ਪਾਠ ਚ ਮਨ ਨਹੀ ਲੱਗਦਾ ਜਾਂ ਸਮਾ ਨਹੀ ਹੁੰਦਾ ਉਸ ਸਮੇਂ ਇਹ ਸ਼ਬਦ ਦਾ ਜਾਪ ਰੋਜ 7 ਵਾਰ ਕਰ ਲੈਣਾ ਫਿਰ ਦੇਖਣਾ ਦਿਨ ਬਦਲਦੇ

ਵੀਡੀਓ ਥੱਲੇ ਜਾ ਕੇ ਦੇਖੋ,ਪਾਠ ਕਰਨ ਚ ਮਨ ਨਹੀਂ ਲੱਗਦਾ ਜਾਂ ਫਿਰ ਸਮਾਂ ਨਹੀਂ ਲੱਗਦਾ ਤਾਂ ਤੁਸੀਂ ਇਸ ਜਾਣਕਾਰੀ ਨੂੰ ਇਹ ਜਾਣਕਾਰੀ ਨੂੰ ਜਰੂਰ ਦੇਖ ਲਓ ਅੱਜ-ਕੱਲ੍ਹ ਲੋਕਾਂ ਦੀ ਜ਼ਿੰਦਗੀ ਵਿਚ ਕੰਮ ਕਾਰ ਵੀ ਬਹੁਤ ਜ਼ਿਆਦਾ ਹੋ ਗਏ ਹਨ ਅਤੇ ਉਹ ਗੁਰਬਾਣੀ ਅਤੇ ਪਾਠ ਕਰਨ ਵਿਚ ਧਿਆਨ ਨਹੀਂ ਦਿੰਦੇ ਅਤੇ ਆਪਣੇ ਕੰਮਾਂ ਕਾਰਾਂ ਅਤੇ ਮੋਹ ਮਾਇਆ ਵਿੱਚ ਹੀ ਤੁਰੇ ਫਿਰਦੇ ਹਨ,ਪਰ ਫਿਰ ਵੀ ਕੁਝ ਲੋਕ ਹਨ

ਜੋ ਗੁਰੂ ਦੇ ਪਿਆਰੇ ਹਰ ਰੋਜ਼ ਪਾਠ ਕਰਦੇ ਹਨ ਅਤੇ ਕਈ ਵਾਰ ਉਨ੍ਹਾਂ ਨਾਲ ਵੀ ਐਸਾ ਸਮਾਂ ਆ ਜਾਂਦਾ ਹੈ ਤੇ ਕਈ ਵਾਰ ਉਨ੍ਹਾਂ ਨੂੰ ਪਾਠ ਕਰਨ ਦਾ ਸਮਾ ਨਹੀਂ ਲਗਦਾ ਜਾਂ ਕਈ ਵਾਰ ਕੋਈ ਕੰਮ ਹੈ ਐਸੇ ਹੋ ਜਾਂਦੇ ਹਨ ਜੋ ਕਿ ਤੁਰੰਤ ਕਰਨੇ ਹੁੰਦੇ ਅਤੇ ਬਾਅਦ ਵਿੱਚ ਪਾਠ ਕਰਨ ਸਮਾਂ ਨਹੀਂ ਲੱਗਦਾ ਇਸ ਲਈ ਇਸ ਪਾਠ ਨੂੰ ਕਰਨਾ ਹੈ ਜੋ ਅਸੀਂ ਦੱਸਣ ਜਾ ਰਹੇ ਹਾਂ ਇਸ ਨੂੰ ਤੁਸੀਂ ਤੌਰ ਤੇ ਤੌਰ ਤੇ ਕੰਮ ਕਾਰ ਕਰਦੇ ਵੀ ਕਰ ਸਕਦੇ ਹੋ ਅਤੇ ਬੀਬੀਆਂ ਘਰ ਦੇ ਕੰਮ ਕਰਦੇ ਸਮੇਂ ਵੀ ਇਹ ਪਾਠ ਕਰ ਸਕਦੀਆਂ

ਜਿਸ ਨਾਲ ਗੁਰੂ ਪਰਮਾਤਮਾ ਦੀ ਤੁਹਾਡੇ ਤੇ ਪੂਰਨ ਤੌਰ ਤੇ ਮੇਹਰ ਰਹੇਗੀ ਅਤੇ ਤੁਹਾਡੀ ਜ਼ਿੰਦਗੀ ਖ਼ੁਸ਼ਹਾਲ ਰਹੇਗਾ,ਤੁਸੀ ਜਪੁਜੀ ਸਾਹਿਬ ਦੇ ਪੰਜ ਪੌੜੀਆਂ ਦੇ ਪਾਠ ਕਰੋ ਜਾਂ ਫਿਰ ਤੁਸੀਂ ਪਹਿਲੀ ਪੌੜੀ ਦਾ ਪਾਠ ਵੀ ਕਰਦੇ ਰਹੇ ਜਾਂ ਫਿਰ ਤੁਸੀਂ ਇਹ ਪਾਠ ਕਰ ਸਕਦੇ ਹਾਂ ਥਿਰ ਕਰ ਬਹਿ ਸੋ ਹਰਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਦੁਸਟ ਦੂਤ ਪਰਮੇਸਰਿ ਮਾਰੇ ਜਨ ਕੀ ਪੈਜ ਰਖੀ ਕਰਤਾਰੇ ਬਾਦਸ਼ਾਹ ਸ਼ਾਹ ਸਭ ਵਸ ਕਰ ਦੀਨੇ

ਅੰਮ੍ਰਿਤ ਨਾਮ ਮਹਾ ਰਸ ਪੀਨੇ ਨਿਰਭਉ ਹੋਇ ਭਜਹੁ ਭਗਵਾਨ ਸਾਧਸੰਗਤਿ ਮਿਲਿ ਕੀਨੋ ਦਾਨ ਸਰਣਿ ਪਰੇ ਪ੍ਰਭ ਅੰਤਰਜਾਮੀ ਨਾਨਕ ਓਟ ਪਕਰੀ ਪ੍ਰਭ ਸੁਆਮੀ, ਇਸ ਤੋਂ ਇਲਾਵਾ ਤੁਸੀਂ ਇਕ ਹੋਰ ਪੰਗਤੀ ਦਾ ਪਾਠ ਕਰ ਸਕਦੇ ਹੋ ਬਲਾਵਲ ਮਹਲਾ ਪੰਜਵਾਂ ਗਰੀਬਾ ਉਪਰ ਜਿ ਖਿੰਜੈ ਦਾੜੀ ਪਾਰ ਬ੍ਰਹਮ ਅਗਨ ਮੇ ਸਾੜੀ ਪੂਰਾ ਨਿਆਉ ਕਰੇ ਕਰਤਾਰ ਆਪਨੇ ਦਾਸ ਕਉ ਰਾਖਨਹਾਰੁ ਰਹਾਉ ਆਦ ਜੁਗਾਦ ਪਰਗਟ ਪਰਤਾਪ

 

ਨਿੰਦਕੁ ਮੁਆ ਉਪਜਿ ਵਡ ਤਾਪੁ ਜਿਨ੍ਹਾਂ ਮਾਰਿਆ ਰਾਮ ਰੱਖੇ ਨਾ ਕੋਈ ਆਗੈ ਪਾਛੈ ਮੰਦੀ ਸੋਇ ਅਪਣੇ ਦਾਸ ਰਖੇ ਕੰਠਿ ਲਾਇ ਸ਼ਰਣ ਨਾਨਕ ਹਰਿ ਨਾਮ ਧਿਆਏ ਇਸ ਲਈ ਤੁਸੀਂ ਇਨ੍ਹਾਂ ਪੰਗਤੀਆਂ ਦਾ ਪਾਠ ਬਹੁਤ ਜਲਦੀ ਯਾਦ ਕਰ ਲਓਂਗੇ ਅਤੇ ਹਰ ਵਕਤ ਆਪਣੇ ਮਨ ਵਿਚ ਵਾਹਿਗੁਰੂ-ਵਾਹਿਗੁਰੂ ਕਰਦੇ ਰਹੋ ਸਭ ਦਾ ਭਲਾ ਕਰੋ ਸਭ ਨਾਲ ਪਿਆਰ ਨਾਲ ਰਹੋ ਗੁਰੂ ਪਰਮਾਤਮਾ ਮਿਹਰ ਕਰੇਗਾ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *