ਚਾਰ ਸਾਲਾਂ ਦਾ ਅੜਿਆ ਕੰਮ ਬਾਬਾ ਦੀਪ ਸਿੰਘ ਜੀ ਨੇ 4 ਚੌਪਹਿਰਿਆਂ ਵਿੱਚ ਹੀ ਕਰ ਦਿਖਾਇਆ

ਬੰਦਾ ਮੂਰਖ ਜਿਹੜਾ ਵਾਹਿਗੁਰੂ ਜੀ ਨਾਲ ਨਹੀਂ ਜੁੜਦਾ ਵਾਹਿਗੁਰੂ ਜੀ ਤੇ ਭਰੋਸਾ ਨਹੀਂ ਕਰਦਾ ਨਹੀਂ ਤੇ ਖਾਲਸਾ ਜੀ ਜਨਵਰਾਂ ਦੀਆਂ ਕਿਹੜੀਆਂ ਹੱਟੀਆਂ ਨੇ ਸਵੇਰੇ ਪੰਛੀ ਆਪਣੇ ਆਲਣਿਆਂ ਚੋਂ ਉੱਡ ਕੇ ਰਿਜ਼ਕ ਦੀ ਭਾਲ ਲਈ ਜਾਂਦੇ ਨੇ ਤੇ ਰਿਜਕ ਲੈ ਕੇ ਵੀ ਆਉਂਦੇ ਉਹਨਾਂ ਦੇ ਬੱਚੇ ਵੀ ਪਲਦੇ ਨੇ ਤੇ ਸਾਨੂੰ ਖਾਲਸਾ ਜੀ ਰਾਤ ਨੂੰ ਪੈਨਸ਼ਨ ਪੈ ਜਾਂਦੀ ਇਸ ਵੇਲੇ ਕੀ ਕਰਨਾ ਪਰਸੋਂ ਕੀ ਕਰਾਂਗੇ ਹਾਏ ਸਾਲ ਨੂੰ ਕੀ ਹੋਏਗਾ ਦੋਵਾਂ ਸਾਲਾਂ ਨੂੰ ਕੀ ਹੋਏਗਾ ਬੱਚਾ ਅੱਜ ਜੰਮਦਾ ਤੇ 30 ਸਾਲ ਤੱਕ ਉਹਦੀ ਉਮਰ ਦਾ ਜਿਹੜਾ ਨਕਸ਼ਾ ਬੰਦਾ ਦਿਮਾਗ ਚ ਬਣਾ ਕੇ ਤੇ ਬੁੱਢਾ ਹੋ ਜਾਂਦਾ ਉਹ ਭਲਿਆ ਤੂੰ ਅੱਜ ਦੀ ਫਿਕਰ ਕਰ ਤੈਨੂੰ ਵਾਹਿਗੁਰੂ ਦਵੇਗਾ ਜੇ ਅੱਜ ਦਿੱਤਾ ਤਾ 30 ਸਾਲਾਂ ਨੂੰ ਵੀ ਦਵੇਗਾ ਸੋ ਮਹਾਰਾਜ ਦੇ ਨਾਲ ਜੁੜਨਾ ਚਾਹੀਦਾ ਭਾਈ ਮਹਾਰਾਜ ਦਾ ਨਾਮ ਜਪਣਾ ਚਾਹੀਦਾ ਉਸ ਵਾਹਿਗੁਰੂ ਜੀ ਤੋਂ ਬਿਨਾਂ ਹੋਰ ਕੋਈ ਬਾਂਹ ਫੜਨ ਵਾਲਾ ਨਹੀਂ ਕੋਈ ਸਹਾਈ ਹੋਣ ਵਾਲਾ ਨਹੀਂ ਹੈ

ਸੋ ਮਹਾਰਾਜ ਸੱਚੇ ਪਾਤਸ਼ਾਹ ਨਾਲ ਪ੍ਰੇਮ ਕਰੀਏ ਸਤਿਗੁਰੂ ਮਹਾਰਾਜ ਦਇਆ ਕਰਨ ਸੋ ਆਓ ਜਿਹੜੀ ਅੱਜ ਦੀ ਹੱਡ ਬੀਤੀ ਖਾਲਸਾ ਜੀ ਆਈ ਹ ਸਰਵਣ ਕਰੀਏ ਮਹਾਰਾਜ ਦੀ ਕਿਰਪਾ ਸਦਕਾ ਇਕ ਭੈਣ ਹੁਣਾਂ ਨੇ ਸੁਣਾਉਣਾ ਕੀਤੀ ਹੈ ਕਿ ਕਿਵੇਂ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਤੇ ਕਿਰਪਾ ਹੁੰਦੀ ਹੈ ਕਿਵੇਂ ਬਾਬਾ ਦੀਪ ਸਿੰਘ ਸਾਹਿਬ ਨਾਲ ਉਹ ਜੁੜਦੇ ਨੇ ਕਿਵੇਂ ਸ਼ਹੀਦਾਂ ਦੇ ਦਰੋਂ ਖੁਸ਼ੀਆਂ ਪ੍ਰਾਪਤ ਕਰਦੇ ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਵਰਤੀ ਮਹਾਰਾਜ ਨੇ ਦਇਆ ਕੀਤੀ ਆਓ ਸਰਵਣ ਕਰੀਏ ਜੀ ਖਾਲਸਾ ਜੀ ਭੈਣ ਹੁਣੀ ਦੱਸਦੇ ਕਿ ਮੇਰੇ ਜਿਹੜਾ ਹਸਬੈਂਡ ਸੀ ਮੇਰੇ ਘਰ ਵਾਲੇ ਸੀ ਉਹਨਾਂ ਦੀ ਡੈਥ ਹੋ ਗਈ ਉਹ ਪੁਲਿਸ ਦੇ ਵਿੱਚ ਸੀ ਪੁਲਿਸ ਦੇ ਵਿੱਚ ਡਿਊਟੀ ਕਰਦੇ ਸੀ ਤੇ ਡਿਊਟੀ ਦੇ ਦੌਰਾਨ ਹੀ ਉਹਨਾਂ ਨੂੰ ਸ਼ਾਇਦ ਅਟੈਕ ਆਇਆ ਵਾਹਿਗੁਰੂ ਜਾਣੇ ਕੀ ਹੋਇਆ ਤੇ ਉਹਨਾਂ ਦੀ ਜਿਹੜੀ ਮੌਤ ਹੋ ਗਈ ਇਹ ਖਾਲਸਾ ਜੀ ਹੱਡ ਬੀਤੀ ਕੋਈ ਤਾਜ਼ੀ ਨਹੀਂ ਹੈ ਨਵੀਂ ਨਹੀਂ ਹੈ ਇਹ ਪੁਰਾਣੀ ਹ ਤੇ ਉਹ ਭੈਣ ਹੋਣੀ ਉਹ ਮਾਤਾ ਜੀ ਹੋਣੀ ਸਾਡੀਆਂ ਮਹਾਰਾਜ ਦੀ ਕਿਰਪਾ ਸਦਕਾ ਚਰਨ ਤੋਂ ਵੀਡੀਓ ਸੁਣਦੇ ਤੇ ਉਹਨਾਂ ਨੇ ਕਿੰਨਾ ਚਿਰ ਪਹਿਲਾਂ ਮੈਨੂੰ ਦੱਸੀ ਹੋਈ ਸੀ ਬੋਲ ਕੇ ਤੇ ਖਾਲਸਾ ਜੀ

ਮੈਂ ਸੋਚਿਆ ਇਹ ਤੁਹਾਡੇ ਨਾਲ ਸਾਂਝੀ ਕਰਾਂ ਤੇ ਮਹਾਰਾਜ ਕਿਰਪਾ ਸਦਕਾ ਸੱਚੇ ਪਾਤਸ਼ਾਹ ਨੇ ਜਿਵੇਂ ਦਇਆ ਕੀਤੀ ਜਿਵੇਂ ਸਮਾਂ ਸਬੱਬ ਬਣਿਆ ਸੋ ਇਹ ਆਪ ਜੀ ਦੀ ਚਰਨਾਂ ਵਿੱਚ ਹੱਡ ਬੀਤੀ ਰੱਖਣ ਲੱਗਿਆਂ ਕਿ ਕਿਵੇਂ ਮਹਾਰਾਜ ਦੀ ਕਿਰਪਾ ਵਰਤੀ ਉਹ ਭੈਣ ਕਹਿੰਦੀ ਮੇਰੇ ਘਰ ਵਾਲਾ ਜਿਹੜਾ ਪੂਰਾ ਹੋ ਗਿਆ ਸੀ ਤੇ ਮੇਰੇ ਬੇਟੇ ਦੀ ਉਮਰ 21 ਸਾਲ ਹੈ 21 ਸਾਲ ਦਾ ਮੇਰਾ ਬੇਟਾ ਤੇ ਜਦੋਂ ਘਰ ਵਾਲਾ ਪੂਰਾ ਹੋ ਗਿਆ ਤੇ ਜਿਹੜੇ ਉਹਨਾਂ ਦੇ ਕੋਈ ਸੀਨੀਅਰ ਅਫਸਰ ਸੀ ਘਰ ਵਿੱਚ ਆਏ ਜਿਨਾਂ ਨਾਲ ਉਹਨਾਂ ਦੀ ਜਾਰੀ ਮਿੱਤਰ ਤੀਸ ਮਿੱਤਰਤਾ ਹੀ ਸੀ ਉਹ ਘਰ ਵਿੱਚ ਆ ਕੇ ਕਹਿੰਦੇ ਵੀ ਅਸੀਂ ਕੋਸ਼ਿਸ਼ ਕਰਾਂਗੇ ਜਰੂਰ ਵੀ ਇਹ ਜਿਹੜੀ ਨੌਕਰੀ ਹ ਖਾਲਸਾ ਜੀ ਆਮ ਕਰਕੇ ਮਿਲ ਹੀ ਜਾਂਦੀ ਹ ਵੀ ਜਿਹੜਾ ਕੋਈ ਸਰਕਾਰੀ ਅਫਸਰ ਹੋਵੇ ਜਾਂ ਸਰਕਾਰੀ ਮੁਲਾਜ਼ਮ ਹੋਵੇ ਉਹਦੀ ਜਿਹੜੀ ਨੌਕਰੀ ਹੁੰਦੀ ਹ ਪਰਿਵਾਰ ਦੇ ਕਿਸੇ ਜੀ ਨੂੰ ਮਿਲ ਜਾਂਦੀ ਹੈ ਤੇ ਉਹ ਮਾਤਾ ਜੀ ਦੱਸ ਦਿਓ ਭੈਣ ਹੁਣੀ ਦੱਸਦੇ ਵੀ ਇਦਾਂ ਹੋਇਆ ਉਹਨਾਂ ਦੀ ਡੈਥ ਹੋਣ ਤੋਂ ਬਾਅਦ ਛੇ ਮਹੀਨੇ ਬੀਤ ਗਏ ਸਾਲ ਬੀਤ ਗਿਆ ਡੇਢ ਸਾਲ ਬੀਤ ਗਿਆ ਦੋ ਬੀਤ ਗਏ ਪਰ ਜਿੰਨਾਂ ਵੀ ਮੈਂ ਗੱਲ ਕਰਦੀ ਸਾ ਸਿਰਫ ਲਾਰੇ ਲਾਉਂਦੇ ਸੀ ਪਰ ਮੇਰੇ ਬੱਚੇ ਵਾਸਤੇ ਕੁਝ ਨਹੀਂ

ਉਹਨਾਂ ਨੇ ਕੀਤਾ ਵੀ ਜਿਹੜੀ ਉਹਨਾਂ ਨੇ ਕਿਹਾ ਸੀ ਤੁਹਾਡੇ ਬੱਚੇ ਨੂੰ ਨੌਕਰੀ ਮਿਲ ਜਾਏੇਗੀ ਪੜਿਆ ਲਿਖਿਆ ਤੁਹਾਡਾ ਪੁੱਤਰ ਹੈ ਵੀ ਉਹਨੂੰ ਉਹਦੀ ਨੌਕਰੀ ਮਿਲ ਜਾਏਗੀ ਜਿਹੜੀ ਉਹ ਤੁਹਾਡੇ ਹਸਬੈਂਡ ਵਾਲੀ ਹ ਪਰ ਕੁਛ ਵੀ ਨਹੀਂ ਮਿਲਿਆ ਦੋ ਤੋਂ ਤਿੰਨ ਸਾਲ ਹੋ ਗਏ ਤਿੰਨ ਤੋਂ ਚਾਰ ਹੋ ਗਏ ਕੋਈ ਕਿਸੇ ਨੇ ਹਾਂ ਨਾ ਨਹੀਂ ਕੀਤੀ ਤੇ ਇਧਰੋਂ ਮੇਰਾ ਬੇਟਾ ਕਹਿੰਦਾ ਵੀ ਮਾਤਾ ਜੀ ਮੈਂ ਮਮੀ ਮੈਂ ਬਾਹਰ ਜਾਣਾ ਚਾਹੁੰਦਾ ਮੈਨੂੰ ਨਹੀਂ ਲੱਗਦਾ ਵੀ ਨੌਕਰੀ ਮਿਲਣੀ ਆਪਾਂ ਆਪਣਾ ਘਰ ਤੇ ਚਲਾਉਣਾ ਹੀ ਹ ਤੇ ਕੀ ਕਰੀਏ ਮੈਂ ਬਾਹਰ ਜਾਨਾ ਰਹਿਣ ਦਿਨੇ ਆ ਤੇ ਭੈਣ ਕਹਿੰਦੀ ਵੀ ਮੇਰਾ ਨਾ ਸੁਭਾਅ ਇੱਦਾਂ ਦਾ ਕਿ ਮੈਂ ਮਹਾਰਾਜ ਸੱਚੇ ਪਾਤਸ਼ਾਹ ਦੇ ਅੱਗੇ ਚਰਨਾਂ ਵਿੱਚ ਹੀ ਹਮੇਸ਼ਾ ਅਰਦਾਸ ਬੇਨਤੀ ਕੀਤੀ ਹਮੇਸ਼ਾ ਆਪਣੇ ਘਰ ਵਾਲੇ ਨੂੰ ਇਹ ਕਹਿੰਦੀ ਸਾਂ ਵੀ ਮਾੜੀ ਕਮਾਈ ਘਰ ਨਾਲ ਲੈ ਕੇ ਆਈ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਕਮਲਾਂ ਵਿੱਚ ਦਸਵੰਧ ਦਇਆ ਕਨੀ ਸੋ ਉਵੇਂ ਹੀ ਕਰਦਾ ਰਿਹਾ ਉਹ ਬਾਣੀ ਪੜ੍ਦਾ ਸੀ ਮੇਰਾ ਘਰ ਵਾਲਾ ਤੇ ਬਾਣੀ ਪੜਨੀ ਉਹਨੇ ਕਦੇ ਕਿਸੇ ਨਾਲ ਠੱਗੀ ਠੋਰੀ ਨਹੀਂ ਕੀਤੀ ਘਰ ਵਿੱਚ ਕਦੀ ਮਾੜਾ ਪੈਸਾ ਨਹੀਂ ਲੈ ਕੇ ਆਇਆ ਜਿੰਨੀ ਉਹਦੀ ਤਨਖਾਹ ਆਉਂਦੀ ਸੀ ਉਨੀ ਮੈਨੂੰ ਫੜਾ ਦਿੰਦਾ ਹੁੰਦਾ ਸੀ

ਵੀ ਇਨੀ ਮੇਰੀ ਤਨਖਾਹ ਆਈ ਹ ਘਾਤ ਆਈ ਹ ਵੱਧ ਆਈ ਹ ਜਾਂ ਬੋਨਸ ਮਿਲਿਆ ਜਾਂ ਕੁਝ ਵੱਧ ਪੈਸੇ ਮਿਲੇ ਉਹ ਸਾਰਾ ਕੁਝ ਮੈਨੂੰ ਫੜਾਉਂਦਾ ਸੀ ਤੇ ਮੈਂ ਅੱਜ ਤੱਕ ਉਹਦੀ ਜੇਬ ਦੇ ਵਿੱਚ ਕਦੇ ਪੈਸਾ ਨਹੀਂ ਸੀ ਵੇਖਿਆ ਵੀ ਜਿੰਨਾ ਐਵੇਂ ਠੱਗੀ ਠੋਰੀ ਮਾਰ ਕੇ ਲੈ ਆਉਣਾ ਤੇ ਬੱਜ ਜੇਬ ਚ ਹੀ ਹੁੰਦੇ ਆ ਉਹਨੇ ਕਦੀ ਕੋਈ ਐਪ ਨਹੀਂ ਸੀ ਕੀਤਾ ਬੜੀ ਮਹਾਰਾਜ ਦੀ ਕਿਰਪਾ ਸੀ ਤੇ ਭੈਣ ਕਹਿੰਦੀ ਵੀ ਜਦੋਂ ਮੇਰੇ ਪੁੱਤਰ ਨੂੰ ਇਦਾਂ ਨੌਕਰੀ ਨਾ ਮਿਲੇ ਜਿੱਥੇ ਮੈਂ ਜਾਵਾਂ ਗੱਲ ਕਰਨ ਤੇ ਕੋਈ ਹਾਂ ਨਾ ਕਰਨ ਕਹਿਣ ਤੁਹਾਨੂੰ 100 ਵਾਰ ਦੱਸਾਂਗੇ ਫਿਰ ਅਗਲੇ ਕਹਿਣ ਅਗਲੀ ਸੋ ਵਾਰ ਦੱਸਾਂਗੇ ਇਦਾਂ ਕਰਦਿਆਂ ਕਰਦਿਆਂ ਚਾਰ ਸਾਲ ਬੀਤ ਗਏ ਪਰ ਨੌਕਰੀ ਨਹੀਂ ਮਿਲੀ ਜੇ ਮੇਰਾ ਇਹ ਸੁਪਨਾ ਸੀ ਵੀ ਚੱਲ ਪਿਓ ਦੀ ਨੌਕਰੀ ਜੇ ਪੁੱਤਰ ਕਰੇਗਾ ਇਥੇ ਮੇਰੇ ਕੋਲ ਰਹੇਗਾ ਇਕੱਲਾ ਮੇਰਾ ਪੁੱਤਰਾ ਨਹੀਂ ਤੇ ਉਹਨੇ ਬਾਹਰ ਚਲੇ ਜਾਣਾ ਸੀ

ਫਿਰ ਮੈਂ ਕੱਲੀ ਰਹਿ ਜਾਣਾ ਫਿਰ ਉਸ ਤੋਂ ਬਾਅਦ ਕੀ ਹੋਇਆ ਮੇਰੀ ਸ਼ੁਰੂ ਤੋਂ ਸ਼ਰਧਾ ਸੀ ਤੇ ਅਸੀਂ ਇੱਕ ਦਿਨ ਅਚਾਨਕ ਇਦਾਂ ਗਲੀ ਦੇ ਵਿੱਚ ਹੋਰ ਵੀ ਨਾਲ ਆਂਡੋ ਗੁਆਂਡੋ ਬੀਬੀਆਂ ਬੈਠੀਆਂ ਤੇ ਉਹ ਇੱਕ ਵਿੱਚ ਬੀਬੀ ਕਹਿਣ ਲੱਗੀ ਵੀ ਕਿਉਂ ਨਾ ਆਪਾਂ ਬਾਬਾ ਦੀਪ ਸਿੰਘ ਸਾਹਿਬ ਦੇ ਅਸਥਾਨਾਂ ਤੇ ਜਾ ਕੇ ਦੁਪਹਿਰੇ ਕਰਿਆ ਕਰੀਏ ਵੀ ਮੈਂ ਸੁਣਿਆ ਉੱਥੇ ਸੰਗਤ ਜਾਂਦੀ ਹ ਵੀ ਮੇਰੀ ਜਿਹੜੀ ਉਹਦੀ ਮਾਤਾ ਦੀ ਕੋਈ ਗਾਹ ਦੀ ਗੱਲ ਹੈਰਾਨ ਸੀ ਵੀ ਉਹਦੇ ਵੀ ਇਦਾਂ ਅਰਦਾਸ ਬੇਨਤੀ ਉਹਨੇ ਚ ਪਹਿਰੇ ਕੀਤੇ ਬੜੀ ਬਾਬਾ ਦੀਪ ਸਿੰਘ ਸਾਹਿਬ ਨੇ ਉਹਨਾਂ ਤੇ ਕਿਰਪਾ ਕੀਤੀ ਇਦਾਂ ਖਾਲਸਾ ਜੀ ਮਹਾਰਾਜ ਨੇ ਕੋਈ ਦਇਆ ਕੀਤੀ ਤੇ ਬੀਬੀਆਂ ਨੇ ਵਿਚਾਰ ਬਣਾ ਲਿਆ ਛੇ ਸੱਤ ਜਾਣੀਆਂ ਨੇ ਕਿ ਸ਼ਹੀਦਾਂ ਸਾਹਿਬ ਜਾਇਆ ਕਰਨਾ ਇਹ ਭੈਣ ਜਿਹੜੀ ਹੱਡ ਬੀਤੀ ਸੁਣਾ ਰਹੀ ਹ ਕਹਿੰਦੀ ਮੈਂ ਵੀ ਤਿਆਰੀ ਕਰਨੀ ਮੈਂ ਵੀ ਐਤਵਾਰ ਉਹਨਾਂ ਨਾਲ ਚਲੀ ਗਈ ਐਤਵਾਰ ਜਾ ਕੇ ਮੈਂ ਬਾਬਾ ਦੀਪ ਸਿੰਘ ਸਾਹਿਬ ਅੱਗੇ ਅਰਦਾਸ ਕੀਤੀ ਕਿ ਬਾਬਾ ਜੀ ਮੈਂ ਪਹਿਲੀ ਵਾਰ ਆਈ ਆ ਮੈਨੂੰ ਕੁਝ ਨਹੀਂ ਪਤਾ

ਮੈਂ ਪਹਿਲੀ ਵਾਰ ਆਈ ਹ ਮੈਨੂੰ ਕੁਝ ਨਹੀਂ ਪਤਾ ਦੁਪਹਿਰਾ ਕਿਵੇਂ ਕੱਟੀ ਦਾ ਕੀ ਹ ਪਰ ਜੇ ਤੁਸੀਂ ਮੇਰੇ ਪੁੱਤਰ ਤੇ ਕਿਰਪਾ ਕਰ ਦੋ ਮਹਾਰਾਜ ਦਇਆ ਕਰ ਦੋ ਮੇਰੇ ਪੁੱਤਰ ਨੂੰ ਨੌਕਰੀ ਮਿਲ ਜਾਵੇ ਉਹਦੇ ਪਿਓ ਵਾਲੀ ਤੇ ਮਹਾਰਾਜ ਸੱਚੇ ਪਾਤਸ਼ਾਹ ਮੈਂ ਦੁਪਹਿਰਿਆਂ ਦੀ ਸੇਵਾ ਨਿਭਾਉਣ ਆਇਆ ਕਰੂੰਗੀ ਜੇ ਮੈਂ ਆ ਨਾ ਸਕਾਂ ਤੇ ਮੈਂ ਹਰ ਐਤਵਾਰ ਜੋ ਮਰਜ਼ੀ ਹੋਵੇ ਦੁਪਹਿਰੇ ਦੀ ਸੇਵਾ ਘਰ ਨਿਭਾਇਆ ਕਰਾਂਗੇ ਕਿਰਪਾ ਕਰ ਦਿਓ ਕਹਿੰਦੇ ਮੈਂ ਅਰਦਾਸ ਬੇਨਤੀ ਕਰਕੇ ਸ਼ਹੀਦਾਂ ਦੇ ਚਰਨਾਂ ਵਿੱਚ ਕੜਾਹ ਪ੍ਰਸ਼ਾਦ ਦੀ ਉੱਥੇ ਦੇ ਕਰਵਾਈ ਉਸ ਤੋਂ ਬਾਅਦ ਅਰਦਾਸ ਬੇਨਤੀ ਕਰਕੇ ਤੇ ਅਸੀਂ ਦੁਪਹਿਰਾ ਕਰਨ ਵਿੱਚ ਬੈਠ ਗਏ ਆਂ ਬਾਣੀ ਪੜੀ ਪੰਜ ਪਾਠ ਸ੍ਰੀ ਜਪੁਜੀ ਸਾਹਿਬ ਜੀਆਂ ਦੇ ਫਿਰ ਖਾਲਸਾ ਜੀ ਚੌਪਈ ਸਾਹਿਬ ਦਾ ਪਾਠ ਫਿਰ ਸੁਖਮਨੀ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਆਨੰਦ ਸਾਹਿਬ ਦੀ ਬਾਣੀ ਤੇ ਸਮਾਪਤੀ ਹੋਈ ਬੜਾ ਆਨੰਦ ਆਇਆ ਬੜਾ ਮਨ ਨੂੰ ਸਕੂਨ ਆਇਆ ਜਿਹੜਾ ਚਿੰਤਾ ਝੋਰਾ ਮਨ ਵਿੱਚ ਪਿਆ ਰਹਿੰਦਾ ਸੀ

ਉਸ ਦਿਨ ਜਿੰਨਾ ਚਿਰ ਮੈਂ ਪਾਠ ਤੇ ਬੈਠੇ ਸੀ ਦੋ ਤਿੰਨ ਚਾਰ ਘੰਟੇ ਮੈਨੂੰ ਕੁਛ ਫੀਲ ਨਹੀਂ ਹੋਇਆ ਮੈਨੂੰ ਇਦਾਂ ਸੀ ਵੀ ਮੈਂ ਇੱਥੇ ਹੀ ਆ ਮਹਾਰਾਜ ਦੀ ਕਿਰਪਾ ਵਰਤੀ ਅਗਲੇ ਐਤਵਾਰ ਅਸੀਂ ਸਿਹਰਾ ਇਕੱਠੇ ਹੋ ਕੇ ਫਿਰ ਅਰਦਾਸ ਬੇਨਤੀ ਕੀਤੀ ਫਿਰ ਮਹਾਰਾਜ ਦੇ ਚਰਨਾਂ ਕਮਲਾਂ ਵਿੱਚ ਬੈਠ ਕੇ ਬਾਣੀ ਪੜੀ ਜਾਪ ਕੀਤਾ ਫਿਰ ਮੇਰਾ ਮਨ ਨਾ ਹੌਲੀ ਹੌਲੀ ਜਿੱਦਾਂ ਜਾਗਿਆ ਉੱਥੇ ਬਾਬਾ ਦੀਪ ਸਿੰਘ ਸਾਹਿਬ ਦੀ ਸੰਗਤ ਵਿੱਚ ਬੈਠ ਕੇ ਪਾਠ ਕਰਨਾ ਕਿ ਮੇਰੇ ਮਨ ਵਿੱਚ ਆਇਆ ਕਿਉਂ ਨਾ ਮੈਂ ਮਨੇਰੇ ਅੰਮ੍ਰਿਤ ਵੇਲੇ ਉੱਠਿਆ ਕਰਾਂ ਕਹਿੰਦੀ ਮੈਂ ਢਾਈ ਵਜੇ ਉੱਠਣਾ ਸ਼ੁਰੂ ਕਰ ਦਿੱਤਾ ਢਾਈ ਵਜੇ ਉੱਠ ਕੇ ਮਹਾਰਾਜ ਸੱਚੇ ਪਾਤਸ਼ਾਹ ਦਾ ਨਾਮ ਜਪਣਾ ਮੂਲ ਮੰਤਰ ਜਪਣਾ ਫਿਰ ਪੰਜਾਂ ਪਾਣੀਆਂ ਦਾ ਪਾਠ ਕਰਨਾ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਨਾ ਮਹਾਰਾਜ ਦੀ ਕਿਰਪਾ ਨਾਲ ਫਿਰ ਅੰਮ੍ਰਿਤ ਵੇਲੇ ਦਰਸ਼ਨ ਮੇਲੇ ਸਤਿਗੁਰੂ ਜੀਆਂ ਦੇ ਕਰਕੇ ਫਿਰ ਘਰ ਦੇ ਕੰਮ ਕਰਨੇ ਇਹ ਰੂਟੀਨ ਬਣਾ ਲਈ ਤੇ ਜਦੋਂ ਮਹਾਰਾਜ ਦੀ ਕਿਰਪਾ ਵਰਤੀ ਹ ਰੂਟੀਨ ਬਣ ਗਈ ਤੇ ਬੜੀ

ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਦੀ ਕਿਰਪਾ ਹੋਈ ਕਿ ਮੈਂ ਜਦੋਂ ਵਿਹਲੀ ਹੋਣਾ ਮੇਰੇ ਮਨ ਨੇ ਕਹਿਣਾ ਬਾਣੀ ਪੜ੍ਹੀਏ ਨਾਮ ਜਪੀਏ ਮੈਂ ਇਦਾਂ ਹੀ ਮਹਾਰਾਜ ਦੀ ਕਿਰਪਾ ਸਦਕਾ ਬਾਣੀ ਪੜ੍ਨ ਲੱਗ ਪਈ ਜਦੋਂ ਮੇਰਾ ਚੌਥਾ ਚਪਹਿਰਾ ਸੀ ਮੈਂ ਚਾਰ ਚੁਪਹਿਰੇ ਕੱਟੇ ਸਨ ਚੌਥੇ ਚ ਪਹਿਰੇ ਤੇ ਮੈਂ ਚੁਪਿਹਰਾ ਕਰਕੇ ਵੀ ਸ਼ਾਮ ਨੂੰ ਘਰ ਆਈ ਤੇ ਮੈਨੂੰ ਸ਼ਾਮ ਨੂੰ ਇੱਕ ਫੋਨ ਆਉਂਦਾ ਤੇ ਉਹਨਾਂ ਨੇ ਦੱਸਿਆ ਵੀ ਤੁਸੀਂ ਇਦਾਂ ਇਦਾਂ ਫਲਾਣੇ ਦੇ ਘਰੋਂ ਬੋਲਦੇ ਹੋ ਸਾਰਾ ਕੁਝ ਪੁੱਛਿਆ ਦੱਸਿਆ ਉਹਨਾਂ ਨੇ ਕਿਹਾ ਵੀ ਤੁਹਾਡਾ ਬੇਟਾ ਹੁਣ ਇੱਥੇ ਹੀ ਹ ਕਿੱਥੇ ਆ ਵੀ ਤੁਸੀਂ ਉਹਨਾਂ ਨੂੰ ਲੈ ਕੇ ਤੇ ਸੋਮਵਾਰ ਨੂੰ ਸਾਨੂੰ ਮਿਲੋ ਆਹ ਸੋ ਵਾਰ ਅਗਲੇ ਦਿਨ ਸੋ ਵਾਰ ਸੀ ਸੋ ਵਾਰ ਸਾਨੂੰ ਆ ਕੇ ਕੱਲ ਨੂੰ ਆ ਕੇ ਸਾਨੂੰ ਮਿਲੋ ਤੇ ਅਸੀਂ ਮਹਾਰਾਜ ਦੀ ਕਿਰਪਾ ਸਦਕਾ ਮੈਂ ਮੇਰੇ ਮਨ ਵਿੱਚ ਆਸ ਬੱਝੀ ਕਿ ਬਾਬਾ ਦੀਪ ਸਿੰਘ ਸਾਹਿਬ ਨੇ ਜਰੂਰ ਕਿਰਪਾ ਕੀਤੀ ਜਰੂਰ ਮਿਹਰ ਹੋਈ ਆ ਵੀ ਜਰੂਰ ਮੇਰੇ ਪੁੱਤ ਨੂੰ ਸ਼ਾਇਦ ਨੌਕਰੀ ਮਿਲ ਜਾਵੇ ਜਦੋਂ ਮਹਾਰਾਜ ਦੀ ਕਿਰਪਾ ਸਦਕਾ ਉੱਥੇ ਗਏ

ਉਹਨਾਂ ਨੇ ਉਹੀ ਗੱਲ ਹੋਈ ਵੀ ਉਹਨਾਂ ਨੇ ਜੋ ਫੋਰਮ ਵਗੈਰਾਪੁਰ ਬਣਾਉਣਾ ਸੀ ਜੋ ਕੁਝ ਭਰਨਾ ਸੀ ਜੋ ਕੁਝ ਹੁੰਦਾ ਵਾਹਿਗੁਰੂ ਜਾਣੇ ਉਹ ਕੀ ਉਹਦੇ ਵਿੱਚ ਕਰਦੇ ਨੇ ਕੀ ਪ੍ਰੋਗਰਾਮ ਹੁੰਦੀ ਆ ਉਹਦੀ ਸਾਰਾ ਕੁਝ ਕਰਾ ਲਿਆ ਮਹਾਰਾਜ ਦੀ ਐਸੀ ਕਿਰਪਾ ਵਰਤੀ ਵੀ ਇੱਕ ਮਹੀਨੇ ਦੇ ਵਿੱਚ ਵਿੱਚ ਮੇਰੇ ਪੁੱਤਰ ਨੂੰ ਜਿਹੜੀ ਉਹ ਪਿਓ ਵਾਲੀ ਜੋਬ ਸੀ ਜਿਹੜੀ ਚਾਰ ਸਾਢੇ ਚਾਰ ਸਾਲ ਤੋਂ ਨਹੀਂ ਸੀ ਮਿਲ ਰਹੀ ਉਹ ਬਾਬਾ ਦੀਪ ਸਿੰਘ ਸਾਹਿਬ ਦੇ ਦਰ ਤੇ ਚਾਰ ਚੁਪਹਿਰੇ ਕੱਟਣ ਨਾਲ ਪ੍ਰਾਪਤ ਹੋ ਗਈ। ਮਹਾਰਾਜ ਦੀ ਕਿਰਪਾ ਵਰਤ ਗਈ ਉਹ ਸ਼ਹੀਦਾਂ ਸਿੰਘਾਂ ਨੇ ਮੇਰੇ ਪੁੱਤ ਨੂੰ ਫਿਰ ਨੌਕਰੀ ਲਾ ਦਿੱਤਾ ਤੇ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਦੀ ਕਿਰਪਾ ਨਾਲ

ਜਿਹੜਾ ਮੇਰਾ ਪੁੱਤ ਬਾਹਰ ਨੂੰ ਜਾਣਾ ਚਾਹੁੰਦਾ ਸੀ ਉਹ ਵਧੀਆ ਉਹਦਾ ਮਨ ਵੀ ਲੱਗ ਗਿਆ ਵੀ ਮੈਨੂੰ ਪਿਓ ਵਾਲੀ ਨੌਕਰੀ ਮਿਲੀ ਹ ਤੇ ਖਾਲਸਾ ਜੀ ਉਹ ਨੌਕਰੀ ਤੇ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਨਾਲ ਲੱਗਾ ਮੈਂ ਚਾਰਜ ਪਹਿਰੇ ਕਰੇ ਸਨ ਮਹਾਰਾਜ ਦੀ ਕਿਰਪਾ ਵਰਤੀ ਚਾਰ ਸਾਲਾਂ ਤੋਂ ਧੱਕੇ ਖਾ ਰਹੇ ਸਾਂ ਅਸੀਂ ਕਿਸੇ ਨੂੰ ਕੁਛ ਕਦੇ ਕਿਸੇ ਨੂੰ ਪੁੱਛ ਕਦੇ ਕਿਸੇ ਨੂੰ ਨਾਲ ਲੈ ਕੇ ਜਾਣਾ ਅਸੀਂ ਕਿਸੇ ਤੇ ਜਾ ਕੇ ਤਰਲੇ ਮਿਨਤਾਂ ਕਰਨੀਆਂ ਤੇ ਪਰ ਬਾਬਾ ਦੀਪ ਸਿੰਘ ਸਾਹਿਬ ਦੇ ਦਰ ਤੇ ਜਾ ਕੇ ਮਿਹਨਤ ਤਰਲਾ ਕੀਤਾ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਝੱਟ ਪਾਟੀ ਸੁਣ ਲਈ ਐਸੀ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਦੀ ਕਿਰਪਾ ਹੋਈ ਸਾਡੇ ਘਰ ਵਿੱਚ ਮੇਰਾ ਪੁੱਤ ਵੀ ਸ਼ਹੀਦਾ ਸਾਹਿਬ ਜਾਣ ਲੱਗ
ਬਾਬਾ ਦੀਪ ਸਿੰਘ ਸਾਹਿਬ ਦੇ ਦਰ ਤੇ ਜਾ ਕੇ ਮਿਹਨਤ ਤਰਲਾ ਕੀਤਾ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਝੱਟ ਭੱਟ ਹੀ ਸੁਣ ਲਈ ਐਸੀ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਦੀ ਕਿਰਪਾ ਹੋਈ ਸਾਡੇ ਘਰ ਵਿੱਚ ਮੇਰਾ ਪੁੱਤ ਵੀ ਸ਼ਹੀਦਾਂ ਸਾਹਿਬ ਜਾਣ ਲੱਗ ਪਿਆ ਬਾਣੀ ਪੜ੍ਨ ਲੱਗ ਪਿਆ ਨਾਮ ਜਪਣ ਲੱਗ ਪਿਆ ਤੇ ਉਹਨੂੰ ਨੌਕਰੀ ਵੀ ਮਿਲ ਗਈ ਮੈਂ ਵੀ ਫਿਰ ਚੁਪਿਹਰਾ ਨੂੰ ਕਦੇ ਛੱਡਿਆ ਨਹੀਂ ਅੱਜ ਤੱਕ ਭੈਣ ਕੇ ਨਹੀਂ ਮੈਂ ਕਰਦੀ ਹ ਘਰੇ ਬੈਠ ਕੇ ਕਰਾਂ ਸ਼ਹੀਦਾਂ ਸਾਹਿਬ ਆ ਕੇ ਕਰਾਂ ਜਿਵੇਂ ਵੀ ਮੈਂ ਕਰਾਂ ਮੈਂ ਕਰਦੀ ਹਾਂ ਬਾਬਾ ਦੀਪ ਸਿੰਘ ਸਾਹਿਬ ਨੇ ਮੇਰੇ ਤੇ ਕਿਰਪਾ ਕੀਤੀ ਮੈਂ ਇਹੀ ਅਰਦਾਸ ਕਰਦੀ ਕਿ ਬਾਬਾ ਜੀ ਮੈਨੂੰ ਤੰਦਰੁਸਤੀ ਦੇ ਛੱਡਿਓ ਤੇ ਮੈਂ ਚਪਹਿਰਾ ਸਾਹਿਬ ਨਹੀਂ ਛੱਡਾਂਗੀ ਐਡੀ ਮਹਾਰਾਜ ਸੱਚੇ ਪਾਤਸ਼ਾਹ ਦੀ ਮੇਰੇ ਤੇ ਕਿਰਪਾ ਵਰਤੀ ਸੋ ਖਾਲਸਾ ਜੀ ਸਤਿਗੁਰੂ ਮਹਾਰਾਜ ਲਾਜ ਰੱਖਦੇ ਸ਼ਰਨ ਆਇਆ ਨੂੰ ਸਭ ਕੁਝ ਬਖਸ਼ ਦੇ ਪਰ ਬੰਦੇ ਨੂੰ ਸ਼ਰਨ ਆਉਣਾ ਚਾਹੀਦਾ ਬੰਦੇ ਨੂੰ ਨਿਮਾਣਾ ਨਿਤਾਣਾ ਹੋ ਕੇ

ਭੀਖ ਮੰਗਣ ਵਾਸਤੇ ਮੰਗਤਾ ਬਣ ਕੇ ਦਰ ਤੇ ਆਉਣਾ ਚਾਹੀਦਾ ਕਿਉਂਕਿ ਖਾਲਸਾ ਜੀ ਜਿਹੜਾ ਮੰਗਤਾ ਬਣ ਗਿਆ ਨਾ ਉਹਨੂੰ ਖੈਰ ਜਰੂਰ ਪੈਂਦੀ ਹ ਤੇ ਅਸੀਂ ਖਾਲਸਾ ਜੀ ਮੰਗਤੇ ਬਣਨ ਲੱਗਿਆਂ ਸ਼ਰਮ ਕਰਦੇ ਹਾਂ ਮੰਗਣਾ ਬਹੁਤ ਔਖਾ ਹ ਬਹੁਤ ਔਖਾ ਮੰਗਣਾ ਹੈ ਮਨ ਨਹੀਂ ਜੁੜਦਾ ਖਾਲਸਾ ਜੀ ਮੰਗਣ ਵੇਲੇ ਪਰ ਜਿਸ ਮਨੁੱਖ ਦੇ ਹਿਰਦੇ ਵਿੱਚ ਸ਼ਰਧਾ ਹੁੰਦੀ ਹੈ ਤੇ ਸੁਰਤ ਮਹਾਰਾਜ ਦੇ ਚਰਨਾਂ ਵਿੱਚ ਜੁੜ ਜਾਵੇ ਤੇ ਰਸਨਾ ਤੋਂ ਵਾਹਿਗੁਰੂ ਜੀ ਵਾਸਤੇ ਸੋਹਣੇ ਸੋਹਣੇ ਬਚਨ ਅਰਦਾਸ ਬੇਨਤੀ ਵਜੋਂ ਨਿਕਲ ਫਿਰ ਖਾਲਸਾ ਜੀ ਅਰਦਾਸ ਸੰਪੂਰਨ ਹੋ ਜਾਂਦੀ ਪੂਰੀ ਹੋ ਜਾਂਦੀ ਮਹਾਰਾਜ ਦੀ ਕਿਰਪਾ ਨਾਲ ਫਲ ਪ੍ਰਾਪਤ ਹੋ ਜਾਂਦਾ ਸੋ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਜਿਹੜੀ ਹੱਟ ਬੀਤੀ ਸੀ

ਖਾਲਸਾ ਜੀ ਕਿ ਬਾਬਾ ਦੀਪ ਸਿੰਘ ਸਾਹਿਬ ਨੇ ਕਿਰਪਾ ਕੀਤੀ ਚਾਰ ਚ ਪੈ ਰਿਹਾ ਵਿੱਚ ਚਾਰ ਸਾਲਾਂ ਤੋਂ ਸਾਢੇ ਚਾਰ ਸਾਲਾਂ ਤੋਂ ਉਲਕਿਆ ਹੋਇਆ ਕੰਮ ਜਿਹੜਾ ਮੋਰਚਾ ਦੀ ਫਤਿਹ ਕਰ ਦਿੱਤਾ। ਸੋ ਮਹਾਰਾਜ ਦੀਨ ਦੁਨੀ ਦੇ ਮਾਲਕ ਮਿਹਰਾਂ ਕਰਨ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਸਤਿਗੁਰੂ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਮਹਾਰਾਜ ਦੇ ਚਰਨੀ ਲੱਗੀਏ ਮਹਾਰਾਜ ਸਭ ਕੁਝ ਦੇਣਹਾਰ ਹੈ ਸਾਰੇ ਸੁੱਖਾਂ ਨੂੰ ਦੇਣ ਵਾਲਾ ਸਾਰੇ ਦੁੱਖਾਂ ਨੂੰ ਨਾਸ਼ ਕਰਨ ਵਾਲਾ ਸਤਿਗੁਰੂ ਜੀ ਵਰਗਾ ਹੋਰ ਕੋਈ ਨਹੀਂ ਸੋ ਖਾਲਸਾ ਜੀ ਭੁੱਲਾਂ ਦੀ ਖਿਮਾ ਬਖਸ਼ ਦੇਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਕਿਸੇ ਪ੍ਰਕਾਰ ਦੀ ਕੋਈ ਗਲਤੀ ਭੁੱਲ ਹੋ ਗਈ ਹੋਵੇ ਤਾਂ ਵਾਹਿਗੁਰੂ ਜੀ ਸੰਗਤ ਜੀ ਤੁਸੀਂ ਮਾਫ ਕਰ ਦੇਣਾ

Leave a Reply

Your email address will not be published. Required fields are marked *