ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰ ਸ਼ਹੀਦ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਜਿਨਾਂ ਦੇ ਦਰ ਉੱਤੇ ਲੱਖਾਂ ਦਾ ਇਕੱਠ ਹੁੰਦਾ ਹੈ ਖਾਲਸਾ ਜੀ ਮਹਾਰਾਜ ਸੱਚੇ ਪਾਤਸ਼ਾਹ ਸਾਰਿਆਂ ਨੂੰ ਸੁੱਖ ਵਰਤਾਉਂਦੇ ਨੇ ਝੋਲੀਆਂ ਭਰਦੇ ਨੇ ਸਾਰਿਆਂ ਨੂੰ ਬਰਕਤਾਂ ਵੰਡਦੇ ਨੇ ਆਪ ਜੀ ਨਾਲ ਇੱਕ ਵਾਰ ਤਾਂ ਸਾਂਝੀ ਕਰਨੀ ਚਾਹੁੰਦੇ ਹਾਂ ਇੱਕ ਵੀਰ ਉਹ ਦਿਹਾੜੀ ਡੱਬਾ ਕਰਦਾ ਵਿਚਾਰਾ ਉਹਦੀ ਸ਼ਰਧਾ ਬੜੀ ਹ ਬਾਬਾ ਦੀਪ ਸਿੰਘ ਸਾਹਿਬ ਤੇ ਬਾਬਾ ਦੀਪ ਸਿੰਘ ਸਾਹਿਬ ਨੂੰ ਸਭ ਕੁਝ ਮੰਨਦਾ ਉਹ ਕਹਿਣ ਲੱਗਾ ਕਿ ਮੈਂ ਦਿਹਾੜੀ ਕਰਨ ਚੱਲਾ ਸਾਂ ਤੇ ਪਹਿਲਾਂ ਮੈਂ ਬਾਬਾ ਦੀਪ ਸਿੰਘ ਸਾਹਿਬ ਨੂੰ ਯਾਦ ਕਰਕੇ ਕਰੋ ਨਿਕਲਦਾ ਹਮੇਸ਼ਾ ਹੀ ਕਹਿੰਦੇ ਉਸ ਦਿਨ ਇਹੋ ਜਿਹੀ ਖੇਡ ਬਣੀ ਮੈਂ ਜਾ ਰਿਹਾ ਸੀ
ਕਿਸੇ ਨਾਲ ਬੈਠ ਕੇ ਕਿਸੇ ਨੂੰ ਹੱਥ ਦੇ ਕੇ ਉਹਦੇ ਮਗਰ ਬੈਠ ਗਿਆ ਕਹਿੰਦਾ ਜਾ ਰਿਹਾ ਸਾਂ ਰਸਤੇ ਦੇ ਕੋਲ ਥੋੜਾ ਜਿਹਾ ਅੱਗੇ ਗਿਆ ਤੇ ਬਸ ਦੇ ਨਾਲ ਸਾਡੀ ਟੱਕਰ ਹੋਈ ਉਹ ਜਿਹੜਾ ਬੰਦਾ ਸੀ ਉਹ ਤੇ ਥਾਂ ਹੀ ਪੂਰਾ ਹੋ ਗਿਆ ਤੇ ਕਹਿੰਦੇ ਮੈਂ ਬਚ ਗਿਆ ਮੇਰੀ ਜਾਨ ਬਚ ਗਈ ਮੈਂ ਡਿੱਗਾ ਜਿੱਦਾਂ ਦੇ ਮੇਰੀਆਂ ਦੋਵੇਂ ਲੱਤਾਂ ਤੇ ਸੱਟਾਂ ਲੱਗ ਗਈਆਂ ਇੱਕ ਲੱਤ ਮੇਰੀ ਟੁੱਟ ਗਈ ਇੱਕ ਲੱਤ ਨੂੰ ਪਤਾ ਨਹੀਂ ਕੀ ਹੋਇਆ ਜਾਂ ਲੱਕ ਵਿੱਚ ਸੱਟ ਲੱਗਣ ਕਰਕੇ ਖਲੋ ਗਈ ਕੀ ਹੋਇਆ ਵਾਹਿਗੁਰੂ ਜੀ ਜਾਣਦੇ ਨੇ ਮੈਨੂੰ ਇਹਦੇ ਬਾਰੇ ਕੁਝ ਨਹੀਂ ਪਤਾ ਕਹਿੰਦਾ ਹੋਸਪਿਟਲ ਲੈ ਕੇ ਗਏ ਹੁਣ ਮੈਂ ਇਨੇ ਜੋਗਾ ਤਾ ਹੈ ਨਹੀਂ ਸੀ ਸਰਕਾਰੀ ਹੋਸਪੀਟਲ ਮੈਂ ਗਿਆ ਉੱਥੇ ਉਹਨਾਂ ਨੇ ਮੇਰੀ ਇੱਕ ਲੱਤ ਨੂੰ ਪਲਸਤਰ ਲਾ ਦਿੱਤਾ
ਤੇ ਦੂਸਰੀ ਲੱਤ ਜਿਹੜੀ ਸੀ ਉਹਦਾ ਦੱਸਿਆ ਵੀ ਇਹਦੇ ਕੋਈ ਸੱਟ ਲੱਗ ਗਈ ਨਾਸ ਖੜ ਗਈ ਹ ਇਹ ਵੀ ਚੱਲ ਪਏ ਵੀ ਚੱਲ ਪਵੇਗੀ ਵੀ ਆਪਣੇ ਆਪ ਹੋ ਜਾਵੇਗਾ ਠੀਕ ਕੋਈ ਗੱਲ ਨਹੀਂ ਉਹਨਾਂ ਟੀਕੇ ਵਗੈਰਾ ਲਾਏ ਦਵਾਈਆਂ ਵਗੈਰਾ ਦਿੱਤੀਆਂ ਤੇ ਉਹ ਲੱਤ ਮਾਰ ਹੀ ਮਾੜੀ ਜਿਦਾਂ ਪਤਾ ਲੱਗਦਾ ਸੀ ਵੀ ਚੱਲੂਗੀ ਪਰ ਮਤਲਬ ਤੇ ਭਾਰ ਨਹੀਂ ਸੀ ਪੈਂਦਾ ਇੱਕ ਤਾਂ ਟੁੱਟ ਗਈ ਸੀ ਬਿਲਕੁਲ ਹੀ ਮਤਲਬ ਮੈਂ ਦੋਵੇਂ ਲੱਤਾਂ ਤੋਂ ਹੀ ਰਹਿ ਗਿਆ ਕਹਿੰਦਾ ਮੈਂ ਚਾਰ ਪੰਜ ਮਹੀਨੇ ਇਦਾਂ ਹੀ ਤਿੰਨ ਚਾਰ ਮਹੀਨੇ ਬਾਅਦ ਮੇਰੀ ਜਿਹੜੀ ਟੁੱਟੀ ਲੱਤ ਸੀ ਉਹ ਬਿਲਕੁਲ ਠੀਕ ਹੋ ਗਈ ਜਿਹੜੀ ਦੂਸਰੀ ਸੀ ਉਹ ਕਈ ਵਾਰ ਮੈਂ ਘੜੀਸ ਕੇ ਤੁਰਦਾ ਸਾਂ ਮਤਲਬ ਕੰਮ ਛੱਡ ਗਈ ਸੀ ਉਹ ਲੱਤ ਹੈ
ਤਾਂ ਬਿਲਕੁਲ ਨਾਲ ਸੀ ਮੈਂ ਚੁੱਕ ਕੇ ਰੱਖਦਾ ਸਾਂ ਜਿੱਦਾਂ ਪੋਲਿਓ ਵਾਲਾ ਬੰਦਾ ਹੋ ਜਾਂਦਾ ਇਦਾਂ ਹੀ ਮਤਲਬ ਕੰਮ ਨਹੀਂ ਕਰਦੀ ਲੱਤ ਬਿਲਕੁਲ ਸਾਫ ਛੱਡ ਗਈ ਸੀ ਕਹਿੰਦਾ ਮੇਰੀ ਸ਼ਰਧਾ ਸੀ ਬਾਬਾ ਦੀਪ ਸਿੰਘ ਸਾਹਿਬ ਤੇ ਕਹਿੰਦਾ ਮੈਂ ਬਾਬਾ ਦੀਪ ਸਿੰਘ ਸਾਹਿਬ ਅੱਗੇ ਅਰਦਾਸ ਕੀਤੀ ਕਿ ਧੰਨ ਬਾਬਾ ਦੀਪ ਸਿੰਘ ਸਾਹਿਬ ਕਹਿੰਦਾ ਘਰੇ ਬੈਠਾ ਲੰਮੇ ਪਿਆ ਹੋਇਆ ਮੰਜੇ ਤੇ ਤੇ ਮਨ ਵਿੱਚ ਫਿਕਰ ਬੜੀ ਵੀ ਮਹਾਰਾਜ ਮੈਂ ਕਮਾਈ ਕਰਦਾ ਸਾਂ ਘਰ ਕਮਾ ਕੇ ਲੈ ਕੇ ਆਉਂਦਾ ਸਾਂ ਉਹਦੇ ਕਰਕੇ ਮੇਰਾ ਘਰ ਚੱਲਦਾ ਸੀ ਤੇ ਮੈਂ ਮੰਜੇ ਤੇ ਪਿਆ ਕੰਮ ਸਾਰੇ ਰੁਕ ਗਏ ਤੇ ਮਹਾਰਾਜ ਸਾਡੇ ਗਰੀਬਾਂ ਦਾ ਕੌਣ ਹ ਤੂੰ ਹੀ ਹ ਕਿਰਪਾ ਕਰ ਮੇਰੇ ਤੇ ਮਿਹਰ ਕਰ ਕਹਿੰਦਾ
ਮੈਂ ਇਦਾਂ ਹੀ ਅੰਦਰੋਂ ਅੰਦਰੀ ਹੱਥ ਜੋੜ ਕੇ ਮੰਜੇ ਤੇ ਪਏ ਨੇ ਅਰਦਾਸ ਕੀਤੀ ਕਿ ਸ਼ਹੀਦੋਂ ਸਿੰਘੋ ਇਹ ਧੰਨ ਬਾਬਾ ਦੀਪ ਸਿੰਘ ਸਾਹਿਬ ਇਹ ਸਾਰਿਆਂ ਦੀ ਸੁਣਨ ਵਾਲੇ ਸਤਿਗੁਰੂ ਕਿਰਪਾ ਕਰ ਮੇਰੇ ਤੇ ਜੇ ਮੇਰੀ ਲੱਤ ਚੱਲ ਪਵੇ ਜਿਹੜੀ ਲੱਤ ਨੂੰ ਕੁਝ ਨਹੀਂ ਹੋਇਆ ਜਿਹੜੀ ਟੁੱਟੀ ਸੀ ਉਹਦਾ ਠੀਕ ਹੋ ਗਈ ਜਿਹੜੀ ਦੂਸਰੀ ਹ ਕਿਰਪਾ ਕਰ ਮਹਾਰਾਜ ਸੁਤੇ ਸਿੱਧ ਚੱਲ ਪਵੇ ਮਹਾਰਾਜ ਮੈਂ ਸਵੇਰੇ ਉੱਠਾਂ ਤੇ ਮੇਰੀ ਲੱਤ ਜਿਹੜੀ ਹੈ ਉਹ ਬਿਲਕੁਲ ਕੰਮ ਕਰੇ ਤੇ ਮਹਾਰਾਜ ਮੈਂ ਦਿਹਾੜੀ ਟਿੱਬੇ ਕਰਨ ਵਾਲਾ ਬੰਦਾ ਹਾਂ ਮੇਰਾ ਕਾਰਜ ਚੱਲ ਜਾਵੇਗਾ
ਇਹਦਾ ਘਰ ਬਾਹਰ ਚੱਲ ਜਾਵੇਗਾ ਜੋ ਕਮਾਈ ਕਰਾ ਉਹੀ ਖਾਣੀ ਹ ਮੈਂ ਮਹਾਰਾਜ ਮੇਰੇ ਤੇ ਮਿਹਰ ਕਰੋ ਕਹਿੰਦਾ ਇਦਾਂ ਅਰਦਾਸ ਕੀਤੀ ਕਿ ਬਾਬਾ ਦੀਪ ਸਿੰਘ ਸਾਹਿਬ ਸਵੇਰੇ ਮੈਂ ਉੱਠਾਂ ਤੇ ਆਪਣੀਆਂ ਦੋਵੇਂ ਲੱਤਾਂ ਤੇ ਖਲੋ ਕੇ ਵੇਖਾਂ ਦੋਵੇਂ ਲੱਤਾਂ ਮੇਰੀਆਂ ਕੰਮ ਕਰਦੀਆਂ ਹੋਣ ਮੈਂ ਉੱਠ ਕੇ ਤੁਰਾਂ ਮਹਾਰਾਜ ਜੇ ਕਿਤੇ ਇਹੋ ਜਿਹੀ ਆਪ ਜੀ ਦੀ ਕਿਰਪਾ ਮੇਰੇ ਤੇ ਹੋ ਜਾਵੇ ਕਿਤੇ ਨੇੜੇ ਹੋ ਕੇ ਤੂੰ ਮੇਰੀ ਸੁਣ ਲਵੇ ਤੇ ਮਹਾਰਾਜ ਮੈਂ ਇੱਕ ਮਹੀਨਾ ਇੱਕ ਮਹੀਨਾ ਲਗਾਤਾਰ ਆਪ ਜੀ ਦੇ ਦਰ ਆਇਆ ਕਰਾਂਗਾ ਭਾਵੇਂ ਕਿਸੇ ਤਰ੍ਹਾਂ ਵੀ ਆਵਾਂ ਬੱਸੇ ਚੜ ਕੇ ਆਵਾਂ ਰਾਤ ਨੂੰ ਆਵਾਂ ਜਿੱਦਾਂ ਵੀ ਆਵਾਂ ਇੱਕ ਮਹੀਨਾ ਤੇਰੇ ਦਰਸ਼ਨ ਕਰਨ ਆਇਆ ਕਰੂੰਗਾ। ਇਹ ਤਾਂ ਕਹਿੰਦਾ ਵੀਰ ਕਹਿੰਦਾ ਮੈਂ ਅਰਦਾਸ ਕੀਤੀ ਕਹਿੰਦਾ ਸੌਂ ਗਏ ਕਹਿੰਦਾ ਐਸੀ ਮਹਾਰਾਜ ਦੀ ਕਿਰਪਾ ਹੋਈ ਮੈਨੂੰ ਇਦਾਂ ਲੱਗਦਾ ਕਿ ਬਾਬਾ ਦੀਪ ਸਿੰਘ ਸਾਹਿਬ ਨੇ ਮੇਰੇ ਕੋਲ ਖੜ ਕੇ ਜਿਹੜੀ ਮੇਰੀ ਗੱਲ ਸੁਣੀ ਕਹਿੰਦਾ ਜਦੋਂ ਮੈਂ ਇਹ ਖੇਡ ਵਰਤੀ ਮੈਂ ਸਵੇਰੇ ਉੱਠਿਆ ਕਹਿੰਦਾ ਉੱਠਿਆ ਉੱਠਦਿਆਂ ਸਾਰ ਮੇਰੇ ਮੁੱਖੋਂ ਨਿਕਲਿਆ ਧੰਨ ਬਾਬਾ ਦੀਪ ਸਿੰਘ ਸਾਹਿਬ ਧੰਨ ਬਾਬਾ ਦੀਪ ਸਿੰਘ ਸਾਹਿਬ ਇਦਾਂ ਕਹਿੰਦਾ ਮੁੱਖੋਂ ਅੱਗੇ ਕਦੇ ਨਹੀਂ ਨਿਕਲਿਆ ਸੀ
ਪਰ ਨਿਕਲਿਆ ਕਹਿੰਦਾ ਵੀ ਮੈਂ ਹੰਬਲਾ ਮਾਰ ਕੇ ਉੱਠਿਆ ਮੇਰੀਆਂ ਦੋਵੇਂ ਲੱਤਾਂ ਮੈਂ ਚੁੱਕ ਕੇ ਮੰਜੇ ਤੋਂ ਥੱਲੇ ਕੀਤੀਆਂ ਲਮਕਾਈਆਂ ਤੇ ਮੈਂ ਦੋਵੇਂ ਲੱਤਾਂ ਦੇ ਖਲੋ ਗਿਆ ਕਹਿੰਦਾ ਜਦੋਂ ਮੈਂ ਖਲੋ ਗਿਆ ਮੈਂ ਫਿਰ ਮੰਜੇ ਤੇ ਬਹਿ ਕੇ ਕਿਹਾ ਧੰਨ ਬਾਬਾ ਦੀਪ ਸਿੰਘ ਸਾਹਿਬ ਮੈਂ ਤੇਰੇ ਅੱਗੇ ਰਾਤੀ ਅਰਦਾਸ ਕੀਤੀ ਸੀ ਮਹਾਰਾਜ ਤੂੰ ਵਾਕੇ ਹੀ ਮੇਰੇ ਨੇੜੇ ਖੜਾ ਸੀ। ਤੂੰ ਵਾਕਿਆ ਮੇਰੇ ਨੇੜੇ ਖਲੋ ਕੇ ਮੇਰੀ ਅਰਦਾਸ ਸੁਣ ਲਈ ਹ ਕਹਿੰਦਾ ਮੈਂ ਆਪਣੇ ਦੋਵਾਂ ਪੈਰਾਂ ਤੇ ਚੱਲ ਪਿਆ ਪਤਾ ਨਹੀਂ ਕੀ ਹੋਇਆ ਕਿਵੇਂ ਹੋਇਆ ਕਿੱਦਾਂ ਹੋਇਆ ਜਿਹੜਾ ਪੈਰ ਮੈਂ ਘੜੀਸ ਕੇ ਤੁਰਦਾ ਸਾਂ
ਉਹ ਲੱਤ ਬਿਲਕੁਲ ਠੀਕ ਹੋ ਗਈ ਕਹਿੰਦਾ ਮੈਂ ਆਪਣੇ ਘਰਦਿਆਂ ਨੂੰ ਕਿਹਾ ਵੀ ਭਾਈ ਮੈਂ ਦਿਹਾੜੀ ਜਰੂਰ ਜਾਇਆ ਕਰਨਾ ਤੁਸੀਂ ਵੀ ਮੈਨੂੰ ਪ੍ਰੇਰਿਓ ਮੇਰੇ ਕੋਲ ਨਾਗਾ ਨਾ ਪਵੇ ਮੈਂ ਇੱਕ ਮਹੀਨਾ ਬਾਬਾ ਦੀਪ ਸਿੰਘ ਸਾਹਿਬ ਦੇ ਦਰ ਵੀ ਜਾਇਆ ਕਰਨ ਕਹਿੰਦਾ ਮੈਂ ਉਸ ਦਿਨ ਵੀ ਗਿਆ ਦਰਸ਼ਨ ਕਰਕੇ ਮੁੜ ਆਇਆ ਅਗਲੇ ਦਿਨ ਵੀ ਗਿਆ ਦਰਸ਼ਨ ਕਰਕੇ ਮੋਲਾ ਕਹਿੰਦਾ ਤੀਜੇ ਦਿਨ ਮੈਂ ਕੰਮ ਤੇ ਚਲਾ ਗਿਆ ਕਹਿੰਦਾ ਜਦੋਂ ਕੰਮ ਤੇ ਗਿਆ ਮੈਨੂੰ ਸਾਰਾ ਦਿਨ ਫਿਕਰ ਲੱਗੀ ਰਹੀ ਵੀ ਮੈਂ ਬਾਬਾ ਦੀਪ ਸਿੰਘ ਸਾਹਿਬ ਦੇ ਦਰ ਤੇ ਜਾਣਾ ਜਾਣਾ ਜਰੂਰ ਹ ਵੀ ਉਹਨਾਂ ਨੇ ਮੇਰਾ ਸਾਰ…
ਕਹਿੰਦੇ ਮੈਂ ਫਿਰ ਉਹ ਜਿਹੜਾ ਮੇਰਾ ਸੀਗਾ ਮਾਲਕ ਕਿੰਨਾਂ ਨਾਲ ਮੈਂ ਕੰਮ ਕਰਦਾ ਠੇਕੇਦਾਰ ਨੂੰ ਮੈਂ ਕਹਿ ਕੇ ਯਾਰ ਮੈਂ ਸ਼ਹੀਦਾਂ ਸਾਹਿਬ ਜਾਣਾ ਚਾਹੁੰਦਾ ਤੂੰ ਮੇਰਾ ਵੀਰ ਮੈਨੂੰ ਗਾਂ ਥੋੜਾ ਜਿਹਾ ਕਰ ਰਿਹਾ ਮੈਂ ਕਿਸੇ ਨਾਲ ਬੈਠ ਕੇ ਚਲਾ ਜਾਊਂਗਾ। ਕਹਿੰਦਾ ਐਸੀ ਬਾਬਾ ਦੀਪ ਸਿੰਘ ਸਾਹਿਬ ਉਹਦੇ ਮਨ ਮਹੀਨ ਪਾਈ ਉਹ ਕਹਿੰਦਾ ਇਦਾਂ ਕਰਦੇ ਦੋਵੇਂ ਚਲੇ ਜਾਂਦੇ ਆ ਵੀ ਨਹਾਤੇ ਤਾਂ ਆਪਾਂ ਹੈ ਨਹੀਂ ਪਰ ਬਾਹਰੋਂ ਦਰਸ਼ਨ ਕਰਕੇ ਆ ਜਾਵਾਂਗੇ ਕਹਿੰਦਾ ਮੈਂ ਕਿਹਾ ਚੱਲ ਆਪਾਂ ਦੋਵੇਂ ਚੱਲਦੇ ਸੀ ਦੋਵੇਂ ਗਏ ਤੇ ਜਾ ਕੇ ਮਹਾਰਾਜ ਦੀ ਕਿਰਪਾ ਨਾਲ ਅਸੀਂ ਬਾਹਰ ਹੀ ਦਰਸ਼ਨ ਕੀਤੇ ਦਰਬਾਰ ਚੋਂ ਬਾਹਰ ਦਰਸ਼ਨ ਕਰਕੇ ਮੋੜ ਆਏ ਤੇ ਬਾਬਾ ਦੀਪ ਸਿੰਘ ਸਾਹਿਬ ਅੱਗੇ ਮੈਂ ਅਰਦਾਸ ਕੀਤੀ ਬਾਬਾ ਜੀ ਕਿਤੇ ਇਦਾਂ ਮੇਰਾ ਰੋਜ਼ ਸਾਥ ਬਣ ਜਾਵੇ
ਮੈਂ ਕਿਰਤ ਵੀ ਕਰਦਾ ਰਵਾਂ ਤੇ ਮੇਰੀ ਮਹਾਰਾਜ ਆਪ ਜੀ ਅੱਗੇ ਜਿਹੜੀ ਸੁਖੀ ਸੁਖਣਾ ਉਹ ਵੀ ਪੂਰੀ ਹੁੰਦੀ ਰਵੇ ਕਹਿੰਦਾ ਐਸੀ ਕਿਰਪਾ ਹੋਈ ਜਿਹੜਾ ਮੇਰਾ ਠੇਕੇਦਾਰ ਸੀ ਉਹ ਕਹਿੰਦਾ ਵੀ ਤੂੰ ਭਲਿਆ ਬੜਾ ਸੋਹਣਾ ਕੰਮ ਕੀਤਾ ਆਪਾਂ ਇਦਾਂ ਕਰੀਏ ਕੰਮ ਤੋਂ ਆਪਾਂ ਵਿਹਲੇ ਟਾਈਮ ਨਾ ਹੋ ਜਾਇਆ ਕਰਾਂਗੇ ਤੇ ਸਵੇਰੇ ਆਪਾਂ ਥੋੜਾ ਜਲਦੀ ਆ ਜਾ ਕਰਾਂਗੇ ਆਪਾਂ ਬਾਬਾ ਦੀਪ ਸਿੰਘ ਸਾਹਿਬ ਦੇ ਦਰ ਦੇ ਬਾਹਰੇ ਭਾਵੇਂ ਮੱਥਾ ਟੇਕ ਆਇਆ ਕਰੀਏ ਰੋਜ਼ ਆਇਆ ਕਰੀਏ ਇਦਾਂ ਦੀ ਕਿਰਪਾ ਹੋਈ ਮੈਂ ਉਹਦੇ ਨਾਲ ਰੋਜ ਜਾਣ ਲੱਗ ਪਿਆ ਮੇਰਾ ਮਹੀਨਾ ਪੂਰਾ ਹੋ ਗਿਆ ਬਾਬਾ ਦੀਪ ਸਿੰਘ ਸਾਹਿਬ ਨੇ ਮੇਰੇ ਤੇ ਕਿਰਪਾ ਕੀਤੀ ਮੇਰੀਆਂ ਦੋਵੇਂ ਲੱਤਾਂ ਚੱਲ ਪਈਆਂ ਸੋ ਖਾਲਸਾ ਜੀ ਜਿਨਾਂ ਦੀ ਕੋੜ ਹੋ ਕੇ ਸੁਣਦਾ ਜਿਨਾਂ ਦੇ ਹਿਰਦੇ ਵਿੱਚੋਂ ਆਵਾਜ਼ ਨਿਕਲਦੀ ਹ ਬਾਬਾ ਦੀਪ ਸਿੰਘ ਸਾਹਿਬ ਕੋਲ ਹੋ ਕੇ ਸੁਣਦੇ ਨੇ ਸੋ ਸ਼ਰਧਾ ਹੋਣੀ ਚਾਹੀਦੀ ਪ੍ਰੇਮ ਹੋਣਾ ਚਾਹੀਦਾ
ਖਾਲਸਾ ਜੀ ਸ਼ਹੀਦਾਂ ਵਿੱਚ ਬੇਅੰਤ ਤਾਕਤ ਹੈ ਸਭ ਕੁਝ ਕਰਨ ਦੇ ਸਮਰੱਥ ਨੇ ਸੋ ਹਮੇਸ਼ਾ ਯਾਦ ਕਰੀਏ ਕੁੱਟਦੇ ਬਹਿੰਦੇ ਯਾਦ ਕਰੀਏ ਚੱਲਣ ਲੱਗੇ ਕਿਸੇ ਕਾਜ ਨੂੰ ਚੱਲੇ ਹਾਂ ਤਾਂ ਵੀ ਯਾਦ ਕਰੀਏ ਸੌਣ ਲੱਗਿਆ ਕਰੀਏ ਉੱਠਣ ਲੱਗਿਆਂ ਕਰੀਏ ਸ਼ਹੀਦਾਂ ਦੀ ਕਿਰਪਾ ਹਮੇਸ਼ਾ ਬਣੀ ਰਵੇਗੀ ਦੇਖੋ ਵੀਰ ਦੀ ਲੱਤ ਖੜੀ ਸੀ ਬਿਨਾਂ ਇਲਾਜ ਤੋਂ ਬਿਨਾਂ ਕਿਸੇ ਦਵਾਈ ਤੋਂ ਠੀਕ ਹੋ ਗਈ ਖਾਲਸਾ ਜੀ ਜਿਹੜੀ ਅਰਦਾਸ ਹੈ ਨਾ ਸਭ ਤੋਂ ਵੱਡੀ ਦਵਾਈ ਹੈ ਬਾਣੀ ਦਾ ਜਾਪ ਕਰੋ ਅਰਦਾਸਾਂ ਕਰੋ ਮਹਾਰਾਜ ਸੱਚੇ ਪਾਤਸ਼ਾਹ ਕੋਲ ਹੋ ਕੇ ਸੁਣਦੇ ਨੇ ਸਭ ਦਾ ਭਲਾ ਮੰਗੋ ਫਿਰ ਆਪਣਾ ਭਲਾ ਆਪਣੇ ਆਪ ਹੋ ਜਾਵੇਗਾ। ਫੁੱਲਾਂ ਦੀ ਖਿਮਾ ਬਖਸ਼ ਦੇਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ