ਸੰਪੂਰਨ ਚੁਪਹਿਰਾ ਸਾਹਿਬ ਕੀ ਹੈ ਸ਼ਹੀਦਾਂ ਸਾਹਿਬ ਜਾ ਕੇ ਕਰੋ ਇਹ ਕੰਮ 101% ਅਰਦਾਸ ਪੂਰੀ ਹੋਵੇਗੀ

ਚੁਪਹਿਰਾ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਸਾਧ ਸੰਗਤ ਜੀ ਹਰ ਰੋਜ ਦੀ ਤਰਹਾਂ ਤੁਹਾਡੇ ਨਾਲ ਇਸ ਅੱਜ ਆਪਾਂ ਸਾਂਝ ਪਾਵਾਂਗੇ ਕਿ ਸੰਪੂਰਨ ਚਪੇਰਾ ਸਾਹਿਬ ਕਦੋਂ ਮੰਨਿਆ ਜਾਂਦਾ ਹੈ ਬਹੁਤ ਸਾਰੀਆਂ ਸੰਗਤਾਂ ਘਰ ਦੇ ਵਿੱਚ ਵੀ ਚਪਹਿਰਾ ਸਾਹਿਬ ਕੱਟਦੀਆਂ ਨੇ ਸ਼ਹੀਦਾਂ ਸਾਹਿਬ ਵੀ ਜਾਂ ਆਪਣੇ ਨਾਲ ਲੱਗਦੇ ਪਿੰਡ ਸ਼ਹਿਰ ਦੇ ਵਿੱਚ ਗੁਰੂਘਰ ਉਥੇ ਜਾ ਕੇ ਵੀ ਕਈ ਸੰਗਤਾਂ ਚ ਪਹਿਰਾ ਸਾਹਿਬ ਕੱਟਦੀਆਂ ਨੇ ਤੇ ਹੁਣ ਕਈ ਪਿੰਡਾਂ ਦੇ ਵਿੱਚ ਗੁਰੂ ਘਰਾਂ ਦੇ ਵਿੱਚ ਵੀ ਚੁਪਹਿਰਾ ਸਾਹਿਬ ਐਤਵਾਰ ਨੂੰ ਕੱਟਿਆ ਜਾਂਦਾ ਹੈ ਬਹੁਤ ਸਾਰੀਆਂ ਸੰਗਤਾਂ ਇਕੱਠੀਆਂ ਹੋ ਕੇ ਉੱਥੇ ਗੁਰੂ ਘਰਾਂ ਦੇ ਵਿੱਚ ਵੀ ਚੁਪੈਰਾ ਸਾਹਿਬ ਦੀ ਹਾਜ਼ਰੀ ਭਰੀ ਜਾਂਦੀ ਹੈ। ਪਰ ਅੱਜ ਆਪਾਂ ਗੱਲ ਕਰਾਂਗੇ ਕਿ ਸੰਪੂਰਨ ਚੁਪੈਰਾ ਸਾਹਿਬ ਆਪਣਾ ਕਦੋਂ ਮੰਨਿਆ ਜਾਂਦਾ ਹੈ ਜਦੋਂ ਮਹਾਰਾਜ ਦੀ ਆਪਣੇ ਤੇ ਕਿਰਪਾ ਹੁੰਦੀ ਹੈ

ਤੇ ਜੇ ਅਗਰ ਤੁਸੀਂ ਸਾਧ ਸੰਗਤ ਜੀ ਸ਼ਹੀਦਾ ਸਾਹਿਬ ਜਾ ਕੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਅਸਥਾਨ ਤੇ ਜਾਨੇ ਹੋ ਤਾਂ ਉੱਥੇ ਕੁਝ ਕੁ ਗੱਲਾਂ ਦਾ ਧਿਆਨ ਜਰੂਰ ਰੱਖਿਆ ਕਰੋ ਉਹ ਗੱਲਾਂ ਦੀ ਵੀ ਆਪਾਂ ਤੁਹਾਡੇ ਨਾਲ ਸਾਂਝ ਪਾਉਣੇ ਆ ਉਹ ਕਿਹੜੀਆਂ ਗੱਲਾਂ ਨੇ ਜਿਨਾਂ ਨੂੰ ਆਪਾਂ ਨੂੰ ਧਿਆਨ ਚ ਰੱਖਣਾ ਚਾਹੀਦਾ ਹੈ ਤਾਂ ਜੋ ਕਿ ਮਹਾਰਾਜ ਦੀ ਕਿਰਪਾ ਆਪਣੇ ਤੇ ਬਣੀ ਰਹੇ ਆਪਣੇ ਤੋਂ ਕੋਈ ਭੁੱਲ ਚੁੱਕ ਨਾ ਹੋਵੇ ਪਰ ਉਸ ਤੋਂ ਪਹਿਲਾਂ ਸਾਧ ਸੰਗਤ ਜੀ ਤੁਹਾਡੇ ਨਾਲ ਇੱਕ ਭੈਣ ਦੀ ਛੋਟੀ ਜਿਹੀ ਹੱਡ ਬੀਤੀ ਸਾਂਝੀ ਕਰਨੀ ਹ ਉਹਨਾਂ ਨੇ ਕੱਲ ਬਹੁਤ ਰਿਕੁਐਸਟ ਕੀਤੀ ਸੀ ਕਿ ਸੰਗਤ ਦੇ ਨਾਲ ਇਹ ਮੇਰਾ ਮੈਸੇਜ ਦੇ ਕੇ ਉਹਨਾਂ ਨੂੰ ਮੇਰੀ ਹੱਡ ਬੀਤੀ ਦੱਸ ਕੇ ਤੁਸੀਂ ਜਰੂਰ ਸ਼ੇਅਰ ਕਰਿਓ ਤੇ ਉਹਨਾਂ ਦੀ ਇੱਕ ਛੋਟੀ ਜਿਹੀ ਹੱਡ ਬੇਤੀ ਤੁਹਾਡੇ ਨਾਲ ਸਾਂਝੀ ਕਰਨੀ  ।

ਸਾਧ ਸੰਗਤ ਜੀ ਉਹ ਭੈਣ ਦਾ ਨਾਮ ਹਰਪ੍ਰੀਤ ਕੌਰ ਹ ਤੇ ਬਰਨਾਲੇ ਸਿਟੀ ਦੇ ਬਰਨਾਲੇ ਸ਼ਹਿਰ ਦੇ ਰਹਿਣ ਵਾਲੇ ਨੇ ਉਹਨਾਂ ਨੇ ਦੱਸਿਆ ਕਿ ਕਹਿੰਦੇ ਮੈਂ ਆਪਣੀ ਸਟਡੀ ਤੋਂ ਬਾਅਦ ਦੇ ਵਿੱਚ ਆਈਲੈਟਸ ਕੀਤੀ ਸੀ ਆਈਲੈਟਸ ਦੇ ਉਹਨਾਂ ਦੇ ਬੈਂਡ ਆ ਚੁੱਕੇ ਸੀ 2021 ਦੇ ਵਿੱਚ ਕਹਿੰਦੇ ਉਹਨਾਂ ਨੇ ਫਾਈਲ ਲਗਾਈ ਸੀ ਕਨੇਡਾ ਦੀ ਸਟਡੀ ਵੀਜੇ ਦੀ ਫਾਈਲ ਲਗਾਉਂਦੇ ਨੇ ਪਰ 2021 ਦੇ ਵਿੱਚ ਰਿਜੈਕਟ ਹੋ ਜਾਂਦੀ ਹੈ ਕਹਿੰਦੇ ਮੇਰੀ ਜਦੋਂ ਫੈਲ ਮੈਂ ਲਾਉਣੀ ਹ ਰਿਜੈਕਟ ਹੋ ਜਾਂਦੀ ਹ ਪਰ ਉਸ ਤੋਂ ਬਾਅਦ ਸਾਧ ਸੰਗਤ ਜੀ ਉਸ ਭੈਣ ਤੇ ਬਹੁਤ ਮਾੜੀ ਸਮੇਂ ਦੀ ਘੜੀ ਆਉਂਦੀ ਹੈ ਕਿ ਮਾਂ ਪਿਓ ਦੀ ਵੀ ਡੈਥ ਹੋ ਜਾਂਦੀ ਹੈ। ਜਦੋਂ ਵੀਜ਼ਾ ਵੀ ਪਹਿਲਾਂ ਵੀਜ਼ਾ ਰਿਜੈਕਟ ਹੋ ਜਾਂਦਾ ਫਾਈਲ ਲਗਾਉਂਦੇ ਨੇ ਫਿਰ ਮਾਂ ਪਿਓ ਵੀ ਨਾ ਰਹੇ ਤਾਂ ਉਹ ਭੈਣ ਦੱਸਦੇ ਨੇ ਕਿ ਮੈਂ ਬਿਲਕੁਲ ਟੁੱਟ ਗਈ ਸੀ ਮੇਰਾ ਮਨ ਬਿਲਕੁਲ ਟੁੱਟ ਗਿਆ ਸੀ ਇੰਨਾ ਵੱਡਾ ਦੁੱਖ ਸਾਧ ਸੰਗਤ ਜੀ

ਜਦੋਂ ਕਿਸੇ ਭੈਣ ਭਰਾ ਤੇ ਆਉਂਦਾ ਹ ਤਾਂ ਉਹ ਦੇਖੋ ਕਿ ਕਿੰਨਾ ਪਤਾ ਨਹੀਂ ਮੈਂ ਤਾਂ ਕੱਲ ਜਦੋਂ ਉਹਨਾਂ ਦੀ ਇਹ ਮੈਸੇਜ ਰੇਡ ਕੀਤਾ ਤਾਂ ਮੈਂ ਬਹੁਤ ਜਿਆਦਾ ਸੋਚਣ ਲੱਗੀ ਕਿ ਕਿੰਨਾ ਫੇਸ ਕੀਤੀ ਪ੍ਰੋਬਲਮ ਉਸ ਭੈਣ ਨੇ ਵੀ ਕਿੰਨਾ ਦੁੱਖ ਹੰਡਾਇਆ ਆਪਣੇ ਤੇ ਉਸ ਤੋਂ ਬਾਅਦ ਦੇ ਵਿੱਚ ਸਾਧ ਸੰਗਤ ਜੀ ਉਹ ਭੈਣ ਕਹਿੰਦੇ ਕਿ ਫਿਰ ਮੈਂ ਆਪਣੇ ਆਪ ਚ ਹਿੰਮਤ ਕਰਕੇ ਦੁਬਾਰਾ ਆਈਲੈਟਸ ਜਿਹੜੀ ਸ਼ੁਰੂ ਕੀਤੀ ਕਿਉਂਕਿ ਬਾਅਦ ਦੇ ਵਿੱਚ ਉਹ ਕਹਿੰਦੇ ਜਦੋਂ ਮਾਤਾ ਪਿਤਾ ਦੀ ਡੈੱਥ ਹੋ ਗਈ ਸੀ ਜਿਹੜੇ ਬੈਂਡ ਸਕੋਰ ਸੀ ਉਹ ਵੀ ਐਕਸਪਾਇਰ ਹੋ ਗਏ ਸੀ

ਫਿਰ ਦੁਬਾਰਾ ਤੋਂ ਜਦੋਂ ਆਈਲੈਟਸ ਸ਼ੁਰੂ ਕੀਤੀ ਤੇ ਜਿਹੜੇ ਰਿਸ਼ਤੇਦਾਰ ਸੀ ਪਿੰਡ ਦੇ ਲੋਕ ਸੀ ਉਹਨਾਂ ਬਹੁਤ ਤਾਨੇ ਮੇਨੇ ਮਾਰਨੇ ਮਜ਼ਾਕ ਬਣਾਉਣਾ ਕਿ ਤੇਰੇ ਕਿਹੜਾ ਬੈਂਡ ਆਉਣੇ ਨੇ ਤੇਰਾ ਕਿਹੜਾ ਵੀਜ਼ਾ ਆਉਣਾ ਹ ਪਰ ਉਹ ਭੈਣ ਦੱਸ ਦੇ ਕਿ ਮੈਂ ਸਾਰੀਆਂ ਗੱਲਾਂ ਨੂੰ ਇਗਨੋਰ ਕਰਕੇ ਮੈਂ ਆਪਣਾ ਸਟਡੀ ਦੇ ਵਿੱਚ ਧਿਆਨ ਦਿੱਤਾ ਪੂਰੀ ਪ੍ਰੈਕਟਿਸ ਕਰਦੀ ਰਹੀ ਕਹਿੰਦੀ ਮੈਂ ਫਿਰ ਇੱਕ ਦਿਨ ਉਹ ਭੈਣ ਦੱਸਦੇ ਨੇ ਸਾਧ ਸੰਗਤ ਜੀ ਕਿ ਮੈਨੂੰ ਕੋਈ ਭੈਣ ਮਿਲਦੇ ਨੇ ਤੇ ਉਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਬਾਰੇ ਮੈਨੂੰ ਦੱਸਦੇ ਨੇ ਕਹਿੰਦੇ ਉਹਨਾਂ ਨੇ ਮੈਨੂੰ ਦੱਸਿਆ ਤੇ ਕਹਿੰਦੇ ਸੰਡੇ ਨੂੰ ਹੀ ਮੇਰਾ ਪੇਪਰ ਸੀ ਇਗਜ਼ਾਮ ਸੀ ਆਈਲੈਟਸ ਦਾ ਕਹਿੰਦੇ ਮੈਂ

ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਗਈ ਉੱਥੇ ਨਮਸਕਾਰ ਕੀਤੀ ਅਰਦਾਸ ਬੇਨਤੀ ਕੀਤੀ ਆਪਣਾ ਇਗਜ਼ਾਮ ਦਿੱਤਾ ਕਹਿੰਦੇ ਮਹਾਰਾਜ ਨੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਮੇਰੇ ਤੇ ਕਿਰਪਾ ਕੀਤੀ ਤੇ ਕਹਿੰਦੇ ਮੇਰੇ ਬੈਂਡ ਆ ਗਿਆ ਆਈਲੈਟਸ ਵਿੱਚੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਕਹਿੰਦੇ ਮੇਰੇ ਤੇ ਬਹੁਤ ਕਿਰਪਾ ਕੀਤੀ ਜਦੋਂ ਉਸ ਭੈਣ ਦੇ ਬੈਂਡ ਆ ਜਾਂਦੇ ਨੇ ਉਸ ਤੋਂ ਬਾਅਦ ਕਹਿੰਦੇ ਮੈਂ ਘਰ ਦੇ ਵਿੱਚ ਚੁਪੈਰਾ ਸਾਹਿਬ ਕੱਟਣਾ ਸ਼ੁਰੂ ਕਰ ਦੇਨੀ ਆ ਸਾਰਿਆਂ ਦੇ ਤਾਨੇ ਮੇ ਨੇ ਗੱਲਾਂ ਨੂੰ ਇਗਨੋਰ ਕਰਕੇ ਘਰ ਦੇ ਵਿੱਚ ਭੈਣ ਕਹਿੰਦੇ ਮੈਂ ਚਪਹਿਰਾ ਸਾਹਿਬ ਕੱਟਦੀ ਆ ਚੁਪੈਰਾ ਸਾਹਿਬ ਕੱਟ ਕੇ ਕਹਿੰਦੇ ਹਰ ਸਮੇਂ ਕਹਿੰਦੇ ਮੈਂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਯਾਦ ਰੱਖਦੇ ਸੀ। ਕਹਿੰਦੇ ਫਿਰ ਮੈਂ ਜੋਕੇ ਦਾ ਵਰਕ ਪਰਮਿਟ ਦਾ ਵੀਜ਼ਾ ਅਪਲਾਈ ਕੀਤਾ ਆਪਣਾ ਜਦੋਂ ਵੀ ਕਹਿੰਦੇ ਕੋਈ ਵੀ ਮੈਂ ਆਪਣਾ ਕਾਰਜ ਕਰਨਾ ਮੈਂ ਧੰਨ ਧੰਨ ਬਾਬਾ ਦੀਪ ਸਿੰਘ ਸ ਜੀ ਨੂੰ ਆਪਣੇ ਬਾਪੂ ਨੂੰ ਜਰੂਰ ਯਾਦ ਕਰਨਾ ਕਹਿੰਦੇ ਫਿਰ ਮੇਰਾ 27 ਫਰਵਰੀ ਨੂੰ ਜੋਕੇ ਦਾ ਵਰਕ ਪਰਮਿਟ ਦਾ ਵੀਜ਼ਾ ਆ ਜਾਂਦਾ ਹੈ ਪੰਜ ਸਾਲਾਂ ਦਾ ਤਾਂ ਸਾਧ ਸੰਗਤ ਜੀ ਉਹ ਭੈਣ ਕਹਿੰਦੇ ਕਿ ਦੇਖ ਲਓ ਮੇਰੇ ਧੰਨ ਧੰਨ ਬਾਪੂ ਕੇ ਦੇਖ ਲਓ ਮੇਰੇ ਧੰਨ ਧੰਨ ਬਾਪੂ ਬਾਬਾ ਦੀਪ ਸਿੰਘ ਜੀ ਦੇ ਕਹਿੰਦੇ ਮੇਰੇ ਤੇ ਬਹੁਤ ਕਿਰਪਾ ਕੀਤੀ ਕਹਿੰਦੇ ਕਿ ਮੇਰੀ ਲਾਜ ਰੱਖੀ ਉਹਨਾਂ ਨੇ ਮਹਾਰਾਜ ਦੀ ਕਿਰਪਾ ਹੋਈ

ਸਾਧ ਸੰਗਤ ਜੀ ਉਸ ਭੈਣ ਤੇ ਉਹਨਾਂ ਨੇ ਇਹ ਕੰਨ ਮੈਨੂੰ ਮੈਸੇਜ ਕਮੈਂਟ ਦੇ ਵਿੱਚ ਉਹਨਾਂ ਨੇ ਸਾਰੀ ਆਪਣੀ ਵਾਰਤਾ ਦੱਸੀ ਸੀ ਤੁਸੀਂ ਕਈ ਭੈਣ ਭਰਾਵਾਂ ਨੇ ਉਹਨਾਂ ਦਾ ਕਮੈਂਟ ਰੀਡ ਵੀ ਕੀਤਾ ਹੋਣਾ ਤਾਂ ਉਨਾਂ ਨੇ ਕਿ ਇਹ ਵੀ ਲਿਖਿਆ ਸੀ ਨਾਲ ਕਿ ਸੰਗਤ ਨੂੰ ਸ਼ੇਅਰ ਕਰਿਓ ਤੇ ਉਹਨਾਂ ਨੂੰ ਇਹ ਵੀ ਕਿਹੋ ਕਿ ਭਰੋਸਾ ਰੱਖੋ ਹਿੰਮਤ ਨਹੀਂ ਹਾਰਨੀ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਜਰੂਰ ਕਿਰਪਾ ਕਰਦੇ ਨੇ ਤਾਂ ਸਾਧ ਸੰਗਤ ਜੀ ਮੈਂ ਵੀ ਤੁਹਾਨੂੰ ਹਰ ਟਾਈਮ ਹਰ ਸਮੇਂ ਇਹੀ ਕਹਿੰਦੀ ਆ ਕਿ ਤੁਸੀਂ ਭਰੋਸਾ ਬਣਾ ਕੇ ਰੱਖੋ ਜਿੰਨਾ ਤੁਸੀਂ ਭਰੋਸਾ ਸ਼ਰਧਾ ਭਾਵਨਾ ਬਣਾ ਕੇ ਰੱਖੋਗੇ ਤਾਂ ਬਾਬਾ ਦੀਪ ਸਿੰਘ ਸਾਹਿਬ ਜੀ ਜਰੂਰ ਕਿਰਪਾ ਕਰਨਗੇ ਉਹ ਭੈਣ ਨੇ ਵੀ ਇਹੀ ਦੱਸਿਆ ਹ ਕਿ ਆਪਾਂ ਨੂੰ ਹੌਸਲਾ ਰੱਖਣਾ ਚਾਹੀਦਾ ਇਹਦੇ ਚ ਪਹਿਰਾ ਸਾਹਿਬ ਕਰਦੇ ਰਹੋ ਮਹਾਰਾਜ ਦੀ ਜਰੂਰ ਕਿਰਪਾ ਹੁੰਦੀ ਹੈ ਸਾਧ ਸੰਗਤ ਜੀ ਕਈ ਲੋਕ ਇਸ ਗੱਲ ਨੂੰ ਮਜਾਕ ਕਰ ਲੈਂਦੇ ਨੇ ਕਈ ਲੋਕ ਇਸ ਗੱਲ ਨੂੰ ਸੀਰੀਅਸ ਨਹੀਂ ਲੈਂਦੇ ਕਿ ਹੈ ਤਾਂ ਬਾਣੀ ਹੀ ਹੈ ਪਰ ਕਈ ਲੋਕ ਕਹਿ ਦਿੰਦੇ ਨੇ ਕਿ ਪਖੰਡ ਇਹਨਾਂ ਨੇ ਐਵੇਂ ਢਕਵੰਜ ਬਣਾਇਆ ਹੋਇਆ ਕੁਛ ਵੀ ਆਪਣੀ ਉਹ ਭਾਸ਼ਾ ਦੇ ਵਿੱਚ ਜਿਸ ਤਰ੍ਹਾਂ ਦਾ ਵੀ ਉਹਨਾਂ ਦਾ ਮਾਇਡ ਹ ਉਹ ਬੋਲਦੇ ਨੇ ਇਸ ਚੀਜ਼ ਦੇ ਬਾਰੇ ਵੀ ਪਰ ਨਹੀਂ ਬੋਲਣਾ ਚਾਹੀਦਾ ਤੁਸੀਂ ਕਰਨਾ ਨਹੀਂ ਕਰਨਾ ਉਹ ਤੁਹਾਡੀ ਇੱਛਾ ਹ ਪਰ ਜਿਹੜੀਆਂ ਵੀ ਸੰਗਤਾਂ ਤੇ ਕਿਰਪਾ ਹੁੰਦੀ ਹੈ ਉਹ ਆਪਣੀ ਵਾਰਤਾ ਸਾਂਝੀ ਕਰਦੀਆਂ ਨੇ ਸਾਧ ਸੰਗਤ ਜੀ ਤੁਸੀਂ ਵੀ ਚਪਹਿਰਾ ਸਾਹਿਬ ਜਰੂਰ ਕੱਟਿਆ ਕਰੋ

ਭੈਣ ਵੀ ਇਹੀ ਦੱਸਦੇ ਨੇ ਸਾਧ ਸੰਗਤ ਜੀ ਵੀ ਕਿ ਮੈਂ ਬਹੁਤ ਜਿਆਦਾ ਰੋਂਦੀ ਹੁੰਦੀ ਸੀ ਬਹੁਤ ਦੁੱਖ ਦੀ ਘੜੀ ਆਈ ਬਹੁਤ ਰੋਂਦੀ ਸੀ ਬਹੁਤ ਹਿੰਮਤ ਹਾਰ ਗਈ ਸੀ ਪਰ ਜਦੋਂ ਦੀ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਨਾਲ ਜੁੜ ਗਈਆਂ ਮੈਂ ਸਭ ਕੁਝ ਭੁੱਲ ਗਈ ਆਂ ਤਾਂ ਵਾਕੇ ਹੀ ਸਾਧ ਸੰਗਤ ਜੀ ਇਸ ਤਰ੍ਹਾਂ ਹੀ ਹੁੰਦਾ ਜਦੋਂ ਆਪਾਂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਨਾਲ ਜੁੜ ਜਾਂਦੇ ਆ ਨਾ ਤਾਂ ਆਪਾਂ ਆਪਣੇ ਸਾਰੇ ਹੀ ਦੁੱਖ ਭੁੱਲ ਜਾਂਦੇ ਹਾਂ। ਹੁਣ ਆਪਾਂ ਗੱਲ ਕਰਦੇ ਆਂ ਸਾਧ ਸੰਗਤ ਜੀ ਕਿ ਚੁਪੈਰਾ ਸੈਲ ਸੰਪੂਰਨ ਚਪੈਰਾ ਸਾਹਿਬ ਕਦੋਂ ਮੰਨਿਆ ਜਾਂਦਾ ਹੈ ਜਦੋਂ ਵੀ ਤੁਸੀਂ ਜਾਨੇ ਹੋ ਗੁਰੂ ਘਰ ਦੇ ਵਿੱਚ ਚੁਪੈਰਾ ਸਾਹਿਬ ਕੱਟਣ ਜਾਂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਜਾਨੇ ਹੋ ਘਰ ਦੇ ਵਿੱਚ ਚਪੇਰਾ ਸਾਹਿਬ ਕੱਟਦੇ ਹੋ ਤਾਂ ਜੇ ਤੁਸੀਂ ਚਪਹਿਰਾ ਸਾਹਿਬ ਦੀ ਸ਼ੁਰੂਆਤ ਕਰਨੀ ਹੈ ਤਾਂ ਆਪਣੇ ਮਨ ਦੇ ਵਿੱਚ ਪੂਰੀ ਸ਼ਰਧਾ ਭਾਵਨਾ ਬਣਾ ਕੇ ਸ਼ੁਰੂਆਤ ਕਰੋ। ਇਹ ਨਹੀਂ ਹੈ ਕਿ ਆਪਾਂ ਨੇ ਘਰ ਦੇ ਕਿਸੇ ਬੰਦੇ ਨੇ ਜਾਂ ਆਪਣੇ ਰਿਸ਼ਤੇਦਾਰੀ ਦੇ ਵਿੱਚ ਕਿਸੇ ਬੰਦੇ ਨੇ ਜਾਂ ਕਿਸੇ ਦੋਸਤ ਮਿੱਤਰ ਨੇ ਵੀ ਚਪਹਿਰਾ ਸਾਹਿਬ ਕੱਟਿਆ

ਉਹਦਾ ਤਾਂ ਬਹੁਤ ਵੱਡਾ ਕੰਮ ਹੋ ਗਿਆ ਤੇ ਲਿਆਓ ਮੈਂ ਵੀ ਅੱਜ ਗੱਟਾ ਤੇ ਮੇਰਾ ਵੀ ਅੱਜ ਹੋ ਜੇਗਾ। ਇਹ ਤਾਂ ਆਪੋ ਆਪਣੀ ਕਿਸਮਤ ਹ ਕਿਸਮਤ ਦੇ ਸੌਦੇ ਨੇ ਕਰਮਾਂ ਦੇ ਸੌਦੇ ਨੇ ਸਾਧ ਸੰਗਤ ਜੀ ਕਿਸੇ ਨੇ ਆਪਣੇ ਕਰਮ ਦੇ ਵਿੱਚ ਕਿਸੇ ਦਾ ਵੀ ਮਾੜਾ ਨਹੀਂ ਕੀਤਾ ਹੁੰਦਾ ਹੈਗਾ ਤਾਂ ਉਹਨਾਂ ਦੇ ਕਰਮ ਬਹੁਤ ਚੰਗੇ ਹੁੰਦੇ ਨੇ ਮਹਾਰਾਜ ਦੀ ਕਿਰਪਾ ਵੀ ਛੇਤੀ ਹੋ ਜਾਂਦੀ ਹੈ ਪਰ ਜੇ ਹੁਣ ਆਪਾਂ ਕਿਸੇ ਦੇ ਨਾਲ ਬਹੁਤ ਮਾੜਾ ਵਿਹਾਰ ਕੀਤਾ ਹੋਵੇ ਬਹੁਤ ਪਾਪ ਕੀਤੇ ਹੋਣ ਤੇ ਆਪਣੇ ਤੇ ਕਿਰਪਾ ਤਾਂ ਲੇਟ ਹੋਵੇਗੀ ਨਾ ਇਸ ਕਰਕੇ ਤੁਸੀਂ ਇਹ ਚੀਜ਼ ਕਦੇ ਨਹੀਂ ਮੰਨਣੀਗੀ ਵੀ ਉਹਦੇ ਤੇ ਇੱਕ ਦਿਨ ਚ ਕਿਰਪਾ ਹੋਈ ਹ ਤੇ ਮੇਰੇ ਤੇ ਵੀ ਇੱਕ ਦਿਨ ਚ ਕਿਰਪਾ ਹੋਈ ਜੇ ਆਪਣਾ ਮਨ ਸੱਚਾ ਸੁੱਚਾ ਹ ਤਾਂ ਮਹਾਰਾਜ ਦੀ ਕਿਰਪਾ ਤਾਂ ਆਪਣੇ ਤੇ ਚਲਦੀ ਹੋ ਜਾਂਦੀ ਹੈ ਤੇ ਜੇ ਤੁਸੀਂ ਸਾਧ ਸੰਗਤ ਜੀ ਜਾਨੇ ਹੋ ਚੁਪਹਿਰਾ ਸਾਹਿਬ ਦੀ ਹਾਜਰੀ ਭਰਨੇ ਸ਼ਹੀਦਾ ਸਾਹਿਬ ਤਾਂ ਇੱਕ ਤਾਂ ਸਾਧ ਸੰਗਤ ਜੀ ਮੈਂ ਕਈ ਵਾਰ ਟੀਵੀ ਦੇ ਵਿੱਚ ਦੇਖਿਆ ਕਈ ਸੰਗਤਾਂ ਵਿੱਚ ਹੀ ਖਾਧੀ ਪੀਤੀ ਜਾਂਦੀਆਂ ਨੇ ਤਾਂ ਇਹ ਸੰਪੂਰਨ ਚ ਪਹਿਰਾ ਸਾਹਿਬ ਨਹੀਂ ਮੰਨਿਆ ਜਾਂਦਾ ਅਗਰ ਤੁਸੀਂ ਚੁਪੈ ਰਾ ਸ਼ਹਿਰ ਦੇ ਵਿੱਚ ਬੈਠੇ ਹੋ ਤੁਸੀਂ ਠੀਕ ਨਹੀਂ ਹੋ ਤੁਸੀਂ ਜਿਆਦਾ ਸਮਾਂ ਨਹੀਂ ਬੈਠ ਸਕਦੇ ਤਾਂ ਤੁਸੀਂ ਪੋਥੀ ਬਿਲਕੁਲ ਵੀ ਨਾ ਹੱਥ ਚ ਫੜਿਆ ਕਰੋ ਤੁਸੀਂ ਬਾਬਾ ਜੀ ਜਦੋਂ ਬੋਲਦੇ ਨੇ ਉਹਨਾਂ ਦੇ ਪਿੱਛੇ ਬੋਲ ਬੋਲ ਕੇ ਪਾਠ ਕਰ ਲਿਆ ਕਰੋ। ਕਿਉਂਕਿ ਇੱਕ ਵਾਰ ਇੱਕ ਦੋ ਭੈਣਾਂ ਦੇ ਕਮੈਂਟ ਵੀ ਆਏ ਸੀ ਕਿ ਸਾਨੂੰ ਬਾਣੀ ਪਟਨੀ ਨਹੀਂ ਆਉਂਦੀ ਗੀ ਅਸੀਂ ਕਿਵੇਂ ਚੁਪਹਿਰਾ ਸਾਹਿਬ ਕੱਟੀਏ ਹੁਣ ਜਿਹਨੂੰ ਪੜਨੀ ਨਹੀਂ ਆਉਂਦੀ ਉਹ ਗੁਟਕਾ ਸਾਹਿਬ ਹੱਥ ਦੇ ਵਿੱਚ ਨਾ ਬੜੇ ਸੰਗਤ ਬਾਬਾ ਜੀ ਬੋਲਦੇ ਨੇ ਉਹਨਾਂ ਦੇ ਪਿੱਛੇ ਬੋਲ ਬੋਲ ਕੇ ਵੀ ਤੁਸੀਂ ਚੁਪੈਰਾ ਸਾਹਿਬ ਕੱਟ ਸਕਦੇ ਹੋ ਇਹ ਜਰੂਰੀ ਨਹੀਂ ਹੁੰਦਾ ਕਿ ਜੇ ਤੁਸੀਂ ਗਏ ਹੋ ਉੱਥੇ ਪੋਥੀ ਹੱਥ ਚ ਫੜੋਗੇ ਤੁਸੀਂ ਸਾਹਮਣੇ ਵਿਖਾਓਗੇ

ਸਭ ਨੂੰ ਕਿ ਹਾਂਜੀ ਅਸੀਂ ਪਾਠ ਕਰਦੇ ਪਏ ਆਂ ਜੇ ਤੁਸੀਂ ਨੇ ਵਿਖਾਉਗੇ ਸਭ ਨੂੰ ਕਿ ਹਾਂਜੀ ਅਸੀਂ ਪਾਠ ਕਰਦੇ ਪਏ ਆਂ ਜੇ ਤੁਸੀਂ ਚਲੇ ਗਏ ਤੁਸੀਂ ਉਥੇ ਸੇਵਾ ਕਰ ਲਈ ਸੇਵਾ ਕਰਦੇ ਸਮੇਂ ਵੀ ਬਾਬਾ ਜੀ ਦੇ ਪਿੱਛੇ ਪਿੱਛੇ ਤੁਸੀਂ ਬੋਲੇ ਗਏ ਤਾਂ ਜਿਵੇਂ ਕਹਿੰਦੇ ਨੇ ਵੀ ਤੁਹਾਡੀ ਨਾਲੇ ਤਾਂ ਸੇਵਾ ਹੋ ਜਾਣੀ ਉੱਥੇ ਤੇ ਨਾਲੇ ਚੁਪਹਿਰਾ ਸਾਹਿਬ ਦੀ ਹਾਜਰੀ ਭਰੀ ਜਾਣੀਏ ਪਰ ਗਈ ਸੰਗਤਾਂ ਉੱਥੇ ਜਾ ਕੇ ਬਹੁਤ ਧੱਕਾ ਮੁੱਕੀ ਕਰਦੀਆਂ ਨੇ ਤਾਂ ਸਾਧ ਸੰਗਤ ਜੀ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਤੇ ਇੱਕ ਜਿੰਨੀ ਮੈਂ ਬਹੁਤ ਵਾਰ ਤੁਹਾਡੇ ਨਾਲ ਇਸ ਗੱਲ ਦੀ ਸਾਂਝ ਪਾਈਏ ਕਿ ਜਿੰਨੀ ਵੀ ਤੁਸੀਂ ਸੂਚਮਤਾ ਰੱਖ ਸਕਦੇ ਹੋ ਉਨੀ ਹੀ ਰੱਖਿਆ ਕਰੋ ਹੁਣ ਤੁਸੀਂ ਉੱਥੇ ਸ਼ਹੀਦਾਂ ਸਾਹਿਬ ਜਦੋਂ ਜਾਂਦੇ ਹੋ ਜਾਂ ਤੁਸੀਂ ਘਰ ਦੇ ਵਿੱਚ ਕੱਟਦੇ ਹੋ ਜਦੋਂ ਤੁਸੀਂ ਚਪਹਿਰਾ ਸਾਹਿਬ ਕੱਟਦੇ ਹੋ ਗੁਟਕਾ ਸਹਿਬ ਪੋਥੀ ਤੁਹਾਡੇ ਹੱਥ ਦੇ ਵਿੱਚ ਤਾਂ ਤੁਸੀਂ ਆਸੇ ਪਾਸੇ ਹੱਥ ਨਾ ਲਾਇਆ ਕਰੋ ਕਿਉਂਕਿ ਥੱਲੇ ਵੀ ਹੱਥ ਲਗਾਉਣੇ ਉਹ ਬਹਿਣ ਉੱਠਣ ਲੱਗਿਆਂ ਤਾਂ ਉਹ ਵੀ ਆਪਣੇ ਥੱਲੇ ਜਗਹਾ ਗੰਦੀ ਹੁੰਦੀ ਹ ਉੱਥੇ ਲੱਗ ਜਾਂਦੇ ਨੇ ਤੁਸੀਂ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਆ ਕਰੋ।

ਇੱਕ ਜੇ ਤੁਸੀਂ ਚੁਪੈਰਾ ਸਾਹਿਬ ਦੇ ਵਿੱਚ ਜਦੋਂ ਸ਼ੁਰੂ ਹੁੰਦਾ ਚਕਹਿਰਾ ਸਾਹਿਬ ਤੁਸੀਂ ਬੈਠਦੇ ਹੋ ਉਸ ਤੋਂ ਬਾਅਦ ਦੇ ਵਿੱਚ ਪੰਜ ਪਾਠ ਜਪੁਜੀ ਸਾਹਿਬ ਦੇ ਦੋ ਚੌਪਈ ਸਾਹਿਬ ਦੇ ਹੁੰਦੇ ਆ ਤੇ ਉਸ ਤੋਂ ਬਾਅਦ ਦੇ ਵਿੱਚ ਸਾਧ ਸੰਗਤ ਜੀ ਸ੍ਰੀ ਸੁਖਮਣੀ ਸਾਹਿਬ ਦਾ ਪਾਠ ਹੁੰਦਾ ਹੁਣ ਜੇ ਤੁਸੀਂ ਲਗਾਤਾਰ ਨਹੀਂ ਬੈਠ ਸਕਦੇ ਤੁਹਾਡੇ ਤੋਂ ਨਹੀਂ ਬੈਠਾ ਜਾਂਦਾ ਜਾਂ ਤੁਹਾਨੂੰ ਪਿਆਸ ਲੱਗ ਜਾਂਦੀ ਜਾਂ ਤੁਹਾਨੂੰ ਭੁੱਖ ਲੱਗ ਜਾਂਦੀ ਹ ਤਾਂ ਤੁਸੀਂ ਚੌਪਈ ਸਾਹਿਬ ਦੇ ਪਾਠ ਤੋਂ ਬਾਅਦ ਦੇ ਵਿੱਚ 10ਪ ਮਿੰਟ ਉੱਠ ਜਾਇਆ ਕਰੋ ਕਿਉਂਕਿ ਉੱਠਿਆ ਹੀ ਚੰਗਾ ਹ ਜੇ ਆਪਾਂ ਵਿੱਚ ਪਾਠ ਦੇ ਕਹੀਏ ਵੀ ਆਪਾਂ ਉੱਠਣਾ ਨਹੀਂ ਆਪਾਂ ਵਿੱਚ ਹੀ ਬੈਠੇ ਰਹਿਣਾ ਤੇ ਵਿੱਚ ਖਾਦੀ ਬੀਤੀ ਵੀ ਜਾਣਾ ਤੇ ਪੋਥੀ ਵੀ ਹੱਥ ਚ ਪੜਨੀ ਹ ਤੇ ਪਾਠ ਵੀ ਕਰਨਾ ਚੌਪਹਿਰਾ ਸਾਹਿਬ ਵੀ ਕੱਟਣਾ ਇੱਥੇ ਜਾ ਕੇ ਆਪਾਂ ਗਲਤੀਆਂ ਕਰਦੇ ਆਂ ਤੇ ਜੇ ਆਪਾਂ ਸਾਧ ਸੰਗਤ ਜੀ ਉਸ ਤੋਂ ਬਾਅਦ ਦੇ ਵਿੱਚ ਜਦੋਂ ਸ੍ਰੀ ਸੁਖਮਣੀ ਸਾਹਿਬ ਦਾ ਜਾਪ ਹੁੰਦਾ ਫਿਰ ਪੰਜ ਬਾਣੀਆਂ ਪੰਜ ਛੇ ਪੌੜੀਆਂ ਹੁੰਦੀਆਂ ਨੇ ਅਨੰਦ ਸਾਹਿਬ ਦੀਆਂ

Leave a Reply

Your email address will not be published. Required fields are marked *