ਮੁੰਡੇ ਨੇ ਮੁੰਡੇ ਨਾਲ ਕਰਵਾਇਆਂ ਵਿਆਹ ਵੀਡੀਓ ਦੇਖ ਕੇ ਅੱਖਾਂ ਰਹਿਗੀਆ ਅੱਡੀਆਂ

ਅਜਕਲ ਵਿਆਹ ਸਮਾਗਮ ਮੈਰਿਜ ਪੈਲੇਸਾਂ ਵਿਚ ਹੋਣ ਦਾ ਰਿਵਾਜ ਬਣ ਗਿਆ ਹੈ ਜਿਥੇ ਵਿਆਹ ਸਬੰਧੀ ਦਿਨਾਂ ਦਾ ਕੰਮ ਘੰਟਿਆਂ ਵਿਚ ਨਿਬੇੜ ਦਿਤਾ ਜਾਂਦਾ ਹੈ। ਅਜੋਕੇ ਸਮੇਂ ਵਿਚ ਵਿਆਹ ਨਾਲ ਜੁੜੀਆਂ ਕਈ ਰਸਮਾਂ ਘੱਟ ਸਮੇਂ ਦੀ ਭੇਟ ਚੜ੍ਹਣ ਕਾਰਨ ਅਲੋਪ ਹੋ ਗਈਆਂ ਹਨ। ਹੁਣ ਬਰਾਤ ਬਹੁਤ ਥੋੜਾ ਸਮਾਂ ਠਹਿਰਦੀ ਹੈ। ਭਾਂਤ-ਭਾਂਤ ਦੇ ਮਹਿੰਗੇ ਸਵਾਦਲੇ ਪਕਵਾਨ ਪਰੋਸੇ ਜਾਂਦੇ ਹਨ। ਸ਼ਰਾਬ ਦੇ ਨਸ਼ੇ ਵਿਚ ਲਲਚਾਈਆਂ ਨਜ਼ਰਾਂ ਲਈ ਸ਼ਬਾਬ ਦੀ ਪੇਸ਼ਕਾਰੀ ਕਰਦਾ ਅਸ਼ਲੀਲਤਾ ਭਰਿਆ ਨਾਚ-ਗਾਣਾ ਪਰੋਸਿਆ ਜਾਂਦਾ ਹੈ।

ਅਜਿਹੇ ਮੌਕੇ ‘ਤੇ ਅਕਸਰ ਹੀ ਸਾਦਗੀ ਭਰੇ ਪੁਰਾਣੇ ਵਿਆਹਾਂ ਦੀ ਯਾਦ ਆ ਜਾਂਦੀ ਹੈ। ਪੁਰਾਣੇ ਬਜ਼ੁਰਗਾਂ ਕੋਲੋਂ ਨਿੱਕੇ ਹੁੰਦੇ ਅਕਸਰ ਹੀ ਸੁਣਦੇ ਰਹੇ ਹਾਂ ਕਿ ਪਹਿਲਾਂ ਵਿਆਹਾਂ ਦੇ ਤਾਂ ਰੰਗ ਹੀ ਹੋਰ ਹੁੰਦੇ ਸਨ। ਉਨ੍ਹਾਂ ਸਮਿਆਂ ਵਿਚ ਵਿਆਹਾਂ ਦਾ ਮਾਹੌਲ ਅਤੇ ਨਜ਼ਾਰਾ ਕੁੱਝ ਵਖਰਾ ਹੀ ਹੁੰਦਾ ਸੀ। ਉਦੋਂ ਪਿੰਡਾਂ ਵਿਚ ਆਪਸੀ ਭਾਈਚਾਰਕ ਸਾਂਝ ਵਧੇਰੇ ਤੇ ਕਮਾਈ ਦੇ ਸਾਧਨ ਸੀਮਤ ਹੁੰਦੇ ਸਨ। ਹਾੜ੍ਹੀ-ਸਾਉਣੀ ਵੇਚ-ਵੱਟ ਕੇ ਵਿਆਹ ਦੇ ਕਾਰਜ ਕੀਤੇ ਜਾਂਦੇ। ਸੇਪੀ ਦਾ ਰਿਵਾਜ ਹੋਣ ਕਾਰਨ ਲੋਕ ਇਕ ਦੂਜੇ ‘ਤੇ ਨਿਰਭਰ ਹੁੰਦੇ।

ਲੋਕਾਂ ਦੀ ਆਰਥਕ ਸਥਿਤੀ ਬਹੁਤ ਵਧੀਆ ਨਹੀਂ ਸੀ ਹੁੰਦੀ। ਇਸੇ ਲਈ ਵਿਆਹ ਸਮਾਗਮ ਨੂੰ ਸਮਾਂ ਪਾ ਕੇ ਪੂਰਿਆ ਜਾਂਦਾ ਸੀ। ਰਿਸ਼ਤੇ ਦੀ ਦੱਸ ਪੈਣ ‘ਤੇ ਪਹਿਲਾ ਖ਼ਾਨਦਾਨ ਬਾਰੇ, ਕੰਮਕਾਰਾਂ ਬਾਰੇ ਪੜਤਾਲ ਕੀਤੀ ਜਾਂਦੀ ਫਿਰ ਕੱਚੀ ਰੋਕ ਹੁੰਦੀ ਇਸ ਵੀਡੀਓ ਚ ਤੁਸੀ ਦੇਖ ਸਕਦੇ ਹੋ ਇਕ ਮੁੰਡੇ ਨੇ ਮੁੰਡੇ ਨਾਲ ਕਰਵਾਇਆਂ ਵਿਆਹ ਇਹ ਵੀਡੀਓ ਰਾਜਪੁਰਾ ਦੇ ਨਾਲ ਦੇ ਇਲਾਕੇ ਦੀ ਹੈ ਇਹ ਵੀਡੀਓ ਪਿੱਛਲੇ ਦਿਨਾਂ ਤੋਂ ਸੋਸ਼ਲ ਮੀਡੀਆ ਬਹੁਤ ਵਾਇਰਲ ਹੋ ਰਹੀ ਹੈ ਬਾਕੀ ਦੀ ਜਾਣਕਾਰੀ ਤੁਸੀ ਵੀਡੀਓ ਚ ਦੇਖ ਸਕਦੇ ਓ

ਅਸੀਂ ਹਰ ਰੋਜ਼ ਤੁਹਾਡੇ ਲਈ ਨਵੀਂਆਂ ਨਵੀਂਆਂ ਖ਼ਬਰਾਂ ਲੈ ਕੇ ਆਉਂਦੇ ਹਾਂ ਤਾਂ ਜੋ ਤੁਹਾਨੂੰ ਸਾਰੇ ਹੀ ਸਮਾਜ ਦੀ ਪਲ ਪਲ ਦੀ ਖ਼ਬਰ ਮਿਲਦੀ ਰਹੇ ਤੁਹਾਨੂੰ ਸਾਡੇ ਦੁਆਰਾਦਿੱਤੀ ਗਈ ਇਹ ਜਾਣਕਾਰੀ ਕਿਹੋ ਜਿਹੀ ਲੱਗਦੀ ਹੈ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਕੁਮੈਂਟ ਬਾਕਸ ਵਿੱਚ ਸਾਂਝੇ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਤੁਹਾਡਾ ਹੌਸਲਾਵਧਾਉਣ ਦੇ ਲਈ ਇਹ ਜਾਣਕਾਰੀ ਫੇਸਬੁੱਕ ਦੇ ਉੱਪਰ ਆਪਣੇ ਦੋਸਤਾਂ ਦੇ ਨਾਲ ਸਾਂਝੀ ਕਰ ਸਕਦੇ ਹੋ

Leave a Reply

Your email address will not be published. Required fields are marked *