ਵੀਡੀਓ ਥੱਲੇ ਜਾ ਕੇ ਦੇਖੋ,ਇਸ ਪਾਠ ਅੱਗੇ ਦੁਨੀਆਂ ਦੀ ਕੋਈ ਵੀ ਇੱਛਾ ਨਹੀਂ ਸਕਦੀ 13 ਦਿਨ ਲਗਾਤਾਰ ਪੂਰੀ ਸ਼ਰਧਾ ਭਾਵਨਾ ਦੇ ਨਾਲ ਇਸ ਪਾਠ ਦਾ ਜੇਕਰ ਤੁਸੀਂ ਜਾਪ ਕਰਦੇ ਹੋ ਤਾਂ ਤੁਹਾਡੇ ਘਰ ਦੇ ਵਿੱਚ ਕੋਈ ਵੀ ਸਮੱਸਿਆ ਪੈਦਾ ਨਹੀਂ ਹੋਵੇਗੀ ਤੁਹਾਡੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਣਗੀਆਂ।ਤੁਹਾਡੇ ਘਰ ਪਰਿਵਾਰ ਦੇ ਉੱਪਰ ਪਰਮਾਤਮਾ ਦੀ ਮਿਹਰ ਹੋ ਜਾਵੇਗੀ। ਜਿਸ ਪਰਮਾਤਮਾ ਨੇ ਸਾਨੂੰ ਇਸ ਦੁਨੀਆਂ ਤੇ ਜਨਮ ਦਿੱਤਾ ਹੈ ਜੇਕਰ ਆਪਾਂ ਉਸ ਪਰਮਾਤਮਾ ਦਾ
ਧੰਨਵਾਦ ਨਹੀਂ ਕਰਦੇ ਅਤੇ ਆਪਣੇ ਚੰਗੇ ਕਰਮ ਨਹੀਂ ਕਰਦੇ ਸਾਡੇ ਲਈ ਬਹੁਤ ਮਾੜੀ ਗੱਲ ਹੈ ਜਿਸ ਘਰ ਦੇ ਵਿੱਚ ਗੁਰਬਾਣੀ ਦਾ ਜਾਪ ਚਲਦਾ ਰਹਿੰਦਾ ਹੈ ਗੁਰਬਾਣੀ ਲੋਕ ਪੜ੍ਹਦੇ ਹਨ ਕਰ ਕੇ ਹਮੇਸ਼ਾ ਮਿਹਰ ਹੁੰਦੀ ਹੈ ਅੰਮ੍ਰਿਤ ਵੇਲੇ ਸਾਨੂੰ ਉੱਠ ਕੇ ਪਰਮਾਤਮਾ ਦਾ ਨਾਮ ਜ਼ਰੂਰ ਲੈਣਾ ਚਾਹੀਦਾ ਹੈ ਇਸ ਨਾਲ ਸਾਡਾ ਭਲਾ ਹੁੰਦਾ ਹੈ। ਜੇਕਰ ਅਸੀਂ ਹਰ ਰੋਜ਼ ਨਿਤਨੇਮ ਕਰਦੇ ਹਾਂ,ਬਾਣੀ ਪੜ੍ਹਦੇ ਹਾਂ ਅਤੇ ਸ਼ਰਧਾ ਭਾਵਨਾ ਦੇ ਨਾਲ ਅਸੀਂ ਗੁਰੂ ਪਰਮਾਤਮਾ ਨੂੰ ਯਾਦ ਕਰਦੇ ਹਾਂ ਅਤੇ ਸਭਨਾਂ ਦਾ ਭਲਾ
ਅੰਮ੍ਰਿਤ ਵੇਲੇ ਉੱਠ ਕੇ ਕਰਦੇ ਹੋ ਜਾਂ ਦਿਨ ਵਿੱਚ ਕਦੋਂ ਵੀ ਕਰਦੇ ਰਹਿੰਦੇ ਹੋ ਤਾਂ ਤੁਹਾਡੇ ਉਪਰ ਗੁਰੂ ਪਰਮਾਤਮਾ ਦੀ ਮਿਹਰ ਹੁੰਦੀ ਹੈ,ਇਸ ਲਈ ਤੁਸੀਂ ਗੁਰੂ ਪਰਮਾਤਮਾ ਦੇ ਉੱਪਰ ਪੂਰਨ ਤੌਰ ਤੇ ਵਿਸ਼ਵਾਸ ਰੱਖਣਾ ਹੈ ਆਪਣੀ ਆਪਣੀ ਮਿਹਨਤ ਜਾਰੀ ਰੱਖਣੀ ਹੈ ਸੱਚਾ ਕਰਮ ਕਰਨਾ ਹੈ ਕਿਸੇ ਦਾ ਮਾ-ੜਾ ਨਹੀਂ ਸੋਚਣਾ ਅਤੇ ਸਭਨਾਂ ਦਾ ਭਲਾ ਮੰਗਣਾ ਹੈ।ਅਤੇ ਤੁਸੀਂ ਆਪਣੇ ਸੱਚੇ ਮਾਰਗ ਤੇ ਚਲਦੇ ਰਹੋ ਤੁਹਾਡੇ ਨਾਲ ਕਦੀ ਵੀ ਕੋਈ ਮਾੜਾ ਨਹੀਂ ਹੋ
ਸਕਦਾ ਤੁਹਾਡੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ।ਕਦੀ ਸਾਡੀ ਇੱਛਾ ਨਹੀਂ ਪੂਰੀਆਂ ਹੁੰਦੀਆਂ ਤਾਂ ਸਾਨੂੰ ਆਪਣੇ ਗੁਰੂ ਸਤਿਗੁਰੂ ਨੂੰ ਮਾ-ੜਾ ਨਹੀਂ ਕਿਹਾ ਚਾਹੀਦਾ ਕਿਉਂਕਿ ਕਿਸੇ ਕੰਮ ਨੂ ਹੋਣ ਵਿੱਚ ਸਮਾਂ ਲੱਗ ਜਾਂਦਾ ਹੈ ਪਰ ਸਾਨੂੰ ਗੁਰੂ ਪ੍ਰਭ ਪੂਰਨ ਤੌਰ ਤੇ ਵਿ-ਸ਼-ਵਾ-ਸ ਰੱਖਣਾ ਚਾਹੀਦਾ ਹੈ ਇਸ ਲਈ ਤੁਸੀਂ ਇਨ੍ਹਾਂ ਗੱਲਾਂ ਦਾ ਧਿਆਨ ਅਤੇ ਉਪਰ ਦੱਸੇ ਗਏ ਹਨ ਸ਼ਬਦ ਦਾ ਜਾਪ ਜਰੂਰ ਕਰੋ,
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ