ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਭਾਦੋਂ ਦੀ ਸੰਗਰਾਂਦ ਆਉਣ ਵਾਲੀ ਹੈ ਜੀ ਤੇ ਉਸਦੇ ਜੇਕਰ ਤੁਸੀਂ ਗੁਰਦੁਆਰਾ ਸਾਹਿਬ ਜਾ ਕੇ ਇਹ ਇੱਕ ਕੰਮ ਕਰ ਲੈਂਦੇ ਹੋ ਤਾਂ ਤੁਹਾਡੀ ਕੋਈ ਵੱਡੀ ਤੋਂ ਵੱਡੀ ਇੱਛਾ ਪੂਰੀ ਹੋ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਜੀ ਦੀ ਮਿਹਰ ਭਰੀ ਨਿਗਾਹ ਹਮੇਸ਼ਾ ਦੇ ਲਈ ਤੁਹਾਡੇ ਤੇ ਤੁਹਾਡੇ ਪਰਿਵਾਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜਿਸ ਬਾਰੇ ਅਸੀਂ ਗੱਲ ਕਰਾਂਗੇ ਜੀ ਕਿ ਭਾਦੋਂ ਮਹੀਨੇ ਦੀ ਸੰਗਰਾਂਦ ਆਉਣ ਵਾਲੀ ਹੈ ਤੇ ਇਸ ਦਿਨ ਕਿਹਾ ਜਾਂਦਾ ਹੈ ਕਿ ਜੇਕਰ ਗੁਰੂ ਘਰ ਦੇ ਵਿੱਚ ਜਾ ਕੇ ਇਹ ਅਸੀਂ ਇੱਕ ਨਿੱਕਾ ਜਿਹਾ ਕੰਮ ਕਰ ਲੈਂਦੇ ਹਾਂ ਤਾਂ ਵੇਖ ਲੈਣਾ ਕਿ ਤੁਹਾਡੇ ਮਨ ਦੀਆਂ ਸਾਰੀਆਂ ਹੀ ਇੱਛਾਵਾਂ ਦੀ ਪੂਰਤੀ ਹੋ ਜਾਵੇਗੀ
ਇਹ ਅਸੀਂ ਇੱਕ ਨਿੱਕਾ ਜਿਹਾ ਕੰਮ ਕਰ ਲੈਂਦੇ ਹਾਂ ਤਾਂ ਵੇਖ ਲੈਣਾ ਕਿ ਤੁਹਾਡੇ ਮਨ ਦੀਆਂ ਸਾਰੀਆਂ ਹੀ ਇਛਾਵਾਂ ਦੀ ਪੂਰਤੀ ਹੋ ਜਾਵੇਗੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਹਮੇਸ਼ਾ ਲਈ ਤੁਹਾਡੇ ਤੇ ਤੁਹਾਡੇ ਪਰਿਵਾਰ ਤੇ ਬਣ ਜਾਵੇਗੀ ਸਾਧ ਸੰਗਤ ਜੀ ਜਦੋਂ ਵੀ ਆਪਾਂ ਸੰਗਰਾਂਦ ਵਾਲੇ ਦਿਨ ਗੁਰੂ ਘਰੇ ਚਾਹੁੰਦੇ ਹਾਂ ਤਾਂ ਗੁਰੂ ਘਰ ਜਾ ਕੇ ਮੱਥਾ ਟੇਕਣ ਤੋਂ ਬਾਅਦ ਕਿਹੜਾ ਕੰਮ ਹੈ ਜੋ ਸਾਨੂੰ ਹਮੇਸ਼ਾ ਹੀ ਕਰ ਲੈਣਾ ਚਾਹੀਦਾ ਹੈ ਜੇਕਰ ਉਹ ਕੰਮ ਆਪਾਂ ਕਰਦੇ ਹਾਂ ਤਾਂ ਵਾਹਿਗੁਰੂ ਅਕਾਲ ਪੁਰਖ ਜੀ ਆਪ ਹੀ ਸਾਡੇ ਨਾਲ ਸਹਾਈ ਹੋ ਜਾਣਗੇ ਸਾਡਾ ਫਿਰ ਕੋਈ ਵੀ ਕੰਮ ਨਹੀਂ ਅਟਕੇਗਾ ਤੇ ਨਾ ਹੀ ਕੋਈ ਕੰਮ ਰੁਕ ਜਾਵੇਗਾ ਤੇ ਨਾ ਹੀ ਸਾਡੇ ਮਨ ਦੀ ਕੋਈ ਇੱਛਾ ਜਿਹੜੀ ਹੈ
ਉਹ ਸਮੇਂ ਤੋਂ ਪੂਰੀ ਜਿਹੜੀ ਨਹੀਂ ਸੀ ਹੋ ਰਹੀ ਉਹ ਪੂਰੀ ਹੋ ਜਾਵੇਗੀ ਕੋਈ ਵੀ ਇੱਛਾ ਸਾਡੀ ਅਧੂਰੀ ਨਹੀਂ ਰਹਿ ਜਾਵੇਗੀ ਸਾਡੇ ਗੁਰੂ ਨਾਨਕ ਪਾਤਸ਼ਾਹ ਜੀ ਜਰੂਰ ਪੂਰੀ ਕਰ ਦੇਣਗੇ ਤਾਂ ਉਹ ਕਿਹੜਾ ਕੰਮ ਹੈ ਜੀ ਤੇ ਕਿਸ ਤਰੀਕੇ ਦੇ ਨਾਲ ਕਰਨਾ ਹੈ ਇਸ ਸਬੰਧੀ ਅਸੀਂ ਸਾਰੇ ਹੀ ਗੱਲਬਾਤ ਤੁਹਾਡੇ ਨਾਲ ਵੀਡੀਓ ਦੇ ਰਾਹੀਂ ਸਾਂਝੀ ਕਰਨ ਵਾਲੇ ਹਾਂਜੀ ਇਸ ਕਰਕੇ ਸਾਧ ਸੰਗਤ ਜੀ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਵੀਡੀਓ ਨੂੰ ਪੂਰਾ ਹੀ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਕਿਉਂਕਿ ਅੱਧੀ ਤੇ ਅਧੂਰੀ ਗੱਲ ਕਦੇ ਵੀ ਸਮਝ ਨਹੀਂ
ਆਉਂਦੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਜੋ ਗੱਲਬਾਤ ਕਰਨ ਵਾਲੇ ਹਾਂ ਜੀ ਇਹ ਇੱਕ ਕੰਮ ਸਾਡੀ ਤਾਂ ਜ਼ਿੰਦਗੀ ਹੀ ਬਦਲ ਸਕਦਾ ਹੈ ਸਾਡੇ ਕੋਈ ਨਾ ਕੋਈ ਵੱਡੀ ਤੋਂ ਵੱਡੀ ਇੱਛਾ ਪੂਰੀ ਹੋ ਸਕਦੀ ਹੈ ਜਾਂ ਸਾਡੇ ਕੋਈ ਵੱਡੇ ਕੰਮ ਜਿਹੜੇ ਕਾਫੀ ਸਮੇਂ ਤੋਂ ਰੁਕੇ ਹੋਏ ਸਨ ਉਹ ਵੀ ਸੰਪੂਰਨ ਹੋ ਜਾਣਗੇ ਤਾਂ ਵੇਖੋ ਸਾਧ ਸੰਗਤ ਜੀ ਜਿਸ ਤਰਾਂ ਆਪਾਂ ਪਹਿਲਾਂ ਵੀ ਤੁਹਾਨੂੰ ਬੇਨਤੀ ਕਰਦੇ ਹੁੰਦੇ ਹਾਂ ਕਿ ਸਾਡੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਦੋਂ ਵੀ ਕਿਸੇ ਉੱਪਰ ਮਿਹਰ ਕਰਨੀ ਹੋਵੇ ਜਾਂ ਆਪਣੇ ਕਿਰਪਾ ਹੀ ਵਰਸਾਉਣੀ ਹੋਵੇ ਤਾਂ ਉਹ ਆਪ ਸਾਨੂੰ ਸੱਦੇ ਭੇਜਦੇ ਹਨ ਉਹ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਅਜਿਹਾ ਇਨਸਾਨ ਭੇਜ ਦਿੰਦੇ ਹਨ ਜਾਂ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਅਜਿਹੀ ਘਟਨਾ ਵਾਪਰ ਜਾਂਦੀ ਹੈ
ਜਾਂ ਕੋਈ ਅਜਿਹਾ ਦੁੱਖ ਆ ਜਾਂਦਾ ਹੈ ਜਾਂ ਸਾਨੂੰ ਕੋਈ ਅਜਿਹੇ ਠੋਕਰ ਵੱਜਦੀ ਹੈ ਜਿਸਦੇ ਨਾਲ ਸਾਡਾ ਮਨ ਉਸ ਵਾਹਿਗੁਰੂ ਅਕਾਲ ਪੁਰਖ ਜੀ ਦੇ ਚਰਨਾਂ ਦੇ ਨਾਲ ਹਮੇਸ਼ਾ ਦੇ ਲਈ ਜੁੜ ਜਾਂਦਾ ਹੈ ਤੇ ਸਾਡੀ ਜ਼ਿੰਦਗੀ ਦੇ ਵਿੱਚ ਫਿਰ ਵੱਡੇ ਵੱਡੇ ਬਦਲਾਵ ਹੋਣੇ ਸ਼ੁਰੂ ਹੋ ਜਾਂਦੇ ਹਨ ਸਾਡੀ ਜ਼ਿੰਦਗੀ ਤਾਂ ਫਿਰ ਬਦਲਣੀ ਸ਼ੁਰੂ ਹੋ ਜਾਂਦੀ ਹੈ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦਾ ਇੱਕ ਸਿਧਾਂਤ ਹੈ ਜੀ ਕਿ ਜੋ ਵੀ ਮਨੁੱਖ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਵੱਲ ਇੱਕ ਵਾਰ ਵੀ ਮੂੰਹ ਕਰ ਲੈਂਦਾ ਹੈ ਇਕ ਕਦਮ ਵੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਵੱਲ ਵਧਾ ਲੈਂਦਾ ਹੈ ਤਾਂ ਪਰਮਾਤਮਾ ਜੀ ਆਪ ਲੱਖਾਂ ਕਰੋੜਾਂ ਕਦਮ ਚੱਲ ਕੇ ਫਿਰ ਉਸਦੀ ਬਾਂਹ ਫੜ ਲੈਂਦੇ ਹਨ ਪਰਮਾਤਮਾ ਜੇ ਉਹਨਾਂ ਦੇ ਉੱਪਰ ਕਿਰਪਾ ਕਰ ਦਿੰਦੇ ਹਨ
ਪਰਮਾਤਮਾ ਜੀ ਫਿਰ ਉਹਨਾਂ ਨੂੰ ਸਾਰੀਆਂ ਹੀ ਖੁਸ਼ੀਆਂ ਬਖਸ਼ ਦਿੰਦੇ ਹਨ ਸਾਧ ਸੰਗਤ ਜੀ ਜਿਹੜੇ ਲੋਕ ਗੁਰੂ ਵੱਲ ਮੂੰਹ ਕਰਦੇ ਹਨ ਉਹ ਕਿਸੇ ਵੀ ਤਰੀਕੇ ਦੇ ਨਾਲ ਕਰਨ ਚਾਹੇ ਬਦੋ ਬਦੀ ਕਰਨ ਤੇ ਚਾਹੇ ਰੀਤੀ ਰਿਵਾਜ ਅਨੁਸਾਰ ਹੀ ਭਾਵੇਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਦੇ ਲਈ ਜਾਣ ਜਾਂ ਗੁਰਬਾਣੀ ਪੜਨੀ ਹੀ ਸ਼ੁਰੂ ਕਰ ਦੇਣ ਕਹਿਣ ਤੋਂ ਭਾਵ ਹੈ ਕਿ ਬਾਣੀ ਦਾ ਕੋਈ ਵੀ ਭਾਵੇਂ ਇੱਕ ਸ਼ਬਦ ਜਾਂ ਭਗਤੀ ਹੀ ਸਾਡੇ ਕੰਨਾਂ ਵਿੱਚ ਪੈ ਜਾਵੇ ਤਾਂ ਸਾਡਾ ਜੀਵਨ ਹੀ ਸੁਧਰ ਸਕਦਾ ਹੈ ਜੇਕਰ ਚਾਹੇ ਤੁਸੀਂ ਲੋਕ ਵਿਖਾਵੇ ਲਈ ਹੀ ਭਾਵੇਂ ਗੁਰੂ ਘਰ ਜਾਣਾ ਸ਼ੁਰੂ ਕਰ ਦਿੰਦੇ ਹੋ ਪਰ ਆਪਾਂ ਗੁਰੂ ਘਰ ਜਾਣਾ ਜਰੂਰ ਸ਼ੁਰੂ ਕਰਨਾ ਹੈ ਗੁਰੂ ਦੇ ਦਰਸ਼ਨ ਕਰਨੇ ਸ਼ੁਰੂ ਕਰ ਦੇਣੇ ਹਨ ਸਾਡੀ ਜ਼ਿੰਦਗੀ ਦੇ ਵਿੱਚ ਵੇਖ ਲੈਣਾ ਬਦਲਾਵ ਹੋਣਾ ਲਾਜ਼ਮੀ ਹੋ ਜਾਵੇਗਾ।
ਇਸ ਕਰਕੇ ਇੱਕ ਤਾਂ ਤੁਸੀਂ ਬਾਣੀ ਪੜਨੀ ਹੈ ਜੀ ਦੂਸਰਾ ਤੁਸੀਂ ਗੁਰੂ ਘਰ ਜਾਣਾ ਹੈ ਗੁਰੂ ਘਰ ਜਾ ਕੇ ਆਪਣੇ ਹਾਜ਼ਰ ਨਾਜ਼ਰ ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਸ਼ਨ ਦੀਦਾਰੇ ਕਰਨੇ ਹਨ ਦਸਾਂ ਪਾਤਸ਼ਾਹੀਆਂ ਦੀ ਜੋਤ ਦੇ ਦਰਸ਼ਨ ਕਰਨੇ ਹਨ ਕਿ ਜਦੋਂ ਵੀ ਪਰਮਾਤਮਾ ਦੇ ਦਰਸ਼ਨ ਕਰੋ ਉਹਨਾਂ ਦੇ ਸਨਮੁਖ ਹੋ ਕੇ ਆਪ ਅਰਦਾਸ ਕਰਨੀ ਹੈ ਹਾਲਾਂਕਿ ਆਪਾਂ ਪਾਠੀ ਸਿੰਘਾਂ ਤੋਂ ਵੀ ਅਰਦਾਸ ਕਰਵਾਉਂਦੇ ਹੀ ਰਹਿੰਦੇ ਹਾਂ ਚਲੋ ਉਹ ਵੀ ਵੈਸੇ ਵਧੀਆ ਗੱਲ ਹੈ ਪਰ ਆਪਾਂ ਗੁਰਮਤ ਦੇ ਅਨੁਸਾਰ ਕੜਾਹ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਰੁਮਾਲਾ ਸਾਹਿਬ ਵੀ ਜੇਕਰ ਲੈ ਕੇ ਜਾਂਦੇ ਹਨ
ਇਸ ਤਰੀਕੇ ਦੇ ਨਾਲ ਅਰਦਾਸ ਕਰਵਾਉਂਦੇ ਹਾਂ ਇਹ ਵੀ ਚੰਗੀ ਗੱਲ ਹੈ ਪਰ ਇੱਕ ਗੱਲ ਹਮੇਸ਼ਾ ਯਾਦ ਰੱਖਿਓ ਕਿ ਜੇ ਅਰਦਾਸ ਖੁਦ ਕੀਤੀ ਜਾਵੇ ਤਾਂ ਜਲਦੀ ਪ੍ਰਵਾਨ ਹੋ ਜਾਵੇਗੀ ਕਿਉਂਕਿ ਅਰਦਾਸ ਦਾ ਭਾਵ ਆਪਣੇ ਵਾਹਿਗੁਰੂ ਅਕਾਲ ਪੁਰਖ ਜੀ ਦੇ ਨਾਲ ਅਸੀਂ ਆਪ ਜਿੰਨਾ ਬਿਹਤਰ ਕਰ ਸਕਦੇ ਹਾਂ ਉਨੀਆਂ ਭਾਵਨਾਵਾਂ ਦੇ ਨਾਲ ਸਾਡੀ ਕੋਈ ਅਰਦਾਸ ਨਹੀਂ ਕਰ ਸਕਦਾ ਆਪਣਾ ਦੁੱਖ ਆਪਣਾ ਦਰਦ ਆਪਣੇ ਦਿਲ ਦੀ ਤੜਫ ਆਪਣੇ ਵਾਹਿਗੁਰੂ ਅਕਾਲ ਪੁਰਖ ਜੀ ਦੇ ਨਾਲ ਸਾਂਝੇ ਕਰਨੀ ਹੁੰਦੀ ਹੈ ਜੋ ਵੀ ਸਾਡੇ ਦਰਦ ਜੋ ਵੀ ਸਾਡੀ ਦੁੱਖ ਤਕਲੀਫ ਹੈ ਸਭ ਸੁਖ ਪਾਏ ਹਰਿ ਕੋ ਧਿਆਏ ਕਲ ਤਾ
ਜੋ ਵੀ ਸਾਡੇ ਦਰਦ ਜੋ ਵੀ ਸਾਡੀ ਦੁੱਖ ਤਕਲੀਫ ਹੈ ਜੋ ਵੀ ਸਾਡੀ ਇੱਛਾ ਹੈ ਉਹ ਸਾਡੇ ਨਾਲੋਂ ਵਧੀਆ ਤਰੀਕੇ ਦੇ ਨਾਲ ਹੋਰ ਕੋਈ ਵੀ ਨਹੀਂ ਜਾਣ ਸਕਦਾ। ਇਹ ਆਪਣੇ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸਾਡੇ ਨਾਲੋਂ ਵਧੀਆ ਤਰੀਕੇ ਦੇ ਨਾਲ ਕੋਈ ਵੀ ਸ਼ੁੱਧ ਭਾਸ਼ਾ ਦੇ ਵਿੱਚ ਗੱਲ ਹੀ ਨਹੀਂ ਕਰ ਸਕਦਾ ਇਸ ਕਰਕੇ ਆਪਣੀ ਅਰਦਾਸ ਪਰਮਾਤਮਾ ਜੀ ਦੇ ਅੱਗੇ ਆਪ ਹੀ ਜਰੂਰ ਕਰਿਆ ਕਰੋ। ਇਹ ਚੀਜ਼ ਮਨ ਦੇ ਵਿੱਚ ਬਿਲਕੁਲ ਨਾ ਰੱਖਿਆ ਕਰੋ ਕਿ ਮੈਨੂੰ ਤਾਂ ਅਰਦਾਸ ਕਰਨੀ ਹੀ ਨਹੀਂ ਆਉਂਦੀ ਕਿਉਂਕਿ ਪਹਿਲਾਂ ਵੀ ਬੇਨਤੀ ਕਰਦੇ ਹਾਂ ਜੀ ਕਿ ਅਰਦਾਸ ਸਿਰਫ ਸਾਡੇ ਮਨ ਦੀ ਆਵਾਜ਼ ਹੁੰਦੀ ਹੈ ਇਹ ਜੋ ਗੱਲਾਂ ਹਨ ਅਸੀਂ ਪਰਮਾਤਮਾ ਦੇ ਨਾਲ ਖੁਦ ਕਰਦੇ ਹਾਂ
ਆਪਣੇ ਦਿਲ ਦਾ ਹਾਲ ਦੱਸਦੇ ਹਾਂ ਦਰਦ ਦੱਸਦੇ ਹਾਂ ਇਸ ਕਰਕੇ ਜਿੱਥੇ ਵੀ ਤੁਸੀਂ ਇਹਨਾਂ ਸ਼ਬਦਾਂ ਦੇ ਹੇਰ ਫੇਰ ਦੀ ਕੋਈ ਵੀ ਲੋੜ ਨਹੀਂ ਹੁੰਦੀ ਇਥੇ ਬਸ ਤੁਸੀਂ ਪਰਮਾਤਮਾ ਦੇ ਨਾਲ ਸਿੱਧੀ ਭਾਸ਼ਾ ਦੇ ਵਿੱਚ ਗੱਲ ਕਰ ਸਕਦੇ ਹੋ ਆਪਾਂ ਸ਼ਬਦਾਂ ਨੂੰ ਨਹੀਂ ਬੋਲ ਬੋਲਣਾ ਆਪਾਂ ਤਾਂ ਬਸ ਸੋਹਣੇ ਸੋਹਣੇ ਸ਼ਬਦ ਇਕੱਠੇ ਕਰਕੇ ਫਿਰ ਅਰਦਾਸ ਕਰ ਲੈਣੀ ਹੈ ਤਾਂ ਹੀ ਸਾਡੀ ਅਰਦਾਸ ਫਿਰ ਪੂਰੀ ਹੋ ਜਾਵੇਗੀ ਕਈ ਵਾਰ ਅਚਾਨਕ ਮੂੰਹ ਗਲ ਨਿਕਲਦੀ ਹੈ ਤੇ ਝਟਪਟ ਹੀ ਪੂਰੀ ਹੋ ਜਾਂਦੀ ਹੈ ਕਿਉਂਕਿ ਉਹ ਅਰਦਾਸ ਹੁੰਦੀ ਹੈ ਸਾਡੇ ਵੱਲੋਂ ਖੁਦ ਕੀਤੀ ਕਿਉਂਕਿ ਉਹ ਗੱਲ ਸਾਡੇ ਮਨ ਅੰਦਰੋਂ ਧੁਰ ਅੰਦਰੋਂ ਨਿਕਲੀ ਹੁੰਦੀ ਹੈ ਜੋ ਧੁਰ ਅੰਦਰੋਂ ਨਿਕਲਦੀ ਹੈ ਉਸੇ ਨੂੰ ਹੀ ਤਾਂ ਅਰਦਾਸ ਆਖਦੇ ਹਨ
ਸਾਧ ਸੰਗਤ ਜੀ ਇੱਕ ਵਾਰੀ ਅਸੀਂ ਕਥਾ ਸੁਣ ਰਹੇ ਸੀ ਉਸ ਵਿੱਚ ਮਹਾਂਪੁਰਖਾਂ ਨੇ ਦੱਸਿਆ ਕਿ ਕਿਸੇ ਦੀ ਬਦਲੀ ਹੋਈ ਜ਼ਿੰਦਗੀ ਦੀ ਕਹਾਣੀ ਕਹਿੰਦੇ ਸੀ ਕਿ ਕੋਈ ਇਨਸਾਨ ਸੀ ਜੋ ਬੜੇ ਹੀ ਔਗੁਣਾਂ ਦੇ ਨਾਲ ਭਰਿਆ ਹੋਇਆ ਸੀ ਸਾਰੇ ਮਾੜੇ ਕਰਮ ਕਰਦਾ ਸੀ ਸ਼ਰਾਬ ਵੀ ਪੀਂਦਾ ਸੀ ਤੇ ਮਾੜੇ ਕੁਕਰਮ ਵੀ ਕਰਦਾ ਸੀ ਉਸ ਉੱਪਰ ਇੱਕ ਵੀ ਚੰਗੀ ਆਦਤ ਦਾ ਪਹਿਰਾ ਨਹੀਂ ਸੀ ਭਾਵੇਂ ਉਹ ਲੋਕ ਵਿਖਾਵੇ ਲਈ ਕਦੇ ਕਦੇ ਚਲਿਆ ਜਾਂਦਾ ਸੀ ਪਰ ਉਹ ਆਪਣੇ ਇੱਕ ਡਿਊਟੀ ਸਮਝ ਕੇ ਜਾਂਦਾ ਸੀ ਪਰ ਉਹ ਗੁਰੂ ਘਰ ਜਾਂਦਾ ਜਰੂਰ ਸੀ ਪਰ ਉਸ ਵਿਅਕਤੀ ਦੀ ਇੱਕ ਚੰਗੀ ਗੱਲ ਸੀ ਕਿ ਉਹ ਰੋਜਾਨਾ ਹੀ ਗੁਰੂ ਘਰੇ ਜਾਂਦਾ ਸੀ। ਭਾਵੇਂ ਉਹ ਲੋਕ ਵਿਖਾਵੇ ਲਈ ਜਾਂਦਾ ਹੋਵੇ ਪਰ ਉਸਨੂੰ ਉਹ ਆਪਣੀ ਇੱਕ ਡਿਊਟੀ ਸਮਝ ਕੇ ਜਾਂਦਾ ਸੀ ਪਰ ਜਾਂਦਾ ਜਰੂਰ ਸੀ ਗੁਰੂ ਘਰ ਜਾ ਕੇ ਪਾਤਸ਼ਾਹ ਜੀ ਦੇ ਦਰਸ਼ਨ ਕਰਦਾ ਤੇ ਕਹਿੰਦੇ
ਕਿ ਇੱਕ ਦਿਨ ਉਹ ਆਪਣੇ ਘਰ ਦੇ ਵਿੱਚ ਆਪਣੇ ਦਸਤਾਰ ਬੰਨ ਰਿਹਾ ਸੀ ਤਾਂ ਉਸਦੀ ਪਤਨੀ ਨੇ ਟੀਵੀ ਉੱਤੇ ਮਸਕੀਨ ਜੀ ਦੀ ਕਥਾ ਲਗਾ ਦਿੱਤੀ ਤਾਂ ਸੰਤ ਮਸਕੀਨ ਜੀ ਨੇ ਗੁਰਬਾਣੀ ਦੀਆਂ ਜੋ ਪੰਗਤੀਆਂ ਪੜ੍ੀਆਂ ਉਹਨਾਂ ਪੰਗਤੀਆਂ ਦੇ ਭਾਵ ਅਰਥ ਕੀਤੇ ਤਾਂ ਉਹ ਇਨਸਾਨ ਕਹਿੰਦਾ ਹੈ ਕਿ ਮੇਰੇ ਹਿਰਦੇ ਦੇ ਅੰਦਰ ਇੰਜ ਲੱਗਾ ਹੈ ਜਿਸ ਤਰਾਂ ਇਹ ਸਾਰੀਆਂ ਗੱਲਾਂ ਮਸਕੀਨ ਜੀ ਨੇ ਮੈਨੂੰ ਹੀ ਸਮਝਾਈ ਆ ਹੁਣ ਉਸ ਵਿੱਚ ਸੰਤ ਜੀ ਸਮਝਾ ਰਹੇ ਸਨ ਕਿ ਸਾਡੇ ਕੀਤੇ ਹੋ ਪਾਠ ਸੇਵਾ ਸਭ ਵਿਅਰਥ ਹਨ ਜੇਕਰ ਅਸੀਂ ਗੁਰੂ ਦੇ ਦੱਸੇ ਹੋਏ ਕੰਮਾਂ ਤੋਂ ਪਰਹੇਜ ਹੀ ਨਹੀਂ ਕਰਦੇ ਭਾਵ ਕਿ ਜੇਕਰ ਅਸੀਂ ਗੁਰੂ ਘਰ ਜਾਦੇ ਆਂ ਪਰ ਘਰ ਆ ਕੇ ਸ਼ਰਾਬ ਪੀ ਲੈਂਦੇ ਹਾਂ ਪਾਠ ਕਰਦੇ ਹਾਂ ਪਰ ਗੁਰੂ ਘਰ ਜਾਂਦੇ ਹੀ ਹਾਂ ਫਿਰ ਚੋਰ ਠੱਗੀ ਤੇ ਝੂਠ ਵੀ ਬੋਲਦੇ ਹਾਂ ਫਰੇਬ ਕਰਦੇ ਹਾਂ ਮੰਦੇ ਕਰਮ ਕਰਦੇ ਹਾਂ ਉਹ ਸਾਡੇ ਕੀਤੇ ਹੋਏ ਕੰਮਾਂ ਨੇ ਸਾਡੀ ਪੜੀ ਹੋਈ ਗੁਰਬਾਣੀ ਨੂੰ ਵੀ ਵਿਅਰਥ ਕਰ ਦੇਣਾ ਹੈ ਤੇ ਕਹਿੰਦਾ ਹੈ ਕਿ ਉਹ ਇਨਸਾਨ ਮੇਰੇ ਮਨ ਦੇ ਵਿੱਚ ਉਹ ਸਾਰੇ ਹੀ ਗੱਲ ਦਾ ਇਨਾ ਅਸਰ ਹੋਇਆ
ਇਨਾ ਸਾਰਾ ਦਿਨ ਹੀ ਮੈਂ ਸੋਚਦਾ ਰਿਹਾ ਮੈਨੂੰ ਲੱਗਾ ਜਿਵੇਂ ਮਹਾਂਪੁਰਖਾਂ ਨੇ ਮੈਨੂੰ ਹੀ ਸਾਰੀਆਂ ਗੱਲਾਂ ਸੁਣਾਈਆਂ ਹੋਣ ਤੇ ਦੱਸਦਾ ਹੈ ਕਿ ਮੈਂ ਰੋਜਾਨਾ ਦੀ ਤਰ੍ਹਾਂ ਕੰਮ ਤੇ ਜਾਣ ਤੋਂ ਪਹਿਲਾਂ ਗੁਰੂ ਘਰ ਜਾ ਕੇ ਮੱਥਾ ਟੇਕਿਆ ਤੇ ਕਹਿੰਦੇ ਕਿ ਮੇਰੇ ਮਨ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਜਾ ਕੇ ਜਦੋਂ ਮੈਂ ਭਾਵਕ ਹੀ ਹੋ ਗਿਆ ਤਾਂ ਆਪਣੀ ਗੱਲ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਰੱਖ ਦਿੱਤੀ ਪਾਤਸ਼ਾਹ ਜੀ ਮੈਂ ਚਾਹੁੰਦਾ ਹਾਂ ਕਿ ਮੈਂ ਨਵੇਂ ਸਿਰੇ ਤੋਂ ਜ਼ਿੰਦਗੀ ਸ਼ੁਰੂ ਕਰਾਂ ਇਹਨਾਂ ਵਿਕਾਰਾਂ ਨੂੰ ਛੱਡ ਦੇਵਾਂ ਇਹਨਾਂ ਮਾੜੀਆਂ ਆਦਤਾਂ ਨੂੰ ਛੱਡ ਦੇਵਾਂ ਪਰ ਮੈਂ ਨਾ ਬਾਦਸ਼ਾਹ ਤੁਸੀਂ ਪਾਤਸ਼ਾਹ ਮੇਰੀ ਅਰਦਾਸ ਨੂੰ ਪ੍ਰਵਾਨ ਕਰੋ ਤੁਸੀਂ ਮੇਰੇ ਤੇ ਕਿਰਪਾ ਕਰੋ ਮੇਰੇ ਜੀਵਨ ਵਿੱਚ ਸੁਧਾਰ ਹੋ ਜਾਵੇ ਸਾਧ ਸੰਗਤ ਜੀ ਪਰਮਾਤਮਾ ਸਾਡੀ ਧੁਰ ਅੰਦਰੋਂ ਨਿਕਲੀ ਹੋਈ ਅਰਦਾਸ ਨੂੰ ਬਹੁਤ ਹੀ ਛੇਤੀ ਪ੍ਰਵਾਨ ਕਰ ਲੈਂਦੇ ਹਨ ਤਾਂ ਕੀ ਹੋਇਆ ਕਿ ਜਿਨਾਂ ਦੋਸਤਾਂ ਦੇ ਵਿੱਚ
ਉਹ ਰੋਜ਼ ਹੀ ਬੈਠ ਕੇ ਸ਼ਰਾਬ ਪੀਂਦਾ ਸੀ ਜੋ ਆਪਣੇ ਨਸ਼ੇ ਕਰਦਾ ਸੀ ਮਾੜੇ ਕਰਮ ਕਰਦਾ ਸੀ ਉਹ ਦਿਨਾਂ ਵਿੱਚ ਹੀ ਉਹਨਾਂ ਦਾ ਸਾਥ ਨਾ ਬਣ ਸਕਿਆ ਉਹਨਾਂ ਨੂੰ ਕਿਸੇ ਨਾ ਕਿਸੇ ਕੰਮ ਦੇ ਕਾਰਨ ਹੋਰ ਕਿਤੇ ਜਾਣਾ ਪੈ ਜਾਂਦਾ ਸੀ ਇਸੇ ਤਰਹਾਂ ਹੀ ਕਹਿੰਦੇ ਕਿ ਪੰਜ ਸੱਤ ਦਿਨ ਬੀਤ ਗਏ ਪਰ ਉਹਨਾਂ ਸੰਗੀ ਸਾਥੀਆਂ ਨੂੰ ਮਿਲ ਹੀ ਨਾ ਹੋਇਆ ਕਹਿੰਦੇ ਕਿ ਹੌਲੀ ਹੌਲੀ ਕਿਰਪਾ ਹੋਈ ਉਸਨੂੰ ਸਮਝ ਆ ਗਈ ਕਿ ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਮੇਰੀ ਬਾਂਹ ਫੜ ਲਈ ਹੈ ਮੇਰੇ ਕਦਮ ਮਾੜੇ ਕਰਮਾਂ ਤੋਂ ਰੋਕ ਲਏ ਹਨ। ਥੋੜੇ ਕੁ ਦਿਨਾਂ ਦੇ ਬਾਅਦ ਉਹਨਾਂ ਨੇ ਸਾਰਿਆਂ ਨੇ ਹੀ ਉਸ ਦਿਨ ਤੋਂ ਬਾਅਦ ਨਸ਼ਾ ਹੀ ਕਰਨਾ
ਰੋਕ ਲਏ ਹਨ ਥੋੜੇ ਕੁ ਦਿਨਾਂ ਦੇ ਬਾਅਦ ਉਹਨਾਂ ਨੇ ਸਾਰਿਆਂ ਨੇ ਹੀ ਉਸ ਦਿਨ ਤੋਂ ਬਾਅਦ ਨਸ਼ਾ ਹੀ ਕਰਨਾ ਛੱਡ ਦਿੱਤਾ ਗੁਰੂ ਨਾਨਕ ਪਾਤਸ਼ਾਹ ਜੀ ਦੇ ਚਰਨੀ ਲੱਗ ਗਏ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਪਾ ਵਰਤ ਗਈ ਜੇ ਅਸੀਂ ਖੁਦ ਨੂੰ ਚਾਹੀਏ ਨਾ ਸਾਧ ਸੰਗਤ ਜੀ ਤਾਂ ਸਾਡੇ ਉੱਤੇ ਜੇਕਰ ਪਰਮਾਤਮਾ ਦੀ ਕਿਰਪਾ ਹੋ ਜਾਵੇ ਤਾਂ ਅਸੀਂ ਗੁਰੂ ਤੇ ਭਰੋਸਾ ਰੱਖ ਕੇ ਅਰਦਾਸ ਬੇਨਤੀ ਕਰੀਏ ਤਾਂ ਜਰੂਰ ਪ੍ਰਵਾਨ ਹੋ ਜਾਵੇਗੀ ਤੇ ਜਦੋਂ ਵੀ ਅਸੀਂ ਗੁਰੂ ਘਰ ਜਾਂਦੇ ਹਾਂ ਤਾਂ ਇਹਨਾਂ ਗੱਲਾਂ ਦਾ ਖਾਸ ਧਿਆਨ ਰੱਖੀਏ ਕਿ ਜਦੋਂ ਵੀ ਅਰਦਾਸ ਕਰਨੀ ਹੈ ਖੁਦ ਕਰਨੀ ਹੈ ਕਈ ਬੀਬੀਆਂ ਭੈਣਾਂ ਸਵਾਲ ਕਰਦੀਆਂ ਹਨ ਕਿ ਸਾਡਾ ਪਤੀ ਸ਼ਰਾਬ ਪੀਂਦਾ ਹੈ ਮੇਰਾ ਬੱਚਾ ਸ਼ਰਾਬ ਪੀਂਦਾ ਹੈ
ਜਾਂ ਕਈ ਘਰ ਦੀਆਂ ਹੋਰ ਵੀ ਪ੍ਰੋਬਲਮ ਹੁੰਦੀਆਂ ਹਨ ਜਾਂ ਕਈ ਨੌਜਵਾਨ ਆਪਣੇ ਬੱਚੇ ਬੜੀਆਂ ਹੀ ਸਮੱਸਿਆਵਾਂ ਆਪਣੇ ਕਮੈਂਟ ਬਾਕਸ ਦੇ ਵਿੱਚ ਦੱਸਦੇ ਹਨ ਜੀ ਕਿ ਸਾਨੂੰ ਕੋਈ ਹੱਲ ਦੱਸ ਦਿਓ ਸਾਨੂੰ ਕੋਈ ਜੁਗਤੀ ਹੀ ਦੱਸ ਦਿਓ ਇਹ ਅਰਦਾਸ ਕਰੋ ਪਰਮਾਤਮਾ ਜੀ ਦੇ ਅੱਗੇ ਆਪਣੀ ਅਰਦਾਸ ਸਭ ਨਾਲੋਂ ਵਧੀਆ ਤਰੀਕੇ ਦੇ ਨਾਲ ਤੁਸੀਂ ਹੀ ਕਰ ਸਕਦੇ ਹੋ ਤੇ ਜਦੋਂ ਵੀ ਕੋਈ ਸਮੱਸਿਆ ਹੁੰਦੀ ਹੈ ਜੀਵਨ ਦੇ ਵਿੱਚ ਜਾਂ ਕੋਈ ਵੀ ਦੁੱਖ ਆ ਜਾਂਦਾ ਹੈ ਜਾਂ ਮੁਸ਼ਕਲ ਹੀ ਆ ਜਾਂਦੀ ਹੈ ਤਾਂ ਗੁਰੂ ਘਰ ਜਾ ਕੇ ਗੁਰੂ ਦੇ ਅੱਗੇ ਅਰਦਾਸ ਬੇਨਤੀ ਕਰਨੀ ਨਾ ਭੁੱਲੋ
ਤੇ ਆਪਣੇ ਮਨ ਦੇ ਵਿੱਚ ਇਹੀ ਸੋਚੋ ਕਿ ਪਰਮਾਤਮਾ ਮੇਰੇ ਹਾਜ਼ਰ ਨਾਜ਼ਰ ਹਨ ਮੇਰੇ ਅੰਦਰ ਹੀ ਪਰਮਾਤਮਾ ਜੀ ਦਾ ਵਾਸ ਹੈ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਨਮਸਤਕ ਹੋ ਜਾਓ ਤੇ ਆਪਣੀਆਂ ਮੁਸ਼ਕਿਲਾਂ ਪਰਮਾਤਮਾ ਜੀ ਦੇ ਨਾਲ ਸਾਂਝੀਆਂ ਕਰੋ ਪਰਮਾਤਮਾ ਜੀ ਦੇ ਵੱਲੋਂ ਜਿਹੜਾ ਸਾਨੂੰ ਹੁਕਮਨਾਮਾ ਸਾਹਿਬ ਬਖਸ਼ਿਆ ਹੈ ਉਸ ਹੁਕਮਨਾਮੇ ਰਾਹੀਂ ਹੀ ਪਰਮਾਤਮਾ ਜੇ ਸਾਨੂੰ ਹਲ ਦੇ ਦਿੰਦੇ ਹਨ ਜੋ ਮੁੱਖ ਵਾਕ ਸਾਡੇ ਸਵਾਲਾਂ ਦਾ ਹੀ ਜਵਾਬ ਬਣ ਜਾਂਦਾ ਹੈ ਕਈ ਵਾਰ ਜਦੋਂ ਸਾਡੀ ਪਰਮਾਤਮਾ ਦੇ ਨਾਲ ਇਦਾਂ ਦੀ ਮੁਲਾਕਾਤ ਹੋਣੀ ਸ਼ੁਰੂ
ਹੋਣੀ ਸ਼ੁਰੂ ਹੋ ਜਾਂਦੀ ਹੈ ਤਾਂ ਸਾਨੂੰ ਮੁਲਾਕਾਤ ਦਾ ਤਾਂ ਸਾਨੂੰ ਸਾਡੀ ਮੁਸ਼ਕਿਲ ਦਾ ਹੱਲ ਮਿਲ ਜਾਂਦਾ ਹੈ ਇਸ ਲਈ ਜਦੋਂ ਵੀ ਅਸੀਂ ਗੁਰਦੁਆਰਾ ਸਾਹਿਬ ਜਾਂਦੇ ਹਾਂ ਗੁਰੂ ਦੇ ਦਰਸ਼ਨ ਕਰਕੇ ਦੁੱਖ ਦਰਦ ਅਸੀਂ ਆਪਣੇ ਸਿਰਫ ਪਰਮਾਤਮਾ ਦੇ ਨਾਲ ਹੀ ਸਾਂਝੇ ਕਰਨੇ ਹਨ ਨਾ ਕਿ ਦੁਨਿਆਵੀ ਲੋਕਾਂ ਦੇ ਨਾਲ ਕਿਉਂਕਿ ਦੁਨਿਆਵੀ ਲੋਕ ਤਾਂ ਸਾਡਾ ਮਜ਼ਾਕ ਉਡਾਉਣਗੇ ਸਾਡੇ ਪਰਮਾਤਮਾ ਜੀ ਸਾਡਾ ਮਜ਼ਾਕ ਨਹੀਂ ਉਡਾਉਣਗੇ ਉਹ ਸਾਡੀਆਂ ਮੁਸ਼ਕਿਲਾਂ ਦਾ ਅੰਤ ਹੀ ਕਰ ਦੇਣਗੇ ਪਰਮਾਤਮਾ ਜੀ ਦੇ ਚਰਨਾਂ ਵਿੱਚ ਅਰਦਾਸ ਕਰਿਆ ਕਰੋ ਦੁੱਖ ਸੁੱਖ ਸਾਂਝਾ ਕਰਿਆ ਕਰੋ ਪਰਮਾਤਮਾ ਜੀ ਸਾਰੀਆਂ ਹੀ ਅਰਦਾਸਾਂ ਬੇਨਤੀਆਂ ਕਬੂਲ ਕਰ ਲੈਂਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ