ਆਪਣਾ ਪਿਆਰ ਸਾਨੂੰ ਨਿਮਾਣਿਆਂ ਨੂੰ ਬਖਸ਼ਿਸ਼ ਕਰਿਓ ਗੁਰੂ ਪਿਆਰਿਓ ਇਸ ਸ਼ਬਦ ਦਾ ਜਾਪ ਰੋਜਾਨਾ ਲਗਾਤਾਰ ਅੱਠ ਦਿਨ ਕਰਿਓ ਜੋ ਪਾਤਸ਼ਾਹ ਨੇ ਸਾਨੂੰ ਹੁਕਮ ਕੀਤਾ ਨਾ ਇਸ ਸ਼ਬਦ ਦੇ ਵਿੱਚ ਤੇ ਜੋ ਸਾਨੂੰ ਮਿਲਣਾ ਨਾ ਤੇ ਹਰ ਹੀਲੇ ਮਿਲ ਕੇ ਰਹਿਣਾ ਜੋ ਨਹੀਂ ਵੀ ਮਿਲਣਾ ਪਾਤਸ਼ਾਹ ਨੇ ਉਹ ਵੀ ਕਿਰਪਾ ਕਰ ਦੇਣੀ ਹੈ ਪਿਆਰਿਓ ਥੋੜਾ ਜਿਹਾ ਧਿਆਨ ਨਾਲ ਬੇਨਤੀ ਨੂੰ ਸਮਝਿਓ ਆਓ ਅੱਜ ਵੀਡੀਓ ਦੀ ਆਰੰਭਤਾ ਕਰੀਏ ਫਤਿਹ ਬੁਲਾ ਕੇ ਹਾਜ਼ਰੀ ਲਗਵਾਓ ਜੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅਕਸਰ ਹੀ ਬੰਦਾ ਕਹਿੰਦੇ ਵੀ ਮੈਨੂੰ ਸਭ ਕੁਝ ਮਿਲ ਜਾਏ ਮੇਰੇ ਤੇ ਕਿਰਪਾ ਹੋ ਜਾਏ ਮੇਰੇ ਤੇ ਸਪੈਸ਼ਲ ਕਿਰਪਾ ਹੋ ਜਾਏ ਸਪੈਸ਼ਲ ਕਿਰਪਾ ਮੈ ਸ਼ਬਦ ਕਿਉਂ ਵਰਤਿਆ ਸਪੈਸ਼ਲ ਦਾ ਮਤਲਬ ਹੁੰਦਾ ਵੀ ਸਭ ਕੁਝ ਸਭ ਤੋਂ ਪਹਿਲਾਂ ਮੇਰੇ ਵੱਲ ਧਿਆਨ ਹੋ ਜੇ ਮੈਨੂੰ ਸਭ ਕੁਝ ਮਿਲ ਜਾਏ ਥੋੜੀ ਜਿਹੀ ਬੇਨਤੀ ਨੂੰ ਸਮਝਿਓ ਦੀਨ ਸਭ ਕੁਝ ਮਿਲ ਜਾਏ ਥੋੜੀ ਜਿਹੀ ਬੇਨਤੀ ਨੂੰ ਸਮਝਿਓ
ਕਿਤੇ ਵੀ ਜਾਂਦਾ ਤੇ ਇਹ ਪੈਸੇ ਦੇ ਕੇ ਆਪਣਾ ਕੰਮ ਕਰਾ ਲੈਂਦੇ ਉਹਨੂੰ ਕਹਿੰਦੇ ਨੇ ਸਿਪਾਹੀ ਕਿਤੇ ਵੀ ਜਾਂਦਾ ਹੈ ਕਿਸੇ ਨੂੰ ਪੈਸੇ ਦੇ ਦਿੰਦਾ ਮੇਰਾ ਨੰਬਰ ਪਹਿਲੇ ਲਾ ਦੇ ਹੋਸਪਿਟਲ ਜਾਂਦਾ ਉੱਥੇ ਪੈਸੇ ਦੇ ਦਿੰਦੇ ਵੀ ਲੈ ਸਾਰਿਆਂ ਦੀ ਪਰਚੀ ਥੱਲੇ ਕਰਦੇ ਮੇਰੀ ਮਰਜ਼ੀ ਉੱਪਰ ਕਰਦੇ ਤਾਂ ਕਿ ਡਾਕਟਰ ਨੂੰ ਮੈਂ ਸਭ ਤੋਂ ਪਹਿਲਾਂ ਮਿਲ ਸਕਾਂ। ਟਿਕਟ ਲੈਣ ਵੇਲੇ ਵੀ ਕਿਸੇ ਵੀ ਤਰ੍ਹਾਂ ਦੀ ਟਿਕਟ ਖਰੀਦਣੀ ਹੈ ਤਾਂ ਵੀ ਪੈਸੇ ਦਿੰਦਾ ਭਾਵ ਕੀ ਬੰਦਾ ਆਪਣੇ ਆਪ ਨੂੰ ਮੂਹਰੇ ਰੱਖਣਾ ਚਾਹੁੰਦਾ ਤੇ ਪਰਮਾਤਮਾ ਨੂੰ ਵੀ ਇਦਾਂ ਕਹਿੰਦੇ ਵੀ ਮੇਰੇ ਤੇ ਵੀ ਕਿਰਪਾ ਰੱਖ ਸਭ ਤੋਂ ਪਹਿਲੇ ਮੈਂ ਹੀ ਆਵਾਂ ਅਖੀਰ ਗੁਰੂ ਪਾਤਸ਼ਾਹ ਨੇ ਜਦੋਂ ਕਿਰਪਾ ਕਰਨੀ ਹੈ ਉਦੋਂ ਹੀ ਕਰਨੀ ਹੈ ਪਿਆਰਿਓ ਸਾਡਾ ਤੇ ਫਰਜ ਇੰਨਾ ਕੁ ਬਣਦਾ ਕਿ ਆਪਾਂ ਗੁਰੂ ਨੂੰ ਯਾਦ ਕਰੀਏ ਉਹਨੂੰ ਭੁੱਲੀਏ ਨਾ ਕਿਉਂਕਿ ਨਾ ਸ਼ੁਕਰੀਆ ਵਾਲਾ ਜੀਵਨ ਬਤੀਤ ਕੀਤਾ ਤੇ ਕੀ ਕੀਤਾ ਬਹੁਤੀਆਂ ਗੱਲਾਂ ਸਮਝ ਕੇ ਵੀ ਨਾ ਜੇਤੂ ਸਮਝਿਆ ਜੇ ਤੂੰ ਇੱਕ ਗੱਲ ਨੂੰ ਨਾ ਸਮਝਿਆ ਤੇ ਤੇਰਾ ਜੀਵਨ ਵਿਅਰਥ ਹੈ।
ਮੈਂ ਬੇਨਤੀ ਕਰ ਰਿਹਾ ਕਿਉਂਕਿ ਸਾਡਾ ਤੇ ਫਰਜ਼ ਬਣਦਾ ਕਿ ਗੁਰੂ ਦੀ ਸਿਫਤ ਸਲਾਹਘਾ ਕਰੀਏ ਜਿੰਨੀ ਬਣ ਸਕੀ ਉਨੀ ਕਰੀਏ ਜੋ ਪਾਤਸ਼ਾਹ ਨੇ ਦੇਣਾ ਨਾ ਸਾਨੂੰ ਸਭ ਤੋਂ ਪਹਿਲੇ ਫੇਰ ਦੇਣਗੇ ਜੇ ਸਪੈਸ਼ਲ ਕਿਰਪਾ ਕਰਾਉਣੀ ਹ ਨਹੀਂ ਫਿਰ ਗੁਰੂ ਦੀ ਮਿਹਰ ਕਰਨੀ ਹੈ ਨਾ ਮਿਹਰ ਕਰਾਉਣੀ ਹੈ ਤੇ ਪਿਆਰਿਓ ਫਿਰ ਤੇ ਗੁਰੂ ਨਾਲ ਜੁੜਨਾ ਪੈਣਾ ਕਿਉਂਕਿ ਸ਼ਬਦ ਨਾਲ ਜੁੜਨਾ ਪੈਣਾ ਸ਼ਬਦ ਰੂਪ ਨਾਲ ਸਾਂਝ ਪਾਉਣੀ ਪੈਣੀ ਹ ਗੁਰੂ ਪਾਤਸ਼ਾਹ ਨੇ ਫਿਰ ਮਿਹਰ ਕਰਨੀ ਹੈ ਭਾਈ ਜੇ ਆਪਾਂ ਅੰਜਹੀ ਫਿਰਦੇ ਰਹੇ ਜੀਵਨ ਵਿਅਰਥ ਕਰਦੇ ਰਹੇ ਜੀਵਨ ਦੇ ਵਿੱਚ ਕੋਈ ਕਾਰਜ ਨਾ ਕੀਤਾ ਗੁਰੂ ਪਾਤਸ਼ਾਹ ਨੇ ਫਿਰ ਨਹੀਂ ਮਿਹਰ ਕਰਨੇ ਵਿਅਰਥ ਕਰਦੇ ਆ ਜੀਵਨ ਕਿਉਂਕਿ ਰਸ ਰੰਗ ਇਹ ਭੋਗ ਇਹ ਸਭ ਕੁਝ ਬੰਦਾ ਇਹਦੇ ਪਿੱਛੇ ਕਚਤ ਹੋ ਕੇ ਜੀਵਨ ਦੀਆਂ ਘੜੀਆਂ ਨੂੰ ਵਿਅਰਥ ਕਰਦਾ ਪਿਆ
ਕਦੇ ਸੋਚਿਓ ਜਿਹੜਾ ਸਮਾਂ ਇੱਕ ਵਾਰ ਲੰਘ ਗਿਆ ਆਪਣੀ ਸਮਰੱਥਾ ਨੇ ਵੀ ਉਹਨੂੰ ਵਾਪਸ ਮੋੜ ਲਿਆਈਏ ਇੱਕ ਮਿੰਟ ਜਿਹੜਾ ਲੰਘ ਗਿਆ ਆਪਣੇ ਵਿੱਚ ਤਾਕਤ ਨਹੀਂ ਵੀ ਉਸ ਇੱਕ ਮਿੰਟ ਨੂੰ ਵਾਪਸ ਕਰ ਲਈਏ ਜਿਹੜਾ ਦਿਨ ਜਿਹੜੀਆਂ ਘੜੀਆਂ ਲੰਘ ਗਈਆਂ ਅਸੀਂ ਉਹਨੂੰ ਵਾਪਸ ਨਹੀਂ ਮੋੜ ਸਕਦੇ ਜਰਾ ਸੋਚਿਓ ਵੀ ਕਿੰਨੇ ਸਾਲ ਸਾਨੂੰ ਦੁਨੀਆਂ ਤੇ ਹੋ ਗਏ ਤੇ ਆਪਾਂ ਕਦੇ ਸੱਚੇ ਦਿਲੋਂ ਪਰਮਾਤਮਾ ਦਾ ਸ਼ੁਕਰਾਨਾ ਕੀਤਾ ਹੈ ਜਾਂ ਨਹੀਂ ਕਦੇ ਉਸ ਪਰਮਾਤਮਾ ਦੀ ਸਿਫਤ ਸਲਾਹ ਵਿੱਚ ਜੁੜਿਆ ਜਾਂ ਨਹੀਂ
ਗੁਰੂ ਘਰ ਵੀ ਮੱਥਾ ਟੇਕਿਆ ਤੇ ਸਭ ਕੁਝ ਕੀਤਾ ਕਦੇ ਆਪਣੇ ਮਨ ਨਾਲ ਸ਼ਬਦ ਦਾ ਅਭਿਆਸ ਕੀਤਾ ਹੈ ਜਾਂ ਨਹੀਂ ਬਹੁਤਿਆਂ ਨੇ ਨਹੀਂ ਕੀਤਾ ਜਿਨਾਂ ਨੇ ਕੀਤਾ ਹੈ ਉਹ ਆਨੰਦ ਨੂੰ ਮਾਣ ਚੁੱਕੇ ਨੇ ਪਿਆਰਿਓ ਆਪਣੇ ਘਰ ਦੇ ਵਿੱਚ ਨਾ ਹਮੇਸ਼ਾ ਹੀ ਬੇਨਤੀ ਕਰਦਾ ਹੁੰਨਾ ਕਿ ਗੁਰਬਾਣੀ ਦਾ ਪ੍ਰਕਾਸ਼ ਜਰੂਰ ਕਰਿਆ ਕਰੋ ਜੇ ਘਰ ਚ ਪ੍ਰਕਾਸ਼ ਹੋਗ ਨਾ ਬਾਣੀ ਦਾ ਸਿਮਰਨ ਹੋਊਗਾ ਬਾਣੀ ਦਾ ਤੇ ਬੇਨਤੀ ਕਰਾਂ ਹਿਰਦੇ ਰੂਪ ਘਰ ਦੇ ਵਿੱਚ ਵੀ ਸ਼ਬਦ ਗੁਰੂ ਦਾ ਪ੍ਰਕਾਸ਼ ਹੋ ਜਾਣਾ ਜਿੱਥੇ ਘਰ ਦੇ ਵਿੱਚ ਅਨੇਕਾਂ ਕਾਰਜ ਨੇ ਗੁਰੂ ਪਿਆਰਿਓ ਆਪਾਂ ਘਰ ਦੇ ਵਿੱਚ ਵਿਕਾਰ ਵੀ ਕਮਾਉਦੇ ਆਂ ਤੇ ਘਰ ਦੇ ਵਿੱਚ ਸ਼ਰਾਬਾਂ ਵੀ ਚੱਲਦੀਆਂ ਨੇ ਸਾਧ ਸੰਗਤ ਸਾਰਾ ਕੁਝ ਹੁੰਦਾ ਪਰ ਬੇਨਤੀ ਕਰੂੰਗਾ ਇੱਕ ਤਰਫਾ ਧਿਆਨ ਜਿਹੜਾ ਇਧਰ ਵੀ ਦੇ ਦਿਓ ਕਿਉਂਕਿ ਆਪਣੇ ਹਿਰਦੇ ਰੂਪ ਘਰ ਦੀ ਜਿਹੜੀ ਖੁਰਾਕ ਹ ਨਾ ਉਹ ਸ਼ਬਦ ਹੈ
ਜਿਹੜੇ ਸ਼ਬਦ ਦੀ ਆਪਾਂ ਸਾਂਝ ਪਾਈਏ ਨਾ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਇਹ ਪਾਵਨ ਸ਼ਬਦ ਹੈ ਘਰ ਦੇ ਵਿੱਚੋਂ ਕਲੇਸ਼ ਵੀ ਮੁੱਕ ਜਾਣਗੇ ਘਰ ਦੇ ਵਿੱਚੋਂ ਜੋ ਸਾਨੂੰ ਦਿੱਕਤਾਂ ਨੇ ਉਹ ਵੀ ਖਤਮ ਹੋ ਜਾਣਗੀਆਂ ਜਦੋਂ ਹਿਰਦੇ ਰੂਪ ਘਰ ਵਿੱਚ ਗਿਆਨ ਦਾ ਪ੍ਰਕਾਸ਼ ਹੋ ਗਿਆ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾਸ ਬੇਨਤੀ ਕਰਦਾ ਸਾਡੀ ਹਾਲਤ ਪਤਾ ਕੀ ਹੋਈ ਪਈ ਹੈ ਹੁਣ ਦੇਖਿਓ ਇੱਕ ਬੇਨਤੀ ਕਰਨ ਜਾ ਰਿਹਾ ਤੁਸੀਂ ਕਾਵਾਂ ਮੱਝਾਂ ਵੇਖੀਆਂ ਹੋਣੀਆਂ ਨੇ ਉਹਨਾਂ ਦੇ ਜੀ ਲੱਗ ਜਾਂਦੇ ਨੇ ਜਿਨਾਂ ਨੂੰ ਚਿੱਚੜ ਸ਼ਬਦ ਪਿੰਡਾਂ ਦੀ ਬੋਲੀ ਵਿੱਚ ਆਪਾਂ ਕਹਿ ਦਿੰਦੇ ਆ ਗੁਰੂ ਪਿਆਰਿਓ ਮੱਝ ਦੇ ਥਣਾਂ ਕੋਲ ਦੁੱਧ ਹੈ ਪਰ ਇੱਕ ਜਗਹਾ ਚਿੱਚੜ ਹੈ ਨਾ ਉਹ ਮਝ ਦੇ ਥਣਾਂ ਕੋਲ ਲੱਗ ਕੇ ਵੀ ਖੂਨ ਚੂਸਦਾ ਪਿਆ ਉਹਨੂੰ ਅੰਮ੍ਰਿਤ ਰੂਪੀ ਦੁੱਧ ਦੀ ਸਾਰ ਨਹੀਂ ਹੈ। ਇਸੇ ਤਰ੍ਹਾਂ ਸਾਡਾ ਅੱਜ ਜੀਵਨ ਹੋਇਆ ਪਿਆ ਪਿਆਰਿਓ ਸ਼ਬਦ ਰੂਪ ਅੰਮ੍ਰਿਤ ਤੇ ਸਾਡੇ ਕੋਲ ਹੈ ਪਰ ਅੰਮ੍ਰਿਤ ਰੂਪੀ ਸ਼ਬਦ ਨੂੰ ਛੱਡ ਕੇ ਅਸੀਂ ਦੁਨੀਆਂ ਦੇ ਭੋਗ ਬਿਲਾਸਿਆਂ ਵਿੱਚ ਜੁੱਟ ਗਏ
ਸਾਨੂੰ ਅੰਮ੍ਰਿਤ ਰੂਪੀ ਸ਼ਬਦ ਦੀ ਕਦਰ ਨਹੀਂ ਹੈ ਜਿਸ ਦਿਨ ਕ ਦਰ ਪੈ ਗਈ ਤੇ ਸਾਧ ਸੰਗਤ ਉਦਣ ਜੀਵਨ ਦੀ ਰੂਪਰੇਖਾ ਬਦਲਦਿਆਂ ਦੇਰ ਨਹੀਂ ਲੱਗਣੀ ਇਸੇ ਤਰ੍ਹਾਂ ਅੱਜ ਆਪਾਂ ਸਮਝਿਆ ਹੈ ਕਿ ਇਹ ਸ਼ਬਦ ਦਾ ਜਾਪ ਰੋਜ਼ ਕਰਨਾ ਜੋ ਪਰਮਾਤਮਾ ਨੇ ਦੇਣਾ ਸਭ ਤੋਂ ਪਹਿਲੇ ਦੇਣਗੇ ਜੇ ਆਪਣੇ ਤੇ ਕਿਰਪਾ ਹੋ ਗਈ ਨਾ ਤੇ ਪਾਤਸ਼ਾਹ ਦੀ ਫਿਰ ਤੇ ਕਿਸੇ ਗੱਲ ਦੀ ਤੋਟ ਹੀ ਨਹੀਂ ਰਹਿਣੀ ਜੇ ਕਿਰਪਾ ਕਰਾਉਣੀ ਹ ਤੇ ਸ਼ਬਦ ਨਾਲ ਸਾਂਝ ਪਾ ਲਿਓ ਜੇ ਕਿਰਪਾ ਲੈਣੀ ਹੈ ਪਰਮਾਤਮਾ ਦੀ ਫਿਰ ਸਭ ਤੋਂ ਪਹਿਲੇ ਉੱਠ ਕੇ ਅੰਮ੍ਰਿਤ ਵੇਲੇ ਪਰਮਾਤਮਾ ਨਾਲ ਜੁੜ ਜਿਓ ਸਾਧ ਸੰਗਤ ਫਿਰ ਪਰਮਾਤਮਾ ਆਪੇ ਸਾਰਾ ਕੁਝ ਬਖਸ਼ਿਸ਼ ਕਰਦਾ ਹੈ ਫਿਰ ਰੱਬ ਤੋਟ ਨਹੀਂ ਰਹਿਣ ਦਿੰਦਾ ਕਿਉਂਕਿ ਜੇ ਉਹਦੇ ਬਣ ਕੇ ਜੀਵਨ ਜਿਉਣਾ ਤੇ ਪਾਤਸ਼ਾਹ ਨੇ ਫਿਰ ਕਿਰਪਾ ਕਰਨੀ ਹੈ ਗੁਰੂ ਪਿਆਰ ਵਾਲਿਓ ਇਸ ਗੱਲ ਨੂੰ ਕਦੇ ਬਖੂਬੀ ਸਮਝ ਲਿਆ ਜੇ ਕਿ ਪਾਤਸ਼ਾਹ ਨੇ ਬਹੁਤ ਵੱਡੀਆਂ ਬਰਕਤਾਂ ਦਿੱਤੀਆਂ ਨੇ ਸ਼ੁਕਰਾਨੇ ਵਾਲਾ ਜੀਵਨ ਜਿਉਣਾ ਹੈ ਨਾ ਸ਼ੁਕਰੀਆ ਵਾਲਾ ਨਹੀਂ ਅਕਿਰਤ ਘਣਾ ਵਾਲਾ ਨਹੀਂ
ਬੇਨਤੀ ਤਾਂ ਕਰ ਰਹੇ ਹਾਂ ਕਿਉਂਕਿ ਕਈ ਹੁੰਦੇ ਰੱਬ ਦੇ ਲਈ ਉਲਾਭੇ ਚੁੱਕੀ ਫਿਰਦੇ ਮੈਨੂੰ ਰੱਬ ਨੇ ਕੀ ਦਿੱਤਾ ਹੈ ਤੇ ਮੇਰੀ ਬੇਨਤੀ ਇਕੋ ਹੀ ਹੁੰਦੀ ਹੈ ਪਿਆਰਿਆ ਤੈਨੂੰ ਇਨਾ ਸੋਹਣਾ ਸੁੰਦਰ ਸਰੀਰ ਦੇ ਦਿੱਤਾ ਤੈਨੂੰ ਜੱਗ ਵਿਖਾ ਦਿੱਤਾ ਤੈਨੂੰ ਦੁਨੀਆਂ ਤੇ ਭੇਜ ਦਿੱਤਾ ਤੇ ਹੋਰ ਰੱਬ ਤੋਂ ਕੀ ਮੰਗਿਆ ਹੈ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਤਾਂ ਹੀ ਤੇਰਾ ਜਨਮ ਹੋਇਆ ਨਾ ਹੁਣ ਇੱਥੇ ਦੇ ਤੈਨੂੰ ਕੁਝ ਮਿਹਨਤ ਕਰਨੀ ਪੈਣੀ ਹ ਇੱਥੇ ਤੇ ਆਪ ਕੁਝ ਕਰਨਾ ਪੈਣਾ ਜਿੱਥੇ ਦੁਨਿਆਵੀ ਮਿਹਨਤ ਕਰਾਂਗੇ ਸਾਧ ਸੰਗਤ ਕਹਿਣ ਤੋਂ ਭਾਵ ਸ਼ਬਦ ਰੂਪ ਗੁਰੂ ਦੀ ਚਾਕਰੀ ਵੀ ਕਮਾ ਲਿਓ ਲੋਕ ਸੁਖੀਏ ਤੇ ਪਰਲੋਕ ਵੀ ਸੁਹੇਲੇ ਹੋ ਜਾਵਣਗੇ ਪਾਤਸ਼ਾਹ ਜੀ ਕਿਰਪਾ ਕਰਨ ਮਿਹਰ ਕਰਨ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂਪਾਤਸ਼ਾਹ ਜੀ ਕਿਰਪਾ ਕਰਨ ਕਿਸੇ ਪ੍ਰਕਾਰ ਦੀ ਕੋਈ ਗਲਤੀ ਭੁੱਲ ਹੋ ਗਈ ਹੋਵੇ ਤਾਂ ਵਾਹਿਗੁਰੂ ਜੀ ਸੰਗਤ ਜੀ ਤੁਸੀਂ ਮਾਫ ਕਰ ਦੇਣਾ ਬੁਲਾਓ ਫਤਿਹ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ