4 ਸਾਲਾਂ ਤੋਂ ਅੜਿਆ ਹੋਇਆ ਕੰਮ ਬਾਬਾ ਦੀਪ ਸਿੰਘ ਜੀ ਨੇ 4 ਚੌਪਹਿਰਿਆਂ ਚ ਕੀਤਾ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੂਰ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤਿਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜਗਤ ਸੁਆਮੀ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਹਾਜਰ ਨਾਜਰ ਪ੍ਰਤੱਖ ਮਹਾਰਾਜ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਚਰਨ ਸ਼ਰਨ ਵਿੱਚ ਖਾਲਸਾ ਜੀ ਜਿਹੜਾ ਮਨੁੱਖ ਆ ਜਾਂਦਾ ਹੈ ਸਤਿਗੁਰੂ ਮਹਾਰਾਜ ਜੀ ਉਹਦੀ ਸ਼ਰਨ ਆਏ ਦੀ ਲਾਜ ਰੱਖਦੇ ਖਾਲਸਾ ਜੀ ਮਹਾਰਾਜ ਦੇ ਚਰਨਾਂ ਕਮਲਾਂ ਵਿੱਚੋਂ ਸਭ ਸੁੱਖ ਪ੍ਰਾਪਤ ਹੁੰਦੇ ਪਰ ਕੋਈ ਸ਼ਰਧਾ ਭਾਵਨਾ ਲੈ ਕੇ ਮਹਾਰਾਜ ਦੀ ਸ਼ਰਨੀ ਆ ਜਾਵੇ ਸਤਿਗੁਰੂ ਦੀ ਰੱਖਿਆ ਕਰਦੇ ਖਾਲਸਾ ਜੀ ਉਹਦੇ ਅੰਗ ਸੰਗ ਸਹਾਈ ਹੋ ਕੇ ਵਰਤਦੇ ਮਹਾਰਾਜ ਸੱਚੇ ਪਾਤਸ਼ਾਹ ਨਾਲ ਪ੍ਰੇਮ ਕਰਨਾ ਸਿੱਖੀਏ ਮਹਾਰਾਜ ਕੋਲੋਂ ਪ੍ਰੇਮ ਮੰਗੀਏ ਸ਼ਰਧਾ ਮੰਗੀਏ ਭਾਵਨਾ ਮੰਗੀਏ ਖਾਲਸਾ ਜੀ ਜਿਸ ਮਨੁੱਖ ਦੇ ਪੱਲੇ ਵਿੱਚ ਇਹ ਗੁਣ ਨੇ ਨਾ ਉਹ ਮਨੁੱਖ ਵਾਹਿਗੁਰੂ ਜੀ ਦਾ ਪਿਆਰਾ ਹੈ ਉਹ ਸੱਚੇ ਪਾਤਸ਼ਾਹ ਮਹਾਰਾਜ ਦੇ ਕੋਲ ਵੱਸਦਾ ਹੈ

ਜਿਹੜਾ ਮਨੁੱਖ ਸਤਿਗੁਰੂ ਜੀ ਦੇ ਨਾਮ ਦਾ ਸਿਮਰਨ ਕਰਦਾ ਹੈ ਅਭਿਆਸ ਕਰਦਾ ਹੈ ਬਾਣੀ ਪੜਦਾ ਹੈ ਅੰਮ੍ਰਿਤ ਵੇਲੇ ਜਾਗਦਾ ਹੈ ਜਾਂ ਸਤਿਗੁਰੂ ਮਹਾਰਾਜ ਦੇ ਦੱਸੇ ਹੋਏ ਮਾਰਗ ਤੇ ਚੱਲਦਾ ਧਰਮ ਦੀ ਕਿਰਤ ਕਰਦਾ ਉਹਨੂੰ ਮਹਾਰਾਜ ਜੀਆਂ ਦੀ ਖੁਸ਼ੀ ਪ੍ਰਾਪਤ ਹੁੰਦੀ ਕਿਉਂਕਿ ਖਾਲਸਾ ਜੀ ਜਿਵੇਂ ਕੋਈ ਪਿਓ ਹੈ ਤੇ ਉਹਦੇ ਦੋ ਪੁੱਤਰ ਹੋਣ ਤੇ ਖਾਲਸਾ ਜੀ ਵੱਡਾ ਨਲਾਇਕ ਹੋਵੇ ਛੋਟਾ ਆਗਿਆਕਾਰੀ ਹੋਵੇ ਤੇ ਉਹ ਪਿਓ ਜਿਹੜਾ ਹੈ ਉਹ ਚਾਰਾ ਲਾਣ ਖਾਲਸਾ ਜੀ ਆਗਿਆ ਕਾਲੀ ਪੁੱਤਰ ਨਾਲ ਲੜਾਉਂਦਾ ਹੁਣ ਸੰਸਾਰ ਜਿਹੜਾ ਹੈ ਜਿਵੇਂ ਆਪਾਂ ਦੂਸਰੇ ਚੈਨਲ ਤੇ ਜਪੁਜੀ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਬਾਣੀ ਦੀ ਵਿਚਾਰ ਚੱਲ ਰਹੀ ਸਤਿਗੁਰੂ ਜੀ ਉਥੇ ਦੱਸ ਰਹੇ ਕਿ ਤਿੰਨਾਂ ਜਿਹੜੇ ਤਿੰਨ ਤਰ੍ਹਾਂ ਦੀ ਜਿਹੜੀ ਸ੍ਰਿਸ਼ਟੀ ਹੈ ਰਜੋ ਤਮੋ ਦੀ ਸਤੋ ਖਾਲਸਾ ਜੀ ਇਹ ਤਿੰਨ ਤਰ੍ਹਾਂ ਦੀ ਜਿਹੜੀ ਸ੍ਰਿਸ਼ਟੀ ਹੈ ਉਹਦਾ ਵਰਨਨ ਮਹਾਰਾਜ ਜੀਆਂ ਨੇ ਕੀਤਾ ਹੈ ਸੋ ਸਤਿਗੁਰੂ ਕਹਿੰਦੇ ਭਾਂਤ ਭਾਂਤ ਦੇ ਲੋਕ ਨੇ ਇਥੇ ਜਿਹੜੇ ਅੰਮ੍ਰਿਤ ਵੇਲੇ ਜਾਗਦੇ ਸਤਿਗੁਰੂ ਦਾ ਨਾਮ ਧਿਆਉਂਦੇ

ਸਤਿਗੁਰੂ ਦੀ ਬਾਣੀ ਦਾ ਜਾਪ ਜਪਦੇ ਗਾਉਂਦੇ ਜਿਹੜੇ ਮਹਾਰਾਜ ਦੀ ਸ਼ਰਨ ਜਾਂਦੇ ਸਤਿਗੁਰੂ ਜੀ ਦੀ ਸੇਵਾ ਕਰਦੇ ਸੰਗਤ ਦੀ ਸੇਵਾ ਕਰਦੇ ਆਪਣੇ ਮਨ ਵਿੱਚ ਗੁਰੂ ਗੁਰੂ ਜਪਦੇ ਰਹਿੰਦੇ ਅੱਠੇ ਪਹਿਰ ਧਿਆਨ ਵਾਹਿਗੁਰੂ ਜੀ ਵੱਲ ਜੋੜਦੇ ਕੋਈ ਚੀਜ਼ ਮਿਲ ਗਈ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਕੋਈ ਚਲੇ ਗਈ ਤਾਂ ਵੀ ਮਹਾਰਾਜ ਦਾ ਸ਼ੁਕਰਾਨਾ ਕਰਦੇ ਉਹ ਖਾਲਸਾ ਜੀ ਮਹਾਰਾਜ ਦੇ ਆਗਿਆਕਾਰੀ ਪੁੱਤਰ ਹੋਇਆ ਕਰਦੇ ਉਹ ਸਾਰੇ ਜੀਵ ਮਹਾਰਾਜ ਦੀ ਆਗਿਆਕਾਰੀ ਜਿਹੜੀ ਸ਼੍ਰੇਣੀ ਹੈ ਉਹਦੇ ਵਿੱਚ ਆਉਂਦੇ ਤੇ ਜਿਹੜੇ ਖਾਲਸਾ ਜੀ ਸਾਡੇ ਵਰਗੇ ਨੇ ਜਿਨਾਂ ਨੇ ਨਾ ਮਹਾਰਾਜ ਦੀ ਬਾਣੀ ਪੜਨੀ ਹੈ ਨਾ ਨਾਮ ਜਪਣਾ ਹੈ ਨਾ ਸਤਿਗੁਰੂ ਜੀ ਦੇ ਦਰ ਜਾ ਕੇ ਸੇਵਾ ਕਰਨੀ ਹੈ ਜਾਂ ਕਿਸੇ ਪ੍ਰਕਾਰ ਹੋਰ ਕੋਈ ਮਹਾਰਾਜ ਸੱਚੇ ਪਾਤਸ਼ਾਹ ਨਾਲ ਪ੍ਰੇਮ ਪਾਉਣ ਦਾ ਹੀਲਾ ਨਹੀਂ ਕਰਨਾ ਤੇ ਖਾਲਸਾ ਜੀ ਅਸੀਂ ਮਹਾਰਾਜ ਦੀ ਨਲਾਇਕ ਪੁੱਤਰ ਜਿਹੜੇ ਮਨੁੱਖ ਆਪਣੇ ਮਨ ਨੂੰ ਖਿੱਚ ਕੇ ਰੱਖਦੇ ਨੇ ਜੂੜ ਕੇ ਰੱਖਦੇ ਨੇ ਕਿ ਵਿਕਾਰਾਂ ਵੱਲ ਨਹੀਂ ਜਾਣ ਦਿੰਦੇ ਮਨ ਨੂੰ ਸ਼ਬਦ ਦਾ ਜਿਹੜਾ ਖਾਲਸਾ ਜੀ ਆਸਰਾ ਦੇਸ਼ ਛੱਡਦੇ ਨੇ ਅੱਠੇ ਪਹਿਰ ਮਹਾਰਾਜ ਦੀ ਯਾਦ ਵਿੱਚ ਆਪਣੇ ਮਨ ਨੂੰ ਲਾ ਛੱਡਦੇ ਨੇ ਗੁਰਮੁਖ ਉਹਨਾਂ ਵਰਗਾ ਖਾਲਸਾ ਜੀ ਬਣਿਆ ਨਹੀਂ ਜਾਂਦਾ

ਕਿਉਂਕਿ ਉਹਨਾਂ ਤੇ ਸਤਿਗੁਰੂ ਦੀ ਨਦਰ ਹੈ ਤੇ ਨਰ ਪ੍ਰਾਪਤ ਕਰਨ ਵਾਸਤੇ ਮਹਾਰਾਜ ਦੀ ਸ਼ਰਨ ਹੀ ਜਾਣਾ ਪਵੇਗਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤੱਖ ਸਤਿਗੁਰੂ ਦੀ ਸ਼ਰਨੀ ਜਾਣਾ ਪਵੇਗਾ ਮਹਾਰਾਜ ਦੀ ਬਾਣੀ ਦਾ ਜਾਪ ਅਭਿਆਸ ਕਰਨਾ ਪਵੇਗਾ ਸੋ ਸਤਿਗੁਰੂ ਮਹਾਰਾਜ ਨਾਲ ਪ੍ਰੇਮ ਪਾਉਣਾ ਸਤਿਗੁਰੂ ਜੀ ਮਹਾਰਾਜ ਦੀ ਖੁਸ਼ੀ ਹਾਸਲ ਕਰਨੀ ਉਹਦੇ ਵਾਸਤੇ ਖਾਲਸਾ ਜੀ ਜਪ ਕਰਨਾ ਪਵੇਗਾ। ਸਿਮਰਨ ਕਰਨਾ ਪਵੇਗਾ ਕਿਉਂਕਿ ਇਸ ਧਰਤੀ ਜਿਹੜੀ ਹੈ ਇਹਦਾ ਜਿਹੜਾ ਪਸਾਰਾ ਹੋਇਆ ਹੈ ਜਿਹੜੀ ਸਾਰੀ ਸ੍ਰਿਸ਼ਟੀ ਤੇ ਆਪਾਂ ਖਾਲਸਾ ਜੀ ਭਰਮਣ ਕਰਦੇ ਹਾਂ ਜਾਂ ਜੋ ਆਕਾਸ਼ ਵੇਖ ਰਹੇ ਹਾਂ ਪੰਛੀ ਦੇਖ ਰਹੇ ਹਾਂ ਪਸ਼ੂ ਦੇਖ ਰਹੇ ਹਂ ਜਾਂ ਗੁਪਤ ਵਰਤਾਰਾ ਜੋ ਨਜ਼ਰੀਆ ਰਿਹਾ

ਉਹ ਵਰਤਾਰਾ ਸਭ ਕੁਝ ਦੇਖ ਰਹੇ ਹਾਂ ਇਹ ਸਾਰਾ ਕੁਝ ਵਾਹਿਗੁਰੂ ਜੀ ਮਹਾਰਾਜ ਦੇ ਇੱਕ ਅਵਾਗ ਤੋਂ ਹੋਇਆ ਕੀਤਾ ਪਸਾਉ ਏਕੋ ਕਵਾਉ ਮਹਾਰਾਜ ਕਹਿੰਦੇ ਨੇ ਨਾ ਇਕੋ ਵਾਗ ਤੂੰ ਖਾਲਸਾ ਜੀ ਸਾਰਾ ਜਿਹੜਾ ਪਸਾਰਾ ਪੈਦਾ ਹੋ ਗਿਆ ਤਿਸ ਤੇ ਹੋਏ ਲਖ ਦਰੀਆਉ ਇਹ ਪਹਾੜ ਹੋਇ ਦਰਿਆ ਹੋਇ ਮਹਾ ਸਾਗਰ ਹੋਏ ਖਾਲਸਾ ਜੀ ਇਹ ਸਾਰਾ ਕੁਝ ਵਾਹਿਗੁਰੂ ਜੀ ਦੇ ਨਾਮ ਤੋਂ ਇੱਕ ਅੱਖਰ ਬੋਲਣ ਤੋਂ ਓਕਾਰ ਬੋਲਣ ਤੇ ਖਾਲਸਾ ਜੀ ਸਾਰਾ ਕੁਝ ਪੈਦਾ ਹੋ ਗਿਆ ਬ੍ਰਹਮਾ ਵਰਗੇ ਦੇਵਤੇ ਪੈਦਾ ਹੋ ਗਏ ਦੈਤ ਪੈਦਾ ਹੋ ਗਏ ਸ਼ਿਵਜੀ ਭਗਵਾਨ ਵਰਗੇ ਦੇਵਤੇ ਪੈਦਾ ਹੋ ਗਏ ਵਿਸ਼ਨੂ ਭਗਵਾਨ ਵਰਗੇ ਪੈਦਾ ਹੋ ਗਏ ਉਹ 33 ਕਰੋੜ ਦੇਵਤਾ ਪੈਦਾ ਹੋ ਗਿਆ 9 ਲੱਖ ਦੇਵੀ ਪੈਦਾ ਹੋਊਗੀ ਸੋ ਖਾਲਸਾ ਜੀ ਸਿੱਧ ਪੁਰਸ਼ ਪੈਦਾ ਹੋ ਗਈ ਸੰਸਾਰ ਦੇ ਜੀਵ ਪੈਦਾ ਹੋ ਗਏ ਕੀੜੀਆਂ ਤੋਂ

ਕਿ ਵੱਡੇ ਵੱਡੇ ਜਿਹੜੇ ਖਾਲਸਾ ਜੀ ਹਾਥੀ ਵਰਗੇ ਜਾਂ ਹੋਰ ਕਈ ਜਿਹੜੇ ਜਨਵਰ ਇਸ ਧਰਤੀ ਤੋਂ ਅਲੋਪ ਹੋ ਚੁੱਕੇ ਸਭ ਕੁਝ ਵਾਹਿਗੁਰੂ ਜੀ ਦੇ ਹੁਕਮ ਨਾਲ ਪੈਦਾ ਹੋਇਆ ਇੱਕ ਬੋਲ ਬੋਲਣ ਨਾਲ ਪੈਦਾ ਹੋਇਆ ਤੇ ਖਾਲਸਾ ਜੀ ਜਿਸਨੂੰ ਜਿੱਦਾਂ ਮੰਨ ਲਓ ਆਪਾਂ ਕਿਤੇ ਜਾਣਾ ਹੋਵੇ ਆਪਾਂ ਕਿਤੇ ਦੂਰ ਦਾ ਸਫਰ ਕਰਨਾ ਤੇ ਉਹਦੇ ਵਾਸਤੇ ਸਾਨੂੰ ਟਿਕਟ ਲੈਣੀ ਪੈਂਦੀ ਹ ਜਹਾਜ ਤੇ ਬਹਿਣਾ ਪੈਂਦਾ ਫਿਰ ਉਹ ਜਹਾਜ ਸਾਨੂੰ ਕਾਇਮ ਦਿੰਦਾ ਵੀ ਭਾਈ ਇਨੇ ਟਾਈਮ ਤੇ ਮੈਂ ਤੁਰਨਾ ਇਨੇ ਟਾਈਮ ਤੇ ਪਹੁੰਚ ਜਾਇਓ ਫਿਰ ਆਪਾਂ ਉੱਥੇ ਪਹੁੰਚਦੇ ਆ ਫਿਰ ਖਾਲਸਾ ਜੀ ਉਹ ਜਹਾਜ ਉੱਡਦਾ ਤੇ ਸਾਨੂੰ ਜਿਹੜੀ ਮੰਜ਼ਿਲ ਤੇ ਅਸੀਂ ਪਹੁੰਚਣਾ ਉਥੇ ਪਹੁੰਚਾ ਦਿੰਦਾ ਫਿਰ ਜਦੋਂ ਉਧਰ ਨੂੰ ਆਉਣਾ ਉਦੋਂ ਵੀ ਖਾਲਸਾ ਜੀ ਉਹੀ ਉਧਰੋਂ ਜਹਾਜ ਲੈਣਾ ਪੈਂਦਾ ਉਦਾਂ ਹੀ ਆਉਣਾ ਪੈਂਦਾ ਸੋ ਇਹੀ ਚੀਜ਼ ਇਹੀ ਪ੍ਰਕਿਰਿਆ ਚੱਲੀ ਹੈ ਵਾਹਿਗੁਰੂ ਸਾਨੂੰ ਭੇਜ ਦਿੰਦੇ ਆਪਣੀ ਮੌਜ ਨਾਲ ਤੇ ਖਾਲਸਾ ਜੀ ਅਸੀਂ ਮੌਜ ਨਾਲ ਮਹਾਰਾਜ ਦੀ ਕਿਰਪਾ ਨਾਲ ਉਥੋਂ ਤੁਰੇ ਹਾਂ ਕਹੁ ਨਾਨਕ ਸਿਸਟ ਕਾ ਮੂਲ ਰਚਿਆ ਜੋਤ ਰਾਖੀ ਤਾ ਤੂ ਜਗ ਮਹਿ ਆਇਆ ਜਦੋਂ ਸ੍ਰਿਸ਼ਟੀ ਦਾ ਮੂਲ ਰਚਿਆ ਗਿਆ ਸੀ ਨਾ ਉਸ ਵੇਲੇ ਖਾਲਸਾ ਜੀ ਸਾਡੀ ਜਿਹੜੀ ਅੰਦਰ ਆਤਮਾ ਹੈ

ਸਾਰੇ ਜੀਵਾਂ ਦੀ ਇੱਕ ਅੱਧੇ ਦੀ ਨਹੀਂ ਸਾਰੇ ਸੰਸਾਰ ਦੀ ਇਹ ਸਾਰੀਆਂ ਆਤਮਾਵਾਂ ਜਿਹੜੀਆਂ ਨੇ ਕੋਈ ਜੀਵਾਂ ਦੇ ਵਿੱਚ ਹੈ ਕੋਈ ਜਨਵਰਾਂ ਦੇ ਵਿੱਚ ਹੈ ਪਸ਼ੂ ਪੰਛੀਆਂ ਵਿੱਚ ਹੈ ਪਹਾੜਾਂ ਵਿੱਚ ਨੇ ਬੱਦਲਾਂ ਵਿੱਚ ਨੇ ਸਭ ਜੂਨਾਂ ਨੇ ਲਿਆ ਫੁਕਰ ਹੁਣ ਸੋਚਿਆ ਉਹਨਾਂ ਨੇ ਤੇ ਖਾਲਸਾ ਜੀ ਜਿਹੜੀਆਂ ਜੂਨਾਂ ਜਦੋਂ ਇਹ ਰੂਹਾਂ ਤੁਰੀਆਂ ਉਸ ਵੇਲੇ ਇਹ ਖੇਡਾਂ ਕਰਨ ਵਾਸਤੇ ਖੇਡ ਤਮਾਸ਼ਾ ਕਰਨ ਵਾਸਤੇ ਧਰਤੀ ਤੇ ਆਈਆਂ ਸੀ। ਸੋ ਜਿਸ ਵੇਲੇ ਉੱਤਰ ਆਈਆਂ ਫਿਰ ਇੱਥੇ ਆ ਕੇ ਖਾਲਸਾ ਜੀ ਨਾਮ ਨਹੀਂ ਜਪਿਆ ਉਹ ਜਹਾਜ਼ ਨਹੀਂ ਫੜਿਆ ਜਿਹੜੇ ਜਹਾਜ ਤੇ ਬਹਿ ਕੇ ਫਿਰ ਉਥੇ ਮੰਜ਼ਿਲ ਤੇ ਪਹੁੰਚਣਾ ਸੀ ਉਹ ਜਹਾਜ਼ ਛੁੱਟ ਗਿਆ ਉਹ ਰਸਤਾ ਛੁੱਟ ਗਿਆ ਉਹ ਨਾਮ ਛੁੱਟ ਗਿਆ ਇਹ ਜਿਹੜੀਆਂ ਸਾਡੀਆਂ ਆਤਮਾਵਾਂ ਸੀ ਸਾਰੇ ਜੀਵਾਂ ਦੀਆਂ ਅਸੀਂ ਖਾਲਸਾ ਜੀ ਮਨ ਪਿੱਛੇ ਲੱਗ ਗਏ ਸਾਡੇ ਅੰਦਰ ਅਨ ਇਹੋ ਜਿਹਾ ਸਾਡੇ ਅੰਦਰ ਅਸੀਂ ਖਾਣਾ ਸ਼ੁਰੂ ਕਰ ਦਿੱਤਾ ਜਿਹਦੇ ਨਾਲ ਖਾਲਸਾ ਜੀ ਅੰਦਰ ਵਿਕਾਰ ਪੈਦਾ ਹੋਏ ਵਿਕਾਰ ਪੈਦਾ ਹੋਣ ਨਾਲ ਵਿਸ਼ੇ ਵਿਕਾਰ ਪੈਦਾ ਹੋਣ ਨਾਲ ਸਾਡੇ ਸਰੀਰ ਨੇ ਸਾਡੇ ਮਨ ਨੇ ਜਿਹੜਾ ਖਾਲਸਾ ਜੀ ਉਹ ਮਨਮੁਖਤਾ ਵਾਲਾ ਰਸਤਾ ਫੜ ਲਿਆ ਤੇ ਸਾਡੇ ਸਰੀਰ ਕੋਲੋਂ ਕੁਕਰਮ ਕਰਾਉਣ ਲੱਗ ਪਿਆ

ਪਰਾਈਆਂ ਇਸਤਰੀਆਂ ਵੱਲ ਵੇਖਣਾ ਸ਼ੁਰੂ ਕੀਤਾ ਉਧਰ ਨੂੰ ਚਿੱਤ ਹੋ ਗਿਆ ਲੋਕਾਂ ਦੇ ਘਰ ਠੱਗੀ ਮਾਰਨ ਨੂੰ ਚਿੱਤ ਕੀਤਾ ਪੈਸਾ ਖੋਣੂ ਚਿੱਤ ਕੀਤਾ ਉਧਰ ਨੂੰ ਹੋ ਗਿਆ ਝੂਠ ਬੋਲਣ ਵੱਲ ਹੋ ਗਿਆ ਮਾੜੇ ਕੰਮ ਕਰਨ ਵਾਸਤੇ ਬਲ ਹੋ ਗਿਆ ਖਾਲਸਾ ਜੀ ਹਰਾਮਖੋਰ ਨਮਕ ਹਰਾਮੀ ਹੋਣ ਵੱਲ ਹੋ ਗਿਆ ਇਹ ਸਾਰੇ ਔਗੁਣ ਹੋ ਗਏ ਉਹ ਔਗੁਣ ਆਉਣ ਕਰਕੇ ਜਿਹੜੀ ਰੂਹ ਨੇ ਖਾਲਸਾ ਜੀ ਸਫਰ ਕਰਕੇ ਪਰਮੇਸ਼ਰ ਵੱਲ ਵਾਪਸ ਜਾਣਾ ਸੀ ਇਹ ਵਾਪਸ ਨਹੀਂ ਗਈ ਤੇ ਇੱਥੇ ਰਹਿ ਗਈ ਕਦੇ ਇਹਨੂੰ ਕੁੱਤੇ ਦਾ ਸਰੀਰ ਮਿਲ ਜਾਂਦਾ ਕਦੇ ਜਨਰ ਦਾ ਕਦੇ ਪੰਛੀ ਦਾ ਕਦੇ ਪਹਾੜਾਂ ਦਾ ਕਦੇ ਰੁੱਖਾਂ ਦਾ ਸੋ ਇਹ ਇਥੇ ਹੀ ਖਾਲਸਾ ਜੀ ਭਟਕੀ ਜਾ ਰਹੀ ਹੈ ਇਥੋਂ ਜਾਂਦੀ ਹੈ ਧਰਮ ਰਾਜੇ ਤੱਕ ਪਹੁੰਚਦੀ ਹ ਧਰਮਦਾਰੇ ਤੋਂ ਅਗਾਂਹ ਨਹੀਂ ਜਾਂਦੀ ਇਥੋਂ ਜਦੋਂ ਅਸੀਂ ਕੂਝ ਕਰਦੇ ਹਾਂ ਮਰਦੇ ਹਾਂ ਤੇ ਖਾਲਸਾ ਜੀ ਧਰਮਰਾਜ ਤੱਕ ਪਹੁੰਚ ਗਏ ਆ ਧਰਮ ਰਾਜਾ ਸਾਡਾ ਲੇਖਾ ਜੋਖਾ ਕਰਦਾ ਫਿਰ ਉਹ ਜਿਹੜੇ ਸਾਡੇ ਪੱਲੇ ਪਾਪ ਪਏ ਹੁੰਦੇ ਪਿਛਲੇ ਅਗਲੇ ਅਸੀਂ ਇਹ ਮਨੁੱਖਾ ਜਨਮ ਵਿੱਚ ਵੀ ਆ ਕੇ ਕੁਝ ਅੱਜ ਦਾ ਕੰਮ ਨਹੀਂ ਕੀਤਾ ਹੁੰਦਾ ਲੇਖਾ ਹੁੰਦਾ ਧਰਮਰਾਜ ਕਹਿ ਦਿੰਦਾ ਕਿ ਫਲਾਣੇ ਨੇ ਭਾਈ ਬਿਰਤੀ ਪੰਛੀਆਂ ਵਾਲੀ ਹ ਕਾਵਾਂ ਵਾਲੀ ਹੈ

ਇਹਨੂੰ ਕਾਂ ਦਾ ਸਰੀਰ ਖਾਲਸਾ ਜੀ ਕਾਂ ਕੁੱਕੜ ਬਣ ਜਾਂਦਾ ਫਿਰ ਮਰ ਜਾਂਦਾ ਫਿਰ ਧਰਮਰਾਜ ਕੋਲ ਚਲ ਜਾਂਦਾ ਧਰਮ ਰਾਜਾ ਫਿਰ ਲੇਖਾ ਜੋਖਾ ਕਰ ਦਿੰਦਾ ਫਿਰ ਉਹ ਖਾਲਸਾ ਜੀ ਸਰੀਰ ਦੇ ਇੱਥੇ ਭੇਦ ਨਾ ਫਿਰ ਆ ਜਾਂਦਾ ਫਿਰ ਇਹ ਸਿਲਸਿਲਾ ਜਿਹੜਾ ਚੱਲੀ ਜਾਂਦਾ ਚਲੀ ਜਾਂਦਾ ਪਰ ਕਿਸੇ ਨੇ ਨਹੀਂ ਸੋਚਿਆ ਕਿ ਇਹ ਜਿਹੜਾ ਚੱਕਰ ਚੱਲ ਰਿਹਾ ਅਕਾਲ ਦਾ ਇਹਦੇ ਵਿੱਚੋਂ ਨਿਕਲਣ ਦੀ ਕੋਸ਼ਿਸ਼ ਕਰੀਏ ਖਾਲਸਾ ਜੀ ਕਾਲ ਵਿੱਚੋਂ ਨਿੱਕੇ ਨਿਕਲਿਆ ਜਾ ਸਕਦਾ ਚੱਕਰ ਵਿੱਚੋਂ ਨਿਕਲਿਆ ਜਾ ਸਕਦਾ ਉਹ ਵਾਹਿਗੁਰੂ ਦਾ ਨਾਮ ਕੱਢ ਸਕਦਾ ਜੇ ਅਸੀਂ ਵਾਹਿਗੁਰੂ ਜੀ ਦਾ ਸਿਮਰਨ ਕਰਨ ਲੱਗ ਪਈਏ ਨਾਮ ਜਪਣ ਲੱਗ ਪਈ ਬਾਣੀ ਪੜਨ ਲੱਗ ਪਈ ਫਿਰ ਸਾਨੂੰ ਸੋਝੀ ਆਉਣ ਲੱਗ ਪੈਂਦੀ ਹ ਕਿ ਸੰਸਾਰ ਝੂਠਾ ਮਾਂ ਪਿਓ ਵੀ ਇੱਥੇ ਰਹਿ ਜਾਣੇ ਕਿਸੇ ਨੇ ਸਾਥ ਨਹੀਂ ਦੇਣਾ ਔਖੇ ਸਮੇਂ ਦੇ ਵਿੱਚ ਕੋਈ ਨਹੀਂ ਖੜਦਾ ਬਿਨਾਂ ਪਰਮੇਸ਼ਰ ਤੋਂ ਲੋਕ ਤੇ ਪਰਲੋਕ ਵਿੱਚ ਰੱਖਿਆ ਕਰਨ ਵਾਲਾ ਵਾਹਿਗੁਰੂ ਹੈ ਸੋ ਖਾਲਸਾ ਜੀ ਇਸ ਕਰਕੇ ਜਦੋਂ ਇਹ ਸੋਝੀ ਆਉਣ ਲੱਗ ਪੈਂਦੀ

ਫਿਰ ਮਨੁੱਖ ਨਾਮ ਜਪਦਾ ਤੇ ਮਹਾਰਾਜ ਸੱਚੇ ਪਾਤਸ਼ਾਹ ਪੰਚਮ ਪਾਤਸ਼ਾਹ ਦੇ ਸਾਨੂੰ ਸਮਝਾਉਣਾ ਕਰਦੇ ਬਾਣੀ ਵਿੱਚ ਕਿ ਬੰਦਿਆਂ ਸਿਰਫ ਤੂੰ ਹੀ ਗਲਤੀਆਂ ਕਰਦਾ ਬਾਕੀ ਸਾਰੀ ਸ੍ਰਿਸ਼ਟੀ ਵਾਹਿਗੁਰੂ ਜੀ ਦੇ ਹੁਕਮ ਵਿੱਚ ਹੈ ਸਾਰੇ ਨਾਮ ਜਪਦੇ ਨੇ ਸਾਰੇ ਸਿਮਰਨ ਕਰਦੇ ਨੇ ਬੰਦਿਆ ਤੂੰ ਇਕੱਲਾ ਨਹੀਂ ਕਰਦਾ ਮਹਾਰਾਜ ਇਥੋਂ ਤੱਕ ਕਹਿ ਦਿੰਦੇ ਕਹਿੰਦੇ ਸਿਮਰੈ ਧਰਤੀ ਅਰ ਆਕਾਸਾ ਸਿਮਰੈ ਚੰਦ ਸੂਰਜ ਗੁਣਤਾਸਾ ਪਉਣ ਪਾਣੀ ਬੈਸੰਤਰ ਸਿਮਰੈ ਸਿਮਰੈ ਸਗਲ ਉਪਾਰ ਜਨਾ ਮਹਾਰਾਜ ਕਹਿੰਦੇ ਧਰਤੀ ਵਾਹਿਗੁਰੂ ਜੀ ਦੀ ਰਜ਼ਾ ਵਿੱਚ ਤੁਰ ਰਹੀ ਹ। ਸਿਮਰਨ ਕਰ ਰਹੀ ਹ ਆਕਾਸ਼ ਉਹਦੀ ਰਜਾ ਵਿੱਚ ਖਲੋਤਾ ਹੈ ਉਹਦੀ ਰਜਾ ਤੋਂ ਬਿਨਾਂ ਡਿੱਗਦਾ ਨਹੀਂ ਝੂਲਦਾ ਨਹੀਂ ਮਹਾਰਾਜ ਕਹਿੰਦੇ ਚੰਦ ਉਹਦੇ ਸਿਮਰਨ ਵਿੱਚ ਖਜ਼ਾਨੇ ਉਹਦੇ ਗੁਣਾਂ ਦੇ ਖਜ਼ਾਨੇ ਦੀ ਸਿਫਤ ਕਰਦਾ ਸੂਰਜ ਗੁਣਾਂ ਦੇ ਦਾਤੇ ਦਾ ਖਾਲਸਾ ਜੀ ਸ਼ੁਕਰਾਨਾ ਕਰਦਾ ਉਹਦੀ ਰਜਾ ਵਿੱਚ ਤੁਰ ਰਿਹਾ ਇਥੋਂ ਤੱਕ ਕਹਿੰਦੇ ਸਤਿਗੁਰ ਕਹਿੰਦੇ ਪਉਣ ਪਉਣ ਖਾਲਸਾ ਜੀ ਹਵਾ ਹੁੰਦੀ ਹੈ ਪਾਣੀ ਅਸੀਂ ਸਾਰੇ ਸਮਝਦੇ ਹਾਂ ਬੈਸੰਤਰ ਅੱਗ ਨੂੰ ਕਹਿੰਦੇ ਨੇ ਮਹਾਰਾਜ ਕਹਿੰਦੇ

ਪਤਾ ਉਹਦੀ ਰਜ਼ਾ ਵਿੱਚ ਤੁਰ ਰਿਹਾ ਇਥੋਂ ਤੱਕ ਕਹਿੰਦੇ ਸਤਿਗੁਰੂ ਕਹਿੰਦੇ ਕੌਣ ਪੌਣ ਖਾਲਸਾ ਜੀ ਹਵਾ ਹੁੰਦੀ ਹੈ ਪਾਣੀ ਅਸੀਂ ਸਾਰੇ ਸਮਝਦੇ ਹਾਂ ਮੈਂ ਸੰਤਰ ਅੱਗ ਨੂੰ ਕਹਿੰਦੇ ਨੇ ਮਹਾਰਾਜ ਕਹਿੰਦੇ ਪਾਣੀ ਹਵਾ ਤੇ ਬਸੰਤਰ ਅੱਗ ਇਹ ਸਾਰੇ ਵਾਹਿਗੁਰੂ ਜੀ ਨੂੰ ਸਿਮਰਦੇ ਉਹ ਪਾਰ ਜਾਣਾ ਸਾਰੀ ਸ੍ਰਿਸ਼ਟੀ ਵਾਹਿਗੁਰੂ ਜੀ ਦੀ ਦਜਾ ਵਿੱਚ ਚੱਲ ਰਹੀ ਹੈ ਇੱਕ ਬੰਦਾ ਹੈ ਖਾਲਸਾ ਜੀ ਜਿਹੜਾ ਮੈਂ ਮੈਂ ਕਰਦਾ ਹੀ ਮਰ ਚੱਲਿਆ ਇਸੇ ਚੱਕਰ ਵਿੱਚ ਪਿਆ ਹੋਇਆ ਪੈਸੇ ਕਮਾਉਣ ਦੇ ਚੱਕਰ ਵਿੱਚ ਲੋਕਾਂ ਨਾਲ ਲੁੱਟਾਂ ਖੋਹਾਂ ਕਰਦਾ ਮੂਰਖ ਬਣਿਆ ਹੋਇਆ ਅੰਨਾ ਬਣਿਆ ਹੋਇਆ ਅੰਧ ਘੋਰ ਵਿੱਚ ਪਿਆ ਹੋਇਆ ਗੁਰੂ ਸਾਹਿਬ ਦੀ ਨਿੰਦਿਆ ਕਰਦਾ ਜਿਹੜੇ ਸਿਮਰਨ ਨੇ ਸਾਨੂੰ ਪਾਰ ਉਤਾਰਨਾ ਸੀ ਉਹ ਸਿਮਰਨ ਨੂੰ ਵਿਸਾਰ ਦਿੱਤਾ ਉਹਨੂੰ ਇਹ ਕਹਿੰਦਾ ਫਿਰਦਾ ਕਿ ਇਹ ਤੋਤਾ ਰਟਨ ਹੈ ਤੇ ਖਾਲਸਾ ਜੀ ਵੇਖੋ ਸਾਡੇ ਲੋਕਾਂ ਦੀ ਮੱਤ ਦੇਖੋ ਪੰਜਾਬੀਆਂ ਦੀ ਖਾਸ ਕਰਕੇ ਪੰਜਾਬ ਦੇ ਲੋਕਾਂ ਦੀ ਖਾਜਾ ਭਾਰਤ ਦੇ ਲੋਕਾਂ ਦੀ ਲਾ ਲਓ ਇੱਥੇ ਤੇ ਮਹਾਰਾਜ ਵਿਚ ਰਹੇ ਨੇ ਨਾ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਭਲਾ ਖਾਲਸਾ ਜੀ ਸਾਰੇ ਖੰਡਾਂ ਦੇ ਵਿੱਚ ਜਾ ਕੇ ਪ੍ਰਚਾਰ ਕੀਤਾ ਸੱਤ ਦੀਪਾਂ ਦੇ ਵਿੱਚ ਪ੍ਰਚਾਰ ਕੀਤਾ

ਤੇ ਬਾਕੀ ਜਿਹੜੇ ਮਹਾਰਾਜ ਦੇ ਸਵਰੂਪ ਸੀ ਉਹ ਜਿਆਦਾਤਰ ਪੰਜਾਬ ਵਿੱਚ ਖਾਲਸਾ ਜੀ ਮਹਾਰਾਜ ਵਿਚਰੇ ਤੇ ਪੰਜਾਬੀਆਂ ਨੂੰ ਤੇ ਬਹੁਤਾ ਗਿਆਨ ਹੋਣਾ ਚਾਹੀਦਾ ਦੇਖੋ ਮੱਤ ਵੇਖੋ ਇਹਨਾਂ ਦੀ ਜਿਹੜੇ ਗੋਰੇ ਸਨ ਉਧਰ ਦੇ ਲੋਕ ਉਹਦੇ ਖਾਲਸਾ ਜੀ ਨਾਸਤਕਪੁਣੇ ਦੇ ਸ਼ਿਕਾਰ ਸਨ। ਉਹਨਾਂ ਨੂੰ ਪਰਮੇਸ਼ਰ ਨਾਲ ਕੋਈ ਬਹੁਤਾ ਪ੍ਰੇਮ ਨਹੀਂ ਸੀ ਨਾਸਤਕ ਪੁਣੇ ਵਾਲੇ ਸੀ ਸਾਡੇ ਲੋਕਾਂ ਨੇ ਕੀ ਕੀਤਾ ਉਥੇ ਜਾ ਕੇ ਨਾਸਤਿਕਤਾ ਜਿਹੜੀ ਅਪਣਾਲੀ ਤੇ ਗੋਰਿਆਂ ਨੂੰ ਜਾ ਕੇ ਸਾਡਾ ਰਾਜ ਦੱਸਤਾ ਬਹੁਤੇ ਗੋਰੇ ਸਿੱਖ ਬਣ ਰਹੇ ਨੇ ਮਹਾਰਾਜ ਦੀ ਬਾਣੀ ਪੜ੍ਹ ਪੜ੍ਹ ਕੇ ਤੇ ਸਾਡੇ ਲੋਕੀ ਉੱਥੇ ਜਾ ਕੇ ਨਾਸਤਕ ਬਣ ਰਹੇ ਜਿੰਨੇ ਖਾਲਸਾ ਜੀ ਨਾਸਤਕ ਲੱਭਣਗੇ ਤੁਹਾਨੂੰ ਬਾਹਰਲੀਆਂ ਧਰਤੀਆਂ ਦੇ ਲੱਭਣਗੇ ਗੁਰੂ ਘਰ ਚ ਕੁਰਸੀਆਂ ਲਵਾਉਣ ਵਾਲੇ ਵੀ ਉਹ ਨੇ ਗੁਰੂ ਘਰ ਦੇ ਵਿੱਚ ਲੰਗਰ ਵੀ ਕੁਰਸੀਆਂ ਤੇ ਛਕਾਉਣ ਵਾਲੇ

ਉਹ ਨੇ ਗੁਰੂ ਘਰ ਵਿੱਚ ਤੋਤਾ ਰਟਨ ਵਾਲਾ ਪ੍ਰਚਾਰ ਕਰਨ ਵਾਲੇ ਵੀ ਉਹ ਨੇ ਤੇ ਖਾਲਸਾ ਜੀ ਗੁਰੂ ਘਰ ਦੇ ਵਿੱਚ ਚੌਧਰ ਕਿਨੀ ਜਿਆਦਾ ਸਾੜਨ ਵਾਲੇ ਵੀ ਉਹ ਨੇ ਉਹ ਜੋ ਕੁਝ ਬਾਹਰੋਂ ਸਿੱਖ ਕੇ ਆਉਂਦੇ ਨੇ ਸਾਡੇ ਬੰਦੇ ਬਾਹਰ ਜਾਂਦੇ ਉੱਥੇ ਜਾ ਕੇ ਵਹਿੰਦੇ ਵੀ ਉੱਥੇ ਤੇ ਭਾਈ ਜਰਾਬਾਂ ਬੂਟ ਪਾ ਕੇ ਲੰਗਰ ਚ ਪ੍ਰਸ਼ਾਦਾ ਵਰਤਾਇਆ ਜਾਂਦਾ ਉਹੀ ਕੁਝ ਟਿਕਵਾਉਂਦੇ ਇੱਥੇ ਆ ਕੇ ਕੇ ਕਰੀ ਜਾਂਦੇ ਉਹਨਾਂ ਮੂਰਖਾਂ ਨੂੰ ਇਹ ਨਹੀਂ ਪਤਾ ਵੀ ਭਾਈ ਉਹ ਚਰਚਾ ਵਿੱਚ ਹੁੰਦਾ ਕੁਰਸੀਆਂ ਤੇ ਬਹਿਣਾ ਇਹ ਸਤਿਗੁਰੂ ਦੀਨ ਦੁਨੀ ਦਾ ਮਾਲਕ ਹੈ ਇਹਦੇ ਗਾੜੀ ਕੁਰਸੀ ਲਾਓਗੇ ਤੇ ਕੁਰਸੀ ਜੋਗੇ ਬਹਿਣ ਜੋਗੇ ਵੀ ਨਹੀਂ ਰਹਿਣਾ ਸੋ ਇਸ ਘਰ ਦੇ ਵਿੱਚ ਜਿਹੜਾ ਕੋਈ ਨੀਵਾਂ ਹੋ ਕੇ ਆਉਂਦਾ ਉਹਨੂੰ ਅਕਾਲ ਪੁਰਖ ਵਾਹਿਗੁਰੂ ਜੀ ਬਹੁਤ ਕੁਝ ਬਖਸ਼ਦੇ ਸੋ ਖਾਲਸਾ ਜੀ ਸਿਮਰਨ ਸਭ ਤੋਂ ਵੱਡੀ ਸਾਧਨਾ ਹੈ ਜਿਹੜਾ ਮਨੁੱਖ ਸਿਮਰਨ ਕਰਦਾ ਉਹਨੂੰ ਖਾਲਸਾ ਜੀ ਸਭ ਕੁਝ ਪ੍ਰਾਪਤ ਹੁੰਦਾ ਸਾਡੇ ਨਾਲੋਂ ਤਾਂ ਭਾਈ ਭੂਤ ਪ੍ਰੇਤ ਪੰਚੂ ਪੰਛੀ ਚੰਗੇ ਨੇ ਜਿਹੜੇ ਸਿਮਰਨ ਕਰਦੇ ਮਹਾਰਾਜ ਬਾਣੀ ਵਿੱਚ ਕਹਿੰਦੇ ਨੇ ਕਿ ਸਿਮਰੈ ਪਛ ਪੰਖੀ ਸਭ ਭੂਤਾ ਸਿਮਰੈ ਬਨ ਪਰਬਤ ਅਉਧੂਤਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪੰਛੀ ਵੀ ਨਾਮ ਜਪਦੇ ਰਜਾ ਵਿੱਚ ਨੇ ਯਾਦ ਕਰਦੇ

ਕਿਸੇ ਪ੍ਰਕਾਰ ਦੀ ਕੋਈ ਗਲਤੀ ਭੁੱਲ ਹੋ ਗਈ ਹੋਵੇ ਤਾਂ ਵਾਹਿਗੁਰੂ ਜੀ ਸੰਗਤ ਜੀ ਤੁਸੀਂ ਮਾਫ ਕਰ ਦੇਣਾ

Leave a Reply

Your email address will not be published. Required fields are marked *