ਵੀਡੀਓ ਥੱਲੇ ਜਾ ਕੇ ਦੇਖੋ ਬਰਕਤ ਨੂੰ ਦੱਸ ਗੁਣਾ ਕਿਵੇਂ ਕਰੀਏ ਜਦੋਂ ਆਪਾਂ ਕ-ਮਾ-ਈ ਕਰਦੇ ਹਾਂ ਤਾਂ ਜੇਕਰ ਚਾਹੁੰਦੇ ਹਾਂ ਕਿ ਸਾਡੇ ਘਰ ਦੇ ਵਿਚ ਇਸ ਕ-ਮਾ-ਈ ਦੇ ਨਾਲ ਹੋਰ ਜ਼ਿਆਦਾ ਪੈਸਾ ਆਵੇ ਤਾਂ ਤੁਸੀਂ ਇਨ੍ਹਾਂ ਗੱਲਾਂ ਨੂੰ ਇੱਕ ਵਾਰ ਜੀਵਨ ਦੇ ਵਿੱਚ ਜ਼ਰੂਰ ਵਰਤ ਸਕਦੇ ਹੋ ਜਿਸ ਨਾਲ ਤੁਹਾਡੇ ਘਰ ਦੇ ਵਿੱਚ ਬਰਕਤ ਹੋਣੀ ਸ਼ੁਰੂ ਹੋ ਜਾਵੇਗੀ ਜੋ ਤੁਸੀਂ ਕਮਾਈ ਕਰਦੇ ਹੋ ਉਸ ਦਿਨ ਉਸ ਦੇ ਨਾਲ ਨਾਲ ਹੋਰ ਪੈਸਾ ਤੁਹਾਡੇ ਘਰ ਦੇ ਵਿੱਚ ਆਉਣਾ ਸ਼ੁਰੂ ਹੋਵਗਾ ਗੁਰੂ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਹੀ ਇਸ ਤਰ੍ਹਾਂ ਹੋ ਸਕਦਾ ਹੈ,ਜਦੋਂ ਆਪਣੇ ਘਰ ਦੇ ਵਿੱਚ ਕੋਈ ਸੁੱਖ
ਸਹੂਲਤ ਆ ਜਾਂਦੀ ਹੈ ਤਾਂ ਕਈ ਲੋਕ ਹੁੰਦੇ ਹਨ ਕਿ ਸਿਰਫ਼ ਦੁੱਖਾਂ ਦੇ ਵਿੱਚ ਹੀ ਪ੍ਰਮਾਤਮਾ ਨੂੰ ਯਾਦ ਕਰਦੇ ਹਨ,ਜਦੋਂ ਉਨ੍ਹਾਂ ਦੇ ਕੋਲ ਸਾਰੀਆਂ ਸੁੱਖ ਸਹੂਲਤਾਂ ਹੁੰਦੀਆਂ ਹਨ ਤਾਂ ਉਹ ਕਿਤੇ ਨਾ ਕਿਤੇ ਪਰਮਾਤਮਾ ਤੋਂ ਦੂਰ ਹੋਣ ਲੱਗ ਜਾਂਦੇ ਹਨ ਅਤੇ ਜੋ ਪ੍ਰਮਾਤਮਾ ਨੇ ਸੁੱਖ ਸਹੂਲਤਾਂ ਦਿੱਤੀਆਂ ਹਨ,ਉਨ੍ਹਾਂ ਦੇ ਵਿਚ ਹੀ ਮਗਨ ਰਹਿਣ ਲੱਗ ਜਾਂਦੇ ਹਨ ਅਤੇ ਗੁਰੂ ਪ੍ਰਮਾਤਮਾ ਦਾ ਨਾਮ ਬਹੁਤ ਘੱਟ ਜਾਪਦੇ ਹਨ ਜਾਂ ਫਿਰ ਬਿਲਕੁਲ ਹੀ ਛੱਡ ਦਿੰਦੇ ਹਨ,ਜਦੋਂ ਕਿਸੇ ਕੋਲੋਂ ਕੋਈ ਕੰਮ ਜ਼ਿਆਦਾ ਹੋ ਜਾਂਦਾ ਹੈ ਜ਼ਿਆਦਾ ਪੈਸਾ ਹੋ ਜਾਂਦਾ ਹੈ
ਜੋ ਕਿ ਸਿਰਫ਼ ਸ-ੜ-ਕਾਂ ਦੇ ਉੱਪਰ ਹੀ ਹੁੰਦੇ ਹਨ ਅਤੇ ਮ-ਸਾਂ ਘਰ ਦਾ ਗੁਜ਼ਾਰਾ ਚਲਾਉਂਦੇ ਹਨ ਤੁਹਾਡੇ ਕੋਲ ਤਾਂ ਘਰ ਵਧੀਆ ਬਣਿਆ ਹੈ ਪੈਸਾ ਤੁਹਾਡੇ ਕੋਲ ਹੈ ਚੰਗਾ ਖਾਣ ਪੀਣ ਹੈ ਤੁਸੀਂ ਹਰ ਰੋਜ਼ ਪ੍ਰਮਾਤਮਾ ਦਾ ਉੱਠਣ ਵੇਲੇ ਸ਼ੁ-ਕ-ਰਾ-ਨਾ ਕਰੋ ਰਾਤ ਨੂੰ ਸੌਣ ਤੋਂ ਪਹਿਲਾਂ ਸ਼ੁ-ਕ-ਰਾ-ਨਾ ਕਰਿਆ ਕਰੋ ਅੱਜ ਜਦੋਂ ਤੁਹਾਡੇ ਕੋਲ ਧਨ ਦੌਲਤ ਪੈਸਾ ਹੁੰਦਾ ਹੈ ਤਾਂ ਉਦੋਂ ਤੁਸੀਂ ਗੁਰੂ ਪਰਮਾਤਮਾ ਨੂੰ ਬਿਲਕੁਲ ਨਾ ਭੁੱਲਿਆ ਕਰੋ ਸਗੋਂ ਉਦੋਂ ਹੋਰ ਜ਼ਿਆਦਾ ਪਰਮਾਤਮਾ ਦੀ ਨੇਡ਼ੇ ਹੋਇਆ ਕਰੋ ਕੁਰਬਾਨੀ ਪੜ੍ਹਿਆ ਕਰੋ ਸਵੇਰੇ ਉੱਠ ਕੇ ਜਪੁਜੀ ਸਾਹਿਬ ਦੇ ਪਾਠ
ਕਰ ਸਕਦੇ ਹੋ ਆਪਣੇ ਆਪਣੇ ਧਰਮ ਦੇ ਅਨੁਸਾਰ ਗੁਰੂ ਪੂਜਾ ਕਰ ਸਕਦੇ ਹੋ ਅਤੇ ਜਦੋਂ ਤੁਹਾਡੇ ਕੋਲੋਂ ਕੁਝ ਜ਼ਿਆਦਾ ਪੈਸੇ ਹੁੰਦੇ ਹਨ ਕਈ ਵਾਰ ਆਪਣੇ ਗਲੇ ਚੰਗਾ ਕੰਮ ਕਰ ਚੱਲ ਜਾਂਦਾ ਹੈ ਤਾਂ ਤੁਸੀਂ ਆਪਣੀ ਕ-ਮਾ-ਈ ਦੇ ਵਿੱਚੋਂ ਕਿਸੇ ਲੋ-ੜ-ਵੰ-ਦ ਦੀ ਮਦਦ ਕਰ ਸਕਦੇ ਹੋ ਜੋ ਸੱਚਮੁੱਚ ਕਿਸੇ ਚੀਜ਼ ਨੂੰ ਲੈਣ ਦੇ ਲਈ ਸ-ਮ-ਰੱ-ਥ ਨਹੀਂ ਹੈ ਉਸ ਨੂੰ ਕਿਸੇ ਚੀਜ਼ ਨੂੰ ਤ-ਰ-ਜੀ-ਹ ਦੇ ਸਕਦੇ ਹੋ ਕਿਸੇ ਦੀ ਮਦਦ ਕਰ ਸਕਦੇ ਹੋ ਤਾਂ ਜ਼ਰੂਰੀ ਉਸ ਦਾ ਵੀ ਭਲਾ ਹੋ ਜਾਵੇ ਗੁਰੂ ਦੇ ਦਿੱਤੇ ਹੋਏ ਪੈਸੇ ਵਿਚੋਂ ਗੁਰੂ ਘਰ ਦੇ ਲਈ ਵੀ ਦ-ਸ-ਵੰ-ਧ
ਕੱਢ ਸਕਦੇ ਹੋ ਗੁਰੂ ਘਰ ਦੇ ਵਿੱਚ ਬਣ ਰਹੀਆਂ ਇ-ਮਾ-ਰ-ਤਾਂ ਜਾਂ ਗੁਰੂ ਘਰ ਦੇ ਵਿੱਚ ਚੱਲ ਰਹੀ ਸੇਵਾ ਦੇ ਵਿਚ ਹਿੱਸਾ ਪਾ ਸਕਦੇ ਹੋ ਅਤੇ ਜੋ ਲੋਕ ਗ਼-ਰੀ-ਬ ਹੁੰਦੇ ਹਨ ਉਨ੍ਹਾਂ ਨੂੰ ਦਾਨ ਪੁੰ-ਨ ਕਰ ਸਕਦੇ ਹੋ ਅਤੇ ਜਦੋਂ ਤੁਹਾਡੇ ਕੋਲ ਬਰਕਤਾਂ ਹੁੰਦੀਆਂ ਹਨ ਤਾਂ ਤੁਸੀਂ ਇਸ ਤਰ੍ਹਾਂ ਕਰ ਕੇ ਆਪਣੀ ਕ-ਮਾ-ਈ ਨੂੰ ਦੱਸ ਗੁਣਾ ਵਧਾ ਸਕਦੇ ਹੋ ਜੇਕਰ ਤੁਸੀਂ ਗੁਰਬਾਣੀ ਪ-ੜ੍ਹ-ਦੇ ਹੋ ਆਪ ਤੋਂ ਨੀਵਿਆਂ ਦੀ ਮਦਦ ਕਰਦੇ ਹੋ ਗੁਰੂ ਦੇ ਵਿੱਚ ਹਿੱਸਾ ਪਾਉਂਦੇ ਹੋ ਸੇ-ਵਾ ਕਰਦੇ ਹੋ ਤਾਂ ਤੁਹਾਡੀ ਕ-ਮਾ-ਈ ਦੇ ਵਿੱਚ ਬਰਕਤ ਦਸ ਗੁਣਾ ਹੋਰ ਜ਼ਿਆਦਾ ਵਧ ਜਾਵੇਗੀ,ਪੈਸਾ ਹੋਣ ਦੇ ਨਾਲ ਨਾਲ ਕਦੀ ਵੀ ਹੰ-ਕਾ-ਰ ਨਹੀਂ ਕਰਨਾ ਚਾਹੀਦਾ ਅਤੇ ਤੁਹਾਨੂੰ ਹਮੇਸ਼ਾ ਨੀਵੇਂ ਰਹਿ ਕੇ ਪ੍ਰਮਾਤਮਾ ਦਾ ਸ਼ੁਕਰ ਕਰਦੇ ਹੋਏ ਕੰਮ ਕਰਨਾ ਚਾਹੀਦਾ ਹੈ
ਇਸ ਲਈ ਥੱਲੇ ਵੀਡਿਓ ਦਿੱਤੀ ਗਈ ਹੈ ਵੀਡੀਓ ਦੇਖ ਸਕਦੇ ਹੋ ਸਾਰੀਆਂ ਗੱ-ਲਾਂ ਤੁਹਾਨੂੰ ਸਮਝ ਵਿੱਚ ਆ ਜਾਣਗੀਆਂ,ਇਸ ਲਈ ਚੰਗੇ ਰਸਤੇ ਚਲਦੇ ਹੋਏ ਆਪਣਾ ਭਲਾ ਸੋਚਦੇ ਹੋਏ ਸਾਰਿਆਂ ਦਾ ਭਲਾ ਸੋਚਦੇ ਹੋਏ ਸਰਬੱਤ ਦਾ ਭਲਾ ਮੰਗਦੇ ਰਹੋ ਤੁਹਾਡਾ ਭਲਾ ਆਪਣਿਆਂ ਪਾਉਂਦਾ ਰਹੇਗਾ,ਜੇਕਰ ਤੁਹਾਡੇ ਮਨ ਵਿੱਚ ਖੋਟ ਹੋਵੇਗਾ ਤਾਂ ਤੁਹਾਡੀ ਹੋ ਕੀਤੀ ਹੋਈ ਕ-ਮਾ-ਈ ਵੀ ਉੱਡ ਜਾਵੇਗੀ ਅਤੇ ਜੇਕਰ ਤੁਸੀਂ ਕਿਸੇ ਦਾ ਮਾ-ੜਾ ਸੋਚਦੇ ਹੋ ਤਾਂ ਉਹ ਜੋ ਤੁਸੀਂ ਪੈਸੇ ਕਮਾਏ ਹਨ,ਉਹ ਵੀ ਹੌਲੀ ਹੌਲੀ ਕਿਸੇ ਨਾ ਕਿਸੇ ਥਾਂ ਤੇ ਲੱਗ ਜਾਣਗੇ ਤੁਹਾਡੇ ਕੋਲੋਂ ਕੁਝ ਨਹੀਂ ਰਹੇਗਾ ਇਸ ਲਈ ਚੰਗੇ ਕੰਮ ਕਰੋ ਅਤੇ ਆਪਣੀ ਮਿਹਨਤ ਲਗਾਤਾਰ ਜਾਰੀ ਰੱਖੋ