ਸ਼੍ਰੀ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਜਦੋਂ ਦਿੱਲੀ ਜਾ ਰਹੇ ਸੀ ਤਾਂ ਆਪ ਸੰਗਤਾਂ ਦੇ ਕਹਿਣ ਤੇ ਰਸਤੇ ਵਿੱਚ ਪੰਜੋਖਰਾ ਪਿੰਡ ਵਿੱਚ ਰੁੱਕ ਗਏ। ਉੱਥੇ ਇੱਕ ਬ੍ਰਾਹਮਣ ਲਾਲ ਚੰਦ ਰਹਿੰਦਾ ਸੀ ਜੋ ਕਿ ਬਹੁਤ ਹੰਕਾਰੀ ਸੀ ਦਰਬਾਰ ਦੀ ਸ਼ਾਨ ਅਤੇ ਸੰਗਤਾਂ ਦੇ ਇਕੱਠ ਨੂੰ ਵੇਖ ਕੇ ਉਹ ਕਹਿਣ ਲੱਗਾ ਕਿ ਇੱਥੇ ਕਿਸ ਭਾਸ਼ਾ ਦੇ ਉਤਾਰਾ ਕੀਤਾ ਹੈ ਪੰਡਿਤ ਜੀ ਇਥੇ ਸੱਚੇ ਪਾਤਸ਼ਾਹ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਦੀਵਾਨ ਲੱਗਾ ਹੋਇਆ ਹੈ ਜਦ ਬ੍ਰਾਹਮਣ ਨੇ ਗੁਰੂ ਸਾਹਿਬ ਜੀ ਦਾ ਨਾਂ ਸੁਣਿਆ ਤਾਂ ਬੜੇ ਹੰਕਾਰ ਨਾਲ ਕਹਿਣ ਲੱਗਾ ਨਾ ਤਾਂ ਰੱਖ ਲੈਣਾ ਬਹੁਤ ਸੌਖਾ ਹੈ ਪਰ ਕ੍ਰਿਸ਼ਨ ਵਰਗਾ ਕੌਣ ਬਣ ਸਕਦਾ ਹੈ ਸ੍ਰੀ ਕ੍ਰਿਸ਼ਨ ਨੇਤਾ ਗੀਤਾ ਉਚਾਰੀ ਸੀ ਪਰ ਅਜਿਹੇ ਕ੍ਰਿਸ਼ਨ ਤਾਂ ਗੀਤਾ ਦੇ ਅਰਥ ਵੀ ਨਹੀਂ ਕਰ ਸਕਦੇ ਜੇ ਸੱਚਾ ਪਾਤਸ਼ਾਹ ਤ੍ਰਿਸ਼ਨ ਬਣਿਆ ਫਿਰਦਾ ਹੈ ਤਾਂ ਗੀਤਾ ਦੇ ਅਰਥ ਹੀ ਸਮਝਾ ਕੇ ਵਿਖਾ ਦੇਵੇ ਬ੍ਰਾਹਮਣ ਦੀਆਂ ਇਹ ਗੱਲਾਂ ਸੁਣ ਕੇ ਉਸ ਸਿੱਖ ਨੂੰ ਬਹੁਤ ਗੁੱਸਾ ਆਇਆ ਪਰ ਸੱਚੇ ਪਾਸਾ ਪਾਸੂ ਉਹਨਾਂ ਨੇ ਇਹੋ ਸਿੱਖਿਆ ਲਈ ਸੀ
ਕਿ ਕਦੇ ਵੀ ਧੀਰਜ ਨੂੰ ਨਹੀਂ ਗਵਾਉਣਾ ਸ਼ਾਂਤ ਰਹਿ ਕੇ ਹੀ ਕ੍ਰੋਧ ਦਾ ਮੁਕਾਬਲਾ ਕਰਨਾ ਇਸ ਲਈ ਉਹ ਸ਼ਾਂਤ ਚਿਤ ਗੁਰੂ ਜੀ ਬਚ ਗਿਆ ਅਤੇ ਉਹਨਾਂ ਨੂੰ ਸਾਰੀ ਗੱਲ ਦੱਸੀ ਗੁਰੂ ਜੀ ਨੇ ਉਸ ਸਿੱਖ ਨੂੰ ਅਦੇ ਦਿੱਤਾ ਕਿ ਉਸ ਬ੍ਰਾਹਮਣ ਨੂੰ ਉਹਨਾਂ ਬਸ ਲੈ ਕੇ ਆਉਣ ਤਾਂ ਕਿ ਪਤਾ ਲੱਗੇ ਕਿ ਉਹ ਕੀ ਪੁੱਛਣਾ ਚਾਹੁੰਦਾ ਹੈ ਉਹ ਸਿੱਖ ਉਸ ਬ੍ਰਾਹਮਣ ਨੂੰ ਗੁਰੂ ਜੀ ਪਾਸ ਲੈ ਆਇਆ ਇੱਕ ਛੋਟੀ ਉਮਰ ਦੇ ਬਾਲਕ ਨੂੰ ਸੱਜੇ ਪਾਤਸ਼ਾਹ ਦੀ ਗੱਦੀ ਚ ਬੈਠੇ ਵੇਖ ਕੇ ਬ੍ਰਾਹਮਣ ਹੋਰ ਵੀ ਔਖਾ ਹੋਇਆ ਗੁਰੂ ਜੀ ਨੇ ਉਸਨੂੰ ਆਪਣੇ ਪਾਸ ਬੁਲਾ ਕੇ ਕਿਹਾ ਪੰਡਿਤ ਜੀ ਤੁਸੀਂ ਕੀ ਪੁੱਛਣਾ ਚਾਹੁੰਦੇ ਹੋ ਤੁਹਾਨੂੰ ਕਿਸ ਗੱਲ ਦਾ ਸ਼ੰਕਾ ਹੈ ਅਸੀਂ ਹੁਣੇ ਹੀ ਨਿਵਰਤ ਕਰ ਦਿੰਦੇ ਹਾਂ ਤੁਸੀਂ ਘਬਰਾਓ ਨਹੀਂ ਜੋ ਵੀ ਕੁਝ ਕਹਿਣਾ ਹੈ ਤੜਕ ਹੋ ਬ੍ਰਾਹਮਣ ਦੀ ਬੇਸ਼ਕ ਆਕੜ ਬੜੀ ਸੀ ਪਰ ਸਿੱਖਾਂ ਦੀ ਵੱਡੀ ਗਿਣਤੀ ਨੂੰ ਵੇਖ ਕੇ ਉਹ ਘਬਰਾ ਗਿਆ ਤੇ ਉਸਦੇ ਮੂੰਹ ਵਿੱਚੋਂ ਗੱਲ ਨਾ ਨਿਕਲੇ ਫਿਰ ਗੁਰੂ ਜੀ ਆਪ ਹੀ ਬੋਲੇ ਕਿ ਤੂੰ ਸਾਥੋਂ ਗੀਤਾ ਦੇ ਅਰਥ ਸੁਣਨਾ ਚਾਹੁੰਦਾ ਹੈ ਇਹ ਤੇਰੀ ਕਾਮਨਾ ਵੀ ਪੂਰੀ ਕਰ ਦਿੰਦੇ ਹਾਂ
ਤੂੰ ਆਪਣੇ ਆਪ ਨੂੰ ਬੜਾ ਬੁੱਧੀਮਾਨ ਅਤੇ ਵਿਦਵਾਨ ਸਮਝਦਾ ਹੈ ਜੇ ਕੋਈ ਗਲਤ ਅਰਥ ਹੋ ਜਾਵੇਗਾ ਤਾਂ ਤੂੰ ਦੱਸ ਤਾਂ ਸਕਦਾ ਹੈ ਪਰ ਇਸ ਵਾਸਤੇ ਤੈਨੂੰ ਇੱਕ ਕੰਮ ਕਰਨਾ ਪਵੇਗਾ ਇਸ ਪਿੰਡ ਵਿੱਚ ਜਿਹੜਾ ਸਭ ਤੋਂ ਮੂਰਖ ਅਤੇ ਅਨਪੜ ਵਿਅਕਤੀ ਹੋਵੇ ਉਸਨੂੰ ਬੁਲਾ ਲਿਆ ਤੇਰੇ ਸਾਰੇ ਸਵਾਲਾਂ ਦਾ ਉੱਤਰ ਉਹੀ ਦੇ ਦੇਵੇਗਾ ਪੰਡਿਤ ਪਿੰਡ ਵਿੱਚ ਚਲਾ ਗਿਆ ਉਹ ਸਮਝਦਾ ਸੀ ਕਿ ਬੋਲਣ ਵਾਲੇ ਤਾਂ ਸ਼ਾਇਦ ਕੁਝ ਦੱਸ ਦੇਣ ਪਰ ਗੁੰਗੇ ਨੂੰ ਕਿਵੇਂ ਬੋਲਣ ਲਾ ਦੇਣਗੇ ਗੁਰੂ ਜੀ ਪਾਸ ਆਹ ਹਾਜ਼ਰ ਹੋਇਆ ਗੁਰੂ ਜੀ ਨੇ ਛੱਜੂ ਝੀਵਰ ਦੇ ਸਿਰ ਉੱਤੇ ਆਪਣੀ ਸੋਟੀ ਦਾ ਇੱਕ ਸਿਰਾ ਰੱਖਿਆ ਅਤੇ ਸਚੂ ਝੀਵਰ ਨੂੰ ਆਪਣੀ ਇਲਾਹੀ ਦ੍ਰਿਸ਼ਟੀ ਨਾਲ ਤੱਕਿਆ ਅਤੇ
ਉਹਨਾਂ ਦੇ ਵੇਖਣ ਸਾਰ ਉਹ ਵਿਦਵਾਨਾਂ ਦਾ ਵਿਦਵਾਨ ਬਣ ਗਿਆ ਉਹਦੀ ਜੁਬਾਨ ਵੀ ਠੀਕ ਹੋ ਗਈ ਅਤੇ ਉਹ ਬੋਲਣ ਵੀ ਲੱਗ ਗਿਆ ਪੰਡਿਤ ਆਪਣੇ ਖਿਆਲਾਂ ਵਿੱਚ ਮਸਤ ਮੁਸ਼ਕਤ ਮੁਸ਼ਕਲ ਸਵਾਲ ਲੱਭ ਰਿਹਾ ਸੀ ਜਿਹਦਾ ਕੋਈ ਵੀ ਉੱਤਰ ਨਾ ਜਾਣਦਾ ਹੋਵੇ ਗੁਰੂ ਜੀ ਨੇ ਛੱਜੂ ਨੂੰ ਆਦੇਸ਼ ਕੀਤਾ ਕਿ ਪੰਡਿਤ ਦੇ ਸਵਾਲਾਂ ਦੇ ਉੱਤਰ ਦੇਵੇ ਅਤੇ ਇਸਦੀ ਪੂਰੀ ਤਸੱਲੀ ਕਰਾ ਦੇਵੇ ਛੱਜੂ ਜਿਹੜਾ ਪਿੰਡ ਵਿੱਚ ਲੋਕਾਂ ਦੇ ਘਰਾਂ ਵਿੱਚ ਪਾਣੀ ਭਰ ਕੇ ਗੁਜ਼ਾਰਾ ਕਰਦਾ ਸੀ ਅਤੇ ਗੂੰਗਾ ਹੋਣ ਕਰਕੇ ਇਸ਼ਾਰਿਆਂ ਨਾਲ ਗੱਲਾਂ ਕਰਿਆ ਕਰਦਾ ਸੀ ਪੰਡਿਤ ਦੇ ਸਾਹਮਣੇ ਇੰਝ ਡੱਟ ਕੇ ਖਲੋ ਗਿਆ
ਜਿਵੇਂ ਉਹ ਪੰਡਿਤ ਨੂੰ ਬਹੁਤ ਵੱਡਾ ਮੂਰਖ ਸਮਝਦਾ ਹੋਵੇ ਛੱਜੂ ਅਸਦਾ ਹੋਇਆ ਪੰਡਿਤ ਨੂੰ ਕਹਿਣ ਲੱਗਾ ਪੰਡਿਤ ਜੀ ਪੁੱਛੋ ਕੀ ਪੁੱਛਣਾ ਚਾਹੁੰਦੇ ਹੋ ਜਦ ਪੰਡਿਤ ਨੇ ਗੁੰਗੇ ਛੱਜੂ ਨੂੰ ਬੋਲਦਾ ਵੇਖਿਆ ਤਾਂ ਉਸਦੀ ਸਾਰੀ ਵਿਧਵਤਾ ਜਾਂਦੀ ਰਹੀ ਉਹ ਅੰਦਰੋਂ ਅੰਦਰ ਜਿੱਤਾ ਹੋਇਆ ਕੰਭ ਰਿਹਾ ਸੀ ਪਰ ਫਿਰ ਵੀ ਉਸ ਵਾਸਤੇ ਭੱਜਣਾ ਮੁਸ਼ਕਿਲ ਸੀ ਉਸਨੇ ਛੱਜੂ ਨੂੰ ਦਸ ਸਵਾਲ ਕੀਤੀ ਅਤੇ ਛੱਜੂ ਨੇ ਠੀਕ ਉੱਤਰ ਦੇ ਕੇ ਉਹਦੀ ਤਸੱਲੀ ਕਰਵਾ ਦਿੱਤੀ ਫਿਰ ਪੰਡਿਤ ਨੇ ਛੱਜੂ ਨੂੰ ਗੀਤਾ ਦੇ ਅਰਥ ਕਰਨ ਵਾਸਤੇ ਗਿਆ ਛੱਜੂ ਨੇ ਕਿਹਾ ਕਿ ਤੁਸੀਂ ਗੀਤਾ ਦਾ ਪਾਠ ਬੋਲੀ ਜਾਵੋ ਮੈਂ ਕਰੀ ਜਾਵਾਂਗਾ ਪੰਡਿਤ ਫਿਰ ਗੀਤਾ ਦੇ ਸਲੋਕ ਪੜਨ ਲੱਗਾ ਅਤੇ ਸਚੂ ਗੀਤਾ ਦੇ ਸਲੋਕਾਂ ਦੇ ਅਰਥ ਇਨੀ ਵਿਦਵਤਾ ਨਾਲ ਸਮਝਾਉਣ ਲੱਗਾ ਕਿ ਸਭ ਲੋਕ ਵੇਖ ਕੇ ਹੈਰਾਨ ਰਹਿ ਰਹੇ ਸਨ
ਗੀਤਾ ਜੇ ਅਰਥ ਅੱਗੇ ਕਿਸੇ ਨੇ ਨਹੀਂ ਸੁਣੀ ਸਨ ਪੰਡਿਤ ਦਾ ਅਰਥ ਸੁਣਤਾ ਸੁਣਦਾ ਆਪ ਹੀ ਗੂੰਗਾ ਹੋ ਗਿਆ ਜਾਪਦਾ ਸੀ ਜਿਵੇਂ ਉਹ ਗੀਤਾ ਦਾ ਪਾਠ ਹੀ ਭੁੱਲ ਗਿਆ ਸੀ ਉਸਨੇ ਬੜਾ ਯਤਨ ਕੀਤਾ ਪਰ ਉਸਨੂੰ ਅਗਲਾ ਸਲੋਕ ਹੀ ਯਾਦ ਨਹੀਂ ਸੀ ਆਉਂਦਾ ਅਜਿਹਾ ਅਦਭੁਤ ਚਮਤਕਾਰ ਵੇਖ ਕੇ ਉਹ ਹੈਰਾਨ ਰਹਿ ਗਿਆ ਉਹ ਗੁਰੂ ਜੀ ਦੇ ਚਰਨੀ ਢੈ ਪਿਆ ਅਤੇ ਕਹਿਣ ਲੱਗਾ ਮੈਂ ਅੱਜ ਤੋਂ ਆਪ ਦਾ ਸਿੱਖ ਹੋਇਆ ਗੁਰੂ ਜੀ ਨੇ ਉਸਨੂੰ ਕਿਹਾ ਮੇਰੇ ਅੱਗੇ ਮੱਥਾ ਨਾ ਟੇਕ ਛੱਜੂ ਦੇ ਚਰਨਾਂ ਤੇ ਸਿਰ ਰੱਖ ਪੰਡਿਤ ਨੇ ਫਿਰ ਛੱਜੂ ਦੇ ਚਰਨਾਂ ਤੇ ਸਿਰ ਰੱਖ ਦਿੱਤਾ ਪਰ ਸਤੂਚੀਵਰ ਨੇ ਕਿਹਾ ਮੈਂ ਕੌਣ ਹਾਂ ਮੈਂ ਤਾਂ ਤੁਹਾਡੇ ਪਿੰਡ ਦਾ ਇੱਕ ਗੁੰਗਾ ਜੀਵਨ ਹਾਂ ਇਹ ਗੁਰੂ ਜੀ ਦੀ ਹੀ ਬਰਕਤ ਹੈ ਕਿ ਉਹਨਾਂ ਨੇ ਇੱਕ ਅਨਪੜ ਅਤੇ ਗੁੰਡੇ ਨੂੰ ਵਿਦਵਾਨ ਬਣਾ ਦਿੱਤਾ ਹੈ ਅੱਜ ਤੁਹਾਡੀ ਵੇਦ ਵਿਦਿਆ ਕਿੱਥੇ ਅਲੋਪ ਹੋ ਗਈ ਹੈ ਪ੍ਰਭੂ ਜਿਸ ਤੇ ਕਿਰਪਾ ਕਰਦਾ ਹੈ ਉਸਨੂੰ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ ਇਸ ਲਈ ਗੁਰੂ ਜੀ ਦੇ ਚਰਨ ਫੜੋ ਉਹੀ ਤੁਹਾਡੀ ਸਹਾਇਤਾ ਕਰ ਸਕਦਾ ਹੈ ਛੱਜੂ ਝਿਵਰ ਦੀ ਵਿਦਵਤਾ ਨੂੰ ਮੁੱਖ ਰੱਖ ਕੇ ਗੁਰੂ ਜੀ ਨੇ ਉਸਨੂੰ ਇਸ਼ਨਾਨ ਕਰਵਾਇਆ ਅਤੇ ਨਵੇਂ ਕੱਪੜੇ ਪੁਗਾ ਕੇ ਇੱਕ ਸੁੰਦਰ ਨੌਜਵਾਨ ਦੀ ਰੂਪ ਵਿੱਚ ਸਵਾਰ ਦਿੱਤਾ ਉਸ ਨੂੰ ਹੁਣ ਕੋਈ ਇਹ ਜਾਣ ਵੀ ਨਹੀਂ ਸੀ ਸਕਦਾ ਕਿ
ਉਹ ਕਦੀ ਗੁੰਗਾ ਝੀਵਰ ਸੀ ਪਰ ਗੁਰੂ ਜੀ ਨੇ ਉਸਨੂੰ ਸਰੋਪਾ ਬਖਸ਼ਿਆ ਅਤੇ ਜਗਨਨਾਥ ਪੁਰੀ ਦੇ ਇਲਾਕੇ ਦਾ ਪ੍ਰਚਾਰਕ ਥਾਪ ਦਿੱਤਾ ਉਸ ਇਲਾਕੇ ਵਿੱਚ ਜਾ ਕੇ ਉਹ ਇੱਕ ਪੁੱਗਾ ਲਿਖਾਰੀ ਅਤੇ ਕਵੀ ਦੇ ਤੌਰ ਤੇ ਪ੍ਰਸਿੱਧ ਹੋਇਆ ਉਸਨੇ ਜਗਨਨਾਥ ਪੁਰੀ ਦੇ ਇਲਾਕੇ ਵਿੱਚ ਸਿੱਖੀ ਦਾ ਬਹੁਤ ਪ੍ਰਚਾਰ ਕੀਤਾ ਅਤੇ ਅਨਗਿਣਤ ਲੋਕਾਂ ਨੂੰ ਗੁਰੂ ਜੀ ਦੇ ਚਰਨੀ ਲਾਇਆ ਭਈ ਛੱਜੂ ਦੇ ਪਰਿਵਾਰ ਵਿੱਚੋਂ ਹੀ ਭਾਈ ਹਿੰਮਤ ਚੰਦ ਹੋਈ ਜਿਹੜੇ ਵਿਸਾਖੀ ਦੇ ਮੌਕੇ ਤੇ ਗੁਰੂ ਗੋਬਿੰਦ ਸਿੰਘ ਦੇ ਦਰਬਾਰ ਵਿੱਚ ਹਾਜ਼ਰ ਹੋਏ