ਅੰਮ੍ਰਿਤਵੇਲੇ ਆਪਣੇ ਆਪ ਜਾਗ ਆਵੇਗੀ ਬਸ ਇਹ ਪਾਠ ਕਰਕੇ ਸੋਇਆ ਕਰੋ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੂਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ। ਸੰਗਤ ਜੀ ਆਪਣੀ ਅੱਜ ਦੀ ਵੀਡੀਓ ਉਨਾਂ ਭੈਣ ਭਰਾਵਾਂ ਦੇ ਲਈ ਹ ਜੋ ਕਹਿੰਦੇ ਆ ਵੀ ਅਸੀਂ ਅੰਮ੍ਰਿਤ ਵੇਲੇ ਦੇ ਵਿੱਚ ਉੱਠਣਾ ਚਾਹੁੰਦੇ ਹਾਂ। ਪਰ ਬਿਨਾਂ ਅਲਾਰਮ ਤੋਂ ਬਿਨਾਂ ਕਿਸੇ ਦੀ ਮਦਦ ਲਿਆ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਅਸੀਂ ਅਲਾਰਮ ਦੀ ਸਹਾਇਤਾ ਦੇ ਨਾਲ ਉੱਠਦੇ ਹਾਂ ਜਾਂ ਸਾਡੇ ਪਰਿਵਾਰ ਦਾ ਮੈਂਬਰ ਕੋਈ ਆਵਾਜ਼ ਮਾਰ ਕੇ ਸਾਨੂੰ ਉਠਾਉਂਦਾ ਹ ਤਾਂ ਅਸੀਂ ਆਪਣੇ ਆਪ ਦੇ ਨਾਲ ਜ਼ੋਰ ਜ਼ਬਰਦਸਤੀ ਕਰਕੇ ਉੱਠ ਤਾਂ ਪੈਦੇ ਆ ਪਰ ਉੱਠਣ ਦੇ ਬਾਵਜੂਦ ਵੀ ਸਰੀਰ ਦੇ ਵਿੱਚ ਉਹ ਚੁਸਤੀ ਬੁੱਧੀ ਨਹੀਂ ਹੁੰਦੀ ਉੱਠਣ ਦੇ ਬਾਵਜੂਦ ਵੀ ਸਾਨੂੰ ਆਲਸ ਪਿਆ ਰਹਿੰਦਾ ਹ ਨੀਂਦ ਦੀਆਂ ਝੋਕਾਂ ਲੱਗਦੀਆਂ ਨੇ ਕਹਿੰਦੇ ਜਦੋਂ ਅਸੀਂ ਨਾਮ ਜਪਦੇ ਹਾਂ ਜਾਂ ਗੁਰਬਾਣੀ ਦਾ ਪਾਠ ਕਰਦੇ ਆਂ ਤਾਂ ਉਦੋਂ ਵੀ ਵਾਸੀਆਂ ਆਉਂਦੀਆਂ ਨੇ ਜਾਂ ਵਿੱਚੋਂ ਨੀਂਦ ਦੀਆਂ ਝੋਕਾਂ ਲੱਗਦੀਆਂ ਨੇ

ਇਸ ਕਰਕੇ ਕਹਿੰਦੇ ਅਸੀਂ ਚਾਹੁੰਦੇ ਆਂ ਕਿ ਸਾਨੂੰ ਆਪਣੇ ਆਪ ਜਾਗ ਆਵੇ ਕਿਉਂਕਿ ਇਹ ਤਾਂ ਆਪਾਂ ਸਾਰੇ ਜਾਣਦੇ ਆ ਕਿ ਜਦੋਂ ਆਪਾਂ ਆਪਣੀ ਮਰਜ਼ੀ ਦੇ ਨਾਲ ਉੱਠ ਦੇ ਆਂ ਤਾਂ ਸਾਡਾ ਸਰੀਰ ਇੱਕਦਮ ਹਲਕਾ ਫੁਲਕਾ ਹੁੰਦਾ ਹ ਚੁਸਤੀ ਵਕਤੀ ਦੇ ਵਿੱਚ ਹੁੰਦਾ ਹੈ ਫਿਰ ਅਸੀਂ ਮਨ ਲਾ ਕੇ ਨਾਮ ਜਪ ਸਕਦੇ ਹਾਂ ਗੁਰਬਾਣੀ ਦਾ ਪਾਠ ਕਰ ਸਕਦੇ ਆ ਪੜ੍ਨ ਵਾਲੇ ਬੱਚੇ ਪੜ੍ਹਾਈ ਕਰ ਸਕਦੇ ਨੇ ਸੋ ਇਹਦੇ ਲਈ ਸਾਨੂੰ ਕੀ ਕਰਨਾ ਪਵੇਗਾ ਵੀ ਸਾਨੂੰ ਆਪਣੇ ਆਪ ਜਾਗ ਆਵੇ ਤਾਂ ਉਹਦੇ ਲਈ ਮਹਾਂਪੁਰਖ ਜੀ ਕਹਿੰਦੇ ਪਹਿਲਾ ਕੰਮ ਤਾਂ ਇਹ ਕਰਨਾ ਕਿ ਜਦੋਂ ਆਪਾਂ ਰਾਤ ਨੂੰ ਸੌਂਦੇ ਆਂ ਸੌਣ ਤੋਂ ਤੁਰੰਤ ਪਹਿਲਾਂ ਕੀਰਤਨ ਸੋਹਿਲਾ ਸਾਹਿਬ ਜੀ ਦੀ ਬਾਣੀ ਪੜਨੀ ਚਾਹੀਦੀ ਆ ਬਾਣੀ ਦਾ ਪਾਠ ਕਰਕੇ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸ ਬੇਨਤੀ ਕਰਨੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰੋ ਮੇਰੇ ਤੇ ਤਰਸ ਕਰੋ। ਮੈਨੂੰ ਅੰਮ੍ਰਿਤ ਵੇਲੇ ਦੇ ਵਿੱਚ

ਆਪ ਉਠਾਓ ਮੇਰੇ ਤੋਂ ਉੱਠਿਆ ਨਹੀਂ ਜਾਂਦਾ ਤਾਂ ਦੇਖਣਾ ਜਦੋਂ ਆਪਾਂ ਆਪਣੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੱਗੇ ਇਹ ਅਰਜੀ ਲਾ ਕੇ ਸੌਵਾਂਗੇ ਅਰਦਾਸ ਬੇਨਤੀ ਕਰਕੇ ਸੋਵਾਂਗੇ ਨਾ ਜਿੰਨੇ ਵਜੇ ਦੀ ਅਰਦਾਸ ਕੀਤੀ ਹੋਵੇਗੀ ਜੇਚਾਰ ਵਜੇ ਕਿਹਾ ਤਾਂ ਚਾਰ ਵਜੇ ਤੋਂ ਪੰਜ ਮਿੰਟ ਪਹਿਲਾਂ ਯਾਦ ਆ ਜਾਵੇਗੀ ਜੇਤਿੰ ਵਜੇ ਦਾ ਕਹਿ ਕੇ ਸੁੱਤੇ ਆ ਤਾਂ ਤਿੰਨ ਵਜੇ ਤੋਂ ਪਹਿਲਾਂ ਹੀ ਪੰਜ ਮਿੰਟ ਯਾਦ ਆ ਜਾਵੇਗੀ ਇਹ ਨੁਕਤਾ ਭਾਵੇਂ ਤੁਸੀਂ ਅੱਜ ਰਾਤ ਨੂੰ ਅਜਮਾ ਕੇ ਦੇਖ ਲਓ ਗੁਰੂ ਸਾਹਿਬ ਜੀ ਦੇ ਉੱਤੇ ਭਰੋਸਾ ਰੱਖ ਕੇ ਕਹਿ ਰਹੀ ਆਂ ਸਤਿਗੁਰੂ ਸੱਚੇ ਪਾਤਸ਼ਾਹ ਜਰੂਰ ਵਰਤਦੇ ਨੇ ਪੂਰੇ ਭਰੋਸੇ ਦੇ ਨਾਲ ਬਾਣੀ ਪੜਨੀ ਆ ਅਰਦਾਸ ਬੇਨਤੀ ਕਰਨੀ ਆ ਸਤਿਗੁਰੂ ਸੱਚੇ ਪਾਤਸ਼ਾਹ ਸਵੇਰੇ ਸਵੇਰੇ ਆਪ ਆਵਾਜ਼ ਮਾਰ ਕੇ ਉਠਾਉਂਦੇ ਨੇ ਅਤੇ ਦੂਸਰਾ ਕੰਮ ਕਿਹੜਾ ਹ ਉਹ ਹੈ ਜਦੋਂ ਆਪਾਂ ਸੱਚੇ ਮਨੋ ਕਿਸੇ ਦਾ ਭਲਾ ਕਰਦੇ ਆਂ ਕਿਸੇ ਦੀ ਮਦਦ ਕੀਤੀ ਜਾਂ ਕਿਸੇ ਵੀ ਤਰੀਕੇ ਦੇ ਨਾਲ ਆਪਾਂ ਜਦੋਂ ਸੁੱਚੇ ਮਨੋ ਭਲਾ ਕਰਦੇ ਹਾਂ ਜਿਹਦੇ ਵਿੱਚ ਸਾਡਾ ਕੋਈ ਸਵਾਰਥ ਨਹੀਂ ਕੋਈ ਵਿਖਾਵਾ ਨਹੀਂ ਤਾਂ ਉਦੋਂ ਵੀ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਤੇ ਬਹੁਤ ਖੁਸ਼ ਹੁੰਦੇ ਨੇ ਅਤੇ

ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਦੀ ਨਿਸ਼ਾਨੀ ਆ ਅੰਮ੍ਰਿਤ ਵੇਲੇ ਦੀ ਦਾਤ ਉਸ ਦਿਨ ਵੀ ਸਾਡੀ ਅੱਖ ਆਪਣੇ ਆਪ ਅੰਮ੍ਰਿਤ ਵੇਲੇ ਦੇ ਵਿੱਚ ਖੁੱਲੇਗੀ ਸਾਨੂੰ ਜਾਣ ਆਵੇਗੀ ਕਿਉਂਕਿ ਮਹਾਂਪੁਰਖ ਜੀ ਦਾ ਹਮੇਸ਼ਾ ਇਹ ਗੱਲ ਸਮਝਾਉਂਦੇ ਨੇ ਕਿ ਅੰਮ੍ਰਿਤ ਵੇਲਾ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਦੀ ਪਹਿਲੀ ਨਿਸ਼ਾਨੀ ਹ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਤੇ ਖੁਸ਼ ਹੁੰਦੇ ਨੇ ਸਾਨੂੰ ਕੁਝ ਦੇਣਾ ਚਾਹੁੰਦੇ ਨੇ ਤਾਂ ਫਿਰ ਉਦੋਂ ਅੰਮ੍ਰਿਤ ਵੇਲੇ ਦੇ ਵਿੱਚ ਆਪਣੇ ਆਪ ਜਾਗ ਆਉਂਦੀ ਆ ਅਸੀਂ ਅੰਮ੍ਰਿਤ ਵੇਲੇ ਉੱਠਣਾ ਸ਼ੁਰੂ ਕਰ ਦਿੰਦੇ ਆਂ ਅਤੇ ਇੱਥੇ ਨਾਲ ਹੀ ਨਾਲ ਦੂਸਰੀ ਗੱਲ ਵੀ ਸਮਝਾ ਦਿੱਤੀ ਮਹਾਂਪੁਰਖ ਜੀ ਕਹਿੰਦੇ ਜਦੋਂ ਕਿਤੇ ਸਾਡੇ ਕੋਲੋਂ ਜਾਣੀਆਂ ਅਣਜਾਣੇ ਦੇ ਵਿੱਚ ਕੋਈ ਗਲਤੀ ਹੋਵੇ ਖਾਸ ਕਰਕੇ ਅਸੀਂ ਕਿਸੇ ਦਾ ਦਿਲ ਦੁਖਾਇਆ ਹੋਵੇ ਕਿਸੇ ਦਾ ਮਾੜਾ ਕੀਤਾ ਹੋਵੇ ਤਾਂ ਫਿਰ ਭਾਵੇਂ ਬੰਦਾ ਜਿੰਨਾ ਮਰਜ਼ੀ ਵੱਡਾ ਨਿਤਨੇਮੀ ਹੋਵੇ ਰੋਜਾਨਾ ਅੰਮ੍ਰਿਤ ਵੇਲੇ ਉੱਠਦਾ ਹੋਵੇ ਉਸ ਤੋਂ ਅਗਲੀ ਸਵੇਰ ਉਹਦੇ ਤੋਂ ਨਹੀਂ ਉੱਠਿਆ ਜਾਵੇਗਾ ਜੇ ਉੱਠ ਪਿਆ ਤਾਂ ਫਿਰ ਪਾਠ ਦੇ ਵਿੱਚ ਨਾਮ ਜਪਣ ਦੇ ਵਿੱਚ ਮਨ ਨਹੀਂ ਲੱਗਦਾ ਇਹ ਵੀ ਪੱਕੀ ਗੱਲ ਆ

ਕਿਉਂਕਿ ਅੰਮ੍ਰਿਤ ਵੇਲਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਖੁਸ਼ੀ ਜੀ ਨਿਸ਼ਾਨੀ ਹ ਬਰਕਤ ਦੀ ਨਿਸ਼ਾਨੀ ਆ ਜਿਨਾਂ ਦੇ ਉੱਤੇ ਸਤਿਗੁਰੂ ਸੱਚੇ ਪਾਤਸ਼ਾਹ ਬੇਅੰਤ ਖੁਸ਼ ਹੁੰਦੇ ਨੇ ਉਹਨਾਂ ਦੀ ਝੋਲੀ ਦੇ ਵਿੱਚ ਅੰਮ੍ਰਿਤ ਵੇਲੇ ਦੀ ਰਾਤ ਪਾਉਂਦੇ ਨੇ ਨਾਮ ਦੀ ਦਾਤ ਪਾਉਂਦੇ ਨੇ ਤਾਂ ਆਓ ਆਪਾਂ ਵੀ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਅਰਜੀਆਂ ਲਾ ਕੇ ਸੁਣੀਏ ਅਰਦਾਸਾਂ ਬੇਨਤੀਆਂ ਕਰ ਕਰ ਸਈਆਂ ਕਿ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਸਾਡੇ ਤੇ ਵੀ ਦਰਜ ਕਰੋ ਸਾਡੇ ਤੇ ਵੀ ਕਿਰਪਾ ਕਰੋ ਇਹ ਦਾਤ ਸਾਡੀ ਝੋਲੀ ਦੇ ਵਿੱਚ ਵੀ ਪਾ ਦਓ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜਰੂਰ ਕਿਰਪਾ ਕਰਨਗੇ ਅਤੇ ਜੋ ਭੈਣ ਭਰਾ ਕਹਿ ਦਿੰਦੇ ਨੇ ਵੀ ਅਸੀਂ ਘੱਟ ਪੜੇ ਲਿਖੇ ਹੋਣ ਕਰਕੇ ਗੁਰਬਾਣੀ ਦਾ ਪਾਠ ਨਹੀਂ ਕਰ ਪਾਉਂਦੇ ਜਾਂ ਕਈ ਪੜ੍ਹੇ ਲਿਖੇ ਨੇ ਉਹ ਕਹਿ ਦਿੰਦੇ ਨੇ ਵੀ ਸਾਡੇ ਚੋਂ ਗੁਰਬਾਣੀ ਦਾ ਸ਼ੁੱਧ ਪੂਜਾ ਨਹੀਂ ਹੁੰਦਾ ਅਸੀਂ ਇਸ ਕਰਕੇ ਗੁਰਬਾਣੀ ਦਾ ਪਾਠ ਨਹੀਂ ਕਰਦੇ ਤਾਂ ਪਹਿਲੀ ਗੱਲ ਤਾਂ ਉਹਨਾਂ ਨੂੰ ਇਸ ਲਾਅ ਹ ਵੀ ਫਿਰ ਪੜ੍ਹੇ ਲਿਖੇ ਹੋਣ ਦਾ ਕੀ ਫਾਇਦਾ ਜੇਕਰ ਆਪਾਂ ਅਜੇ ਤੱਕ ਗੁਰਬਾਣੀ ਦਾ ਪਾਠ ਕਰਨਾ ਹੀ ਨਹੀਂ ਸਿੱਖਿਆ

ਜਦੋਂ ਆਪਾਂ ਸਿੱਖਣਾ ਸ਼ੁਰੂ ਕਰਾਂਗੇ ਤਾਂ ਸਿੱਖ ਜਾਵਾਂਗੇ ਇਦਾਂ ਹੀ ਬਹਾਨੇ ਬਣਾਉਣ ਦੇ ਨਾਲ ਨਹੀਂ ਸਰਦਾ ਪਰ ਜਿਸ ਦੀ ਸੱਚੀ ਮਜਬੂਰੀ ਹੈ ਕਿ ਉਹ ਪਾਠ ਨਹੀਂ ਕਰ ਪਾਉਂਦੇ ਉਹ ਵਾਹਿਗੁਰੂ ਜੀ ਦਾ ਜਾਪ ਕਰੋ ਮੂਲ ਮੰਤਰ ਜੀ ਦਾ ਜਾਪ ਕਰੋ ਰਾਤ ਨੂੰ ਸੌਣ ਤੋਂ ਤੁਰੰਤ ਪਹਿਲਾਂ ਵੀ ਅਤੇ ਸਵੇਰੇ ਉੱਠਦਿਆ ਸਾਰ ਵੀ ਵਾਹਿਗੁਰੂ ਜੀ ਦਾ ਨਾਮ ਜਪਣਾ ਮੂਲ ਮੰਤਰ ਜੀ ਦਾ ਜਾਪ ਕਰਨਾ ਆਪਾਂ ਗੁਰੂ ਚਰਨਾਂ ਦੇ ਵਿੱਚ ਹਾਜਰੀ ਲਗਵਾਉਣੀ ਆ ਜਿਸ ਵੀ ਤਰੀਕੇ ਦੇ ਨਾਲ ਲਗਾ ਸਕਦੇ ਆ ਕੋਈ ਗੁਰੂ ਗੁਰੂ ਕਰਦਾ ਹੈ ਕੋਈ ਮੂਲ ਮੰਤਰ ਜਾਪ ਕਰਦਾ ਹੈ ਉਹ ਪਰਮ ਪਿਤਾ ਪਰਮਾਤਮਾ ਦਾ ਨਾਮ ਜਪਣਾ ਹੈ ਅਤੇ ਪਰਮ ਪਿਤਾ ਪਰਮਾਤਮਾ ਦੇ ਕਈ ਨਾਮ ਨੇ ਜਿਹਨੂੰ ਜੋ ਨਾਮ ਚੰਗਾ ਲੱਗਦਾ ਉਹ ਉਸੇ ਨੂੰ ਹੀ ਜਪ ਲਵੇ ਪਰ ਰਾਤ ਨੂੰ ਸੌਣ ਤੋਂ ਪਹਿਲਾਂ ਅਤੇ ਸਰੀਰ ਉਠਦਿਆਂ ਸਾਰ ਇਹ ਦੋ ਵੇਲੇ ਜੇਕਰ ਅਸੀਂ ਸੰਭਾਲ ਲਏ

ਤਾਂ ਫਿਰ ਸਾਨੂੰ ਆਪਣੀ ਫਿਕਰ ਚਿੰਤਾ ਕਰਨ ਦੀ ਲੋੜ ਨਹੀਂ ਰਹਿੰਦੀ ਸਾਡੀ ਚਿੰਤਾ ਸਾਡੀ ਫਿਕਰ ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਹੋ ਜਾਂਦੀ ਹੈ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਵੀ ਪ੍ਰਤੱਖ ਸਾਡੇ ਕਾਰਜਾਂ ਦੇ ਵਿੱਚ ਵਰਤਦੇ ਨੇ ਜਿਵੇਂ ਅਸੀਂ ਆਪਣੇ ਕੰਮ ਧੰਦੇ ਨੂੰ ਪਿੱਛੇ ਕਰਕੇ ਪਹਿਲਾਂ ਵਾਹਿਗੁਰੂ ਜੀ ਦਾ ਨਾਮ ਜਪਦੇ ਆ ਨਾ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਵੀ ਸਾਡੇ ਹਰ ਕੰਮ ਦੇ ਵਿੱਚ ਵਰਤਦੇ ਨੇ ਸਾਡੇ ਵਿੱਚੋਂ ਬਹੁਤੇ ਭੈਣ ਭਰਾ ਨੇ ਜੋ ਸਵੇਰੇ ਉੱਠ ਕੇ ਗੁਰਬਾਣੀ ਦਾ ਪਾਠ ਕਰ ਲੈਂਦੇ ਨੇ ਨਾਮ ਜਪ ਲੈਂਦੇ ਨੇ ਪਰ ਸ਼ਾਮ ਦਾ ਵੀਰਾ ਨਹੀਂ ਸੰਭਾਲਦੇ ਨਾ ਹੀ ਰਾਤ ਦਾ ਵੇਲਾ ਸੰਭਾਲ ਪਾਉਂਦੇ ਨੇ ਉਹ ਕਹਿੰਦੇ ਵੀ ਅਸੀਂ ਸਵੇਰੇ ਉੱਠਦੇ ਸਾਰ

ਤਾਂ ਜਪੁਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਕਰ ਲੈਦੇ ਆਂ ਪਰ ਸ਼ਾਮ ਨੂੰ ਰਹਿਰਾਸ ਆਪ ਜੀ ਦਾ ਪਾਠ ਨਹੀਂ ਹੁੰਦਾ ਤਾਂ ਸੰਗਤ ਜੀ ਹਰੇਕ ਗੁਰਸਿੱਖ ਦੇ ਲਈ ਰੋਜਾਨਾ ਸੱਪ ਬਾਣੀਆਂ ਦਾ ਨਿਤਨੇਮ ਕਰਨਾ ਬਹੁਤ ਜਰੂਰੀ ਆ ਪੰਜ ਬਾਣੀਆਂ ਅੰਮ੍ਰਿਤ ਵੇਲੇ ਦੀਆਂ ਸ਼ਾਮ ਦੀ ਬਾਣੀ ਰਹਿਰਾ ਸਾਹਿਬ ਜੀ ਅਤੇ ਸੌਣ ਤੋਂ ਤੁਰੰਤ ਪਹਿਲਾਂ ਕੀਰਤਨ ਸੋਹਿਲਾ ਸਾਹਿਬ ਜੀ ਦੀ ਬਾਣੀ ਇਹ ਸੱਤ ਮਾੜੀਆਂ ਦਾ ਪਾਠ ਹਰੇਕ ਗੁਰਸਿੱਖ ਨੇ ਰੋਜ਼ਾਨਾ ਕਰਨਾ ਹ ਪਰ ਸਾਡੇ ਵਿੱਚੋਂ ਬਹੁਤ ਸਾਰੇ ਭੈਣ ਭਰਾ ਨੇ ਜੋ ਸੱਤ ਬਾਣੀਆਂ ਦਾ ਨਿਤਨੇਮ ਤਾਂ ਕਰਨਾ ਹੀ ਕੀ ਉਹ ਤਾਂ ਸਵੇਰੇ ਉੱਠ ਕੇ ਜਪੁਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਵੀ ਨਹੀਂ ਕਰਦੇ ਗੁਰੂ ਸਾਹਿਬ ਜੀ ਨੇ ਤਾਂ ਇੰਨੀ ਵੀ ਛੂਟ ਦਿੱਤੀ ਹ ਵੀ ਜੇਕਰ ਕੋਈ ਮਨੁੱਖ ਆਪਣੇ ਘਰ ਪਰਿਵਾਰ ਦੀਆਂ ਸਾਰੀਆਂ ਜਿੰਮੇਵਾਰੀਆਂ ਬੜੀ ਇਮਾਨਦਾਰੀ ਦੇ ਨਾਲ ਨਿਭਾ ਰਿਹਾ ਹ ਉਹ ਜੇਕਰ ਅੰਮ੍ਰਿਤ ਵੇਲੇ ਇੱਕ ਪਾਠ ਜਪੁਜੀ ਸਾਹਿਬ ਜੀ ਦਾ ਕਰ ਲਵੇ ਉਹਦਾ

ਉਹ ਵੀ ਪ੍ਰਮਾਣ ਆ ਅੰਮ੍ਰਿਤ ਵੇਲੇ ਦੇ ਵਿੱਚ ਆਪਾਂ ਪੰਜ ਮਿੰਟ ਸੰਭਾਲ ਲਈਏ ਪੰਜ ਮਿੰਟ ਤਾਂ ਬਹੁਤ ਜਿਆਦੇ ਕਹਿ ਦਿੱਤੇ ਆਪਾਂ ਇੱਕ ਪਲਤਮਾਲ ਲਈਏ ਨਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਹੁਤ ਕਿਰਪਾ ਹੁੰਦੀ ਆ ਤਾਂ ਅੰਮ੍ਰਿਤ ਵੇਲੇ ਉੱਠ ਕੇ ਕੋਸ਼ਿਸ਼ ਕਰੀਏ ਪੰਜ ਬਾਣੀਆਂ ਦਾ ਨਿਤਨੇਮ ਹੋਵੇ ਜੇ ਕਿਰਪਾ ਪੰਜ ਬਾਣੀਆਂ ਦਾ ਨਿਤਨੇਮ ਨਹੀਂ ਕਰ ਪਾਉਂਦੇ ਤਾਂ ਫਿਰ ਜਪੁਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਜਰੂਰ ਕਰਨਾ ਹ ਅਤੇ ਸ਼ਾਮ ਨੂੰ ਰਹਿਰਾਸ ਸਾਹਿਬ ਜੀ ਦਾ ਪਾਠ ਸੌਣ ਲੱਗਿਆਂ ਕੀਰਤਨ ਸੋਹਿਲਾ ਸਾਹਿਬ ਜੀ ਦੀ ਬਾਣੀ ਅਤੇ ਜੋ ਘੱਟ ਪੜ੍ਹੇ ਲਿਖੇ ਨੇ ਜੋ ਗੁਰਬਾਣੀ ਦਾ ਪਾਠ ਨਹੀਂ ਕਰ ਪਾਉਂਦੇ ਉਹ ਵਾਹਿਗੁਰੂ ਜੀ ਦਾ ਜਾਪ ਕਰ ਲਓ ਜਾਂ ਫਿਰ ਮੂਲ ਮੰਤਰ ਜੀ ਦਾ ਜਾਪ ਕਰ ਲਓ ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਯਾਦ ਜਰੂਰ ਕਰਨਾ ਹੈ। ਮਹਾਂਪੁਰਖ ਜੀ ਇਥੇ ਬੜਾ ਸੋਹਣਾ ਸਮਝਾਂਦੇ ਹੋਏ ਕਹਿੰਦੇ ਨੇ ਕਹਿੰਦੇ ਵਾਹਿਗੁਰੂ ਜੀ ਦੇ

ਨਾਮ ਤੋਂ ਬਿਨਾਂ ਕੀਤੇ ਹੋਏ ਸਾਰੇ ਦੁਨਿਆਵੀ ਕੰਮ ਧੰਦੇ ਜੀਰੋਆਂ ਨੇ ਭਾਵ ਕਿ ਜੋ ਵੀ ਆਪਾਂ ਇਹ ਦੁਨਿਆਵੀ ਕੰਮ ਧੰਦੇ ਕਰਦੇ ਆ ਨਾ ਇਹਨਾਂ ਦਾ ਕੋਈ ਮੁੱਲ ਨਹੀਂ ਪੈਣਾ ਪਰ ਇਹਦਾ ਮਤਲਬ ਇਹ ਵੀ ਨਹੀਂ ਹ ਵੀ ਆਪਾਂ ਇਹ ਸਾਰੇ ਕੰਮ ਕਰਨੇ ਛੱਡਦੇ ਰਹੇ ਆਂ ਮਹਾਂਪੁਰਖ ਜੀ ਕਹਿੰਦੇ ਇਹ ਜੋ ਆਪਾਂ ਦੁਨਿਆਵੀ ਕੰਮ ਦਿੰਦੇ ਆਪਣੀਆਂ ਜਿੰਮੇਵਾਰੀਆਂ ਨਿਭਾਉਦੇ ਆ ਜੇਕਰ ਇਹ ਜਿੰਮੇਵਾਰੀਆਂ ਨਿਭਾਉਣ ਤੋਂ ਪਹਿਲਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਨਾਮ ਜਪੀਏ ਤਾਂ ਇਹ ਸਾਰੇ ਕੀਤੇ ਹੋਏ ਕੰਮਾਂ ਦਾ ਮੁੱਲ ਪੈ ਜਾਂਦਾ ਹੈ।

ਸਵੇਰੇ ਉੱਠ ਕੇ ਜਪਿਆ ਹੋਇਆ ਨਾਮ ਸਾਡੇ ਪੂਰੇ ਦਿਲ ਨੂੰ ਸੋਹਣਾ ਬਣਾ ਦਿੰਦਾ ਹੈ ਸਾਡੇ ਬਾਕੀ ਦੇ ਕੰਮ ਧੰਦੇ ਕਰਨੇ ਸਾਡੇ ਲਈ ਆਸਾਨ ਹੋ ਜਾਂਦੇ ਨੇ ਇਸ ਕਰਕੇ ਅੱਜ ਤੋਂ ਹੀ ਇਹ ਨਿਯਮ ਪੱਕੇ ਕਰੀਏ ਰਾਤ ਨੂੰ ਸੌਣ ਤੋਂ ਪਹਿਲਾਂ ਗੁਰਬਾਣੀ ਦਾ ਪਾਠ ਕਰਕੇ ਸੋਹਣਾ ਹੈ। ਗੁਰੂ ਅੱਗੇ ਅਰਦਾਸਾਂ ਬੇਨਤੀਆਂ ਕਰਕੇ ਸੋਣੀਆਂ ਨੇ ਫਿਰ ਸਵੇਰੇ ਉੱਠਦਿਆਂ ਸਾਰ ਪਹਿਲਾਂ ਵਾਹਿਗੁਰੂ ਜੀ ਦਾ ਜਾਪ ਫਿਰ ਮਾਲਕ ਦਾ ਸ਼ੁਕਰਾਨਾ ਫਿਰ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰਨਾ ਹੈ ਫਿਰ ਆਪਣੇ ਦੁਨਿਆਵੀ ਕੰਮ ਧੰਦਿਆਂ ਤੇ ਹੱਥ ਪਾਉਣਾ ਹ। ਸਤਿਗੁਰੂ ਸੱਚੇ ਪਾਤਸ਼ਾਹ ਬਹੁਤ ਰੰਗ ਭਾਗ ਲਾਉਂਦੇ ਨੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਹਰ ਕੰਮ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਗਲਤੀ ਭੁੱਲ ਹੋ ਗਈ ਹੋਵੇ ਤਾਂ ਵਾਹਿਗੁਰੂ ਜੀ ਸੰਗਤ ਜੀ ਤੁਸੀਂ ਮਾਫ ਕਰ ਦੇਣਾ

Leave a Reply

Your email address will not be published. Required fields are marked *