ਉਦੋਂ ਆਪਾਂ ਛੇ ਪੌੜੀਆਂ ਤੋਂ ਬਾਅਦ ਦੇ ਵਿੱਚ ਆਪਾਂ ਅਰਦਾਸ ਦੇ ਵਿੱਚ ਵੀ ਕਈ ਵਾਰ ਨਹੀਂ ਖੜਦੇ ਹਨਾ ਉਸ ਤੋਂ ਬਾਅਦ ਅਜੇ ਆਪਾਂ ਅਰਦਾਸ ਦੇ ਵਿੱਚ ਖੜਦੇ ਆਂ ਤੇ ਫਿਰ ਆਪਾਂ ਹੁਕਮਨਾਮਾ ਸਾਹਿਬ ਦੇ ਵਿੱਚ ਨਹੀਂ ਹੁੰਦੇਗੇ ਹਨਾ ਇਹ ਇਸ ਕਰਕੇ ਜਦੋਂ ਆਪਾਂ ਚੁਪਹਿਰਾ ਸਾਹਿਬ ਜੀ ਸ਼ਹੀਦਾਂ ਸਾਹਿਬ ਜਾਂ ਘਰ ਦੇ ਵਿੱਚ ਜਾਂ ਆਪਣੇ ਪਿੰਡ ਸ਼ਹਿਰ ਜਿੱਤੇ ਵੀ ਤੁਸੀਂ ਰਹਿਨੇ ਹੋ ਤੁਹਾਡੇ ਨੇੜੇ ਗੁਰੂ ਘਰ ਦੇ ਵਿੱਚ ਚੁਪਹਿਰਾ ਸਾਹਿਬ ਕੱਟਿਆ ਜਾਂਦਾ ਤਾਂ ਉਥੇ ਤੁਸੀਂ ਚਪਹਿਰਾ ਸਾਹਿਬ ਸੰਪੂਰਨ ਚ ਪਹਿਰਾ ਸਾਹਿਬ ਦੀ ਹਾਜ਼ਰੀ ਭਰੋ ਹੁਕ ਬਨਾਮਾ ਸਾਹਿਬ ਤੱਕ ਕਿਉਂਕਿ ਹੁਕਮਨਾਮਾ ਸਾਹਿਬ ਦੇ ਵਿੱਚ ਤਾਂ ਆਪਾਂ ਨੂੰ ਆਪਣੇ ਗੁਰੂ ਨੇ ਆਪਣੇ ਬਾਪੂ ਜੀ ਨੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਆਪਣਾ ਹੁਕਮ ਦੱਸਣਾ ਪਰ ਆਪਾਂ ਕੀ ਕਰਦੇ ਆ ਸਾਧ ਸੰਗਤ ਜੀ ਆਪਾਂ ਕਾਹਲੀਆਂ ਦੇ ਵਿੱਚ ਆਪਣੇ ਕੋਲ ਟਾਈਮ ਦੀ ਦਿੱਕਤ ਹੁੰਦੀ
ਆਪਾਂ ਕਾਹਲੀਆਂ ਦੇ ਵਿੱਚ ਜਾਨੇ ਆ ਤੇ ਕਾਲੀਆਂ ਦੇ ਵਿੱਚ ਆ ਜਾਦੇ ਆਂ ਜਿਸ ਕਰਕੇ ਆਪਣੀਆਂ ਅਰਦਾਸਾਂ ਨਹੀਂ ਪੂਰੀਆਂ ਹੁੰਦੀਆਂ ਸੋ ਸਾਧ ਸੰਗਤ ਜੀ ਸੰਪੂਰਨ ਚੁਪੈਰਾ ਸਾਹਿਬ ਹਰ ਐਤਵਾਰ ਨੂੰ 12 ਤੋਂ ਚਾਰ ਵਜੇ ਤੱਕ ਘਰ ਦੇ ਵਿੱਚ ਜਾਂ ਗੁਰੂ ਘਰ ਦੇ ਵਿੱਚ ਜਾਂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਅਸਥਾਨ ਤੇ ਕੱਟਿਆ ਜਾਂਦਾ ਹੈ ਕਈ ਵਾਰ ਇੱਕ ਦੋ ਭੈਣ ਭਰਾਵਾਂ ਦੇ ਇਹ ਵੀ ਕਮੈਂਟ ਆਉਂਦੇ ਆ ਕਿ ਅਸੀਂ ਅੱਗੇ ਪਿੱਛੇ ਕੱਟ ਸਕਦੇ ਹਾਂ ਹਾਂਜੀ ਕੱਟ ਸਕਦੇ ਹੋ ਕੋਈ ਦਿੱਕਤ ਨਹੀਂ ਕੋਈ ਪ੍ਰੋਬਲਮ ਨਹੀਂ ਤੁਸੀਂ ਜਿਵੇਂ ਮਰਜ਼ੀ ਕੱਟ ਸਕਦੇ ਹੋ ਪਰ ਕਈ ਵਾਰ ਕੀ ਹੁੰਦਾ ਕਿ ਸਾਧ ਸੰਗਤ ਜੀ ਕਈ ਭੈਣ ਭਰਾ ਕਹਿੰਦੇ ਨੇ ਕਿ ਐਤਵਾਰ ਕੱਟਿਆ ਜਾਦੀ ਕਿਰਪਾ ਹੁੰਦੀ ਹੈ ਉਹ ਕਈ ਵਾਰ ਤਾਂ ਕਹਿ ਦਿੰਦੇ ਨੇ ਕਿ ਕਈ ਵਾਰ ਉਹਨਾਂ ਨੂੰ ਕੋਈ ਭੈਣ ਭਰਾ ਮਿਲ ਜਾਂਦਾ ਉਹਨੇ ਐਤਵਾਰ ਕੱਟੇ ਹੁੰਦੇ ਨੇ ਤਾਂ ਉਹਨੂੰ ਐਤਵਾਰ ਕੱਟਣ ਨਾਲ ਜਿਆਦਾ ਕਿਰਪਾ ਹੋਈ ਹੁੰਦੀ ਅੱਗੇ ਪਿੱਛੇ ਕੱਟਦਾ ਜਦੋਂ ਚੁਪੈਰਾ ਸਾਹਿਬ ਉਹਨੂੰ ਇਸ ਤਰ੍ਹਾਂ ਉਹਦੇ ਮਨ ਦੇ ਵਿੱਚ ਇੱਕ ਗੱਲ ਬੈਠ ਜਾਂਦੀ ਹੈ
ਕਿ ਮੈਨੂੰ ਐਤਵਾਰ ਕੱਟਣ ਨਾਲ ਜਿਆਦਾ ਕਿਰਪਾ ਹੋਈ ਹ ਤਾਂ ਸਾਧ ਸੰਗਤ ਜੀ ਤੁਸੀਂ ਐਤਵਾਰ ਕੱਟ ਲਿਆ ਕਰੋ ਵੈਸੇ ਸੰਡੇ ਨੂੰ ਆਪਾਂ ਫਰੀ ਹੀ ਹੁੰਦੇ ਆਂ ਜੇ ਕੋਈ ਜੋਬ ਕਰਦਾ ਹ ਉਹ ਵੀ ਫਰੀ ਹੁੰਦਾ ਜੇ ਕੋਈ ਸਕੂਲ ਦੇ ਵਿੱਚ ਸਟਡੀ ਕਰਦਾ ਕਾਲਜ ਦੇ ਵਿੱਚ ਉਹ ਵੀ ਫਰੀਦ ਹੁੰਦਾ ਸੰਡੇ ਨੂੰ ਬਿਲਕੁਲ ਆਪਾਂ ਫਰੀ ਹੁੰਦੇ ਆ ਤੁਸੀਂ ਸੰਡੇ ਨੂੰ ਹੀ ਕੱਟ ਲਿਆ ਕਰੋ। ਇੱਕ ਸਾਧ ਸੰਗਤ ਜੀ ਜਦੋਂ ਤੁਸੀਂ ਚਪਹਿਰਾ ਸਾਹਿਬ ਕੱਟਦੇ ਹੋ ਤਾਂ ਤੁਸੀਂ ਦੇਗ ਜਰੂਰ ਤਿਆਰ ਕਰਿਆ ਕਰੋ ਭੋਗ ਲਗਾਉਣ ਵੇਲੇ ਅਰਦਾਸ ਕਰਨ ਦੇ ਵੇਲੇ ਭੋਗ ਲਗਾਉਣ ਦੇ ਲਈ ਤੁਸੀਂ ਜਰੂਰ ਦੇਗ ਤਿਆਰ ਕਰਿਆ ਕਰੋ ਪਤਾਸਿਆਂ ਦੀ ਦੇਗ ਨਾ ਰੱਖਿਆ ਕਰੋ ਕਿਉਂਕਿ ਸਾਧ ਸੰਗਤ ਜੀ ਤੁਸੀਂ ਆਪ ਆਪਾਂ ਸੋਚਦੇ ਆ ਵੀ ਜਦੋਂ ਵੀ ਭੋਗ ਪੈਂਦਾ ਜਦੋਂ ਆਪਾਂ ਸਵੇਰੇ ਗੁਰੂ ਘਰ ਜਾਦੇ ਆਂ ਉੱਥੇ ਅਰਦਾਸ ਹੁੰਦੀ ਹ ਉਸ ਤੋਂ ਕਿ ਪਹਿਲਾਂ ਕੀਰਤਨ ਹੁੰਦਾ ਫਿਰ ਅਰਦਾਸ ਹੁੰਦੀ ਹੈ ਫਿਰ ਭੋਗ ਪੈਂਦਾ ਹ ਕੜਾਹ ਪ੍ਰਸ਼ਾਦ ਦੀ ਦੇਗ ਭੋਗ ਤੋਂ ਭੋਗ ਲਗਾ ਕੇ ਸਾਰੀ ਸੰਗਤ ਨੂੰ ਵਰਤਾਉਂਦੇ ਨੇ ਗੁਰੂ ਘਰ ਦੇ ਵਿੱਚ ਉਸੇ ਤਰ੍ਹਾਂ ਹੀ ਆਪਾਂ ਜਦੋਂ ਭੋਗ ਪਾਉਣਾ ਤਾਂ ਤੁਸੀਂ ਦੇਗ ਜਰੂਰ ਤਿਆਰ ਕਰਿਆ ਕਰੋ ਕਿਉਂਕਿ ਜੇ ਤੁਸੀਂ ਜੋਤ ਨਹੀਂ ਜਗਾਉਣੀ ਤਾਂ ਕੋਈ ਗੱਲ ਨਹੀਂ ਜੇ ਤੁਸੀਂ ਜਗਾਉਣੇ ਹੋ ਤਾਂ ਬੜੀ ਚੰਗੀ ਗੱਲ ਹ ਬਹੁਤ ਜਿਆਦਾ ਚੰਗੀ ਗੱਲ ਹ ਕਿਉਂਕਿ ਜੋਤ ਦੇ ਵਿੱਚ ਬਹੁਤ ਜਿਆਦਾ ਸ਼ਕਤੀ ਹ ਬਹੁਤ ਜਿਆਦਾ ਪਾਵਰ ਹ ਜਦੋਂ ਆਪਣੇ ਘਰ ਦੇ ਵਿੱਚ ਕੋਈ ਮਾੜੀ ਚੀਜ਼ ਦਾ ਸਾਇਆ ਹੁੰਦਾ ਜਾਂ ਕੋਈ
ਮਾੜੀ ਰੂਹ ਦਾ ਹੁੰਦਾ ਹ ਜਾਂ ਆਪਣੇ ਘਰ ਦੇ ਵਿੱਚ ਬਹੁਤ ਕਲੇਸ ਰਹਿੰਦਾ ਬਹੁਤ ਬਿਮਾਰੀ ਹੁੰਦੀ ਹ ਤੇ ਜਦੋਂ ਆਪਾਂ ਜੋਤ ਜਗਾਉਣੀ ਆ ਉਦੋਂ ਆਪਣੇ ਘਰ ਦੇ ਜਿੰਨੇ ਵੀ ਦੁੱਖ ਹੁੰਦੇ ਨੇ ਉਹ ਸਭ ਕੱਟੇ ਜਾਂਦੇ ਨੇ ਮਹਾਰਾਜ ਦੀ ਬਹੁਤ ਕਿਰਪਾ ਹੁੰਦੀ ਹ ਸਾਧ ਸੰਗਤ ਜੀ ਇਸ ਕਰਕੇ ਜਦੋਂ ਤੁਸੀਂ ਹੁਣ ਇੱਕ ਦੋ ਭਰਾਵਾਂ ਦੇ ਕਮੈਂਟ ਆਏ ਸੀ ਕਿ ਵਿਧੀ ਸਮਝਾਓ ਚੁਪੈਰਾ ਸਾਹਿਬ ਦੀ ਮੈਂ ਇੱਕ ਵੀਡੀਓ ਦੋ ਅੱਗੇ ਵੀ ਬਣਾ ਚੁੱਕੀ ਆ ਚੁਪੈਰਾ ਸਾਹਿਬ ਦੀ ਬਾਰੇ ਜੋਤ ਦੇ ਬਾਰੇ ਬਹੁਤ ਡਿਟੇਲ ਦੇ ਵਿੱਚ ਦੋ ਵੀਡੀਓ ਪਹਿਲਾਂ ਬਣਾ ਚੁੱਕੀ ਆ ਉਹ ਤੁਸੀਂ ਜਾ ਕੇ ਦੇਖ ਸਕਦੇ ਹੋ ਜੀ ਬਾਕੀ ਅੱਜ ਸੰਪੂਰਨ ਚੁਪੈਰਾ ਸਾਹਿਬ ਦੀ ਤੁਹਾਡੇ ਨਾਲ ਸਾਂਝ ਪਾਉਣੀ ਹ ਸੰਪੂਰਨ ਚੁਪਹਿਰਾ ਸਾਹਿਬ 12 ਤੋਂ 4 ਵਜੇ ਤੱਕ ਹਰ ਸੰਡੇ ਨੂੰ ਤੁਸੀਂ ਆਪਣੀ ਮਰਜ਼ੀ ਅਨੁਸਾਰ ਕੇਸੀ ਇਸ਼ਨਾਨ ਕਰਨਾ ਚਾਹੁੰਦੇ ਹੋ ਕੇਸੀ ਕਰੋ ਜੇ ਵੈਸੇ ਹੀ ਇਸ਼ਨਾਨ ਕਰਨਾ ਚਾਹੁੰਦੇ ਹੋ
ਤਾਂ ਵੈਸੇ ਕਰੋ ਕਿਉਂਕਿ ਮੈਂ ਆਪਣੀ ਸੋਚ ਦੇ ਮੁਤਾਬਿਕ ਜਾਂ ਜੋ ਸਾਡੇ ਘਰ ਦੇ ਵਿੱਚ ਜੋਤ ਜਗਾਈ ਜਾਂਦੀ ਸੀ ਮੇਰੇ ਦਾਦੀ ਜੀ ਜੋਤ ਜਗਾਉਂਦੇ ਸੀ ਉਹਨਾਂ ਤੋਂ ਸੁਣਨ ਦੇ ਮੁਤਾਬਿਕ ਮੈਂ ਕੇਸੀ ਇਸ਼ਨਾਨ ਕਰਨਾ ਹੀ ਜਿਆਦਾ ਸੁਚਮਤਾ ਸਮਝਦੀ ਹੈ ਜੀ ਤਾਂ ਮੈਂ ਕੇਸੀ ਇਸ਼ਨਾਨ ਕਰਕੇ ਹੀ ਜੋਤ ਜਗਾਉਣੀ ਆ ਕੇਸੀ ਇਸ਼ਨਾਨ ਤੋਂ ਬਿਨਾਂ ਮੈਂ ਕਦੇ ਜੋਤ ਨਹੀਂ ਜਗਾਈ ਜੀ ਤੇ ਕੇਸੀ ਇਸ਼ਨਾਨ ਕਰਕੇ ਹੀ ਮੈਂ ਚਪਹਿਰਾ ਸਾਹਿਬ ਕੱਟਦੀ ਆਂ ਇਸ ਕਰਕੇ ਉਹ ਤੁਹਾਡੇ ਤੇ ਆਪਣੇ ਤੇ ਡਿਪੈਂਡ ਹ ਕਿ ਤੁਸੀਂ ਜਿਵੇਂ ਵੀ ਕਰਨਾ ਕਰ ਸਕਦੇ ਹੋ ਤੇ ਚੁਪੈਰਾ ਸਾਹਿਬ ਆਰੰਭ ਤੋਂ ਇੱਕ ਅਰਦਾਸ ਫਿਰ ਪੰਜ ਪਾਠ ਜਪੁਜੀ ਸਾਹਿਬ ਦੇ ਦੋ ਚੌਪਈ ਸਾਹਿਬ ਦੇ ਇੱਕ ਸ੍ਰੀ ਸੁਖਮਣੀ ਸਾਹਿਬ ਦਾ ਤੇ ਛੇ ਪੌੜੀਆਂ ਆਨੰਦ ਸਾਹਿਬ ਦੀਆਂ ਤੇ ਫਿਰ ਸਮਾਪਤੀ ਦੇ ਸਮੇਂ ਇੱਕ ਅਰਦਾਸ ਭਾਵੇਂ ਤੁਸੀਂ ਘਰ ਦੇ ਵਿੱਚ ਬੈਠ ਕੇ ਚੁਪਹਿਰਾ ਸਾਹਿਬ ਕੱਟਦੇ ਹੋ ਸਾਧ ਸੰਗਤ ਜੀ ਤੇ ਭਾਵੇਂ ਗੁਰੂ ਘਰ ਦੇ ਵਿੱਚ ਜਦੋਂ ਤੁਸੀਂ ਪਾਠ ਕਰਦੇ ਹੋ ਪਹਿਲੀ ਤਾਂ ਗੱਲ ਇਹ ਜ ਪਹਿਰਾ ਸਾਹਿਬ ਦੀ ਵੀ ਗੱਲ ਨਹੀਂ ਆਪਾਂ ਚਲੋ ਕਰਦੇ
ਜਦੋਂ ਵੀ ਤੁਸੀਂ ਪਾਠ ਕਰਦੇ ਹੋ ਤਾਂ ਪਾਠ ਕਰਦੇ ਸਮੇਂ ਤੁਸੀਂ ਆਸੇ ਪਾਸੇ ਦੀਆਂ ਗੱਲਾਂ ਚ ਧਿਆਨ ਨਾ ਦਿਆ ਕਰੋ ਆਸੇ ਪਾਸੇ ਬੈਠੇ ਨਾਲ ਤੁਸੀਂ ਕੋਈ ਗੱਲ ਹੀ ਨਾ ਕਰਿਆ ਕਰੋ ਪਹਿਲੀ ਤਾਂ ਗੱਲ ਜੇ ਜਦੋਂ ਤੁਸੀਂ ਪਾਠ ਕਰਦੇ ਹੋ ਚੁਪਹਿਰਾ ਸਾਹਿਬ ਕੱਟਦੇ ਹੋ ਤਾਂ ਤੁਸੀਂ ਬੈਠੋ ਹੀ ਐਵੇਂ ਦੀ ਜਗ੍ਹਾ ਤੇ ਕਿ ਜਿੱਥੇ ਤੁਹਾਨੂੰ ਕਿਸੇ ਦੀ ਵੀ ਕੋਈ ਗੱਲਬਾਤ ਨਾ ਸੁਣੀ ਬਿਲਕੁਲ ਅਲੱਗ ਤੋਂ ਬੈਠੋ ਜਿੱਥੇ ਤੁਹਾਡਾ ਤੇ ਹਾਣ ਗੁਰਬਾਣੀ ਦੇ ਵਿੱਚ ਹੋਵੇ ਤੇ ਗੁਰੂ ਮਹਾਰਾਜ ਦੇ ਵਿੱਚ ਹੋਵੇ ਇਸ ਤਰ੍ਹਾਂ ਕਈ ਵਾਰ ਹੁੰਦਾ ਸਾਧ ਸੰਗਤ ਜੀ ਵੀ ਜਦੋਂ ਆਪਾਂ ਪਾਠ ਕਰਦੇ ਆ ਤੇ ਆਪਣੇ ਘਰ ਦੇ ਵਿੱਚ ਬਹੁਤ ਸ਼ੋਰ ਸ਼ਰਾਬਾ ਹੁੰਦਾ ਤੇ ਆਪਣਾ ਪਾਠ ਦੇ ਨਾਲੋਂ ਧਿਆਨ ਜਿਹੜਾ ਜਿਆਦਾ ਉਹ ਆਪਣਾ ਆਸੇ ਪਾਸੇ ਹੁੰਦਾ ਜਿਸ ਕਰਕੇ ਆਪਾਂ ਨੂੰ ਪਤਾ ਹੀ ਨਹੀਂ ਹੁੰਦਾ ਜਿਹੜਾ ਆਪਾਂ ਪਾਠ ਕੀਤਾ ਹੁੰਦਾ ਬਾਣੀ ਪੜਹੀ ਹੁੰਦੀ ਹੈ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਆਪਾਂ ਅੱਜ ਵਿੱਚ ਕੀ ਪੜ੍ਹਿਆ ਇਸ ਤਰ੍ਹਾਂ ਜਰੂਰ ਕਈ ਵਾਰ ਹੁੰਦਾ
ਪਰ ਤੁਸੀਂ ਇਹਨਾਂ ਚੀਜ਼ਾਂ ਤੋਂ ਅਲੱਗ ਤੋਂ ਬੈਠ ਕੇ ਮਹਾਰਾਜ ਵੱਲ ਧਿਆਨ ਕਰਕੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਅੰਗ ਸੰਗ ਸਹਾਈ ਮੰਨ ਕੇ ਮਹਾਰਾਜ ਸੱਚੇ ਪਾਤਸ਼ਾਹ ਅੱਗੇ ਤੁਸੀਂ ਅਰਦਾਸ ਇਹੀ ਕਰਨੀ ਹ ਕਿ ਜੇ ਤੁਸੀਂ ਘਰ ਦੇ ਵਿੱਚ ਕੱਟਦੇ ਹੋ ਸਾਧ ਸੰਗਤ ਜੀ ਤਾਂ ਤੁਸੀਂ ਬਾਬਾ ਜੀ ਨੂੰ ਇਹੀ ਅਰਦਾਸ ਕਰਨੀ ਹ ਕਿ ਬਾਬਾ ਜੀ ਮੈਂ ਚਪਹਿਰਾ ਸਾਹਿਬ ਘਰ ਦੇ ਵਿੱਚ ਕੱਟਣੇ ਸ਼ੁਰੂ ਕੀਤੇ ਨੇ। ਵੀ ਤੁਸੀਂ ਅੰਗ ਸੰਗ ਸਹਾਈ ਹੋਣਾ ਤੇ ਮੇਰੇ ਇਸ ਚ ਪਹਿਰਾ ਸਾਹਿਬ ਨੂੰ ਸ਼ਹੀਦ ਗੰਜ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰਵਾਨ ਕਰਨਾ ਤੇ ਜੋ ਵੀ ਤੁਹਾਡੀ ਅਰਦਾਸ ਬੇਨਤੀ ਹ ਉਹ ਵੀ ਬਾਬਾ ਜੀ ਨੂੰ ਤੁਸੀਂ ਉਸੇ ਤਰ੍ਹਾਂ ਬੋਲਦੇ ਨਹੀਂ ਹ ਅਗਰ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਕਿਰਪਾ ਕੀਤੀ ਨਾ ਸਾਧ ਸੰਗਤ ਜੀ ਫਿਰ ਤੁਸੀਂ ਆਪਣੇ ਆਪ ਹੀ ਦੇਖੋਗੇ ਕਿ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਚ ਪਹਿਰਾ ਸਾਹਿਬ