ਵੀਡੀਓ ਥੱਲੇ ਜਾ ਕੇ ਦੇਖੋ,ਕੋਪਰ ਸਰੀਰ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ,ਇਸ ਲਈ ਤੁਸੀਂ ਰਾਤ ਭਰ ਲਈ ਤਾਂਬੇ ਦੇ ਭਾਂਡੇ ਵਿੱਚ ਪਾਣੀ ਪਾ ਕੇ ਰੱਖ ਦਿਓ ਤੇ ਉਸ ਪਾਣੀ ਦਾ ਸੇਵਨ ਤੁਸੀਂ ਸਾਰਾ ਦਿਨ ਕਰਦੇ ਰਹੋ। ਇਹ ਸਰੀਰ ਵਿੱਚੋਂ ਕੋਪਰ ਦੀ ਕਮੀ ਨੂੰ ਦੂਰ ਕਰਨ ਦਾ ਸਭ ਤੋਂ ਵਧੀਆ ਤਰੀਕਾ ਹੈ,ਪਰ ਇੱਕ ਗੱਲ ਦਾ ਧਿਆਨ ਰਖੋ ਜਿਹੜਾ ਪਾਣੀ ਤਾਂਬੇ ਦੇ ਭਾਂਡੇ ਵਿੱਚ 8 ਘੰਟਿਆਂ ਤਕ ਹੁੰਦਾ ਹੈ ਉਹੀ ਪਾਣੀ ਆਪਣੇ ਸਰੀਰ ਲਈ ਸਭ ਤੋਂ ਜ਼ਿਆਦਾ ਫਾਇਦੇਮੰਦ ਹੁੰਦਾ ਹੈ।
ਇਸ ਤਰ੍ਹਾਂ ਨਹੀਂ ਕੀ ਤੁਸੀਂ ਪਾਣੀ ਅੱਧਾ ਘੰਟਾ ਕੋਪਰ ਦੇ ਬਰਤਨ ਵਿੱਚ ਪਾ ਕੇ ਰੱਖ ਦਿੱਤਾ ਅਤੇ ਫਿਰ ਪੀ ਲਿਆ ਇਸ ਦਾ ਕੋਈ ਫ਼ਾਇਦਾ ਨਹੀਂ ਹੁੰਦਾ,ਕਿਉਂਕਿ ਘੱਟ ਤੋਂ ਘੱਟ 8 ਘੰਟੇ ਤੱਕ ਪਾਣੀ ਕੋਪਰ ਦੇ ਜੱਗ ਜਾਂ ਬਰਤਨ ਵਿੱਚ ਰੱਖਣਾ ਪਵੇਗਾ ਤੇ ਫਿਰ ਅਗਲੇ ਦਿਨ ਤੁਸੀਂ ਉਸ ਨੂੰ ਪੀ ਸਕਦੇ ਹੋ,ਕਿਉਂਕਿ ਤਾਂਬੇ ਦੇ ਅੰਦਰ ਇਹੋ ਜਿਹੇ ਗੁਣ ਹੁੰਦੇ ਹਨ ਜੋ ਪਾਣੀ ਵਿਚ ਖਰਾਬ ਬੈਕਟੀਰੀਆ ਨੂੰ ਖਤਮ ਕਰਦੇ ਹਨ। ਇਹ ਇੱਕ ਬਹੁਤ ਹੀ ਵਧੀਆ ਧਾਤੂ ਹੈ,
ਇਕ ਤਾਂ ਕੀਪਰ ਪਾਣੀ ਨੂੰ ਸਾਫ ਕਰਦਾ ਹੈ ਅਤੇ ਦੂਸਰਾ ਫਾਇਦਾ ਜੇ ਤੁਹਾਡੇ ਵਾਲ ਝੜਦੇ ਹਨ ਤਾਂ ਉਸ ਦਾ ਇਕ ਵੱਡਾ ਕਾਰਨ ਇਹ ਹੈ ਕੀ ਸਰੀਰ ਦੇ ਵਿਚ ਕੋਪਰ ਦੀ ਕਮੀ ਹੋਣਾ। ਤੁਹਾਡੇ ਸਰੀਰ ਦੇ ਵਿਚ ਤਾਂਬੇ ਦੀ ਕਮੀ ਹੋਣ ਨਾਲ ਤੁਹਾਡੇ ਸਿਰ ਦੇ ਵਾਲ ਝੜਨ ਲੱਗ ਜਾਂਦੇ ਹਨ ਤੇ ਜੇ ਤੁਸੀਂ ਆਪਣੇ ਵਾਲਾਂ ਨੂੰ ਝੜਨ ਤੋਂ ਰੋਕਣਾ ਚਾਹੁੰਦੇ ਹੋ ਤਾਂ ਤੁਸੀਂ ਤਾਂਬੇ ਦੇ ਬਰਤਨ ਵਿੱਚ ਰੱਖੇ ਪਾਣੀ ਨੂੰ ਅੱਜ ਤੋਂ ਹੀ ਪੀਣਾ ਸ਼ੁਰੂ ਕਰ ਦਿਓ। ਇਸ ਨਾਲ ਤਿੰਨ ਮਹੀਨੇ ਦੇ
ਅੰਦਰ-ਅੰਦਰ ਤੁਹਾਡੇ ਸਿਰ ਦੇ ਵਾਲ ਝੜਨੇ ਬੰਦ ਹੋ ਜਾਣਗੇ।ਤਾਂਬੇ ਦੇ ਜੱਗ ਵਿਚ ਰੱਖਿਆ ਹੋਇਆ ਪਾਣੀ ਸਾਨੂੰ ਕੈਂਸਰ ਵਰਗੇ ਭਿਆਨਕ ਰੋਗ ਤੋਂ ਬਚਾ ਸਕਦਾ ਹੈ ਕਿਉਂਕਿ ਇਹ ਮੰਨਿਆ ਜਾਂਦਾ ਹੈ ਕਿ ਤਾਂਬੇ ਦੇ ਬਰਤਨ ਵਿੱਚ ਰੱਖਿਆ ਹੋਇਆ ਪਾਣੀ ਸਰੀਰ ਵਿਚ ਕੈਂਸਰ ਦੇ ਸੈਲ ਨੂੰ ਵੱਧਣ ਵਿਚ ਕੁਝ ਹੱਦ ਤੱਕ ਰੋਕ ਦਿੰਦਾ ਹੈ। ਇਸ ਤੋ ਇਲਾਵਾ ਜੇ ਤੁਹਾਨੂੰ ਪੇਟ ਸੰਬੰਧੀ ਕੋਈ ਵੀ ਪ੍ਰੋਬਲਮ ਹੈ ਜਿਵੇਂ ਪੇਟ ਦਰਦ,
ਐ-ਸੀ-ਡਿ-ਟੀ,ਕਬਜ਼ ਇਹ ਸਾਰੀਆਂ ਸ-ਮੱ-ਸਿ-ਆਵਾਂ ਤਾਂਬੇ ਦੇ ਬਰਤਨ ਵਾਲਾ ਪਾਣੀ ਪੀਣ ਨਾਲ ਕਾਫੀ ਹੱਦ ਤੱਕ ਠੀਕ ਹੋ ਜਾਂਦੀਆਂ ਹਨ,ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਅਖ਼ਬਾਰ,ਨਿਊਜ ਚੈਨਲ,ਯੂ-ਟਿਊਬ ਆਦਿ ਤੋਂ ਲਈ ਜਾਂਦੀ ਹੈ ਤੇ ਤੁਹਾਡੇ ਤੱਕ ਪਹੁੰਚਾਈ ਜਾਂਦੀ ਹੈ ਤਾਂ ਜੋ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਹੋ