ਪੇਟ ਦੀਆਂ ਸਮੱਸਿਆਵਾਂ ਸਬੰਧੀ ਖੱਟੇ ਡਕਾਰ ਆਉਣਾ ਤੇਜਾਬ ਬਣਨਾ ਪੇਟ ਫੁਲਣਾ ਗਲੇ ਵਿੱਚ ਕੁਝ ਅਟਕਿਆ ਹੋਇਆ ਮਹਿਸੂਸ ਹੁੰਦਾ ਹੈ ਖਾਧਾ ਹੋਇਆ ਖਾਣਾ ਚੰਗੀ ਤਰ੍ਹਾਂ ਨਹੀਂ ਪਚਦਾ ਜੇਕਰ ਤੈਨੂੰ ਇਹ ਸਮੱਸਿਆਵਾਂ ਰਹੀਆਂ ਹਨ ਤਾਂ ਤੁਸੀਂ ਤਲੀਆਂ ਹੋਈਆਂ ਚੀਜ਼ਾਂ ਬਿਲਕੁਲ ਬੰਦ ਕਰ ਦੇਣੀਆਂ ਹਨ ਅਤੇ ਰਾਤ ਦਾ ਖਾਣਾ ਤੁਸੀਂ ਦੋ ਘੰਟੇ ਸੌਣ ਤੋਂ ਪਹਿਲਾਂ ਖਾ ਲਓ ਖਾਣਾ ਖਾਣ ਤੋਂ ਬਾਅਦ ਥੋੜਾ ਸਮਾਂ ਤੁਰਨਾ ਫਿਰਨਾ ਹੈ
ਅਤੇ ਸਵੇਰੇ 8 ਤੋਂ 2 ਗਲਾਸ ਘੜੇ ਦੇ ਪਾਣੀ ਦੀ ਦੇ ਪੀਣੇ ਚਾਹੀਦੇ ਹਨ ਇਸ ਨਾਲ ਸਾਡੇ ਸਰੀਰ ਵਿੱਚ ਠੰਢਕ ਬਣੀ ਰਹਿੰਦੀ ਹੈ ਅਤੇ ਇਸ ਨੂੰ ਪੀਣ ਤੋਂ ਬਾਅਦ ਜੇਕਰ ਐਸਾ ਕੁੱਝ ਵੀ ਖਾਣਾ ਪੀਣਾ ਨਹੀਂ ਇਸ ਨਾਲ ਤੁਹਾਡਾ ਪੇਟ ਚੰਗੀ ਤਰ੍ਹਾਂ ਸਾਫ ਹੁੰਦਾ ਹੈ ਇਸ ਨਾਲ ਤੁਹਾਨੂੰ ਤੇਜਾਬ ਦੀ ਸਮੱਸਿਆ ਨਹੀਂ ਹੋਵੇਗੀ ਜੇਕਰ ਇਹ ਸਮੱਸਿਆਵਾਂ ਆਉਂਦੀਆਂ ਹਨ ਤਾਂ ਤੁਸੀਂ ਚਾਹ ਤੇ ਕੌਫੀ ਵੀ ਬੰਦ ਕਰ ਦਿਓ ਸਵੇਰੇ ਖਾਣਾ ਖਾਣ ਤੋਂ ਅੱਧਾ ਘੰਟਾ ਬਾਅਦ ਪਪੀਤਾ ਜ਼ਰੂਰ ਖਾਓ
ਇਸ ਤਰਾਂ ਤੁਹਾਡਾ ਖਾਧਾ-ਪੀਤਾ ਖਾਣਾ ਚੰਗੀ ਤਰਾਂ ਪਚ ਜਾਵੇਗਾ ਅਤੇ ਤੇਜ਼ਾਬ ਦੀ ਸਮੱਸਿਆ ਵੀ ਨਹੀਂ ਅਤੇ ਹੁਣ ਗੱਲ ਕਰਦੇ ਹਾਂ ਜੇਕਰ ਸਾਡੇ ਸਰੀਰ ਵਿਚ ਸਮੱਸਿਆਵਾਂ ਆ ਰਹੀਆਂ ਹਨ ਅਤੇ ਉਨ੍ਹਾਂ ਨੂੰ ਕਿਵੇਂ ਠੀਕ ਕੀਤਾ ਜਾਵੇ ਇਸ ਲਈ ਤੁਸੀਂ ਇਕ ਗਲਾਸ ਪਾਣੀ ਇੱਕ ਬਰਤਨ ਵਿੱਚ ਪਾ ਲਿਆ ਹੈ ਉਸ ਵਿੱਚ 1 ਚੱਮਚ ਜੀਰਾ 1 ਚਮਚ ਸੌਂਫ ਅੱਧਾ ਚਮਚ ਅਜਵਾਇਨ 1 ਚਮਚ ਧਨੀਆ ਪਾਊਡਰ ਇਨ੍ਹਾਂ ਚੀਜ਼ਾਂ ਨੂੰ 5 ਮਿੰਟ ਤੱਕ ਗਰਮ ਕਰ ਲੈਣਾ ਹੈ ਉਬਾਲਣ ਹੈ
ਪਰ ਤੁਸੀਂ ਇਸ ਵਿਚ ਅੱਧਾ ਚੱਮਚ ਕਾਲਾ ਨਮਕ ਸੇਂਧਾ ਨਮਕ ਮਿਲਾ ਲਓ ਜਦੋਂ ਹਲਕਾ ਗਰਮ ਰਾਏ ਜਾਵੇ ਤਾਂ ਤੁਸੀਂ ਇਸ ਨੂੰ ਸਾਣ ਲੈਣਾ ਹੈ ਅਤੇ ਤੁਸੀਂ ਇਸ ਦਾ ਸੇਵਨ ਸਵੇਰ ਦਾ ਖਾਣਾ ਖਾਣ ਤੋਂ ਅੱਧਾ ਘੰਟਾ ਬਾਅਦ ਕਰਨਾ ਹੈ ਅਤੇ ਜੋ ਚੀਜ਼ਾਂ ਸ਼ਾਨ ਕੇ ਬਚ ਜਾਂਦੀਆਂ ਹਨ ਉਹਨਾਂ ਨੂੰ ਤੁਸੀਂ ਸ਼ਾਮ ਨੂੰ ਦੁਬਾਰਾ ਫੇਰ ਤਿਆਰ ਕਰਕੇ ਇਸ ਦਾ ਸੇਵਨ ਕਰ ਸਕਦੇ ਹਨ ਇਸ ਤਰ੍ਹਾਂ ਇਸ ਨੁਕਤੇ ਨੂੰ ਤਿਆਰ ਕਰਕੇ ਤੁਸੀਂ ਇਨ੍ਹਾਂ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ
ਅਤੇ ਇਸ ਨਾਲ ਤੁਹਾਡਾ ਮੋਟਾਪਾ ਵੀ ਘੱਟ ਜਾਵੇਗਾ ਇਸ ਪ੍ਰਕਾਰ ਤੁਸੀਂ ਉੱਪਰ ਦਿੱਤੀ ਜਾਣਕਾਰੀ ਅਨੁਸਾਰ ਇਸ ਨੁਕਤੇ ਨੂੰ ਤਿਆਰ ਕਰਨਾ ਹੈ ਅਤੇ ਇਸ ਦਾ ਇਸਤੇਮਾਲ ਕਰਨਾ ਹੈ ਜਿਸ ਨਾਲ ਤੁਹਾਡੇ ਸਰੀਰ ਦੀ ਤੇਜ਼ਾਬ ਖੱਟੇ ਡਕਾਰ ਪੇਟ ਦੀਆਂ ਸਮੱਸਿਆਵਾਂ ਮੁਟਾਪਾ ਅਤੇ ਉੱਪਰ ਦੱਸੀਆਂ ਸਾਰੀਆਂ ਸਮੱਸਿਆਵਾਂ ਠੀਕ ਹੋ ਜਾਣਗੀਆਂ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ