ਚੌਪਈ ਸਾਹਿਬ ਦਾ ਪਾਠ ਕਿਸ ਸਮੇਂ ਕਰਨਾ ਚਾਹੀਦਾ ਤੇ ਕਿਸ ਵਿਧੀ ਨਾਲ ਕਰਨਾ ਚਾਹੀਦਾ ਕਿ 1000 ਗੁਣਾ ਫਲ ਮਿਲੇ

ਪਿਆਰਿਓ ਚੌਪਈ ਸਾਹਿਬ ਦਾ ਪਾਠ ਕਿਸ ਸਮੇਂ ਕਰਨਾ ਚਾਹੀਦਾ ਹੈ ਕਿਸ ਵਿਧੀ ਨਾਲ ਕਰਨਾ ਚਾਹੀਦਾ ਜਿਹਦਾ ਹਜ਼ਾਰ ਗੁਣਾ ਵੱਧ ਫਲ ਮਿਲੇ ਇਸ ਵਿਸ਼ੇ ਤੇ ਆਪਾਂ ਬੇਨਤੀਆਂ ਸਾਂਝੀਆਂ ਕਰਾਂਗੇ ਪਿਆਰਿਓ ਪਹਿਲਾਂ ਤੇ ਫਤਿਹ ਬੁਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਆਪਾਂ ਚੌਪਈ ਸਾਹਿਬ ਦਾ ਪਾਠ ਸਾਰੇ ਕਰਦੇ ਹੋਵਾਂਗੇ ਜੇ ਨਹੀਂ ਕਰਦੇ ਤਾਂ ਇੱਕ ਗੱਲ ਜਰੂਰ ਜਿਹੜੀ ਹੈ ਸਾਨੂੰ ਸਮਝ ਲੈਣੀ ਚਾਹੀਦੀ ਹੈ

ਚੌਪਈ ਸਾਹਿਬ ਇੱਕ ਬੇਨਤੀ ਹੈ ਅਕਾਲ ਪੁਰਖ ਨੂੰ ਉਹਦੇ ਤੁਲ ਕੋਈ ਹੋਰ ਜਿਹੜੀ ਬੇਨਤੀ ਨਹੀਂ ਹੈ ਅੱਜ ਤੱਕ ਨਾ ਅਜਿਹੀ ਕੋਈ ਬੇਨਤੀ ਹੋਰ ਬਣੀ ਹੈ ਪਿਆਰਿਓ ਜਿਹੜੀ ਬੇਨਤੀ ਹੈ ਨਾ ਅਕਾਲ ਪੁਰਖ ਪਰਮਾਤਮਾ ਦੇ ਅੱਗੇ ਇਹ ਜਿਹੜੀ ਅਕਾਲ ਪੁਰਖ ਪਰਮਾਤਮਾ ਦੀ ਆਪਾਂ ਸਿਫਤ ਵੀ ਕਹਿ ਸਕਦੇ ਹਾਂ ਉਹਦੇ ਅੱਗੇ ਬੇਨਤੀ ਵੀ ਕਹਿ ਸਕਦੇ ਹਾਂ ਅਰਦਾਸ ਵੀ ਕਹਿ ਸਕਦੇ ਹਾਂ ਪਿਆਰਿਓ ਇਹਦੇ ਵਰਗੀ ਕੋਈ ਹੋਰ ਬੇਨਤੀ ਨਹੀਂ ਹੈ ਸਾਧ ਸੰਗਤ ਕੋਈ ਹੋਰ ਇਹਦੇ ਤੁਲ ਜਿਹੜੀ ਹੈ ਅਰਦਾਸ ਨਹੀਂ ਹੈ ਚੌਪਈ ਸਾਹਿਬ ਦੀ ਬਾਣੀ ਜੇਕਰ ਸਹੀ ਮਾਇਨਿਆਂ ਦੇ ਵਿੱਚ ਅਸੀਂ ਉਸ ਅਕਾਲ ਪੁਰਖ ਪਰਮਾਤਮਾ ਦੇ ਅੱਗੇ ਬੇਨਤੀ ਕਰਨਾ ਚਾਹੁੰਦੇ ਹਾਂ ਅਰਦਾਸ ਕਰਨਾ ਚਾਹੁੰਦੇ ਹਾਂ ਤੇ ਚੌਪਈ ਸਾਹਿਬ ਦੀ ਜਿਹੜੀ ਬਾਣੀ ਹੈ ਪਿਆਰਿਓ ਇਹ ਬਾਣੀ ਇਹ ਜਿਹੜੀ ਚੌਪਈ ਦੀ ਬਾਣੀ ਹੈ

ਤਾਂ ਪਿਆਰਿਓ ਇਹ ਤੁਹਾਡੇ ਲਈ ਹੈ। ਅਕਾਲ ਪੁਰਖ ਪਰਮਾਤਮਾ ਨੂੰ ਜੇਕਰ ਬੇਨਤੀ ਕਰਨਾ ਚਾਹੁੰਦੇ ਹਂ ਤੇ ਸਾਧ ਸੰਗਤ ਤਾਂ ਇਹ ਚੌਪਈ ਸਾਹਿਬ ਦਾ ਪਾਠ ਸਾਨੂੰ ਜਰੂਰ ਕਰਨਾ ਚਾਹੀਦਾ ਹੈ ਜਿਸ ਵਕਤ ਕਰੀਏ ਮੈਂ ਕਹਿੰਦਾ ਜਦੋਂ ਮਰਜ਼ੀ ਕਰ ਲਓ ਸਾਧ ਸੰਗਤ ਜਦੋਂ ਤੁਹਾਡਾ ਜੀ ਕਰੇ ਜਦੋਂ ਤੁਹਾਡਾ ਦਿਲ ਕਰੇ ਕਰ ਸਕਦੇ ਹੋ ਜੇ ਅੰਮ੍ਰਿਤ ਵੇਲੇ ਕਰੀਏ ਤੇ ਫਿਰ ਮੈਂ ਕਹਿਨਾ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ ਸਾਧ ਸੰਗਤ ਕਿਉਂਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਰਹਿਮਤ ਪਿਆਰਿਓ ਉਹਨਾਂ ਤੇ ਵਰਤਦੀ ਹੈ ਜਿਹੜੇ ਗੁਰੂ ਦੀ ਪਾਵਨ ਬਾਣੀ ਨੂੰ ਸਮਝਦੇ ਨੇ ਸਾਧ ਸੰਗਤ ਜਿਹੜੇ ਪਾਵਨ ਬਾਣੀ ਦੀ ਤਾਕਤ ਨੂੰ ਸਮਰੱਥਾ ਨੂੰ ਜਾਣਦੇ ਨੇ ਪਿਆਰਿਓ ਇਹ ਬੇਨਤੀ ਮੈਂ ਤਾਂ ਕਰਕੇ ਸਾਂਝੀ ਕਰ ਰਿਹਾ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਜਿਹਨੂੰ ਆਪਾਂ ਚੌਪਈ ਸਾਹਿਬ ਦੀ ਪਾਵਨ ਬਾਣੀ ਕਹਿੰਦੇ ਆ

ਪਿਆਰਿਓ ਇਹ ਜਿਹੜਾ ਪਾਠ ਹੈ ਨਾ ਚੌਪਈ ਸਾਹਿਬ ਦਾ ਇਹ ਬਿਲਕੁਲ ਨਿਰੋਲ ਪਾਠ ਹੈ ਸਪਸ਼ਟੀ ਆਪਾਂ ਇਹਨੂੰ ਸਮਝ ਵੀ ਸਕਦੇ ਹਾਂ ਮਹਾਕਾਲ ਰਖਵਾਰ ਹਮਾਰੋ ਪਿਆਰਿਓ ਕਿੰਨੀ ਕੁਝ ਸ਼ਬਦ ਇਸ ਬਾਣੀ ਦੇ ਵਿੱਚ ਸਾਨੂੰ ਸਮਝਾਏ ਗਏ ਨੇ ਹਮਰੀ ਕਰੋ ਹਾਥ ਦੈ ਰਛਾ ਪੂਰਨ ਹੋਇ ਚਿਤ ਕੀ ਇਛਾ ਚੌਪਈ ਸਾਹਿਬ ਦੀ ਜਿਹੜੀ ਪਾਵਨ ਬਾਣੀ ਹ ਇਹਨੂੰ ਜਿਸ ਮਰਜੀ ਵੇਲੇ ਕਰ ਸਕਦੇ ਆ ਜਿਵੇਂ ਜਿਵੇਂ ਅਸੀਂ ਨਿਰੰਤਰ ਕਰਾਂਗੇ ਸਾਡੇ ਕੰਠ ਵੀ ਹੋਏਗੀ ਪਿਆਰਿਓ ਵੱਧ ਫਲ ਲੈਣਾ ਤਾਂ ਇਹਦੇ ਮਹੱਤਵ ਨੂੰ ਸਮਝਿਓ ਇਹਦੇ ਗੁਣਾਂ ਨੂੰ ਸਮਝਿਓ ਵੀ ਸਤਿਗੁਰੂ ਦੀ ਪਾਵਨ ਬਾਣੀ ਕਹਿੰਦੀ ਕੀ ਹੈ ਸਤਿਗੁਰੂ ਦੀ ਪਾਵਨ ਬਾਣੀ ਨੇ ਅਸਲ ਦੇ ਵਿੱਚ ਸਮਝਾਇਆ ਕਿ ਹੈ ਸਤਿਗੁਰੂ ਦੀ ਬਾਣੀ ਕੀ ਕਹਿ ਰਹੀ ਹੈ ਸਾਨੂੰ ਸਾਡੇ ਬਾਬਤ ਕੀ ਉਪਦੇਸ਼ ਹੈ ਇਹ ਚੀਜ਼ ਨੂੰ ਸਮਝਣਾ ਅਤੀ ਜਰੂਰੀ ਹੈ ਸਾਧ ਸੰਗਤ ਬਹੁਤ ਜਰੂਰੀ ਹੈ ਬਹੁਤ ਹੀ ਜਿਆਦਾ ਜਰੂਰੀ ਹੈ ਪਿਆਰਿਓ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਤਾਂ ਕਰਕੇ ਸਾਨੂੰ ਸਮਝਣਾ ਪਏਗਾ ਕਿ ਪਿਆਰਿਓ ਇਹ ਪਾਵਨ ਬਾਣੀ ਦੇ ਨਾਲ ਵੱਡੇ ਤੋਂ ਵੱਡੇ ਦੁਖੜੇ ਜਿਹੜੇ ਨੇ ਹਰੇ ਜਾਂਦੇ ਨੇ ਸਤਿਗੁਰੂ ਦੀ ਪਾਵਨ ਬਾਣੀ ਨੇ ਵੱਡੇ ਤੋਂ ਵੱਡੇ ਦੁਖੜੇ ਹਰ ਦਿੱਤੇ ਪਿਆਰਿਓ ਜਿਹੜ ਜਿਨਾਂ ਨੂੰ ਕਦੇ ਡਾਕਟਰਾਂ ਨੇ ਵੀ ਜਵਾਬ ਦੇ ਦਿੱਤਾ ਸੀ ਪਾਵਨ ਬਾਣੀ ਨੇ ਉਹਨਾਂ ਲੋਕਾਂ ਤੇ ਵੀ ਮਿਹਰ ਕਰ ਦਿੱਤੀ ਕਿਰਪਾ ਕਰ ਦਿੱਤੀ

ਤੇ ਸਾਧ ਸੰਗਤ ਇਥੋਂ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਸਤਿਗੁਰੂ ਦੀ ਪਾਵਨ ਬਾਣੀ ਦੇ ਵਿੱਚ ਕਿੱਡੀ ਵੱਡੀ ਸਮਰੱਥਾ ਹੈ ਕਿੱਡੀ ਵੱਡੀ ਕਿਰਪਾ ਛੁਪੀ ਹੋਈ ਹੈ ਇਸ ਪਾਵਨ ਬਾਣੀ ਦੇ ਵਿੱਚ ਗੁਰਮੁਖ ਪਿਆਰਿਓ ਚੌਪਈ ਸਾਹਿਬ ਦੀ ਪਾਵਨ ਬਾਣੀ ਦਾ ਪਾਠ ਜਦੋਂ ਮਰਜ਼ੀ ਕਰੋ ਜਦੋਂ ਤੁਹਾਡਾ ਦਿਲ ਕਰੇ ਜਰੂਰ ਕਰੋ ਸਾਧ ਸੰਗਤ ਚੌਪਈ ਸਾਹਿਬ ਦੀ ਪਾਵਨ ਬਾਣੀ ਦੇ ਵਿੱਚ ਜਦੋਂ ਸਾਡਾ ਦਿਲ ਕਰਦਾ ਉਦੋਂ ਅਸੀਂ ਪਾਠ ਕਰੀਏ ਪਾਵਨ ਬਾਣੀ ਦਾ ਨਿਤਨੇਮ ਕਰੀਏ ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਪੜੀਏ ਵਿਚਾਰੀਏ ਔਰ ਜਦੋਂ ਸਾਡਾ ਦਿਲ ਕਰੇ ਤੇ ਪਿਆਰਿਓ ਅਸੀਂ ਬੈਠੇ ਆਂ ਤੇ ਮਨ ਕਰਦਾ ਤੇ ਚੌਪਈ ਸਾਹਿਬ ਦਾ ਪਾਠ ਕਰ ਲਓ ਨਹੀਂ ਵੀ ਕਰਦਾ ਤਾਂ ਵੀ ਕਰੋ ਮਨ ਸਾਡਾ ਜੁੜ ਜਾਏਗਾ ਮਨ ਖਿੰਡਿਆ ਹੋਇਆ ਸਾਨੂੰ ਭਰੋਸਾ ਨਹੀਂ ਰਿਹਾ ਕਿਸੇ ਤੇ ਵੀ ਤੇ ਚੌਪਈ ਸਾਹਿਬ ਦੀ ਪਾਵਨ ਬਾਣੀ ਦਾ ਪਾਠ ਕਰਕੇ ਗੁਰੂ ਅੱਗੇ ਅਰਦਾਸ ਕਰਦੇ ਹੋ ਮੈਂ ਕਹਿੰਦਾ ਸਤਿਗੁਰੂ ਆਪ ਕਿਰਪਾ ਕਰਨਗੇ ਆਪ ਸਹਾਈ ਹੋਣਗੇ ਅਸੀਂ ਕੋਸ਼ਿਸ਼ ਕਰੀਏ ਜਰੂਰ ਚੱਲੀਏ ਐਸੀ ਕਿਰਪਾ ਰਹਿਮਤ ਨੂੰ ਸਮਝ ਕੇ
ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰੀ ਇਹ ਪਾਵਨ ਬਾਣੀ ਗੁਰਦੁਆਰਾ ਵਿਭੋਰ ਸਾਹਿਬ ਵਿੱਚ ਬੈਠ ਕੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਿੱਥੇ ਭਾਈ ਘਨਈਆ ਜੀ ਦੀ ਮਸ਼ਕ ਪਈ ਹੋਈ ਆ ਸਾਧ ਸੰਗਤ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮੁੱਖ ਚੋਂ ਨਿਕਲੇ ਹੋਏ ਇਹ ਸ਼ਬਦ ਆਮ ਸ਼ਬਦ ਨਹੀਂ ਹੋ ਸਕਦੇ ਇਹ ਗੁਰੂ ਪਾਤਸ਼ਾਹ ਨੇ ਦਿੱਤੇ ਹੋਏ ਜਿਹੜੇ ਸ਼ਬਦ ਨੇ ਇਹ ਆਮ ਸ਼ਬਦ ਨਹੀਂ ਹੋ ਸਕਦੇ ਪਿਆਰਿਓ ਇਹ ਗੱਲ ਜਰੂਰ ਧਿਆਨ ਵਿੱਚ ਰੱਖਿਓ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਕਿਰਪਾ ਉਹਨਾਂ ਤੇ ਵਰਤਦੀ ਹੈ ਜਿਹੜੇ ਆਪਣੇ ਆਪ ਦੇ ਵਿੱਚ ਕਹਿ ਲਈਏ ਵੀ ਸਟਰੋਂਗ ਹੁੰਦੇ ਨੇ ਜਿਨਾਂ ਨੂੰ ਗੁਰੂ ਤੇ ਭਰੋਸਾ ਹੁੰਦਾ ਵੀ ਨਹੀਂ ਮੇਰਾ ਗੁਰੂ ਮੇਰੇ ਨਾਲ ਹੈ ਮੇਰਾ ਸਤਿਗੁਰੂ ਮੇਰੇ ਨਾਲ ਹੈ

ਮੇਰਾ ਪਾਤਸ਼ਾਹ ਮੇਰੇ ਨਾਲ ਹੈ। ਜਾ ਤੂੰ ਮੇਰੈ ਵਲ ਹੈ ਤਾ ਕਿਆ ਮੁਹਛੰਦਾ ਜਿਹਨੂੰ ਇਹ ਭਰੋਸਾ ਹੋਵੇ ਪਾਤਸ਼ਾਹ ਕਹਿੰਦੇ ਬਿਨ ਸਬਦ ਭਰਮਾਈਐ ਦੁਬਿਧਾ ਡੋਬੇ ਪੂਰ ਜੇ ਦੁਬਿਧਾ ਦੇ ਵਿੱਚ ਪਵਾਂਗੇ ਤੇ ਫਿਰ ਡੁੱਬ ਜਾਵਾਂਗੇ ਪਿਆਰਿਓ ਜੇ ਜੁੜੇ ਰਹਾਂਗੇ ਤਾਂ ਕਿਰਪਾ ਬਣੀ ਰਹੇਗੀ ਇਹ ਗੱਲ ਯਾਦ ਰੱਖਿਓ ਵੀ ਜੁੜੇ ਰਹਾਂਗੇ ਤਾਂ ਕਿਰਪਾ ਰਹਿਮਤ ਬਣੀ ਰਹੇਗੀ ਦੁਵਿਧਾ ਡੋਬੇ ਪੂਰ ਦੁਵਿਧਾ ਹੀ ਦੋ ਪਾਸੇ ਡੋਬਦੀ ਹੈ ਇਹ ਗੱਲ ਯਾਦ ਰੱਖਿਓ ਦੁਬਿਧਾ ਦੇ ਵਿੱਚ ਨਹੀਂ ਪੈਣਾ ਜੇ ਦੁਵਿਧਾ ਵਿੱਚ ਪੈ ਗਏ ਫੇਰ ਫਿਰ ਉਥੇ ਕੰਮ ਖਰਾਬ ਹੋ ਜਾਗਾ ਇਸ ਕਰਕੇ ਚੌਪਈ ਸਾਹਿਬ ਦੇ ਪਾਠ ਕਰੀਏ ਨਿਰੰਤਰ ਕਰੀਏ ਇੱਕ ਇੱਕ ਦੋ ਦੋ ਵਧਾਉਂਦੇ ਜਾਈਏ ਸੋ ਪਿਆਰਿਓ ਫੇਰ ਫਲ ਮਿਲਣਾ ਜਦੋਂ ਸਾਨੂੰ ਅਰਥ ਸਮਝਣ ਲੱਗਣ ਲੱਗ ਪਏ ਤੇ ਜਦੋਂ ਸਾਡੇ ਤੇ ਕਿਰਪਾ ਹੋ ਗਈ ਕਿਰਪਾ ਉਦੋਂ ਹੀ ਹੋਏਗੀ ਜਦੋਂ ਅਸੀਂ ਪੂਰਨ ਰੂਪ ਦੇ ਵਿੱਚ ਗੁਰੂ ਦੇ ਹੋ ਗਏ ਕਿਸੇ ਪ੍ਰਕਾਰ ਦੀ ਕੋਈ ਗਲਤੀ ਭੁੱਲ ਹੋ ਗਈ ਹੋਵੇ ਤਾਂ ਵਾਹਿਗੁਰੂ ਜੀ ਸੰਗਤ ਜੀ ਤੁਸੀਂ ਮਾਫ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

Leave a Reply

Your email address will not be published. Required fields are marked *