ਸ਼ਹੀਦ ਸਿੰਘਾਂ ਨੂੰ ਧੰਨ ਕਹਿਣ ਨਾਲ ਕੀ ਹੁੰਦਾ ਹੈ ਇੱਕ ਗੁਰਸਿੱਖ ਵੀਰ ਦੀ ਹੱਡਬੀਤੀ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਪਰਮਾਤਮਾ ਤੇ ਭਰੋਸਾ ਇਹਨਾਂ ਜਿਆਦਾ ਰੱਖੋ ਕਿ ਜੋ ਅਰਦਾਸ ਅਸੀਂ ਪਰਮਾਤਮਾ ਨੂੰ ਕਰਦੇ ਹਾਂ ਉਹ ਅਰਦਾਸ ਜਰੂਰ ਪੂਰੀ ਹੋਵੇਗੀ ਸਾਡਾ ਮਾਇੰਡ ਸੈਟ ਹਮੇਸ਼ਾ ਹੀ ਪਰਮਾਤਮਾ ਦੇ ਪ੍ਰਤੀ ਪੋਜੀਟਿਵ ਹੋਣਾ ਚਾਹੀਦਾ ਹੈ ਕਿ ਸਾਹਿਬ ਪਰਮਾਤਮਾ ਦੀ ਮੌਜ ਹ ਜੋ ਹੋਇਆ ਹੈ ਜਾਂ ਜੋ ਵੀ ਹੋਣਾ ਹੈ ਉਸ ਵਿੱਚ ਵੀ ਪਰਮਾਤਮਾ ਦੀ ਕੋਈ ਮੌਜ ਹੋਵੇਗੀ ਸੋ ਅੱਜ ਦੀ ਜੋ ਸਾਡਾ ਬੀਤੀ ਹੈ ਉਹ ਇਕ ਗੁਰਸਿੱਖ ਵੀਰ ਦੀ ਹੈ ਉਹ ਵੀਰ ਮਾਲਵੇ ਦਾ ਰਹਿਣ ਵਾਲਾ ਹੈ ਉਹ ਵੀਰ ਦੱਸਦਾ ਹੈ ਕਿ ਅਸੀਂ ਚੰਗੇ ਜਿਮੀਦਾਰ ਹਾਂ ਜਮੀਨ ਵੀ ਸਾਡੇ ਕੋਲ ਹੈ ਤੇ ਦੁਕਾਨਾਂ ਵਗੈਰਾ ਵੀ ਖੋਲੀਆਂ ਹੋਈਆਂ ਨੇ ਦੁਕਾਨਾਂ ਵਧੀਆ ਚਲਦੀਆਂ ਨੇ ਤੇ ਜਮੀਨ ਤੋਂ ਵੀ ਵਧੀਆ ਹਾਸਲ ਹੋ ਜਾਂਦੀ ਹੈ ਵਧੀਆ ਪਰਿਵਾਰ ਗੁਜ਼ਾਰਾ ਕਰ ਰਿਹਾ ਹੁੰਦਾ ਕਹਿੰਦਾ ਕਿ ਅਸੀਂ ਦੋ ਭਰਾ ਹਾਂ ਦੂਜਾ ਭਰਾ ਮੇਰੇ ਤੂੰ ਛੋਟਾ ਹੈ

ਤੇ ਮੈਂ ਮੈਰਿਡ ਹਾਂ ਮੈਰੇ ਦੋ ਬੱਚੇ ਹਨ ਮਾਤਾ ਪਿਤਾ ਜੀ ਸਾਡੇ ਨਾਲ ਰਹਿੰਦੇ ਹਨ ਛੋਟਾ ਜਿਹਾ ਸਾਡਾ ਪਰਿਵਾਰ ਹੈ ਤੇ ਵਧੀਆ ਅਸੀਂ ਗੁਜ਼ਾਰਾ ਕਰ ਰਹੇ ਹੁੰਦੇ ਹਾਂ ਸਮਾਂ ਬੀਤਦਾ ਹੈ ਤੇ ਪਰਮਾਤਮਾ ਦੀ ਖੇਡ ਵਾਪਰਦੀ ਹੈ ਪਤਾ ਨਹੀਂ ਸਾਡੇ ਕਿਹੜੇ ਕਰਮ ਅੱਗੇ ਆਉਂਦੇ ਨੇ ਇਹ ਸਾਡਾ ਕਾਫੀ ਨੁਕਸਾਨ ਹੋਣਾ ਸ਼ੁਰੂ ਹੋ ਜਾਂਦਾ ਹੈ ਕਹਿੰਦਾ ਕੀ ਹੁੰਦਾ ਹੈ ਕਿ ਅਸੀਂ ਦੁਕਾਨ ਬੰਦ ਕਰਕੇ ਕਰ ਜਾਂਦੇ ਹਾਂ ਜਦੋਂ ਸਵੇਰੇ ਉੱਠਦੇ ਹਾਂ ਤਾਂ ਕੀ ਪਤਾ ਲੱਗਦਾ ਹੈ ਕਿ ਸਾਡੀ ਇੱਕ ਦੁਕਾਨ ਦੇ ਵਿੱਚ ਅੱਗ ਲੱਗ ਜਾਂਦੀ ਹੈ ਕੱਪੜਿਆਂ ਦੀ ਦੁਕਾਨ ਹੁੰਦੀ ਹੈ ਤੇ ਸਾਰੇ ਕੱਪੜੇ ਸੜ ਜਾਂਦੇ ਨੇ ਕੋਈ ਚੀਜ਼ ਨਹੀਂ ਬਚਦੀ ਕਹਿੰਦਾ ਕਿ ਅਸੀਂ ਫਿਰ ਵੀ ਹੌਸਲਾ ਕਰ ਲੈਦੇ ਆ ਕਿ ਸ਼ਾਇਦ ਹੋ ਗਿਆ ਹੋਵੇ ਜਾਂ ਬਿਜਲੀ ਕਰਕੇ ਅੱਗ ਲੱਗ ਗਈ ਹੋਵੇ ਹੌਸਲਾ ਕਹਿੰਦੇ ਕੀਤਾ ਸਬਾ ਰੱਖਿਆ ਕਿ ਚਲੋ ਪਰਮਾਤਮਾ ਭਲੀ ਕਰੇਗਾ ਕਹਿੰਦੇ ਥੋੜਾ ਸਮਾਂ ਬੀਤਦਾ ਹੈ

ਤੇ ਅਸੀਂ ਉਹ ਦੁਕਾਨ ਦੁਬਾਰਾ ਚਾਲੂ ਕੀਤੀ ਨਵੇਂ ਸਿਰੇ ਤੋਂ ਕਹਿੰਦੇ ਕਿ ਇੱਕ ਦੁਕਾਨ ਸਾਡੀ ਕੱਪੜਿਆਂ ਦੀ ਸੀ ਤੇ ਨਾਲ ਹੀ ਕਰਿਆਨੇ ਦੀ ਸੀ ਕਹਿੰਦੇ ਕੀ ਹੋਇਆ ਇਹ ਜਿਹੜੇ ਸਾਡੇ ਕਰਿਆਨੇ ਦੀ ਦੁਕਾਨ ਹੈ ਉਹਦੇ ਚ ਵੀ ਘਾਟਾ ਪੈਣਾ ਸ਼ੁਰੂ ਹੋ ਗਿਆ ਸਾਡਾ ਸਮਾਨ ਵਿਕਣਾਗਾ ਸਮਾਨ ਦੀ ਐਕਸਪਾਇਰੀ ਡੇਟ ਨਿਕਲ ਜਾਣੀ ਤੇ ਸਮਾਨ ਸਾਨੂੰ ਫਿਰ ਸੁੱਟਣਾ ਪੈਣਾ ਕਿਸੇ ਜੋਗਾ ਸਮਾਨ ਨਾ ਰਹਿਣਾ ਤੇ ਕਈ ਵਾਰੀ ਮਹਿੰਗਾ ਸਮਾਨ ਸਾਨੂੰ ਸਸਤੇ ਹਿੜ ਦੇ ਵਿੱਚ ਨਾ ਪੈਂਦਾ ਸੀ ਤਾਂ ਜੋ ਸਮਾਨ ਨਿਕਲ ਜਾਵੇ ਤੇ ਜਿਆਦਾ ਘਾਟਾ ਨਾ ਪਵੇ ਕਹਿੰਦਾ ਨੁਕਸਾਨ ਹੋਣਾ ਸ਼ੁਰੂ ਹੋ ਗਿਆ ਕਹਿੰਦਾ ਪਤਾ ਨਾ ਲੱਗੇ ਕਿ ਇਹ ਕੀ ਬਣ ਰਿਹਾ ਗੁਰੂ ਸਾਹਿਬ ਅੱਗੇ ਕਾਫੀ ਅਰਦਾਸਾਂ ਕੀਤੀਆਂ ਕਿ ਗੁਰੂ ਸਾਹਿਬ ਕਿਰਪਾ ਕਰੋ ਮਿਹਰ ਭਰਿਆ ਹੱਥ ਰੱਖੋ ਕਿ ਇਹ ਕਸ਼ਟ ਜਿਹੜੇ ਆ ਰਹੇ ਨੇ ਨੁਕਸਾਨ ਹੋ ਰਿਹਾ ਬਹੁਤ ਤੇ ਅਸੀਂ ਇਹਨਾਂ ਨੁਕਸਾਨ ਸਹਿਣ ਜੋਗੇ ਨਹੀਂ ਮਹਾਰਾਜ ਕਿਰਪਾ ਕਰੋ ਤੇ ਤੁਸੀਂ ਆਪ ਰੱਖਿਆ ਕਰੋ ਸਾਡੀ ਕਹਿੰਦੇ ਕਿ ਇਦਾਂ ਕਾਫੀ ਨੁਕਸਾਨ ਹੋਇਆ ਕਹਿੰਦਾ ਕਿ ਇਥੋਂ ਤੱਕ ਹੁਣ ਘਰ ਚੋ ਗੱਲਾਂ ਹੋਣ ਲੱਗ ਪਈਆਂ ਕਿ ਦੁਕਾਨਾਂ ਬੰਦ ਕਰ ਦਈਏ ਕਿ ਇਹਨਾਂ ਨੁਕਸਾਨ ਹੀ ਸਹਿ ਸਕਦੇ ਕੱਪੜਾ ਵੀ ਨਾ ਵੇਖਣਾ ਪਹਿਲਾਂ ਕਾਫੀ ਨੁਕਸਾਨ ਹੋਇਆ ਤੇ ਬਾਅਦ ਵਿੱਚ ਕੱਪੜਾ ਵਿਕਣਾ ਹੀ ਨਾ ਕਹਿੰਦਾ ਕਿਤੇ ਦੋ ਤਿੰਨ ਦਿਨ ਬਾਅਦ ਗਾਹਕ ਮਿਲਣਾ

ਉਹ ਵੀ ਜਿਆਦਾ ਪ੍ਰੋਫਿਟ ਨਾ ਹੋਣਾ ਸਾਡਾ ਕੱਪੜਾ ਵੀ ਇਦਾਂ ਹੀ ਪਿਆਰ ਹੈ ਨਾ ਕਹਿੰਦਾ ਇਹਨਾਂ ਨੁਕਸਾਨ ਹੋਣਾ ਕਿ ਜਿਹੜੀ ਸਾਡੀ ਫਸਲ ਸੀ ਅਠ ਨੌ ਕਿਲੇ ਜਮੀਨ ਸੀ ਤੇ ਵਧੀਆ ਫਸਲ ਹੁੰਦੀ ਸੀ ਕਹਿੰਦਾ ਕੀ ਹੁੰਦਾ ਹ ਕਿ ਉਸ ਵੱਲ ਜਿਹੜਾ ਸਾਡਾ ਜੜ ਬੜਾ ਘੱਟ ਹੋਇਆ ਤੇ ਸਾਡੀ ਫਸਲ ਵੀ ਮਾਰੀ ਗਈ ਇੱਕ ਦੋ ਵਾਰ ਦੋ ਚਾਰ ਕਿਲੇ ਸਾਡੇ ਮਾਰੇ ਗਏ ਫਸਲ ਦੀ ਕਿ ਪਤਾ ਨਹੀਂ ਕਿਸੇ ਨੇ ਕੁਝ ਕਰਦਾ ਫਸਲ ਝਾੜ ਬਿਲਕੁਲ ਘੱਟ ਹੋਣਾ ਬੜਾ ਮਨ ਉਦਾਸ ਹੋਇਆ ਇਹ ਪਰਮਾਤਮਾ ਦੀ ਕੀ ਖੇਡ ਵਰਤ ਰਹੀ ਹੈ ਸਮਝ ਨਾ ਆਵੇ ਕੁਛ ਕਹਿੰਦੇ ਕੀ ਹੁੰਦਾ ਕਿ ਮੈਨੂੰ ਇੱਕ ਮੇਰਾ ਪੁਰਾਣਾ ਮਿੱਤਰ ਮੈਨੂੰ ਆਉਂਦਾ ਹੈ ਤੇ ਉਹ ਮੈਨੂੰ ਸਾਰਾ ਕੁਝ ਕਾਰੋਬਾਰ ਬਾਰੇ ਪੁਛਦਾ ਹੈ ਕਿ ਕਿਵੇਂ ਚੱਲ ਰਿਹਾ ਹੈ ਕਹਿੰਦਾ ਕਿ ਮੈਂ ਉਸਨੂੰ ਦੱਸਿਆ ਕਿ ਬਹੁਤ ਵਧੀਆ ਚਲਦਾ ਸੀ ਪਰ ਕੁਝ ਸਮੇਂ ਤੋਂ ਬਹੁਤ ਜਿਆਦਾ ਨੁਕਸਾਨ ਹੋ ਰਿਹਾ ਫਸਲ ਚ ਵੀ ਨੁਕਸਾਨ ਹੋਇਆ ਦੁਕਾਨਾਂ ਕਿ ਜੇ ਇਕ ਆਧਾ ਨੁਕਸਾਨ ਹੋਇਆ ਹੋਵੇ ਅਸੀਂ ਸਮਝ ਸਕਦੇ ਹਾਂ ਕਿ ਕੋਈ ਖੇਡ ਹੋਵੇ ਸ਼ਾਇਦ ਬਿਜਲੀ ਦਾ ਛੱਪੜ ਹੋ ਗਿਆ ਹੋਵੇ ਤੇ ਅੱਗ ਲੱਗ ਗਈ ਹੋਵੇ ਪਰ ਨੁਕਸਾਨ ਲਗਾਤਾਰ ਹੋ ਰਿਹਾ ਤੇ ਨੁਕਸਾਨ ਹੀ ਹੋ ਰਿਹਾ

ਤਾਂ ਅਸੀਂ ਸਮਝ ਸਕਦੇ ਹਾਂ ਕਿ ਕੋਈ ਖੇਡ ਹੋਵੇ ਸ਼ਾਇਦ ਬਿਜਲੀ ਦਾ ਸ਼ੌਕ ਸ਼ਕਟ ਹੋ ਗਿਆ ਹੋਵੇ ਤੇ ਅੱਗ ਲੱਗ ਗਈ ਹੋਵੇ ਪਰ ਨੁਕਸਾਨ ਲਗਾਤਾਰ ਹੋ ਰਿਹਾ ਤੇ ਨੁਕਸਾਨ ਹੀ ਹੋ ਰਿਹਾ ਕਹਿੰਦਾ ਕਿ ਉਹ ਗੁਰਸਿੱਖ ਵੀਰ ਸੀ ਕਾਫੀ ਸਮੇਂ ਬਾਅਦ ਮਿਲਿਆ ਸੀ ਸਪੈਸ਼ਲ ਮਿਲਣ ਆਇਆ ਸੀ ਕਹਿੰਦੇ ਉਹਨੇ ਮੈਨੂੰ ਸਲਾਹ ਦਿੱਤੀ ਜਦੋਂ ਅਸੀਂ ਘਰ ਵਿੱਚ ਅਖੰਡ ਪਾਠ ਸਾਹਿਬ ਕਰਵਾਓ ਤੇ ਕਰਾਓ ਉਹਨਾਂ ਸਿੰਘਾਂ ਕੋਲੋਂ ਜਿਹੜੇ ਨਿਤਨੇਮੀ ਹੋਣ ਜਿਹੜੇ ਸੀ ਵਧੀਆ ਬਾਣੀ ਬਾਣੇ ਵਾਲੇ ਹੋਣ ਮਤਲਬ ਕੀ ਸੰਥਿਆ ਬਾਰੇ ਹੁਣ ਕਹਿੰਦੇ ਕਿ ਮੈਂ ਉਸਨੂੰ ਕਿਹਾ ਕਿ ਮੈਨੂੰ ਤਾਂ ਇਹਨਾਂ ਪਤਾ ਨਹੀਂ ਤੁਸੀਂ ਸਾਨੂੰ ਸਜੈਸਟ ਕਰੋ ਤੁਸੀਂ ਹੀ ਵਧੀਆ ਪਾਠੀ ਸਿੰਘ ਲੱਭੋ ਜਿਹੜੇ ਕਿ ਵਧੀਆ ਨਿਤਨੇਮੀ ਹੋਣ ਕਹਿੰਦੇ ਕਿ ਉਹ ਵਧੀਆ ਪਾਰਟੀ ਸਿੰਘ ਸਾਨੂੰ ਮਿਲ ਗਏ ਸਾਡੇ ਘਰ ਵਿੱਚ ਹੀ ਰਹੇ ਤੇ ਅਖੰਡ ਪਾਠ ਸਾਹਿਬ ਸ਼ੁਰੂ ਕਰ ਦਿੱਤਾ

ਉਹਨਾਂ ਨੇ ਕਹਿੰਦੇ ਬੋਲ ਕੇ ਸਾਰਾ ਪਾਠ ਕਰਦੇ ਸੀ ਤੇ ਅਸੀਂ ਉਹਨਾਂ ਦੀ ਸੇਵਾ ਕਰਦੇ ਰਹੇ ਤੇ ਵਧੀਆ ਅਖੰਡ ਪਾਠ ਹੋਇਆ ਤੇ ਅਰਦਾਸ ਕੀਤੀ ਤੇ ਸਾਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਬਾਬਾ ਦੀਪ ਸਿੰਘ ਸਾਹਿਬ ਦਾ ਸਰੂਪ ਲਗਾਓ ਤੇ ਬਾਬਾ ਦੀਪ ਸਿੰਘ ਸਾਹਿਬ ਜੀ ਤੇ ਸ਼ਹੀਦਾਂ ਨੂੰ ਯਾਦ ਕਰਿਆ ਕਰੋ ਸ਼ੇਰ ਸਿੰਘ ਜਿੱਥੇ ਆ ਜਾਣ ਉਥੇ ਨੁਕਸਾਨ ਨਹੀਂ ਹੋਣ ਦੇ ਸਕਦੇ ਕਿਉਂਕਿ ਸ਼ਹੀਦੇ ਪਹਿਰੇ ਲੱਗ ਜਾਂਦੇ ਨੇ ਜਿੱਥੇ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਹੈ ਸੋ ਕਹਿੰਦੇ ਕਿ ਉਹਨਾਂ ਮਹਾਂਪੁਰਸ਼ਾਂ ਨੇ ਕਹਾ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸਰੂਪ ਲੈ ਕੇ ਆਓ ਘਰ ਵਿੱਚ ਵੀ ਲਗਾਓ ਤੇ ਦੁਕਾਨਾਂ ਵਿੱਚ ਵੀ ਜਦੋਂ ਅਸੀਂ ਖੇਤਾਂ ਦੇ ਵਿੱਚ ਹੁੰਦੇ ਹੋ ਉਦੋਂ ਸ਼ਹੀਦਾਂ ਨੂੰ ਧੰਨ ਕਹਿੰਦੇ ਰਿਹਾ ਕਰੋ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਧੰਨ ਕਹਿੰਦੇ ਰਿਹਾ ਕਰੋ ਸ਼ਹੀਦ ਸਿੰਘ ਕਿਰਪਾ ਕਰਦੇ ਨੇ ਨਾ ਤੁਹਾਡਾ ਪਰਿਵਾਰ ਦਾ ਨੁਕਸਾਨ ਹੋਵੇਗਾ ਤੇ ਨਾ ਹੀ ਤੁਹਾਡੇ ਕਾਰੋਬਾਰ ਦਾ

ਸੋ ਉਹ ਗੁਰਸਿੱਖ ਵੀਰ ਕਹਿੰਦਾ ਮੈਂ ਦੋ ਸਰੂਪ ਲਿਆਂਦੇ ਦੁਕਾਨਾਂ ਚ ਵੀ ਲਾਏ ਤੇ ਘਰ ਵਿੱਚ ਵੀ ਲਾਇਆ ਤੇ ਜਦੋਂ ਵੀ ਟਾਈਮ ਮਿਲਦਾ ਅਸੀਂ ਕਹੀ ਜਾਣਾ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਕਿਰਪਾ ਕਰੋ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਕਹਿੰਦੇ ਇਹਦਾ ਅਸੀਂ ਜਾਪ ਕਰਦੇ ਰਹਿਣਾ ਖੇਤਾਂ ਵਿੱਚ ਕੰਮ ਕਰਦਿਆਂ ਦੁਕਾਨ ਵਿੱਚ ਬੈਠਿਆ ਜਾ ਘਰ ਵਿੱਚ ਲੰਗਰ ਛਕਦਿਆ ਪਕਾਉਂਦਿਆਂ ਸਾਰਿਆਂ ਨੇ ਜਾਪ ਕਰਦੇ ਰਹਿਣਾ ਕਹਿੰਦੇ ਕਿਰਪਾ ਹੋਈ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਜਿਹੜਾ ਸਾਡਾ ਨੁਕਸਾਨ ਹੁੰਦਾ ਜਾ ਰਿਹਾ ਸੀ ਉਹ ਨੁਕਸਾਨ ਹੋਣਾ ਬੰਦ ਹੋ ਗਿਆ ਤੇ ਸਾਡੀਆਂ ਦੁਕਾਨਾਂ ਵੀ ਵਧੀਆਂ ਚੱਲਣ ਲੱਗ ਪਈਆਂ ਜਿਵੇਂ ਪਹਿਲਾਂ ਚੱਲਦੀਆਂ ਸੀ ਫਿਰ ਉਵੇਂ ਚਲਣੀਆਂ ਸ਼ੁਰੂ ਹੋ ਗਈਆਂ ਕਹਿੰਦੇ

ਐਸੀ ਫਿਰ ਉਵੇਂ ਚਲਣੀਆਂ ਸ਼ੁਰੂ ਹੋ ਗਈਆਂ ਕਹਿੰਦੇ ਅਸੀਂ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਆਸਰਾ ਲਿਆ ਬਾਬਾ ਦੀਪ ਸਿੰਘ ਜੀ ਅੱਗੇ ਅਰਦਾਸਾਂ ਕੀਤੀਆਂ ਤੇ ਜਿਹੜਾ ਸਾਡਾ ਕਾਰੋਬਾਰ ਸੀ ਜੋ ਬਿਲਕੁਲ ਠੱਪ ਹੋ ਚੁੱਕਿਆ ਸੀ ਫਸਲ ਵੀ ਨਹੀਂ ਸੀ ਹੁੰਦੀ ਕਹਿੰਦੇ ਸਾਡੀਆਂ ਦੁਕਾਨਾਂ ਦੀਆਂ ਵਿਕਰੀਆਂ ਵੀ ਪਹਿਲਾਂ ਨਾਲੋਂ ਦੁਗਣੀਆਂ ਹੋ ਗਈਆਂ ਵਧੀਆਂ ਦੁਕਾਲਾਂ ਚੱਲਣੀਆਂ ਸ਼ੁਰੂ ਹੋ ਗਈਆਂ ਸਾਡੀ ਜਿਹੜੀ ਫਸਲ ਹੋਈ ਛੇ ਮਹੀਨੇ ਬਾਅਦ ਉਹ ਫਸਲ ਵੀ ਸਾਡੀ ਬਹੁਤ ਜਿਆਦਾ ਹੋਈ ਇਦਾਂ ਦੀ ਫਸਲ ਸਾਡੇ ਕਦੇ ਹੋਈ ਹੀ ਨਹੀਂ ਸੀ ਕਹਿੰਦੇ ਇਨੀ ਬਰਕਤ ਆਈ ਸਾਡੀ ਫਸਲ ਦੇ ਵਿੱਚ ਦੁਕਾਨਾਂ ਦੇ ਵਿੱਚ ਗੁਰੂ ਸਾਹਿਬ ਦੀ ਇੰਨੀ ਕਿਰਪਾ ਹੋਈ

ਤੇ ਅਸੀਂ ਫਿਰ ਗੁਰਬਾਣੀ ਨਾਲ ਐਸੇ ਜੁੜੇ ਕਿ ਦੁਕਾਨ ਦੇ ਵਿੱਚ 24 ਘੰਟੇ ਗੁਰਬਾਣੀ ਲਾ ਛੱਡਣੀ ਪਾਠ ਹਮੇਸ਼ਾ ਚਲਦੇ ਰਹਿਣਾ ਜਪੁਜੀ ਸਾਹਿਬ ਦੀ ਬਾਣੀ ਚਲਦੀ ਰਹਿਣੀ ਘਰ ਵਿੱਚ ਵੀ ਅਸੀਂ ਦਿਨ ਸਪੀਕਰ ਲੈ ਆਂਦੇ ਸੁੱਤੇ ਪਏ ਵੀ ਗੁਰਬਾਣੀ ਦੇ ਆਵਾਜ਼ ਸਾਡੇ ਕੰਨਾਂ ਚ ਪਏ ਜਾਣੀ ਤੇ ਜਦੋਂ ਉੱਠਣਾ ਉਦੋਂ ਵੀ ਗੁਰਬਾਣੀ ਦੀ ਆਵਾਜ਼ ਸਾਡੇ ਕੰਨਾਂ ਚ ਪੈਣੀ ਸਾਰਾ ਹੀ ਵਾਤਾਵਰਨ ਇਦਾਂ ਦਾ ਹੋ ਗਿਆ ਸੀ ਘਰ ਵਿੱਚ ਬੈਰ ਨੂੰ ਜੀ ਕਰਨਾ ਦੁਕਾਨ ਚੋਂ ਬੈਠਣ ਨੂੰ ਜੀ ਕਰਨਾ ਜੇ ਲੱਗਣਾ ਸ਼ੁਰੂ ਹੋ ਗਿਆ ਐਸਾ ਵਾਤਾਵਰਨ ਚੇਂਜ ਹੋਇਆ ਸੋ ਪਿਆਰਿਓ ਇਹ ਸੀ ਉਸ ਗੁਰਸਿੱਖ ਵੀਰ ਦੀ ਹੱਡ ਬੀਤੀ ਆਸ ਹੈ ਕਿ ਆਪ ਜੀ ਨੇ ਇਸ ਹੱਡ ਬੀਤੀ ਤੋਂ ਕਾਫੀ ਕੁਝ ਸਿੱਖਿਆ ਹੋਵੇਗਾ। ਕਿ ਹਰ ਮੁਸ਼ਕਿਲ ਦਾ ਹੱਲ ਬਾਬਾ ਦੀਪ ਸਿੰਘ ਜੀ ਹੀ ਹਨ ਤੇ ਗੁਰਬਾਣੀ ਨੂੰ ਆਪਾਂ ਜੀਵਨ ਵਿੱਚ ਧਾਰਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

Leave a Reply

Your email address will not be published. Required fields are marked *