8 ਅਪ੍ਰੈਲ ਨੂੰ ਹੋ ਸਕਦੀ ਵੱਡੀ ਤਬਾਹੀ! ਜਪੁਜੀ ਸਾਹਿਬ ਚ ਪਹਿਲਾ ਲਿਖਿਆ ਹੈ ਦੇਖੋ ਵੀਡੀਓ ਥੱਲੇ ਦੇਖੋ
ਅੱਜ ਆਪਾਂ ਬੇਨਤੀਆਂ ਕਰਾਂਗੇ ਅੱਠ ਅਪ੍ਰੈਲ ਦੇ ਬਾਰੇ 8 ਅਪ੍ਰੈਲ ਨੂੰ ਜਿਹੜਾ ਸੂਰਜ ਗ੍ਰਹਿਣ ਲੱਗਣਾ ਉਹਦੇ ਬਾਰੇ ਆਪਾਂ ਕੁਝ ਬੇਨਤੀਆਂ ਸਾਂਝੀਆਂ ਕਰਾਂਗੇ ਪਹਿਲਾਂ ਤਾਂ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਬਰਾਂ ਆ ਰਹੀਆਂ ਨੇ ਕਿ ਜੋ ਸੋਸ਼ਲ ਮੀਡੀਆ ਤੇ ਲੋਕਾਂ ਦੇ ਵਿੱਚ ਡਰ ਪੈਦਾ ਕਰ ਰਹੀਆਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਜਪੁਜੀ ਸਾਹਿਬ ਦੇ ਵਿੱਚ ਇਸ ਬ੍ਰਹਿਮੰਡ ਦੀ ਉਤਪੱਤੀ ਬਾਰੇ ਵਿਆਖਿਆ ਕੀਤੀ ਹੈ। ਵਿਆਖਿਆ ਸਤਿਗੁਰੂ ਨੇ ਆਪ ਕੀਤੀ ਹੈ ਕੋਈ ਕੋਈ ਨਹੀਂ ਜਾਣਦਾ ਕਿ ਉਹ ਸਮਾਂ ਕੀ ਸੀ ਉਹ ਪਲ ਕੀ ਸੀ ਹਫਤੇ ਦਾ ਦਿਨ ਕੀ ਸੀ ਉਹ ਤਾਰੀਖ ਕੀ ਸੀ ਉਹ ਮੌਸਮ ਕੀ ਸੀ ਉਹ ਮਹੀਨਾ ਕੀ ਸੀ ਜਦੋਂ ਬ੍ਰਹਮੰਡ ਬਣਾਇਆ ਗਿਆ ਥਿਤ ਵਾਰਨਾ ਜੋਗੀ ਜਾਣੈ ਕੋਈ ਨਹੀਂ ਜਾਣਦਾ ਪਾਤਸ਼ਾਹ ਨੇ ਆਪ ਹੀ ਕਹਿ ਦਿੱਤਾ ਸਾਰੀਆਂ ਧਾਰਮਿਕ ਪੁਸਤਕਾਂ ਅਤੇ ਯੋਗੀ ਅਤੇ ਸੰਤ ਵੀ ਨਹੀਂ
ਦੱਸ ਸਕਦੇ ਕੇਵਲ ਉਹ ਸਿਰਜਣਹਾਰ ਕਰਨਹਾਰਾ ਉਹਦਾਤਾਰ ਪਰਮਾਤਮਾ ਜਿਸ ਨੇ ਇਸ ਰਚਨਾ ਨੂੰ ਰਚਿਆ ਹੈ ਕੇਵਲ ਉਹੀ ਹੈ ਇਸ ਬਾਰੇ ਜੋ ਜਾਣਦਾ ਇਸ ਲਈ ਜਦੋਂ ਇਸ ਧਰਤੀ ਤੇ ਆਰੰਭ ਬਾਰੇ ਸਾਨੂੰ ਨਹੀਂ ਪਤਾ ਤਾਂ ਅਸੀਂ ਕਿਵੇਂ ਦੱਸ ਸਕਦੇ ਹਾਂ ਕਿ ਇਹਦਾ ਕਦੋਂ ਤੇ ਕਿਵੇਂ ਅੰਤ ਹੋਵੇਗਾ ਕਦੋਂ ਅਸੀਂ ਦੱਸ ਸਕਦੇ ਹਾਂ ਹਾਲਾਂਕਿ ਬਹੁਤੇ ਲੋਕ ਨੇ ਜਿਹੜੇ ਇਸ ਵਿਸ਼ੇ ਦੇ ਨਾਲ ਜੁੜੇ ਹੁੰਦੇ ਨੇ ਅਸੀਂ ਦੱਸਾਂਗੇ ਜੀ ਧਰਤੀ ਕਦੋਂ ਗਰਕ ਹੋਏਗੀ ਧਰਤੀ ਕਦੋਂ ਜਿਹੜੀ ਹੈ ਉਹ ਸਮਿਤੀ ਗਈ ਧਰਤੀ ਦਾ ਅੰਤ ਕਦੋਂ ਹੈ ਧਰਤੀ ਤੇ ਲੋਕਾਂ ਦਾ ਅੰਤ ਕਦੋਂ ਹੈ ਇਹ ਕਦੋਂ ਹੈ ਉਹ ਕਦੋਂ ਹ ਬੜੇ ਲੋਕ ਨੇ
ਜਿਹੜੇ ਇਹੋ ਜਿਹੀਆਂ ਵਿਚਾਰਾਂ ਕਰਦੇ ਨੇ ਬੜੇ ਲੋਕ ਨੇ ਜਿਹੜੇ ਇਹੋ ਜਿਹੇ ਜਿਹੜੇ ਕਹਿੰਦੇ ਆਓ ਜੀ ਤੁਹਾਨੂੰ ਦਿਖਾਈਏ ਵੀ ਪਰਮਾਤਮਾ ਕਦੋਂ ਆਪਣੀ ਕਰਵਟ ਬਦਲੇਗਾ ਪਰਮਾਤਮਾ ਕਦੋਂ ਇਸ ਧਰਤੀ ਦਾ ਰੰਗ ਬਦਲੇਗਾ ਪਰਮਾਤਮਾ ਕਦੋਂ ਧਰਤੀ ਦੇ ਆਪ ਆਵੇਗਾ ਇਹੋ ਜਿਹੀਆਂ ਚੀਜ਼ਾਂ ਬਹੁਤ ਵਾਇਰਲ ਹੁੰਦੀਆਂ ਨੇ ਇਹੋ ਜਿਹੀਆਂ ਚੀਜ਼ਾਂ ਬਹੁਤ ਜਿਆਦਾ ਜਿਹੜੀਆਂ ਨੇ ਚਰਚਾ ਦਾ ਵਿਸ਼ਾ ਨੇ ਸੋ ਮੈਂ ਇੱਕੋ ਬੇਨਤੀ ਕਰਕੇ ਤੁਹਾਡਾ ਧਿਆਨ ਜਿਹੜਾ ਹੈ ਉਹ ਦਬਾਉਣਾ ਚਾਹੁੰਦਾ ਸਾਧ ਸੰਗਤ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਇਹ ਗੱਲ ਸਾਫ ਹੀ ਕਰ ਦਿੱਤੀ ਇਹੀ ਕਹਿ ਦਿੱਤਾ ਤੇ ਭਾਈ ਉਹੀ
ਜਾਣਦਾ ਸਾਰਾ ਕੁਝ ਹੋਰ ਕੋਈ ਨਹੀਂ ਜਾਣਦਾ ਇਹ ਜੋ ਚੀਜ਼ਾਂ ਵਾਇਰਲ ਹੁੰਦੀਆਂ ਨੇ ਇਹਨਾਂ ਬਾਰੇ ਕੋਈ ਨਹੀਂ ਜਾਣਦਾ ਉਹ ਕੇਵਲ ਪਰਮਾਤਮਾ ਜਾਣਦਾ ਉਹੀ ਜਾਣਦਾ ਵੀ ਕੀ ਅਸਲ ਦੇ ਵਿੱਚ ਰਚਨਾ ਹੈ ਤੇ ਕਿਵੇਂ ਕਦੋਂ ਸਭ ਕੁਝ ਹੋਏਗਾ ਉਹੀ ਜਾਣਦਾ ਥਿਤ ਵਾਰ ਨਾ ਜੋਗੀ ਜਾਣੈ ਰੁਤ ਮਹੁ ਨ ਕੋਇ ਇਹ ਕੋਈ ਨਹੀਂ ਜਾਣਦਾ ਉਹ ਕੇਵਲ ਪਰਮਾਤਮਾ ਜਾਣਦਾ ਉਹ ਅਕਾਲ ਪੁਰਖ ਜਾਣਦਾ ਇਹ ਸਰ ਰੁਤ ਬਾਰੇ ਇਹ ਸਥਿਤੀ ਬਾਰੇ ਇਹ ਸਾਰੀਆਂ ਚੀਜ਼ਾਂ ਬਾਰੇ ਉਹ ਆਪ ਹੀ ਜਾਣਦਾ ਹੋਰ ਕੋਈ ਨਹੀਂ ਜਾਣਦਾ ਭਾਵੇਂ ਅਸੀਂ ਕੁਝ ਵੀ ਕਹੀ ਜਾਈਏ ਭਾਵੇਂ ਅਸੀਂ ਕਿੰਨੀਆਂ ਮਰਜ਼ੀ ਚੀਜ਼ਾਂ ਕਰ ਲਈਏ ਭਾਵੇਂ