ਚਿੱਬੜ ਇਕ ਜ਼ਮੀਨ ਤੇ ਫੈਲਣ ਵਾਲੀ ਵਧਿਆ ਵੇਲ ਹੈ ਇਹ ਹਰ ਮਹੀਨੇ ਰਹਿੰਦੀ ਹੈ ਜਿੱਥੇ ਪਾਣੀ ਮਿਲ ਰਿਹਾ ਹੋਵੇ ਇਸ ਵੇਲ ਤੇ ਪੀਲੇ ਰੰਗ ਦੇ ਫੁੱਲ ਲਗਦੇ ਹਨ,ਸਫੇਦ ਵਾਲਾਂ ਤੋਂ ਕਾਲੇ ਵਾਲ ਕਰਨ ਲਈ ਚਿੱਬੜ ਦਾ ਪ੍ਰਯੋਗ ਪੁਰਾਤਨ ਸਮੇਂ ਤੋਂ ਕੀਤਾ ਜਾ ਰਿਹਾ ਹੈ ਇਸ ਦੇ ਬੀਜਾਂ ਨੂੰ ਇਕੱਠਾ ਕਰ ਕੇ ਉਸ ਦਾ ਤੇਲ ਬਣਾ ਕੇ ਮੱਥੇ ਤੇ ਲਗਾਉਣ ਨਾਲ ਵਾਲ ਕਾਲੇ ਬਣ ਜਾਂਦੇ ਹਨ,ਚਿੱਬੜ ਦੇ ਫਲਾਂ ਚ ਬੀਜਾਂ ਨੂੰ ਇਕੱਠਾ
ਕਰਕੇ ਨਾਰੀਅਲ ਤੇਲ ਚ ਪਕਾ ਕੇ ਤੇਲ ਸਿੱਧ ਕਰ ਲਵੋ ਤੇ ਇਸ ਦਾ ਰੋਜਾਨਾ ਪਰਯੋਗ ਕਰਨ ਨਾਲ ਸਫੇਲ ਵਾਲ ਜਲਦੀ ਕਾਲੇ ਬਨਣ ਲੱਗ ਜਾਂਦੇ ਹਨ ਇਸ ਤੋਂ ਇਲਾਵਾ ਇਹ ਦੰਦਾਂ ਲਈ ਵੀ ਬਹੁਤ ਫ਼ਾਇਦੇਮੰਦ ਔਸ਼ਧੀ ਹੈ ਜੇ ਕਿਸੇ ਨੂੰ ਦੰਦਾਂ ਵਿਚ ਦਰਦ ਹੋ ਰਿਹਾ ਹੋਵੇ ਜਾਂ ਦੰਦਾਂ ਵਿਚ ਕੀੜਾ ਬਣ ਗਏ ਹੋਣ ਤਾਂ ਇਸ ਵਿਚ ਚਿਬੜ ਦੇ ਪੱਕੇ ਫਲਾਂ ਧੂੰਨੀ ਦੰਦਾਂ ਚ ਦੇਣ ਨਾਲ ਦੰਦਾਂ ਦੇ ਕੀੜੇ ਨਸ਼ਟ ਹੋ ਜਾਂਦੇ ਹਨ,ਅਗਰ ਕਿਸੇ ਨੂੰ ਬਾਰ-ਬਾਰ ਸਿਰ ਵਿਚ ਦਰਦ ਹੋ ਰਿਹਾ ਹੋਵੇ ਤਾਂ
ਇਸ ਵਿਚ ਤੁਸੀਂ ਚਿਬੜ ਦੇ ਫਲਾਂ ਦਾ ਰਸ ਜਾਂ ਇਸ ਦੀ ਛਾਲ,ਮੂਲ ਤੇ ਜੜ ਨੂੰ ਤਿਲ ਦੇ ਤੇਲ ਚ ਉਬਾਲ ਕੇ ਇਸ ਤੇਲ ਨੂੰ ਮੱਥੇ ਤੇ ਲਗਾਓ ਤੇ ਮਾਲਿਸ਼ ਕਰੋ ਇਸ ਪਰਯੋਗ ਨੂੰ ਕਰਨ ਨਾਲ ਵਾਰ-ਵਾਰ ਹੋਣ ਵਾਲਾ ਸਿਰ ਦਰਦ ਖਤਮ ਹੋ ਜਾਂਦਾ ਹੈ ਤੇ ਜਿਨ੍ਹਾਂ ਦੇ ਆਤਾਂ ਵਿਚ ਕੀੜੇ ਹੋਣ ਤਾਂ ਇਸ ਵਿਚ ਚਿਬੜ ਦੇ ਫਲ ਦੇ ਗੁਦੇ ਨੂੰ ਪੀਸ ਕੇ ਗਰਮ ਕਰੋ ਤੇ ਪੇਟ ਤੇ ਬੰਨ ਲਵੋ ਇਸ ਤਰ੍ਹਾਂ ਦੋ ਤੋਂ ਤਿੰਨ ਦਿਨ ਕਰਨ ਨਾਲ ਪੇਟ ਦੇ ਕੀੜੇ ਨਸ਼ਟ ਹੋ ਜਾਂਦੇ ਹਨ।ਇਸ ਤੋਂ ਇਲਾਵਾ ਚਿਬੜ ਉਹਨਾਂ ਲਈ ਵੀ ਬਹੁਤ ਫਾਇਦੇਮੰਦ ਔਸ਼ਧੀ ਹੈ ਜਿਨ੍ਹਾਂ ਦੇ ਪੇਟ ਵਿੱਚ ਪਾਣੀ ਭਰ ਜਾਂਦਾ ਹੈ
ਜੇ ਕਿਸੇ ਨੂੰ ਇਹ ਰੋਗ ਹੈ ਤਾਂ ਚਿਬੜ ਦੇ ਫਰ ਨੂੰ ਲਿਆਓ ਤੇ ਬਕਰੀ ਦੇ ਦੁੱਧ ਵਿਚ ਇਸ ਨੂੰ ਮਿਲਾ ਕੇ ਪੂਰੀ ਰਾਤ ਭਿਉਂ ਦਵੋ ਤੇ ਫਿਰ ਸਵੇਰੇ ਇਸ ਦੁੱਧ ਵਿਚ ਥੋੜੀ ਜਹੀ ਖੰਡ ਮਿਲਾ ਕੇ ਰੋਗੀ ਨੂੰ ਪਿਆ ਦਵੋ ਤੇ ਫਿਰ ਕੁਝ ਦਿਨ ਇਸ ਤਰ੍ਹਾਂ ਕਰਨ ਨਾਲ ਜਲੋਦਰ/ਪੇਟ ਵਿਚ ਪਾਣੀ ਭਰ ਜਾਂਦਾ ਹੈ ਉਹਨਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਜਿਨ੍ਹਾਂ ਔਰਤਾਂ ਦੇ ਅਸਥਾਨਾਂ ਵਿੱਚ ਸੋਜ ਆ ਗਈ ਹੋਵੇ ਤਾਂ ਇਸ ਵਿਚ ਚਿਬੜ ਦੇ ਮੂਲ ਨੂੰ ਪੀਸ ਕੇ ਅਸਥਣਾ ਤੇ ਲੇਪ ਕਰਨਾ ਚਾਹੀਦਾ ਹੈ ਇਸ ਨਾਲ ਜਲਦੀ ਹੀ ਅਸਥਨਾਂ ਤੇ ਹੋਣ
ਵਾਲੀ ਸੋਜ ਉਤਰ ਜਾਂਦੀ ਹੈ।ਇਸ ਤੋਂ ਇਲਾਵਾ ਚਿੱਬੜ ਗਠੀਆ ਦੇ ਰੋਗ ਲਈ ਬਹੁਤ ਰਾਮਬਾਣ ਔਸ਼ਧੀ ਹੈ ਜੋੜਾਂ ਦੇ ਦਰਦ ਵਿੱਚ ਚਿੱਬੜ ਦੇ ਫਲਾਂ ਦੇ ਗੁੱਦੇ ਨੂੰ 100ਗ੍ਰਾਮ ਦੀ ਮਾਤਰਾ ਵਿਚ ਲਵੋ ਤੇ ਇਸ ਦੇ ਨਾਲ 10ਗ੍ਰਾਮ ਹਲਦੀ ਤੇ ਸਿੰਦਾ ਨਮਕ ਪਾ ਕੇ ਬਰੀਕ ਪੀਸ ਲਵੋ ਤੇ ਉਸ ਵਿਚ ਪਾਣੀ ਜਦੋਂ ਪੂਰੀ ਤਰ੍ਹਾਂ ਸੁੱ-ਕ ਜਾਵੇ ਤਾਂ ਇਸ ਦੀਆਂ 250ਮਿਲੀ ਗ੍ਰਾਮ ਦੀਆਂ ਗੋ-ਲੀ-ਆਂ ਬਣਾ ਲਵੋ ਤੇ ਇਕ-ਇਕ ਕਰਕੇ ਸਵੇਰੇ ਸ਼ਾਮ ਰੋਜਾਨਾ ਮਰੀਜ਼ ਨੂੰ ਦਵੋ,ਇਹ ਪਰਯੋਗ ਇਦਾ ਦਾ ਹੈ ਕਿ ਇਸ ਨੂੰ ਕਰਨ ਨਾਲ ਗਠੀਆ ਦੀ ਸੋਜ ਤੇ ਦਰਦ ਤਾਂ ਦੂਰ ਹੁੰਦਾ ਹੀ ਹੈ ਤੇ ਥੋੜੇ ਦਿਨ ਦੇ ਪਰਯੋਗ ਨਾਲ ਜੋ ਮਰੀਜ਼ ਚਲ ਫਿਰ ਨਹੀ ਸਕਦਾ ਉਹ ਵੀ ਭੱਜਣ ਲੱਗ ਜਾਵੇਗਾ,ਇਸ ਲਈ ਤੁਸੀਂ ਵੀ ਇਸ ਤਰਾਂ ਨੁਸਖੇ ਦਾ ਇਸਤੇਮਾਲ ਕਰਕੇ ਜਰੂਰ ਦੇਖੋ
ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ