ਸ਼ੂਗਰ ਵਰਗੀ ਭਿਆਨਕ ਬਿਮਾਰੀ ਤੋਂ ਬਚਾਅ ਲਈ ਅਹਿਮ ਨੁਸਖਾ

ਸ਼ੂਗਰ ਵਰਗੀ ਭਿਆਨਕ ਬਿਮਾਰੀ ਤੋਂ ਬਚਾਅ ਲਈ ਅਹਿਮ ਨੁਕਤਾ,ਜਦੋ ਕਿਸੇ ਇਨਸਾਨ ਨੂੰ ਸ਼ੂਗਰ ਹੋ ਜਾਂਦੀ ਹੈ ਤਾਂ ਉਸਨੂੰ ਕੁਝ ਸੰਕੇਤ ਮਿਲਦੇ ਹਨ ਨੂੰ ਜਾਣ ਲੈਣਾ ਸਾਡੇ ਲਈ ਬਹੁਤ ਜ਼ਰੂਰੀ ਹੁੰਦਾ ਹੈ ਤਾਂ ਜੋ ਸਾਨੂੰ ਪਤਾ ਲੱਗ ਸਕੇ ਕਿ ਸਾਨੂੰ ਸ਼ੂਗਰ ਹੈ ਜਾਂ ਨਹੀਂ ਹੈ, ਅਤੇ ਇਹ ਹਰ ਇੱਕ ਉਮਰ ਦੇ ਉਮਰ ਵਿੱਚ ਹੋ ਸਕਦੀ ਹੈ ਅਤੇ ਜਿਨ੍ਹਾਂ ਨੂੰ ਛੋਟੀ ਉਮਰ ਦੇ ਵਿਚ ਹੋ ਜਾਂਦੀ ਹੈ ਉਨ੍ਹਾਂ ਨੂੰ ਇਹ ਸਮੱਸਿਆ ਬਹੁਤ ਜਲਦੀ ਵਧ ਜਾਂਦੀ ਹੈ,ਪਿਸ਼ਾਬ ਜਿਆਦਾ ਆਉਣ ਲੱਗ ਜਾਂਦਾ ਹੈ

ਕਮਜ਼ੋਰੀ ਹੋ ਜਾਂਦੀ ਹੈ,ਅਤੇ ਭੁੱਖ ਵੀ ਬਹੁਤ ਜ਼ਿਆਦਾ ਲਗਦੀ,ਅਤੇ ਉਸਦਾ ਭਾਰ ਵੀ ਘਟੇਗਾ,ਚਿੜਚਿੜਾਪਨ ਆ ਜਾਂਦਾ,ਪਿਆਸ ਜ਼ਿਆਦਾ ਲਗਦੀ ਹੈ,ਯਾਦਦਾਸ਼ਤ ਸ਼ਕਤੀ ਘਟ ਜਾਂਦੀ ਹੈ, ਜਦੋਂ ਇਹ ਸਾਰੇ ਤੁਹਾਨੂੰ ਸੰਕੇਤ ਮਿਲਦੇ ਰਹਿਣ ਤਾਂ ਤੁਸੀਂ ਸ਼ੂਗਰ ਦਾ ਚੈਕ-ਅੱਪ ਜ਼ਰੂਰ ਕਰਾਓ ਤਾਂ ਜੋ ਪਤਾ ਲੱਗ ਸਕੇ ਸਾਡੇ ਸਰੀਰ ਦੇ ਵਿਚ ਇਨਸੁਲਿਨ ਸਹੀ ਤਰ੍ਹਾਂ ਕੰਮ ਨਹੀਂ ਕਰਦੀ,ਜਿਸ ਕਰਕੇ ਸਾਡੇ ਸਰੀਰ ਵਿੱਚ ਸ਼ੂਗਰ ਦੀ ਸਮੱਸਿਆ ਵਧ ਜਾਂਦੀ ਹੈ,

ਸਾਨੂੰ ਸੰਤੁਲਤ ਭੋਜਨ ਦਾ ਸੇਵਨ ਕਰਨਾ ਚਾਹੀਦਾ ਹੈ,ਸ਼ੁੱਧ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ ਤਾਂ ਜੋ ਸਾਡੇ ਸਰੀਰ ਵਿੱਚ ਸ਼ੂਗਰ ਬਣਦੇ ਕੋਈ ਕਾਰਨ ਹੀ ਨਾ ਪੈਦਾ ਹੋਣ,ਜਿਹੜੀ ਇਹ ਬੀਮਾਰੀ ਹੁੰਦੀ ਹੈ ਉਹ ਮੁਸਲਮਾਨ ਲੋਕਾਂ ਦੇ ਵਿਚ ਘਟ ਹੁੰਦੀ ਹੈ ਇਸ ਲਈ ਜਿਹੜੇ ਲੋਕ ਮਾਸ ਖਾਂਦੇ ਹਨ ਉਨ੍ਹਾਂ ਨੂੰ ਇਹ ਸਮੱਸਿਆ ਘੱਟ ਹੁੰਦੀ ਹੈ ਇਸ ਲਈ ਜੇਕਰ ਕਿਸੇ ਨੂੰ ਸ਼ੂਗਰ ਨਾਲ ਸਬੰਧਿਤ ਸਮੱਸਿਆ ਹੈ ਜਾਂ ਫਿਰ ਤੁਹਾਡੇ ਮਰਦਾਨਾ ਕਮਜੋਰੀ ਹੈ ਔਰਤਾਂ ਦੀਆਂ ਸਮੱਸਿਆਵਾਂ ਤਾਂ

ਤੁਸੀਂ ਇਹਨਾ ਗੁਰਬਚਨ ਸਿੰਘ ਵੈਦ ਨਾਲ ਗੱਲ ਕਰਨੀ ਹੈ ਜਿਨ੍ਹਾਂ ਦਾ ਸੰਪਰਕ ਨੰਬਰ ਹੈ 9888031355 ਤੁਸੀਂ ਆਪਣੀ ਸਮੱਸਿਆ ਦੱਸ ਕੇ ਇੰਨਾਂ ਤੋਂ ਦਵਾਈ ਮੰਗਵਾ ਸਕਦੇ ਹੋ ਹੋਰ ਵੀ ਜਾ ਸਕਦੇ ਹੋ ਇਸ ਲਈ ਤੁਸੀਂ ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਹੈ ਆਪਣੇ ਖਾਣ ਪੀਣ ਦੀ ਆਦਤ ਸੁਧਾਰ ਰੱਖੋ ਜੇਕਰ ਤੁਹਾਨੂੰ ਕੋਈ ਸਮੱਸਿਆ ਹੈ ਤੁਹਾਡੇ ਸਰੀਰ ਨਾਲ ਜੁੜੀ ਹੋਈ ਕੋਈ ਵੀ ਸਮੱਸਿਆ ਹੈ ਤਾਂ ਤੁਸੀ ਇਕ ਵਾਰ ਏਨਾ ਨਾਲ ਸੰਪਰਕ ਨੰਬਰ ਤੇ ਗੱਲ ਦੱਸੋ ਆਪਣੀ ਸਮੱਸਿਆ ਦੱਸੋ ਜਿਹਨਾ ਤੋਂ ਦਵਾਈ ਲਓ ਤੁਸੀਂ ਬਿਲਕੁਲ ਠੀਕ ਹੋ ਜਾਓਗੇ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *