ਛੇਵੇਂ ਪਾਤਸ਼ਾਹ ਦੀ ਛੋਅ ਪ੍ਰਾਪਤ ਖੂਹ ਜਿਥੋਂ ਅੱਖਾਂ ਚ ਛਿੱਟੇ ਮਾਰਨ ਨਾਲ ਅੱਖਾਂ ਦੇ ਰੋਗ ਦੂਰ ਹੁੰਦੇ

ਵੀਡੀਓ ਥੱਲੇ ਜਾ ਕੇ ਦੇਖੋ,ਛੇਵੇ ਪਾਤਸ਼ਾਹ ਦੀ ਛੋਹ ਪ੍ਰਾਪਤ ਹੈ ਜਿਸ ਜਗ੍ਹਾ ਤੇ ਇੱਕ ਪਾਣੀ ਵਾਲਾ ਚੁਬੱਚਾ ਹੈ ਉਸ ਜਗ੍ਹਾ ਤੋਂ ਪਾਣੀ ਦੇ ਨਾਲ ਅੱਖਾਂ ਦੇ ਛਿੱਟੇਟੇ ਮਾਰੇ ਜਾਣ ਤਾਂ ਅੱਖਾਂ ਦੇ ਸਮੱਸਿਆਵਾਂ ਹੁੰਦੀਆਂ ਹਨ,ਇਸ ਜਗ੍ਹਾ ਦਾ ਇਤਿਹਾਸ ਹੈ ਕੇ ਭਾਈ ਭਾਗ ਮੱਲ ਜੀ ਉਨ੍ਹਾਂ ਦੀ ਹਜ਼ਾਰ ਵਿੱਘੇ ਜ਼ਮੀਨ ਸੀ ਅਤੇ ਉਸ ਦੀ ਔਲਾਦ ਨਾ ਹੋਣ ਕਰਕੇ ਉਨ੍ਹਾਂ ਨੇ ਗੁਰੂ ਸਾਹਿਬ ਨੂੰ ਯਾਦ ਕੀਤਾ ਕਿਹਾ ਕਿ ਮੇਰੀ ਹਵੇਲੀ ਦੇ ਵਿਚ ਆ ਕੇ ਚਰਨ ਪਾਓ,ਉਸ ਜਗ੍ਹਾ ਤੇ ਛੇਵੇਂ ਗੁਰੂ ਜੀ ਆਏ ਅਤੇ

ਉਨ੍ਹਾਂ ਨੇ ਗੁਰੂ ਮਹਾਰਾਜ ਜੀ ਦੇ ਚਰਨਾਂ ਪਾਣੀ ਨਾਲ਼ ਧੋਤੇ,ਅਤੇ ਜਿਹੜਾ ਪਾਣੀ ਬਾਕੀ ਬਚਿਆ ਉਹ ਇੱਕ ਚੁਬੱਚੇ ਦੇ ਵਿੱਚ ਪਾ ਦਿੱਤਾ,ਜੋ ਕਿ ਉਹ ਚੁਬੱਚਾ ਹਾਲੇ ਵੀ ਉਸ ਜਗ੍ਹਾ ਤੇ ਸਥਿਤ ਹੈ,ਇਸ ਜਗ੍ਹਾ ਤੇ ਲੋਕ ਆਉਂਦੇ ਹਨ ਅਤੇ ਉਹਨਾਂ ਦੀਆਂ ਵੀ ਅੱਖਾਂ ਦੀਆਂ ਸਮੱਸਆਵਾਂ ਹੁੰਦੀਆਂ ਹਨ ਅੱਖਾਂ ਦੇ ਰੋਗ ਹੁੰਦੇ ਹਨ ਉਹ ਇਸ ਜਗ੍ਹਾ ਸੱਚੀ ਭਾਵਨਾ ਦੇ ਨਾਲ ਗੁਰੂ ਦੇ ਸਾਹਮਣੇ ਅਰਦਾਸ ਕਰਦੇ ਹਨ ਅਤੇ ਇਸ ਜਗ੍ਹਾ ਤੋਂ ਪਾਣੀ ਲੈਂਦੇ ਹਨ

ਅੱਖਾਂ ਦੇ ਵਿਚ ਛਿੱਟੇ ਮਾ-ਰ-ਦੇ ਹਨ ਜਿਸ ਕਰਕੇ ਉਨ੍ਹਾਂ ਦੇ ਲੋਕਾਂ ਦੀਆਂ ਅੱਖਾਂ ਠੀਕ ਹੋ ਜਾਂਦੀਆਂ ਹਨ,ਬਹੁਤ ਲੋਕ ਇਸ ਜਗ੍ਹਾ ਤੇ ਆ ਕੇ ਹੁਣ ਤੱਕ ਠੀਕ ਹੋ ਚੁੱਕੇ ਹਨ, ਛੇਵੇਂ ਗੁਰੂ ਸਾਹਿਬ ਦੀ ਇਹ ਜਗਾ ਤੇ ਬਹੁਤ ਵੱਡੀ ਕ੍ਰਿਪਾ ਹੈ ਭਾਈ ਭਾਗ ਮੱਲ ਜੀ ਬੀ ਸ਼ਰਧਾ ਭਾਵਨਾ ਦੇ ਕੇ ਗੁਰੂ ਸਾਹਿਬ ਜੀ ਇੱਥੇ ਆਏ ਸਨ, ਅਤੇ ਕੁਝ ਸਮਾਂ ਕੁਝ ਇਥੇ ਰੁਕੇ ਸਨ, ਗੁਰਸਾਹਿਬ ਵੱਖ-ਵੱਖ ਥਾਵਾਂ ਤੋਂ ਹੁੰਦੇ ਹੋਏ ਇਸ ਜਗਾ ਤੇ ਆਏ ਸਨ, ਕਦੇ ਇਸ ਜਗਾ ਤੇ ਭਾਈ ਭਾਗ ਮੱਲ ਨੇ ਸੇਵਾ ਕਰਕੇ ਲਾਹਾ ਖੱਟਿਆ ਸੀ ਅਤੇ ਉਸ ਸੇਵਾ ਦਾ ਫਲ ਹੋਣਾ ਸਿੱਖ ਸੰਗਤਾਂ ਅਤੇ ਹੋਰ ਲੋਕ ਆ ਕੇ ਲੈ ਰਹੇ ਹਨ

ਜਿਹਨਾਂ ਨੂੰ ਕੋਈ ਅੱਖਾਂ ਦੀ ਸਮੱਸਿਆ ਹੁੰਦੀ ਹੈ ਇਸ ਜਗ੍ਹਾ ਤੇ ਆਉਂਦਾ ਹੈ ਅਤੇ ਆਪਣੀ ਸਮੱਸਿਆ ਦਾ ਨਿਵਾਰਨ ਕਰਵਾਉਂਦਾ ਹੈ, ਇਹ ਹਵੇਲੀ ਹਾਲੇ ਵੀ ਉਥੇ ਮੌਜੂਦ ਹੈ ਅਤੇ ਗੁਰਦੁਆਰਾ ਸਾਹਿਬ ਵੀ ਹੈ,ਜੇਕਰ ਕਿਸੇ ਨੂੰ ਕੋਈ ਸਮੱਸਿਆ ਹੈ ਅੱਖਾਂ ਦੀ ਸਮੱਸਿਆ ਹੈ ਤਾਂ ਉਹ ਇਸ ਜਗਾ ਤੇ ਇਕ ਵਾਰ ਜ਼ਰੂਰ ਆਵੇਗਾ ਤੇ ਸੱਚੇ ਦਿਲੋਂ ਗੁਰੂ ਸਾਹਿਬ ਅੱਗੇ ਅਰਦਾਸ ਬੇਨਤੀ ਕਰੇ ਉਸ ਦੇ ਦੁੱਖ ਕੱਟੇ ਜਾਂਦੇ ਹਨ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *