕੀ ਇਹ ਕਰਨਾ ਜਰੂਰੀ ਹੈ ਜਾਂ ਫਿਰ ਨਹੀਂ ਇਸ ਵਿਸ਼ੇ ਤੇ ਆਪਾਂ ਬੇਨਤੀਆਂ ਜਰੂਰ ਸਾਂਝੀਆਂ ਕਰਨੀਆਂ ਨੇ ਸੋ ਸਾਧ ਸੰਗਤ ਪਹਿਲਾਂ ਤਾਂ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਦੁਪਹਿਰਾ ਸਾਹਿਬ ਦੇ ਬਾਰੇ ਸੰਗਤ ਬੜਾ ਜਾਨਣਾ ਚਾਹੁੰਦੀ ਹੈ। ਚੁਪਹਿਰਾ ਸਾਹਿਬ ਦੇ ਬਾਰੇ ਸੰਗਤ ਬਹੁਤ ਕੁਝ ਜਾਨਣਾ ਚਾਹੁੰਦੀ ਹੈ। ਚੁਪਹਿਰਾ ਸਾਹਿਬ ਦੇ ਬਾਰੇ ਸੰਗਤ ਅਲੱਗ ਅਲੱਗ ਤਰ੍ਹਾਂ ਦੇ ਵਿਚਾਰ ਕਰਦੀ ਹੈ।
ਚੁਪੈਰਾ ਸਾਹਿਬ ਬਾਰੇ ਹਰ ਕੋਈ ਜਾਨਣਾ ਚਾਹੁੰਦਾ ਕਿਵੇਂ ਕੱਟਣਾ ਭਾਈ ਸਾਹਿਬ ਜੀ ਉਸ ਦੀ ਮਰਯਾਦਾ ਦੱਸੋ ਭਾਈ ਸਾਹਿਬ ਜੀ ਕਿਵੇਂ ਕਰਨਾ ਉਸ ਦੇ ਬਾਰੇ ਦੱਸੋ ਭਾਈ ਸਾਹਿਬ ਜੀ ਕਿਵੇਂ ਕਰੀਏ ਉਸ ਦੇ ਬਾਰੇ ਦੱਸੋ ਸਾਧ ਸੰਗਤ ਇਹ ਤਾਂ ਕਰਕੇ ਆਪਾਂ ਨੂੰ ਸਮਝਣਾ ਅਤੀ ਜਰੂਰੀ ਹੈ ਪਿਆਰਿਓ ਕਿ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਨੂੰ ਪਹਿਲਾਂ ਸਮਝ ਲਈਏ ਦੇਖੋ ਚਪਹਿਰਾ ਸਾਹਿਬ ਦੇ ਬਾਰੇ ਅਸੀਂ ਜਾਨਣਾ ਚਾਹੁੰਦੇ ਆਂ ਚੁਪੈਰਾ ਸਾਹਿਬ ਅਸੀਂ ਕਰ ਰਹੇ ਹਾਂ ਬੜੀ ਚੰਗੀ ਗੱਲ ਹੈ ਕਰਨਾ ਚਾਹੀਦਾ ਜੀ ਕਰੀਏ ਅਸੀਂ ਬਹੁਤ ਅੱਛੀ ਗੱਲ ਹੈ ਦੁਪਹਿਰਾ ਸਾਹਿਬ ਕੋਈ ਮਾੜੀ ਚੀਜ਼ ਨਹੀਂ ਹੈ ਕਰੋ ਬਹਾਨੇ ਨਾਲ ਗੁਰੂ ਨਾਲ ਹੀ ਜੁੜੋਗੇ ਪਾਤਸ਼ਾਹ ਨਾਲ ਹੀ ਜੁੜੋਗੇ ਬੜੀ ਚੰਗੀ ਗੱਲ ਹੈ ਜੀ ਕਰਨਾ ਚਾਹੀਦਾ ਸਾਰੇ ਕਰਿਆ ਕਰੋ ਸੋ ਸਾਧ ਸੰਗਤ ਇੱਕ ਬੇਨਤੀ ਫਿਰ ਇਥੇ ਮੈਂ ਕਰਨੀ ਚਾਹਾਂਗਾ ਸਾਧ ਸੰਗਤ ਉਹ ਇਹ ਵੇ ਕਿ ਸਾਨੂੰ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਜਰੂਰ ਸਿੱਖਣੀਆਂ ਪੈਣਗੀਆਂ ਕੁਝ ਚੀਜ਼ਾਂ ਜਰੂਰ ਇੱਥੇ ਵਿਚਾਰ ਨੀਆਂ ਪੈਣਗੀਆਂ ਸਾਧ ਸੰਗਤ ਇਸ ਚੀਜ਼ ਨੂੰ ਹਮੇਸ਼ਾ ਯਾਦ ਰੱਖਿਓ ਦੁਪਹਿਰਾ ਸਾਹਿਬ ਦੇ ਬਾਰੇ ਸੰਗਤ ਬੜਾ ਕੁਝ ਬਿਆਨ ਕਰਦੀ ਹੈ ਚਪੈਰਾ ਸਾਹਿਬ ਦੇ ਬਾਰੇ ਸੰਗਤ ਬੜਾ ਕੁਝ ਕਹਿੰਦੀ ਹੈ ਕਿ ਚੁਪੈਰਾ ਸਾਹਿਬ ਬਾਰੇ ਅਸੀਂ ਜਾਨਣਾ ਚਾਹੁੰਦੇ ਹਾਂ ਜੀ
ਅਸੀਂ ਚੁਪਹਿਰਾ ਸਾਹਿਬ ਬਾਰੇ ਪੁੱਛਣਾ ਚਾਹੁੰਦੇ ਆਂ ਕਿੱਦਾਂ ਕਰੀਏ ਜੀ ਸਭ ਕੁਝ ਕਿੱਦਾਂ ਹੋਵੇ ਸਾਧ ਸੰਗਤ ਬਹੁਤ ਕੁਝ ਬਹੁਤ ਤਰ੍ਹਾਂ ਦੇ ਮਨ ਦੇ ਵਿੱਚ ਲਗਾਤਾਰ ਦੇ ਸਵਾਲ ਨੇ ਸਾਧ ਸੰਗਤ ਬਹੁਤੀ ਸੰਗਤ ਦੇ ਸਵਾਲ ਕਰਦੀ ਹੈ ਵੀ ਭਾਈ ਸਾਹਿਬ ਜੀ ਚੁਪੈਰਾ ਕਰਨਾ ਠੀਕ ਹ ਜਾਂ ਗਲਤ ਹੈ ਮੈਂ ਬੇਨਤੀ ਕਰਦਾ ਹੁੰਦਾ ਪਿਆਰਿਓ ਚੁਪੈਰਾ ਸਾਹਿਬ ਕਰਨਾ ਤੁਹਾਡੀ ਇੱਛਾ ਹੈ ਤੁਸੀਂ ਜਰੂਰ ਕਰ ਸਕਦੇ ਹੋ ਇਸ ਚੀਜ਼ ਦੇ ਵਿੱਚ ਕੋਈ ਵੀ ਸ਼ੱਕ ਨਹੀਂ ਹੈ। ਤੁਸੀਂ ਕਰਨਾ ਨਾ ਜਰੂਰ ਕਰੋ ਪਿਆਰਿਓ ਪਰ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਕਿ ਚੁਪੈਰਾ ਸਾਹਿਬ ਜਦੋਂ ਕਰਨਾ ਨਾ ਤੇ ਪੂਰੀ ਮਰਯਾਦਾ ਦੇ ਸਹਿਤ ਕਰਨਾ ਹੈ ਚਪੈਰਾ ਸਾਹਿਬ ਕੱਟਣਾ ਘਰ ਦੇ ਵਿੱਚ ਆਪਣੇ ਘਰੋਂ ਜਰੂਰ ਕਰੋ ਤੇ ਪਿਆਰਿਓ ਯਾਦ ਰੱਖਿਓ ਪਰ ਇਸ ਚੀਜ਼ ਨੂੰ ਤਨੋ ਮਨੋ ਜਰੂਰ ਕਰਿਓ ਵੇਖੋ ਕਈ ਦੇ ਮਨ ਦੀ ਨਹੀਂ ਹੈਗੇ ਕਹਿੰਦੇ ਜੀ ਕਰਨਾ ਨਹੀਂ ਚਾਹੀਦਾ ਚਲੋ ਫਿਰ ਇੱਕ ਬੇਨਤੀ ਮੈਂ ਜਰੂਰ ਕਰਾਂਗਾ ਆਪੋ ਆਪਣੀ ਸੋਚ ਹੁੰਦੀ ਹੈ ਆਪੋ ਆਪਣੇ ਮਨ ਦੇ ਹਾਲਾਤ ਨੇ
ਆਪੋ ਆਪਣੀਆਂ ਮਨ ਦੀਆਂ ਸਥਿਤੀਆਂ ਨੇ ਪਿਆਰਿਓ ਹੁਣ ਕੋਈ ਕਿਸ ਪ੍ਰਕਾਰ ਚੱਲਦਾ ਕੋਈ ਕਿਸ ਪ੍ਰਕਾਰ ਚਲਦਾ ਉਸ ਦੇ ਬਾਰੇ ਆਪਾਂ ਨਹੀਂ ਜਾਣ ਸਕਦੇ ਸਾਧ ਸੰਗਤ ਉਸਦੇ ਬਾਰੇ ਆਪਾਂ ਨੂੰ ਨਹੀਂ ਪਤਾ ਹੈ ਚਲੋ ਕੋਈ ਗੱਲ ਨਹੀਂ ਵੈਸੇ ਫਿਰ ਵੀ ਆਪਾਂ ਜੇ ਕਰਨਾ ਚਾਹੁੰਦੇ ਆਂ ਆਪਾਂ ਕਰੀਏ ਪਰ ਕਿਸੇ ਦੇ ਮਗਰ ਨਾ ਲੱਗੀਏ ਕਿਸੇ ਬਾਰੇ ਜਾਨਣ ਦੀ ਕੋਸ਼ਿਸ਼ ਨਾ ਕਰੀਏ ਫਲਾਣਾ ਕਿਵੇਂ ਕਰਦਾ ਜੇ ਕਰਦਾ ਜੇ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਇਸ ਗੱਲ ਨੂੰ ਜਰੂਰ ਸੁਣ ਲਿਓ ਪਿਆਰਿਓ ਇੱਕ ਚੀਜ਼ ਜਰੂਰ ਸਮਝਿਓ ਸਾਧ ਸੰਗਤ ਚੁਪੈਰਾ ਸਾਹਿਬ ਉਸਦੇ ਵਿੱਚ ਪੰਜ ਪਾਠ ਜਪੁਜੀ ਸਾਹਿਬ ਦੇ ਦੋ ਚੌਪਈ ਸਾਹਿਬ ਦੇ ਇੱਕ ਸੁਖਮਨੀ ਸਾਹਿਬ ਦਾ ਪਾਠ ਹੁੰਦਾ ਪਿਆਰਿਓ ਇਸ ਨੂੰ 12 ਵਜੇ ਤੋਂ ਲੈ ਕੇ 4 ਵਜੇ ਤੱਕ ਦਿਨ ਚ ਅਸੀਂ ਕਰ ਸਕਦੇ ਹਂ ਤੇ ਅਸੀਂ ਕੜਾਹ ਪ੍ਰਸ਼ਾਦ ਦੀ ਦੇਕ ਬਣਾ ਕੇ ਉਸ ਤੋਂ ਬਾਅਦ ਛੇ ਪੌੜੀਆਂ ਅਨੰਦ ਸਾਹਿਬ ਦੇ ਪਾਠ ਕਰਕੇ ਫਿਰ ਅਰਦਾਸ ਬੇਨਤੀ ਕਰ ਸਕਦੇ ਹਂ ਤੇ ਪਿਆਰਿਓ ਹੁਣ ਕਈ ਸਵਾਲ ਕਰਦੀ ਹੈ ਸੰਗਤ ਵੀ ਭਾਈ ਸਾਹਿਬ ਜੀ ਜੋਤ ਜਗਾਉਣੀ ਹ ਪਿਆਰਿਓ ਜੋਤ ਜਗਾਉਣੀ ਹ ਤੁਹਾਡਾ ਮਨ
ਤੇ ਪਿਆਰਿਓ ਹੁਣ ਕਈ ਸਵਾਲ ਕਰਦੀ ਹ ਸੰਗਤ ਵੀ ਭਾਈ ਸਾਹਿਬ ਜੀ ਜੋਤ ਜਗਾਉਣੀ ਹ ਪਿਆਰਿਓ ਜੋਤ ਜਗਾਉਣੀ ਹ ਤੁਹਾਡਾ ਮਨ ਕਰਦਾ ਜਗਾਓ ਵੈਸੇ ਜੋਤ ਕੋਈ ਜਿਆਦਾ ਜਰੂਰੀ ਵੀ ਨਹੀਂ ਹੈ ਵੀ ਤੁਸੀਂ ਜੋਤ ਜਗਾਉਣੀ ਹੀ ਹੈ। ਪਿਆਰਿਓ ਪਰ ਇਸ ਗੱਲ ਨੂੰ ਯਾਦ ਰੱਖਿਓ ਜੋਤ ਜਗਾਉਣੀ ਤੁਹਾਡੇ ਮਨ ਦੀ ਇੱਛਾ ਹੈ ਪਰ ਇਹ ਗੱਲ ਯਾਦ ਰੱਖਿਓ ਵੀ ਚੁਪੈਰਾ ਸਾਹਿਬ ਕੱਟਣ ਦਾ ਫਾਇਦਾ ਤਾਂ ਹੈ ਕਿ ਜੇ ਅਸੀਂ ਉਹਦੇ ਵਿੱਚੋਂ ਕੁਝ ਸਿੱਖ ਰਹੇ ਹਾਂ ਦੁਪਹਿਰਾ ਸਾਹਿਬ ਕੱਟਣ ਦਾ ਫੇਰ ਫਾਇਦਾ ਹੈ ਜੇ ਅਸੀਂ ਉਹਦੇ ਵਿੱਚੋਂ ਕੁਝ ਵਿਚਾਰਿਆ ਹੈ ਚੁਪਹਿਰਾ ਸਾਹਿਬ ਕੱਟਣ ਦਾ ਫਿਰ ਫਾਇਦਾ ਹੈ ਸਾਧ ਸੰਗਤ ਜੇ ਅਸੀਂ ਉਹਦੇ ਵਿੱਚੋਂ ਕੁਝ ਵਿਚਾਰਿਆ ਹੈ ਦੁਪਹਿਰਾ ਸਾਹਿਬ ਦੇ ਵਿੱਚੋਂ ਅਸੀਂ ਕੁਝ ਸਿੱਖਿਆ ਹੈ ਗੁਰਬਾਣੀ ਦੇ ਵਿੱਚੋਂ ਕੁਝ ਸਿੱਖਿਆ ਹਾਸਿਲ ਕੀਤੀ ਹੈ।
ਸਿਰਫ ਟਾਈਮ ਘੜੀਆਂ ਹੀ ਨਾ ਗਿਣਦੇ ਰਿਹੋ ਕਿ ਚੁਪੈਰਾ ਸਾਹਿਬ ਅਸੀਂ ਕਰ ਲਿਆ ਜੀ ਵਾਹ ਜੀ ਵਾਹ ਬਹੁਤ ਵੱਡਾ ਤੀਰ ਮਾਰ ਲਿਆ ਐ ਕਰ ਲਿਆ ਜੀ ਉਹ ਕਰ ਲਿਆ ਪਿਆਰਿਓ ਸਿਰਫ ਘੰਟੇ ਘੜੀਆਂ ਵਿਧੀਆਂ ਨਾ ਗਿਣੇਓ ਇਹ ਇਹ ਚੀਜ਼ ਜਰੂਰ ਨੋਟ ਕਰਿਓ ਸਾਧ ਸੰਗਤ ਕਿ ਚੁਪਹਿਰਾ ਸਾਹਿਬ ਅਸੀਂ ਕੀਤਾ ਹੈ ਤੇ ਸਾਧ ਸੰਗਤ ਤੇ ਚੁਪੈਰਾ ਸਾਹਿਬ ਕਰਨ ਦੇ ਸਾਨੂੰ ਫਾਇਦੇ ਕੀ ਹੋਏ ਨੇ ਤੇ ਅਸੀਂ ਚੀਜ਼ ਉਹਦੇ ਵਿੱਚੋਂ ਖੱਟਿਆ ਹੈ ਸਾਨੂੰ ਕੀ ਮਿਲਿਆ ਹੈ ਅਸੀਂ ਅਸਲ ਦੇ ਵਿੱਚ ਕਿੰਨਾ ਕੁਝ ਸਿੱਖਿਆ ਹੈ ਇਹ ਚੀਜ਼ ਸਿਖਿਓ ਸਾਡੀ ਹਾਜ਼ਰੀ ਗੁਰੂ ਦੇ ਦਰ ਤੇ ਲੱਗੀ ਹੈ ਅਸੀਂ ਕਿੰਨਾ ਕੁ ਮਨ ਜੋੜਿਆ ਕਿੰਨਾ ਕੁ ਸਮਝਿਆ ਸਭ ਤੋਂ ਪਹਿਲਾਂ ਤੇ ਇਸ ਚੀਜ਼ ਨੂੰ ਸਮਝਿਓ ਪਾਤਸ਼ਾਹ ਕਹਿੰਦੇ ਨੇ ਬਾਣੀ ਗੁਰੂ ਗੁਰੂ ਹੈ ਬਾਣੀ ਬਾਣੀ ਹੀ ਗੁਰੂ ਹੈ ਤੇ ਗੁਰੂ ਹੀ ਬਾਣੀ ਹੈ ਤੇ ਪਿਆਰਿਓ ਵਿਚ ਬਾਣੀ ਅੰਮ੍ਰਿਤ ਸਾਰੇ ਅੰਮ੍ਰਿਤ ਸਰੂਪ ਅੰਮ੍ਰਿਤ ਵੀ ਬਾਣੀ ਦੇ ਵਿੱਚ ਮੌਜੂਦ ਹੈ ਸ਼ਬਦ ਦੇ ਵਿੱਚ ਮੌਜੂਦ ਹੈ ਵਿੱਚ ਬਾਣੀ ਅੰਮ੍ਰਿਤ ਸਾਰੇ ਬਾਣੀ ਦੇ ਵਿੱਚ ਅੰਮ੍ਰਿਤ ਹੈ ਪਿਆਰਿਓ ਹਾਂ ਬਾਹਰੋਂ ਖੰਡੇ ਬਾਟੇ ਕੀ ਪੌਲ ਲੈਣਾ ਅਤੀ ਜਰੂਰੀ ਹੈ ਪਰ ਬਾਣੀ ਦੇ ਵਿੱਚ ਅੰਮ੍ਰਿਤ ਹੈ
ਇਹ ਅੰਮ੍ਰਿਤ ਦਾ ਅਹਿਸਾਸ ਇਹ ਪਤਾ ਸਾਨੂੰ ਤਾਂ ਲੱਗੇਗਾ ਪਿਆਰਿਓ ਜਦੋਂ ਅਸੀਂ ਖੁਦ ਅੰਮ੍ਰਿਤ ਬੂੰਦ ਲਵਾਂਗੇ ਗੁਰਬਾਣੀ ਦੇ ਵਿੱਚੋਂ ਸਮਝਾਂਗੇ ਤੇ ਵਿਚਾਰਾਂਗੇ ਪਿਆਰਿਓ ਫਿਰ ਪਤਾ ਲੱਗਣਾ ਹੈ ਸਾਨੂੰ ਖੁਦ ਅਹਿਸਾਸ ਹੋਏਗਾ ਖੁਦ ਜਦੋਂ ਬਾਣੀ ਦੇ ਵਿੱਚੋਂ ਅੰਮ੍ਰਿਤ ਮਿਲੇਗਾ। ਪਾਤਸ਼ਾਹ ਕਹਿੰਦੇ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਹੁਣ ਸਾਰੀ ਗੱਲ ਜਿਹੜੀ ਹ ਇਸ ਗੱਲ ਤੇ ਆ ਕੇ ਸਾਫ ਹੋ ਜਾਂਦੀ ਹੈ। ਸਾਧ ਸੰਗਤ ਸਾਰੀ ਚੀਜ਼ ਇਥੇ ਸਾਫ ਹੋ ਗਈ ਇਸ ਚੀਜ਼ ਨੂੰ ਜਰੂਰ ਸਮਝ ਲਓ ਇੱਕ ਦਫਾ ਇੱਕ ਦਫਾ ਵਿਚਾਰ ਲਿਓ ਸਾਧ ਸੰਗਤ ਸਤਿਗੁਰ ਸੱਚੇ ਪਾਤਸ਼ਾਹ ਨੇ ਸਤਿਗੁਰ ਸੱਚੇ ਪਾਤਸ਼ਾਹ ਨੇ ਇਹ ਚੀਜ਼ ਸਾਫ ਕਰ ਦਿੱਤੀ ਮੇਰੇ ਪਾਤਸ਼ਾਹ ਕਹਿੰਦੇ ਨੇ ਕਿ ਪਿਆਰਿਓ ਜਦੋਂ ਵੀ ਗੁਰਬਾਣੀ ਨੂੰ ਪੜ੍ਨਾ ਤੇ ਗੁਰੂ ਨੂੰ ਕਹਿਣਾ ਸੱਚੇ ਪਾਤਸ਼ਾਹ ਇਹ ਸੇਵਾ ਤੁਸੀਂ ਲੈਣੀ ਹੈ ਇਹੋ ਹੀ ਸਭ ਤੋਂ ਵੱਡੀ ਮਰਿਆਦਾ ਹੈ। ਸਵੱਛ ਵਸਤਰ ਬਿਨ ਨੇ ਤੇ ਗੁਰੂ ਦੀ ਬਾਣੀ ਨੂੰ ਬੜੇ ਪਿਆਰ ਤੇ ਅਦਬ ਸਤਿਕਾਰ ਨਾਲ ਪੜ੍ਨਾ ਜਦੋਂ ਵੀ
ਗੁਰਬਾਣੀ ਦਾ ਪਾਠ ਕਰਨ ਬੈਠੀਏ ਉਸਦੇ ਵਿੱਚੋਂ ਕੁਝ ਨਾ ਕੁਝ ਸਿੱਖਣਾ ਤੇ ਸਿੱਖ ਕੇ ਜਿੰਦਗੀ ਵਿੱਚ ਲਾਗੂ ਕਰਨਾ ਇਹੋ ਹੀ ਸਭ ਤੋਂ ਵੱਡੀ ਸੇਵਾ ਹੈ ਇਸਨੂੰ ਜਰੂਰ ਸਮਝਣਾ ਹੈ ਪਿਆਰਿਓ ਇਹ ਚੀਜ਼ਾਂ ਜਰੂਰੀ ਨੇ ਸਾਡੇ ਸਮਝਣ ਦੇ ਲਈ ਸਾਡੀਆਂ ਖਾਸ ਚੀਜ਼ਾਂ ਦੇ ਲਈ ਸੋ ਪਿਆਰਿਓ ਇਹਨਾਂ ਚੀਜ਼ਾਂ ਨੂੰ ਜਰੂਰ ਵਿਚਾਰਿਆ ਕਰੋ ਸੋ ਪਿਆਰਿਓ ਇੱਥੇ ਦੁਪਹਿਰਾ ਸਾਹਿਬ ਕਰਨਾ ਅਸੀਂ ਜਰੂਰ ਕਰੀਏ ਪਰ ਮਨ ਸਮਝਾ ਕੇ ਵਿੱਚੋਂ ਸਿੱਖੀਏ ਟਾਈਮ ਘੜੀਆਂ ਨਾ ਗਿਣਦੇ ਰਹੀਏ ਦੁਪਹਿਰਾ ਕੱਟਣਾ ਆਪਣੇ ਘਰ ਵਿੱਚ ਵੀ ਕੱਟ ਸਕਦੇ ਹਾਂ ਜੇ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਤੁਸੀਂ ਜਾਣਾ ਚਾਹੁੰਦੇ ਹੋ ਤੁਹਾਡੇ ਮਨੀ ਇੱਛਾ ਹੈ ਉੱਥੇ ਵੀ ਜਾ ਕੇ ਕਰ ਸਕਦੇ ਹੋ ਪਰ ਸਿੱਖੀਓ ਜਰੂਰ ਇਹ ਚੀਜ਼ ਨੂੰ ਧਿਆਨ ਵਿੱਚ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਕਿਸੇ ਪ੍ਰਕਾਰ ਦੀ ਕੋਈ ਗਲਤੀ ਭੁੱਲ ਹੋ ਗਈ ਹੋਵੇ ਤਾਂ ਵਾਹਿਗੁਰੂ ਜੀ ਸੰਗਤ ਜੀ ਤੁਸੀਂ ਮਾਫ ਕਰ ਦੇਣਾ