ਅੰਮ੍ਰਿਤ ਵੇਲੇ ਦਾ ਵੇਲਾ ਬੜਾ ਹੀ ਪਾਵਰਫੁਲ ਵੇਲਾ ਹੈ ਬੜਾ ਤਾਕਤਵਰ ਵੇਲਾ ਹੈ ਬੜਾ ਹੀ ਭਾਗਾਂ ਭਰਿਆ ਵੇਲਾ ਹੈ ਪਵਿੱਤਰ ਵੇਲਾ ਹੈ ਇਸ ਵੇਲੇ ਦੇ ਵਿੱਚ ਜਾਗ ਆਉਣੀ ਇਹ ਸਵੇਲੇ ਦੇ ਵਿੱਚ ਸਾਡੀ ਅੱਖ ਖੁੱਲਣੀ ਸਮਝੋ ਸਾਡੀ ਕਰਮ ਸਾਡੇ ਭਾਗ ਜਾਗ ਗਏ ਮਹਾਂਪੁਰਖ ਜੀ ਅਕਸਰ ਸਮਝਾਉਂਦੇ ਹੋਏ ਕਹਿੰਦੇ ਨੇ ਕਿ ਜਦੋਂ ਅੰਮ੍ਰਿਤ ਵੇਲੇ ਦੇ ਵਿੱਚ ਜਾਗ ਆਵੇ ਨਾ ਸਮਝੋ ਸਾਡੇ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਯਾਦ ਕੀਤਾ ਹ ਸਾਡੇ ਸਤਿਗੁਰ ਸੱਚੇ ਪਾਤਸ਼ਾਹ ਸਾਨੂੰ ਕੁਝ ਦੇਣਾ ਚਾਹੁੰਦੇ ਨੇ ਇਸ ਕਰਕੇ ਅੱਜ ਸਾਨੂੰ ਅੰਮ੍ਰਿਤ ਵੇਲੇ ਦੇ ਵਿੱਚ ਜਾਗ ਆਈ ਆ ਅੰਮ੍ਰਿਤ ਵੇਲਾ ਅਤੇ ਅੰਮ੍ਰਿਤ ਵੇਲੇ ਦਾ ਨਿਤਨੇਮ ਇਹ ਭਾਗਾਂ ਵਾਲਿਆਂ ਨੂੰ ਹੀ ਮਿਲਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਮਿਲਦਾ ਹੈ ਤਾਂ ਜੇਕਰ ਇਹ ਕਿਰਪਾ ਕਿਸੇ ਦੇ ਉੱਤੇ ਹੋ ਰਹੀ ਆ ਸਭ ਤੋਂ ਪਹਿਲਾਂ ਤਾਂ ਉਹਨੂੰ ਵਾਹਿਗੁਰੂ ਅਕਾਲ ਪੁਰਖ ਜੀ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ। ਕੁਝ ਭੈਣ ਭਰਾ ਨੇ ਜਿਨਾਂ ਦੀ ਅੱਖ ਆਪਣੇ ਆਪ ਹੀ ਅੰਮ੍ਰਿਤ ਵੇਲੇ ਦੇ ਵਿੱਚ ਖੁੱਲ ਜਾਂਦੀ ਆ ਭਾਵ ਕਿ ਸਵੇਰੇ ਦੋ ਤੋਂ ਲੈ ਕੇ ਪੰਜ ਦੇ ਵਿਚਕਾਰ ਆਪਣੇ ਆਪ ਉਹਨਾਂ ਨੂੰ ਜਾਗ ਆ ਜਾਂਦੀ
ਉਹ ਭਾਵੇਂ ਕਿਸੇ ਵੀ ਤਰੀਕੇ ਦੇ ਨਾਲ ਉੱਠਣ ਕੁਝ ਲੋਕ ਕਿਰਿਆ ਸੋਧਣ ਦੇ ਲਈ ਉੱਠਦੇ ਨੇ ਕੁਝ ਲੋਕ ਸਰਦੀ ਗਰਮੀ ਕਰਕੇ ਉੱਠਦੇ ਨੇ ਜਾਂ ਕਈ ਵਾਰ ਅਚਾਨਕ ਆਪਾਂ ਤਬਕ ਕੇ ਵੀ ਉੱਠ ਜਾਦੇ ਆਂ ਜਾਗ ਖੁੱਲ ਜਾਂਦੀ ਹ ਨਾ ਇੰਜ ਲੱਗਦਾ ਹੁੰਦਾ ਵੀ ਜਿਵੇਂ ਕਿਸੇ ਨੇ ਆਵਾਜ਼ ਮਾਰੀ ਜਾਂ ਕੋਈ ਚੀਜ਼ ਡਿੱਗਣ ਦਾ ਖੜਕਾ ਆ ਜਾਂ ਹੋਰ ਵੀ ਕੋਈ ਕਾਰਨ ਬਣ ਸਕਦਾ ਹੈ ਸਾਡੇ ਉੱਠਣ ਦਾ ਜਿਸ ਵੀ ਕਾਰਨ ਕਰਕੇ ਸਾਨੂੰ ਅੰਮ੍ਰਿਤ ਵੇਲੇ ਦੇ ਵਿੱਚ ਜਾਗ ਆਈ ਹ ਸਾਡੀ ਅੱਖ ਖੁੱਲੀ ਹ ਸਮਝੋ ਸਾਡੀ ਕਰਮ ਸਾਡੇ ਭਾਗ ਜਾਗੇ ਆ ਜੇਕਰ ਕੋਈ ਅਲਾਰਮ ਦੀ ਸਹਾਇਤਾ ਦੇ ਨਾਲ ਉੱਠ ਰਿਹਾ ਹ ਤਾਂ ਇਹ ਵੀ ਬੜੀ ਵੱਡੀ ਖੁਸ਼ੀ ਆ ਮਾਲਕ ਦੀ ਕਿਉਂਕਿ ਕੁਝ ਲੋਕ ਸੁਣਦੇ ਆ ਉਹਨਾਂ ਤੋਂ ਤਾਂ ਵੀ ਉੱਠਿਆ ਨਹੀਂ ਜਾਂਦਾ ਅੰਮ੍ਰਿਤ ਵੇਲੇ ਦੇ ਵਿੱਚ ਕਲਯੁਗ ਦਾ ਪਹਿਰਾ ਵੀ ਬਹੁਤ ਤਕੜਾ ਹੁੰਦਾ ਹ ਕਲਯੁਗ ਵੀ ਆਪਣਾ ਪੂਰਾ ਜ਼ੋਰ ਲਾਉਂਦਾ ਹ ਵੀ ਮੈਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹਨੂੰ ਦਬਾ ਲਵਾਂ ਇਸ ਬੰਦੇ ਨੂੰ ਮੰਜੇ ਤੋਂ ਉੱਠਣ ਨਾ ਦਵਾਂ ਕਿਉਂਕਿ ਜੇਕਰ ਇਹ ਬੰਦਾ ਅੰਮ੍ਰਿਤ ਵੇਲੇ ਦੇ ਵਿੱਚ ਉੱਠਿਆ ਇਹ ਉੱਠ ਕੇ ਰੱਬ ਦਾ ਨਾਮ ਜਪੇਗਾ ਜੇ ਇਹਨੇ ਰੱਬ ਦਾ ਨਾਮ ਜਪਿਆ ਤਾਂ ਮੇਰਾ ਪ੍ਰਭਾਵ ਘਟੇਗਾ ਇਸ ਕਰਕੇ ਕਹਿੰਦੇ ਕਲਯੁਗ ਦਾ ਵੀ ਪੂਰਾ ਪੂਰਾ ਜੋਰ ਲੱਗਿਆ ਹੁੰਦਾ ਹ ਸਾਨੂੰ ਦਬਾਉਣ ਦੇ ਲਈ ਵੀ ਕਿਤੇ ਕੁੱਟ ਨਾ ਪੈਣ ਜੋ ਮਨੁੱਖ ਅੰਮ੍ਰਿਤ ਵੇਲੇ ਦੇ ਵਿੱਚ ਉੱਠਦੇ ਨੇ ਮਹਾਂਪੁਰਖ ਜੀ ਕਹਿੰਦੇ ਸਮਝੋ
ਉਹ ਯੋਧੇ ਅੰਮ੍ਰਿਤ ਵੇਲੇ ਦੇ ਵਿੱਚ ਉੱਠਣਾ ਸਵੇਰੇ ਸਵੇਰ ਇੱਕ ਜੰਗ ਜਿੱਤਣ ਦੇ ਬਰਾਬਰ ਹੁੰਦਾ ਹ ਤੇ ਇਹ ਜੰਗ ਕਿਹਦੇ ਨਾਲ ਹੁੰਦੀ ਆ ਸਿੱਧੀ ਕਲਯੁਗ ਦੇ ਨਾਲ ਆਲਸ ਦੇ ਨਾਲ ਸਾਡੀ ਨੀਂਦ ਦੇ ਨਾਲ ਤੇ ਇਹ ਜੰਗ ਆਪਾਂ ਤਾਂ ਹੀ ਜਿੱਤ ਸਕਦੇ ਹਂ ਜੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਡੇ ਨਾਲ ਹੋਣ ਤਾਂ ਜੇਕਰ ਅੰਮ੍ਰਿਤ ਵੇਲੇ ਦੇ ਵਿੱਚ ਉੱਠਦੇ ਹੋ ਤਾਂ ਮਾਲਕ ਦਾ ਸ਼ੁਕਰਾਨਾ ਕਰਨਾ ਭਾਵੇਂ ਕਿਸੇ ਨੂੰ ਆਪਣੇ ਆਪ ਜਾਗ ਆ ਰਹੀ ਆ ਭਾਵੇਂ ਕੋਈ ਅਲਾਦੀ ਸਹਾਇਤਾ ਦੇ ਨਾਲ ਉੱਡ ਰਿਹਾ ਹ ਮਾਲਕ ਦਾ ਕੋਟਨ ਕੋਟ ਸ਼ੁਕਰਾਨਾ ਕਰੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਤੁਹਾਡਾ ਸ਼ੁਕਰ ਹੈ ਸ਼ੁਕਰ ਆ ਕਿ ਤੁਸੀਂ ਇਹ ਕਿਰਪਾ ਕੀਤੀ ਅੰਮ੍ਰਿਤ ਵੇਲੇ ਦਾ ਇੱਕ ਇੱਕ ਪਲ ਇੱਕ ਇੱਕ ਛਿਨ ਸਾਡੇ ਲਈ ਬਹੁਤ ਕੀਮਤੀ ਆ ਅੰਮ੍ਰਿਤ ਵੇਲੇ ਦੇ ਵਿੱਚ ਅਸੀਂ ਇੱਕ ਵਾਰ ਵਾਹਿਗੁਰੂ ਜੀ ਕਹਿੰਦੇ ਆ ਅਤੇ ਪੂਰੇ ਦਿਨ ਦੇ ਵਿੱਚ ਹਜ਼ਾਰ ਵਾਰ ਵਾਹਿਗੁਰੂ ਜੀ ਕਹੀਏ ਮਹਾਂਪੁਰਖ ਜੀ ਕਹਿੰਦੇ ਇਹ ਕ ਬਰਾਬਰ ਆ ਅੰਮ੍ਰਿਤ ਵੇਲੇ ਦੀ ਇਨੀ ਤਾਕਤ ਇਨੀ ਪਾਵਰ ਜੇ ਇਸ ਕਰਕੇ ਅੰਮ੍ਰਿਤ ਵੇਲੇ ਦਾ ਇੱਕ ਇੱਕ ਪਲ ਇੱਕ ਇੱਕ ਛਿਲ ਸਾਹਮਣਾ ਹੈ ਅੰਮ੍ਰਿਤ
ਗਲੀ ਦੇ ਜਿਹੜੇ ਤਿੰਨ ਘੰਟੇ ਨੇ ਸੂਰਜ ਚੜਨ ਤੋਂ ਪਹਿਲਾਂ ਦੇ ਤਿੰਨ ਘੰਟੇ ਇਹ ਜਰੂਰ ਸਾਹਮਣੇ ਆ ਕਿਉਂਕਿ ਇਸ ਵੇਲੇ ਦੀ ਕੀਤੀ ਹੋਈ ਕਮਾਈ ਪੂਰੇ ਦਿਨ ਦੇ ਨਾਲ ਨਹੀਂ ਮਿਲਦੀ ਤਾਂ ਕੋਸ਼ਿਸ਼ ਆਪਾਂ ਇਹੋ ਕਰਨੀ ਹ ਕਿ ਅੰਮ੍ਰਿਤ ਵੇਲੇ ਦੇ ਵਿੱਚ ਉੱਠ ਕੇ ਅੰਮ੍ਰਿਤ ਵੇਲੇ ਦਾ ਇੱਕ ਇੱਕ ਪਲ ਇੱਕ ਇੱਕ ਛਿਨ ਸੱਪ ਜੀ ਪਰ ਹਾਂ ਜੇਕਰ ਕਿਸੇ ਦੀ ਮਜਬੂਰੀ ਹ ਕਈਆਂ ਦਾ ਸਰੀਰ ਠੀਕ ਨਹੀਂ ਰਹਿੰਦਾ ਕਈ ਭੈਣ ਭਰਾ ਕੰਮਾਂਕਾਰਾਂ ਵਾਲੇ ਨੇ ਉਹ ਕਹਿ ਦਿੰਦੇ ਵੀ ਅਸੀਂ ਦਿਨ ਭਰ ਬੜੀ ਮਿਹਨਤ ਦਾ ਕੰਮ ਕਰਦੇ ਆਂ ਰਾਤ ਨੂੰ ਲੇਟ ਘਰ ਆਉਣੇ ਆ ਪਰ ਅਸੀਂ ਅੰਮ੍ਰਿਤ ਵੇਲੇ ਦੀ ਕੀਮਤ ਨੂੰ ਸਮਝਦੇ ਆਂ ਇਸ ਕਰਕੇ ਅਸੀਂ ਅੰਮ੍ਰਿਤ ਵੇਲਾ ਵੀ ਸੰਭਾਲਦੇ ਹਾਂ ਪਰ ਅੰਮ੍ਰਿਤ ਵੇਲਾ ਸੰਭਾਲਣ ਤੋਂ ਬਾਅਦ ਅਸੀਂ ਸੌ ਜਾਦੇ ਆਂ ਤਾਂ ਦੇਖੋ ਸੰਗਤ ਜੀ ਉਹ ਅੰਤਰਜਾਮੀ ਪਾਤਸ਼ਾਹ ਸਭ ਕੁਝ ਜਾਣਦੇ ਨੇ ਉਹਨਾਂ ਨੂੰ ਸਭ ਪਤਾ ਹ ਉਹਨਾਂ ਨੂੰ ਸਾਡੀਆਂ ਮਜਬੂਰੀਆਂ ਦਾ ਵੀ ਪਤਾ ਹ ਉਹਨਾਂ ਨੂੰ ਸਾਡੀ ਬਹਾਨਿਆਂ ਦਾ ਵੀ ਪਤਾ ਹ ਸਾਡੇ ਵਿਖਾਵੇ ਦਾ ਵੀ ਪਤਾ ਹ ਉਹ ਅੰਤਰਜਾਮੀ ਪਾਤਸ਼ਾਹ ਨੂੰ ਕੁਝ ਵੀ ਬੋਲ ਕੇ ਦੱਸਣ ਦੀ ਲੋੜ ਨਹੀਂ ਪੈਂਦੀ
ਉਹ ਸਭ ਕੁਝ ਜਾਣ ਜਾਂਦੇ ਨੇ ਇਸ ਕਰਕੇ ਜੇਕਰ ਕੋਈ ਮਨੁੱਖ ਆਪਣੀਆਂ ਘਰ ਪਰਿਵਾਰ ਦੀਆਂ ਜਿੰਮੇਵਾਰੀਆਂ ਨੂੰ ਨਿਭਾ ਰਿਹਾ ਹੈ ਦਿਨ ਪਰ ਕੰਮ ਕਾਰ ਕਰਦਾ ਹ ਅੰਮ੍ਰਿਤ ਵੇਲਾ ਵੀ ਸੰਭਾਲ ਰਿਹਾ ਹ ਭਾਵ ਕਿ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਅੰਮ੍ਰਿਤ ਵੇਲੇ ਦਾ ਨਿਤਨੇਮ ਕਰ ਜਾਏ ਨਾਮ ਜਪ ਰਿਹਾ ਹ। ਤਾਂ ਜੇਕਰ ਉਹ ਨਿਤਨੇਮ ਕਰਨ ਤੋਂ ਬਾਅਦ ਅੰਮ੍ਰਿਤ ਵੇਲਾ ਸੰਭਾਲਣ ਤੋਂ ਬਾਅਦ ਕੁਝ ਦੇਰ ਆਰਾਮ ਵੀ ਕਰ ਲਵੇਗਾ ਤਾਂ ਉਹਦਾ ਤਾਂ ਆਪਾਂ ਚਲੋ ਮੰਨਦੇ ਆ ਵੀ ਉਹਦੀ ਮਜਬੂਰੀ ਹ ਕਿਉਂਕਿ ਉਹਨੂੰ ਆਪਣੇ ਸਰੀਰ ਨੂੰ ਤੰਦਰੁਸਤ ਨਰੂਆ ਰੱਖਣ ਦੇ ਲਈ ਲੋੜੀਂਦੀ ਨੀਂਦ ਦੇਣੀ ਜਰੂਰੀ ਆ ਉਹਦੇ ਸ਼ਰੀਰ ਨੂੰ ਪੂਰੇ ਆਰਾਮ ਦੀ ਲੋੜ ਆ ਤਾਂ ਹੀ ਆਪਣੇ ਅਗਲੇ ਦਿਨ ਤੇ ਕੰਮਾਂਕਾਰਾਂ ਨੂੰ ਵਧੀਆ ਤਰੀਕੇ ਦੇ ਨਾਲ ਕਰ ਪਾਵੇਗਾ ਤਾਂ ਹੀ ਉਹ ਤੰਦਰੁਸਤ ਰਹਿ ਪਾਵੇਗਾ ਪਰ ਜੇਕਰ ਕੋਈ ਮਨੁੱਖ ਸਾਰਾ ਦਿਨ ਘਰ ਦੇ ਵਿੱਚ ਵੇਹਲਾ ਰਹਿੰਦਾ ਹ ਸਾਰੀ ਰਾਤ ਵੀ ਸੌਂ ਕੇ ਗਵਾ ਲਈ ਆ ਸਾਰਾ ਸਾਰਾ ਦਿਨ ਵੀ ਅਸੀਂ ਬਿਸਤਰ ਦੇ ਉੱਤੇ ਲੰਮੇ ਪਏ ਰਹਿਨੇ ਆਂ ਟੀਵੀ ਦੇਖ ਲਿਆ
ਮੋਬਾਈਲ ਚਲਾ ਲਿਆ ਜੇਕਰ ਉਹ ਮਨੁੱਖ ਵੀ ਕਵੇ ਵੀ ਮੈਂ ਭਾਈ ਅੰਮ੍ਰਿਤ ਵੇਲੇ ਉੱਠ ਕੇ ਜਪਜੀ ਸਾਹਿਬ ਜੀ ਦਾ ਪਾਠ ਕਰਕੇ ਫਿਰ ਤੋਂ ਸੌ ਜਾਵਾਂ ਤੇ ਫਿਰ ਤਾਂ ਬਹੁਤ ਗਲਤ ਗੱਲ ਆ ਨਾ ਅੰਮ੍ਰਿਤ ਵੇਲੇ ਉੱਠਣ ਦੇ ਨਾਲ ਸਾਡੇ ਗੁਰੂ ਸਾਹਿਬ ਜੀ ਦਾ ਕੋਈ ਫਾਇਦਾ ਨਹੀਂ ਆ ਅੰਮ੍ਰਿਤ ਵੇਲੇ ਉੱਠ ਕੇ ਸਾਡਾ ਹੀ ਫਾਇਦਾ ਹੈ ਕਿਉਂਕਿ ਜਦੋਂ ਅਸੀਂ ਅੰਮ੍ਰਿਤ ਵੇਲੇ ਉੱਠਦੇ ਆਂ ਨਾਮ ਜਪਦੇ ਆਂ ਨਾ ਸਤਿਗੁਰ ਸੱਚੇ ਪਾਤਸ਼ਾਹ ਤਾਂ ਸਾਡੇ ਉੱਤੇ ਮਿਹਰਬਾਨ ਹੁੰਦੇ ਹੀ ਹੁੰਦੇ ਨੇ ਪੂਰੀ ਕੁਦਰਤ ਪੂਰੀ ਕਾਇਨਾਤ ਸਾਡੇ ਉੱਤੇ ਮਿਹਰਬਾਨ ਹੁੰਦੀ ਆ ਆਪਾਂ ਇਹ ਨਾ ਸੋਚੀਏ ਵੀ ਅੰਮ੍ਰਿਤ ਵੇਲੇ ਉੱਠ ਕੇ ਅਸੀਂ ਨਾਮ ਜਪਾਂਗੇ ਮਾਲਕ ਦੀ ਬੰਦਗੀ ਕਰਾਂਗੇ ਤਾਂ ਕਰੇ ਤਾਂ ਹੀ ਰੱਬ ਨੇ ਰੱਬ ਰਹਿਣਾ ਹੈ ਨਾ ਰੱਬ ਨੇ ਰੱਬ ਹੀ ਰਹਿਣਾ ਹ ਉਹ ਪਰਮ ਪਿਤਾ ਪਰਮਾਤਮਾ ਦੀ ਤਾਕਤ ਸ਼ਕਤੀ ਉਸੇ ਤਰ੍ਹਾਂ ਹੀ ਰਵੇਗੀ ਸਾਡੇ ਨਾਮ ਜਪਣ ਨਾਲ ਨਾ ਜਪਣ ਨਾਲ ਉਹਨਾਂ ਨੂੰ ਕੋਈ ਫਰਕ ਨਹੀਂ ਪੈਣਾ ਜੇ ਫਰਕ ਪੈਣਾ ਹ ਤਾਂ ਉਹ ਸਾਨੂੰ ਪੈਣਾ ਜੇ ਜਪ ਲਵਾਂਗੇ ਤਾਂ ਸੌਖੇ ਹੋ ਜਾਵਾਂਗੇ ਜੇ ਨਾ ਜਪਾਂਗੇ ਸੁੱਤੇ ਰਵਾਂਗੇ ਤਾਂ ਸਮਝੋ
ਆਪਣੇ ਭਾਗ ਆਪਣੀ ਕਿਸਮਤ ਨੂੰ ਵੀ ਨਾਲ ਹੀ ਸਮਾ ਰੱਖਿਆ ਇਹ ਹੁਣ ਆਪਣੇ ਤੇ ਡਿਪੈਂਡ ਆ ਵੀ ਆਪਾਂ ਕੀ ਕਰਨਾ ਚਾਹੁੰਦੇ ਆ ਜਾਗ ਕੇ ਨਾਮ ਜਪ ਕੇ ਆਪਣੇ ਪਰਮ ਪਿਤਾ ਪਰਮਾਤਮਾ ਦੀਆਂ ਖੁਸ਼ੀਆਂ ਬਰਕਤਾਂ ਹਾਸਲ ਕਰਨੀਆਂ ਨੇ ਕਿ ਸੌ ਕੇ ਇਹ ਮੌਕਾ ਗਵਾਉਣਾ ਹ ਕਿਉਂਕਿ ਮਨੁੱਖੀ ਜਾਮੇ ਦੇ ਵਿੱਚ ਜਨਮ ਲੈਣਾ ਸਮਝੋ ਇਹ ਸਾਨੂੰ ਇੱਕ ਮੌਕਾ ਮਿਲਿਆ ਹ ਸਾਡੇ ਪਿਛਲੇ ਕੀਤੇ ਹੋਏ ਮਾੜੇ ਕਰਮ ਸਵਾਰਣ ਦਾ ਅੱਗੇ ਚੰਗੇ ਕਰਮ ਬਣਾਉਣ ਦਾ ਇਸ ਮੌਕੇ ਨੂੰ ਆਪਾਂ ਸੰਭਾਲ ਲਈਏ ਜੇਕਰ ਅੱਧੀ ਉਮਰ ਅੰਮ੍ਰਿਤ ਵੇਲੇ 100 ਸੌ ਕੇ ਗਵਾ ਲਈ ਹ ਤਾਂ ਅੱਜ ਤੋਂ ਹੀ ਸੰਭਲ ਜਾਈਏ ਤਿੰਨ ਤੋਂ ਛੇ ਦੇ ਵਿੱਚ ਉੱਠ ਕੇ ਜਿੰਨਾ ਹੋ ਸਕੇ ਨਾਮ ਜਪੀਏ ਮਹਾਂਪੁਰਖ ਜੀ ਕਹਿੰਦੇ ਨੇ ਜਿੰਨਾ ਹੀ ਗੁਣ ਪਾਵਾਂਗੇ ਉਨਾ ਹੀ ਮਿੱਠਾ ਹੋਵੇਗਾ ਉਸੇ ਤਰ੍ਹਾਂ ਜਿੰਨਾ ਹੀ ਨਾਮ ਜਪ ਲਵਾਂਗੇ ਨਾ ਸਾਡੇ ਹੀ ਕੰਮ ਆਵੇਗਾ ਫਿਰ ਆਓ ਅੱਜ ਤੋਂ ਰੋਜ਼ ਹੀ ਅੰਮ੍ਰਿਤ ਵੇਲੇ ਉੱਠ ਗਏ ਉੱਠ ਕੇ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰੀਏ ਉਹਨਾਂ ਦੀਆਂ ਖੁਸ਼ੀਆਂ ਬਰਕਤਾਂ ਹਾਸਲ ਕਰੀਏ