ਗੁਰੂ ਹਰਕ੍ਰਿਸ਼ਣ ਸਾਹਿਬ ਜੀ ਜਨਮ ਇਤੀਹਾਸ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਤੁਸੀਂ ਚੈਨਲ ਤੇ ਪਹਿਲੀ ਵਾਰੀ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਆਉਣ ਵਾਲੀ ਵੀਡੀਓਜ ਤੁਹਾਡੇ ਤੱਕ ਪਹਿਲਾ ਪਹੁੰਚ ਸਕੇ ਗੁਰੂ ਖਾਲਸਾ ਸਾਧ ਸੰਗਤ ਜੀ ਆਓ ਸਭ ਤੋਂ ਪਹਿਲਾਂ ਰਸਨਾ ਪਵਿੱਤਰ ਕਰੀਏ ਪਾਤਸ਼ਾਹ ਦੀ ਬਖਸ਼ਿਸ਼ ਕੀਤੀ ਫਤਿਹ ਦੀ ਸਾਂਝ ਪਾਈ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸਤ ਜੁਲਾਈ ਸੰਨ 1656 ਈਸਵੀ ਨੂੰ ਕਿਰਤ ਪਰ ਵਿਖੇ ਮਾਤਾ ਕ੍ਰਿਸ਼ਨ ਕੌਰ ਜੀ ਦੀ ਕੁੱਖੋਂ ਪੈਦਾ ਹੋਏ ਆਪ ਜੀ ਦੇ ਪਿਤਾ ਜੀ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਸਨ ਬਾਲਕ ਦੇ ਜਨਮ ਸਮੇਂ ਹੀ ਗੁਰੂ ਹਰਰਾਏ ਜੀ ਨੇ ਬਚਨ ਕੀਤਾ ਸੀ ਕਿ ਇਹ ਜੋ ਕੁਝ ਕਰਨਗੇ ਉਹ ਹੋਰ ਕੋਈ ਨਹੀਂ ਕਰ ਸਕੇਗਾ

ਗੁਰੂ ਹਰਕ੍ਰਿਸ਼ਨ ਜੀ ਬੜੇ ਸੁੰਦਰ ਮਨ ਮੋਹਕ ਬਾਲਕ ਸਨ ਜਿਹੜਾ ਵੀ ਇੱਕ ਵਾਰ ਵੇਖਦਾ ਸੀ ਦੁਬਾਰਾ ਵੇਖਣ ਲਈ ਉਤਾਵਲਾ ਹੋ ਜਾਂਦਾ ਸੀ। ਚਿਹਰੇ ਦਾ ਨੂਰ ਝਲਿਆ ਨਹੀਂ ਸੀ ਜਾਂਦਾ ਸਾਰੇ ਉਹਨਾਂ ਨੂੰ ਪ੍ਰਭੂ ਦਾ ਰੂਪ ਹੀ ਸਮਝਦੇ ਸਨ ਤੇ ਪਰਿਵਾਰ ਦੇ ਸਾਰੇ ਲੋਕ ਉਹਨਾਂ ਨੂੰ ਖਿਡੋਣ ਵਿੱਚ ਬਹੁਤ ਖੁਸ਼ੀ ਅਨੁਭਵ ਕਰਦੇ ਸਨ ਸਿੱਖ ਸੰਗਤਾਂ ਨੂੰ ਵੀ ਜਦ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਅਵਤਾਰ ਧਾਰਨ ਦਾ ਪਤਾ ਲੱਗਿਆ ਤਾਂ ਉਹ ਵੀ ਆਪਣੇ ਅਨੁਸਾਰ ਘਾਰ ਭੇਟ ਲੈ ਕੇ ਦਰਸ਼ਨਾਂ ਨੂੰ ਆਈਆਂ ਜਿਹੜਾ ਵੀ ਵੇਖਦਾ ਸੀ ਵਾਹ ਵਾਹ ਕੇ ਉਠਦਾ ਸੀ ਤੇ ਉਸਦੀਆਂ ਭੁੱਖਾਂ ਲੈ ਜਾਂਦੀਆਂ ਸਨ ਗੁਰੂ ਹਰਰਾਏ ਸਾਹਿਬ ਬਾਲਕ ਗੁਰੂ ਦੀ ਪਰਵਰਿਸ਼ ਵੱਲ ਪੂਰਾ ਧਿਆਨ ਦੇ ਰਹੇ ਸੀ ਉਹ ਇਸ ਬਾਲਕ ਦੀ ਇਲਾਹੀ ਜੋਤ ਨੂੰ ਜਾਣਦੇ ਸਨ ਜਦ ਥੋੜਾ ਵੱਡਾ ਹੋਇਆ ਤਾਂ ਬੜਾ ਤੇਜ਼ ਦਿਮਾਗ ਹੋਣ ਕਰਕੇ ਹਰ ਗੱਲ ਨੂੰ ਚੰਗੀ ਤਰ੍ਹਾਂ ਸਮਝ ਲੈਂਦੇ ਸਨ ਉਹਨਾਂ ਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਸਭ ਨੂੰ ਹੈਰਾਨ ਕਰਦੀਆਂ ਸਨ ਜਦ ਇਕ ਸਾਲ ਦੇ ਹੋਏ ਤਾਂ ਪੂਰਨ ਲੱਗ ਗਏ

ਅਤੇ ਆਪ ਦਰਬਾਰ ਵਿੱਚ ਜਾ ਕੇ ਚੌਂਕੜਾ ਮਾਰ ਕੇ ਕੀਰਤਨ ਸੁਣਤੇ ਜਦ ਤਿੰਨ ਸਾਲ ਦੇ ਹੋਏ ਤਾਂ ਗੁਰੂ ਹਰਰਾਏ ਸਾਹਿਬ ਜੀ ਨੇ ਉਹਨਾਂ ਦੀ ਪੜ੍ਹਾਈ ਦਾ ਇੰਤਜ਼ਾਮ ਕਰ ਦਿੱਤਾ ਪਰ ਆਪ ਤਾਂ ਧੁਰੋਂ ਹੀ ਪੜ ਕੇ ਆਏ ਸਨ ਬੜੀ ਛੇਤੀ ਹੀ ਪੜ੍ਨਾ ਲਿਖਣਾ ਸਿੱਖ ਲਿਆ ਛੇਤੀ ਆਪ ਜੀ ਪਾਠ ਕਰਨ ਲੱਗ ਗਏ ਬੜੀ ਮਿੱਠੀ ਸਵਰ ਵਿੱਚ ਪਾਠ ਕਰਦੇ ਆਪ ਜੀ ਦੀ ਆਵਾਜ਼ ਇੰਨੀ ਮਿੱਠੀ ਸੀ ਕਿ ਜਦ ਪਾਠ ਸੁਰ ਵਿੱਚ ਕਰਦੇ ਤਾਂ ਸਿੱਖ ਸੰਗਤਾਂ ਆਪ ਜੀ ਦਾ ਪਾਠ ਸੁਣਨ ਲਈ ਲਾਗੇ ਆ ਬੈਠਦੀ ਕਈ ਵਾਰ ਚੌਕੜਾ ਮਾਰ ਕੇ ਸਮਾਧੀ ਲਾ ਕੇ ਬੈਠ ਜਾਂਦੇ ਅਤੇ ਕਾਫੀ ਸਮੇਂ ਤੱਕ ਉਹਨਾਂ ਦੀ ਸਮਾਧੀ ਲੱਗੀ ਰਹਿੰਦੀ ਆਪ ਜੀ ਆਪਣੇ ਪਿਤਾ ਜੀ ਗੁਰੂ ਹਰਰਾਏ ਸਾਹਿਬ ਜੀ ਨਾਲ ਬਹੁਤ ਪਿਆਰ ਕਰਦੇ ਸਨ ਜਦ ਵੀ ਗੁਰੂ ਜੀ ਵੇਲੇ ਹੁੰਦੇ ਤਾਂ ਉਹਨਾਂ ਪਾਸ ਆ ਬੈਠਦੇ ਅਤੇ ਬੜੀਆਂ ਰਹਿਮੀਆ ਗੱਲਾਂ ਪੁੱਛਦੇ ਰਹਿੰਦੇ ਕਈ ਵਾਰ ਦੂਰ ਦੂਰ ਤੋਂ ਸਿੱਖ ਸੰਗਤਾਂ ਗੁਰੂ ਜੀ ਦੇ ਦਰਸ਼ਨਾਂ ਨੂੰ ਆਉਂਦੀਆਂ ਤਾਂ ਆਪ ਵੀ ਪ੍ਰੇਮੀਆਂ ਦੀਆਂ ਗੱਲਾਂ ਸੁਣਦੇ

ਉਹ ਹਮੇਸ਼ਾ ਆਪਣੇ ਪਿਤਾ ਜੀ ਨੂੰ ਸਾਖੀਆਂ ਸੁਣਾਉਣ ਵਾਸਤੇ ਕਹਿੰਦੇ ਰਹਿੰਦੇ ਗੁਰੂ ਹਰਰਾਏ ਜੀ ਉਹਨਾਂ ਨੂੰ ਬੜੀਆਂ ਰੋਚਕ ਅਤੇ ਸਿੱਖਿਆ ਦਾਇਕ ਸਾਥੀਆਂ ਸੁਣਾਉਂਦੇ ਇੱਕ ਵਾਰ ਦੀ ਗੱਲ ਹੈ ਇਕ ਸੱਪ ਜਖਮੀ ਹੋ ਪਿਆ ਸੀ। ਤੇ ਉਸਨੂੰ ਕੀੜੀਆ ਚਿੰਬੜੀਆਂ ਸਨ ਬਾਲਕ ਗੁਰੂ ਹਰਿਕ੍ਰਿਸ਼ਨ ਜੀ ਕਹਿਣ ਲੱਗੇ ਇਸ ਵਿਚਾਰੇ ਨੇ ਕੀ ਕਸੂਰ ਕੀਤਾ ਇਸ ਨੂੰ ਕੀੜੀਆਂ ਇਹਨਾਂ ਦੁੱਖ ਕਿਉਂ ਦੇ ਰਹੀਆਂ ਹਨ ਇਹ ਸੁਣ ਕੇ ਗੁਰੂ ਹਰਰਾਏ ਜੀ ਨੇ ਕਿਹਾ ਇਹ ਸੱਪ ਪਿਛਲੇ ਜਨਮ ਵਿੱਚ ਇੱਕ ਪਖੰਡੀ ਮਹੰਤ ਸੀ ਇਹ ਭੋਲੇ ਭਾਲੇ ਲੋਕਾਂ ਨੂੰ ਮੂਰਖ ਬਣਾ ਧਨ ਲੁੱਟਦਾ ਰਹਿੰਦਾ ਸੀ ਇਹ ਕਿਸੇ ਵੀ ਮਦਦ ਨਹੀਂ ਸੀ ਕਰਦਾ ਸਗੋਂ ਦੁਖਿਆਂ ਨੂੰ ਹੋਰ ਦੁਖੀ ਕਰਦਾ ਰਹਿੰਦਾ ਸੀ ਪਰਾਏ ਧਨ

ਉੱਤੇ ਐਸ਼ ਕਰਦਾ ਸੀ ਅੱਜ ਇਸਨੂੰ ਜਿਹੜੀਆਂ ਕੀੜੀਆਂ ਚਿੰਬੜੀਆਂ ਹਨ ਉਹ ਉਹ ਭੋਲੇ ਭਾਣੇ ਲੋਕ ਹਨ ਜਿਹਨਾਂ ਨੂੰ ਇਹ ਲੁੱਟਦਾ ਰਿਹਾ ਅੱਜ ਇਹ ਕੀੜੀਆਂ ਬਣ ਕੇ ਇਸ ਦਾ ਮਾਸ ਨੋਚ ਰਹੀਆਂ ਹਨ ਪਖੰਡੀ ਅਤੇ ਮਾੜੇ ਵਿਅਕਤੀ ਦਾ ਇਹੋ ਹਾਲ ਹੁੰਦਾ ਜਦ ਗੁਰੂ ਹਰਰਾਏ ਜੀ ਬਾਹਰ ਲੰਬੀਆਂ ਯਾਤਰਾ ਤੇ ਜਾਂਦੇ ਸਨ ਤਾਂ ਬਾਲਕ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਵੀ ਉਹਨਾਂ ਦੇ ਨਾਲ ਜਾਣ ਦੀ ਜ਼ਿੱਦ ਕਰਦੇ ਗੁਰੂ ਜੀ ਦੀ ਉਹਨਾਂ ਨੂੰ ਕਦੇ ਮਨਾ ਨਾ ਕਰਦੇ ਅਤੇ ਆਪਣੇ ਨਾਲ ਹੀ ਲੈ ਜਾਵੇ ਗੁਰੂ ਹਰ ਕ੍ਰਿਸ਼ਨ ਸਾਹਿਬ ਜੀ ਵੀ ਉਹਨਾਂ ਦੇ ਨਾਲ ਜਾਣ ਦੀ ਜ਼ਿੱਦ ਕਰਦੇ ਗੁਰੂ ਜੀ ਦੀ ਉਹਨਾਂ ਨੂੰ ਕਦੇ ਮਨਾ ਨਾ ਕਰਦੇ ਅਤੇ ਆਪਣੇ ਨਾਲ ਹੀ ਲੈ ਜਾਂਦੇ ਭੁੱਲ ਚੁੱਕ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

Leave a Reply

Your email address will not be published. Required fields are marked *