ਚੰਗੀ ਸਿਹਤ ਦੇ ਲਈ ਪੂਰਾ ਦਿਨ ਘੱਟੋ ਘੱਟ 10 ਗਿਲਾਸ ਪਾਣੀ ਪੀਣਾ ਬਹੁਤ ਹੀ ਜ਼ਿਆਦਾ ਫਾਇਦੇਮੰਦ ਸਾਬਿਤ ਹੁੰਦਾ ਹੈ। ਪਰ ਦੋਸਤੋ ਠੰਡੇ ਪਾਣੀ ਦੀ ਬਜਾਏ ਗਰਮ ਪਾਣੀ ਪੀਣ ਨਾਲ ਜਿਆਦਾ ਫਾਇਦੇ ਮਿਲਦੇ ਹਨ ਖਾਸ ਕਰਕੇ ਖਾਲੀ ਪੇਟ ਪਾਣੀ ਪੀਣ ਦੇ ਨਾਲ ਸਰੀਰ ਸਿਹਤਮੰਦ ਰਹਿੰਦਾ ਹੈ। ਕਈ ਰਿਸਰਚ ਦੇ ਵਿੱਚ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਗਰਮ ਪਾਣੀ ਪੀਣ ਦੇ ਨਾਲ ਸਰੀਰ ਦੇ ਅੰਦਰ ਜਮਾ ਇਸ ਦੇ ਨਾਲ ਹੀ ਗਰਮ ਪਾਣੀ ਭਾਰ ਨੂੰ ਘਟਾਉਣ ਵਿੱਚ ਵੀ ਮਦਦ ਕਰਦਾ ਹੈ। ਅਜੇ ਅਸੀਂ ਤੁਹਾਨੂੰ ਸਵੇਰ ਦੇ ਸਮੇਂ ਇੱਕ ਕਲਾਸ ਗਰਮ ਪਾਣੀ ਖਾਲੀ ਪੇਟ ਪੀਣ ਦੇ ਫਾਇਦਿਆਂ ਦੇ ਬਾਰੇ ਵਿੱਚ ਦੱਸਣ ਜਾ ਰਹੇ ਹਾਂ। ਜਿਸ ਦੇ ਨਾਲ ਤੁਹਾਡਾ ਸਰੀਰ ਬਹੁਤ ਹੀ ਸਿਹਤਮੰਦ ਰਹੇਗਾ ਸਰੀਰਿਕ ਕਿਰਿਆ ਨੂੰ ਦਰੁਸਤ ਰੱਖਣ ਦੇ ਲਈ ਗਰਮ ਪਾਣੀ ਦੀ ਖਾਸ ਭੂਮਿਕਾ ਹੈ ਇਹ ਆਪਣੇ ਡਾਈਜੇਸ਼ਨ ਸਿਸਟਮ ਨੂੰ ਵੀ ਕਰਦਾ ਹੈ
ਅਤੇ ਆਪਣੇ ਬਲੱਡ ਸਰਕੂਲੇਸ਼ਨ ਦੇ ਵਿੱਚ ਠੀਕ ਰੱਖਦਾ ਹੈ ਜੇਕਰ ਤੁਸੀਂ ਆਪਦੇ ਭਾਰ ਨੂੰ ਘੱਟ ਕਰਨਾ ਚਾਹੁੰਦੇ ਹੋ ਤਾਂ ਦੋਸਤੋ ਗਰਮੀ ਹੋਵੇ ਜਾਂ ਸਰਦੀ ਹਰ ਮੌਸਮ ਦੇ ਵਿੱਚ ਖਾਲੀ ਪੇਟ ਤੁਹਾਨੂੰ ਹਲਕਾ ਗਰਮ ਪਾਣੀ ਪੀਣਾ ਚਾਹੀਦਾ ਹੈ। ਸਵੇਰੇ ਸਵੇਰੇ ਠੰਢਾ ਪਾਣੀ ਪੀਣ ਦੇ ਨਾਲ ਕਈ ਵਾਰ ਸਾਹ ਲੈਣ ਵਿੱਚ ਤਕਲੀਫ ਹੋ ਸਕਦੀ ਹੈ ਤੇ ਨਾਲ ਹੀ ਇਨਫੈਕਸ਼ਨ ਦਾ ਖਤਰਾ ਵੀ ਵੱਧ ਜਾਂਦਾ ਹੈ। ਇਹੋ ਜਿਹੇ ਦੇ ਵਿੱਚ ਵਧੀਆ ਹੋਵੇਗਾ ਕਿ ਤੁਸੀਂ ਜਿਆਦਾ ਗਰਮ ਪਾਣੀ ਜਾਂ ਫਿਰ ਜਿਆਦਾ ਠੰਡਾ ਪਾਣੀ ਪੀਣ ਦੀ ਬਜਾਏ ਉਸੇ ਪਾਣੀ ਦਾ ਇਸਤੇਮਾਲ ਕਰੋ। ਗਰਮ ਪਾਣੀ ਸਰਦੀ ਜੁਕਾਮ ਤੋਂ ਵੀ ਰਾਹਤ ਦਵਾਉਂਦਾ ਹੈ ਇਸ ਦੇ ਸੇਵਨ ਦੇ ਨਾਲ ਗਲੇ ਦੇ ਵਿੱਚ ਹੋ ਰਹੀ ਖਾਲਸ ਵੀ ਦੂਰ ਹੋ ਜਾਂਦੀ ਹੈ ਗਰਮ ਪਾਣੀ ਪੀਣ ਦੇ ਨਾਲ ਸਰੀਰ ਦਾ ਤਾਪਮਾਨ ਵੱਧ ਜਾਂਦਾ ਹੈ ਜਿਸ ਦੇ ਨਾਲ ਆਪਾਂ ਨੂੰ ਪਸੀਨਾ ਵੱਧ ਤੋਂ ਵੱਧ ਆਉਂਦਾ ਹੈ ਅਤੇ
ਇਸ ਦੇ ਜਰੀਏ ਸਰੀਰ ਦੇ ਵਿੱਚ ਮੌਜੂਦ ਜਹਰੀਲੇ ਪਰਦਾ ਬਾਹਰ ਨਿਕਲ ਜਾਂਦੇ ਹਨ। ਲਗਾਤਾਰ ਸਵੇਰੇ ਖਾਲੀ ਪੇਟ ਗਰਮ ਪਾਣੀ ਦਾ ਸੇਵਨ ਤੁਹਾਡੇ ਮੈਟਾਪੋਲਿਜਮ ਨੂੰ ਤੇਜ਼ ਕਰਦਾ ਹੈ ਜਿਸ ਦੇ ਨਾਲ ਨਾਲ ਤੁਹਾਨੂੰ ਭਾਰ ਨੂੰ ਘੱਟ ਕਰਨ ਵਿੱਚ ਬਹੁਤ ਮਦਦ ਮਿਲਦੀ ਹੈ ਤੇ ਗਰਮ ਪਾਣੀ ਪੀਣ ਦੇ ਨਾਲ ਸਰੀਰ ਚ ਜਮਾ ਵਾਧੂ ਚਰਬੀ ਜਲਦੀ ਪਕੜ ਜਾਂਦੀ ਹੈ। ਜਿਸ ਦੇ ਨਾਲ ਤੁਹਾਡਾ ਭਾਰ ਛੇਤੀ ਘੱਟ ਹੋਣਾ ਸ਼ੁਰੂ ਹੋ ਜਾਂਦਾ ਹੈ। ਸਵੇਰੇ ਖਾਲੀ ਪੇਟ ਗਰਮ ਪਾਣੀ ਦਾ ਸੇਵਨ ਵਾਲਾਂ ਲਈ ਵੀ ਬਹੁਤ ਹੀ ਜਿਆਦਾ ਫਾਇਦਾਵਾਨ ਸਾਬਤ ਹੁੰਦਾ ਹੈ
ਇਸ ਦੇ ਨਾਲ ਆਪਣੇ ਬ੍ਰੇਨ ਦੇ ਵਿੱਚ ਖੂਨ ਦਾ ਪ੍ਰਭਾਵ ਬਹੁਤ ਹੀ ਬੇਹਤਰ ਤਰੀਕੇ ਨਾਲ ਹੁੰਦਾ ਹੈ। ਜਿਸ ਦੇ ਨਾਲ ਆਪਣੇ ਵਾਲਾਂ ਦੀ ਗਰੋਥ ਬਹੁਤ ਹੀ ਵਧੀਆ ਹੁੰਦੀ ਹੈ। ਤੇ ਆਪਣੇ ਵਾਲਮੀਕ ਚਮਕਦਾਰ ਬਣੇ ਰਹਿੰਦੇ ਹਨ। ਦੋਸਤੋ ਇਸ ਤੋਂ ਬਾਅਦ ਜੋੜਾਂ ਦੇ ਦਰ ਨੂੰ ਦੂਰ ਕਰੇ ਸਾਡੇ ਸਰੀਰ ਦੀਆਂ ਮਾਸਕ ਪੇਸ਼ੀਆਂ ਦਾ 80 ਫੀਸਦੀ ਹਿੱਸਾ ਪਾਣੀ ਨਾਲ ਭਰਿਆ ਹੋਇਆ ਹੈ। ਇਸ ਲਈ ਗਰਮ ਪਾਣੀ ਪੀਣ ਦੇ ਨਾਲ ਮਾਸਪੇਸ਼ੀਆਂ ਦਾ ਖਿਤਾਬ ਵੀ ਦੂਰ ਹੁੰਦਾ ਹੈ ਅਤੇ ਜੋੜਾਂ ਦੇ ਦਰਦ ਤੋਂ ਵੀ ਆਪਾਂ ਨੂੰ ਰਾਹਤ ਮਿਲਦੀ ਹੈ। ਦੋਸਤੋ ਇਸ ਤੋਂ ਬਾਅਦ ਭੁੱਖ ਨੂੰ ਵਧਾਉਣ ਦੇ ਲਈ ਸਹਾਇਕ ਹੈ ਗਰਮ ਪਾਣੀ ਜਿਹੜੇ ਲੋਕਾਂ ਨੂੰ
ਤੇਰੀ ਸਹਾਇਕ ਹੈ ਗਰਮ ਪਾਣੀ ਜਿਹੜੇ ਲੋਕਾਂ ਨੂੰ ਭੁੱਖ ਨਾ ਲੱਗਣ ਦੀ ਸਮੱਸਿਆ ਹੈ ਉਹਨਾਂ ਲੋਕਾਂ ਨੂੰ ਇੱਕ ਗਿਲਾਸ ਗਰਮ ਪਾਣੀ ਦੇ ਵਿੱਚ ਇਹ ਕਾਲੀ ਮਿਰਚ ਦੋ ਚੁਟਕੀਆਂ ਨਮਕ ਤੇ ਇੱਕ ਨਿੰਬੂ ਦਾ ਰਸ ਪਾ ਕੇ ਪੀਣਾ ਚਾਹੀਦਾ ਹੈ। ਇਸ ਨਾਲ ਤੁਹਾਨੂੰ ਭੁੱਖ ਨਾ ਲੱਗਣ ਦੀ ਸਮੱਸਿਆ ਵਿੱਚ ਰਾਹਤ ਮਿਲੇਗੀ। ਦੋਸਤੋ ਜੇਕਰ ਤੁਹਾਨੂੰ ਕਬ ਦੀ ਸ਼ਿਕਾਇਤ ਰਹਿੰਦੀ ਹੈ ਤਾਂ ਦੋਸਤੋ ਗਰਮ ਪਾਣੀ ਤੁਹਾਡੇ ਲਈ ਫਾਇਦੇਮੰਦ ਸਾਬਤ ਹੋਵੇਗਾ। ਸਵੇਰ ਦੇ ਸਮੇਂ ਗਰਮ ਪਾਣੀ ਪੀਣ ਨਾਲ ਕਾਬਜ ਪੇਟ ਚ ਗੈਸ ਦੀ ਸਮੱਸਿਆ ਤੇ ਐਸੀਡਿਟੀ ਦੀ ਸਮੱਸਿਆ ਦੂਰ ਰਹਿੰਦੀਆਂ ਹਨ ਜਿਸ ਦੇ ਨਾਲ ਤੁਹਾਡੀ ਪਜਨਕ ਕਿਰਿਆ ਇਕਦਮ ਹੀ ਸਹੀ ਤਰੀਕੇ ਨਾਲ ਕੰਮ ਕਰਦੀ ਹੈ
ਤੇ ਜੋ ਕੁਝ ਵੀ ਤੁਸੀਂ ਖਾਨੇ ਹੋ ਉਹ ਤੁਹਾਡੇ ਸਰੀਰ ਨੂੰ ਪੂਰੀ ਸਹੀ ਤਰੀਕੇ ਨਾਲ ਲੱਗਦਾ ਹੈ ਦੋਸਤੋ ਇਸ ਤੋਂ ਬਾਅਦ ਵੱਧਦੀ ਉਮਰ ਦੇ ਲਈ ਫਾਇਦੇਮੰਦ ਬਹਰੇ ਦੀ ਝੋਰੀਆਂ ਲਈ ਗਰਮ ਪਾਣੀ ਕਾਫੀ ਫਾਇਦੇਮੰਦ ਸਾਬਤ ਹੁੰਦਾ ਹੈ। ਇਸ ਤਰ੍ਹਾਂ ਆਪਣੀ ਸਕਿਨ ਦੇ ਵਿੱਚ ਕਸਾਬ ਆਉਣ ਲੱਗ ਜਾਂਦਾ ਹੈ ਅਤੇ ਆਪਣੀ ਸਕਿਨ ਚਮਕਦਾ ਰਹਿੰਦੀ ਹੈ ਤੋ ਦੋਸਤੋ ਹੁਣ ਤੁਸੀਂ ਜਾਣ ਹੀ ਚੁੱਕੇ ਹੋ ਕਿ ਜਰੂਰ ਸਵੇਰੇ ਖਾਲੀ ਪੇਟ ਇੱਕ ਗਲਾਸ ਕੋਸਾ ਪਾਣੀ ਪੀਣ ਦੇ ਕਿੰਨੇ ਜਿਆਦਾ ਫਾਇਦੇ ਹਨ ਤੇ ਜੇ ਤੁਸੀਂ ਸਾਰੀ ਉਮਰ ਹੀ ਨਿਰੋਗ ਰਹਿਣਾ ਚਾਹੁੰਦੇ ਹੋ ਤਾਂ ਇਸ ਨਿਯਮ ਨੂੰ ਜਰੂਰ ਅਪਣਾਓ ਅਤੇ ਆਪਣੀ ਸਿਹਤ ਨੂੰ ਬਿਮਾਰੀਆਂ ਤੋਂ ਬਚਾਓ