ਸ੍ਰੀ ਅਨੰਦਪੁਰ ਦਾ ਕਿਲਾ ਕਿਉਂ ਛੱਡਿਆ ਗੁਰੂ ਗੋਬਿੰਦ ਸਿੰਘ ਜੀ ਨੇ

ਆਓ ਜਾਣਦੇ ਹਾਂ ਸੰਗਤ ਜੀ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਖਾਲੀ ਕਰਾਉਣ ਦਾ ਇਤਿਹਾਸ ਇਹ ਤਾਂ ਅਸੀਂ ਸਾਰੇ ਜਾਣਦੇ ਹਾਂ ਕਿ ਕਿਲੇ ਨੂੰ ਘੇਰਾ ਪਿਆ ਸੀ ਪਰ ਇਸ ਸਭ ਦੀ ਵਜਹਾ ਕੀ ਸੀ ਕਿਲੇ ਨੂੰ ਖਾਲੀ ਕਰਾਉਣ ਲਈ ਕੀ ਕੀ ਹਥਕੰਡੇ ਅਪਣਾਏ ਗਏ ਸੀ ਕਿਲੇ ਦੇ ਅੰਦਰ ਦੇ ਹਾਲਾਤ ਕੀ ਸੀ ਮੁਗਲਾਂ ਅਤੇ ਪਹਾੜੀ ਰਾਜਿਆਂ ਦੇ ਸੋ ਖਾਣ ਤੋਂ ਬਾਅਦ ਵੀ ਕੀ ਹੁੰਦਾ ਹੈ ਆਖਿਰ ਗੁਰੂ ਸਾਹਿਬ ਜੀ ਕਿਲੇ ਨੂੰ ਕਿਉਂ ਖਾਲੀ ਕਰ ਦਿੰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਜਿਵੇਂ ਤੁਸੀਂ ਜਾਣਦੇ ਹੋ ਅੱਜ ਤੋਂ ਕੁਝ ਦਿਨਾਂ ਬਾਅਦ ਯਾਨੀ ਕਿ ਪੋਹ ਦੇ ਮਹੀਨੇ ਵਿੱਚ ਸ਼ਹੀਦੀ ਹਫਤੇ ਸ਼ੁਰੂ ਹੋ ਜਾਣਗੇ ਉਹਨਾਂ ਦਿਨਾਂ ਵਿੱਚ ਗੁਰੂ ਸਾਹਿਬ ਜੀ ਦੇ ਪਰਿਵਾਰ ਅਤੇ ਪੂਰੀ ਸਿੱਖ ਕੌਮ ਤੇ ਕੀ ਹੋਇਆ ਸੀ ਕਿਸ ਤਰ੍ਹਾਂ ਗੁਰੂ ਸਾਹਿਬ ਅਨੰਦਪੁਰ ਦਾ ਕਿਲਾ ਛੱਡਿਆ ਕਿਵੇਂ ਸਿਰਸਾ ਨਦੀ ਦੇ ਕਿਨਾਰੇ ਜੰਗ ਹੋਈ ਕਿਸ ਤਰ੍ਹਾਂ ਪਰਿਵਾਰ ਦਾ ਵਿਛੋੜਾ ਹੋਇਆ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਛੋਟੇ ਸਾਹਿਬਜ਼ਾਦੇ ਸ਼ਹੀਦੀ ਇਹਨਾਂ ਬਾਰੇ ਸਭ ਨੂੰ ਮੋਟੀ ਮੋਟੀ ਜਾਣਕਾਰੀ ਤਾਂ ਹੈ ਪਰ ਉਸ ਇਸ਼ਤਿਆਰ ਇਤਿਹਾਸ ਬਾਰੇ ਅਜੇ ਵੀ ਕਈ ਸੰਗਤਾਂ ਅਣਜਾਣ ਹਨ ਸਭ ਤੋਂ ਪਹਿਲਾਂ ਸ਼ੁਰੂਆਤ ਹੁੰਦੀ ਹੈ ਜਦੋਂ ਅਨੰਦਪੁਰ ਦੇ ਕਿਲੇ ਨੂੰ ਘੇਰਾ ਪੈ ਜਾਂਦਾ ਹੈ ਘੇਰਾ ਕਿਉਂ ਪਿਆ ਉਸ ਦਾ ਕਾਰਨ ਕੀ ਸੀ ਇਸ ਬਾਰੇ ਗੱਲ ਕਰਦੇ ਹਾਂ

ਅਣਜਾਣ ਹਨ ਸਭ ਤੋਂ ਪਹਿਲਾਂ ਸ਼ੁਰੂਆਤ ਹੁੰਦੀ ਹੈ ਜਦੋਂ ਅਨੰਦਪੁਰ ਦੇ ਕਿਲੇ ਨੂੰ ਘੇਰਾ ਪੈ ਜਾਂਦਾ ਹੈ ਘੇਰਾ ਕਿਉਂ ਪਿਆ ਜਾ ਉਸਦਾ ਕਾਰਨ ਕੀ ਸੀ ਇਸ ਬਾਰੇ ਗੱਲ ਕਰਦੇ ਹਾਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਇੱਕ ਸ਼ਰਧਾਲੂ ਰਾਜੇ ਕੋਲੋਂ ਇਹ ਜਗਹਾ ਮੁੱਲ ਖਰੀਦ ਕੇ ਇਥੇ ਅਨੰਦਪੁਰ ਨਗਰ ਵਸਾਉਂਦੇ ਹਨ ਉਸ ਸਮੇਂ ਦਾ ਬਾਦਸ਼ਾਹ ਸੀ ਔਰੰਗਜ਼ੇਬ ਉਹ ਆਪਣੇ ਨੇੜੇ ਤੇੜੇ ਦੇ ਇਲਾਕਿਆਂ ਦੇ ਆਪਣਾ ਹੀ ਹੱਕ ਜਤਾਉਂਦਾ ਸੀ। ਉਹ ਬਾਈਧਾਰ ਦੇ ਰਿਆਸਤਾਂ ਨੂੰ ਵੀ ਆਪਣੇ ਅਧੀਨ ਮੰਨਦਾ ਸੀ 22 ਰਿਆਸਤਾਂ ਦੇ ਰਾਜੇ ਵੀ ਉਸ ਦੀ ਹਾਜ਼ਰੀ ਭਰਦੇ ਸਨ ਪਰ ਇਧਰ ਜਦੋਂ ਅਨੰਦਪੁਰ ਸਾਹਿਬ ਵਿੱਚ ਰਣਜੀਤ ਨਗਾਰਾ ਵੱਜਦਾ ਤੇ ਨਿਸ਼ਾਨ ਸਾਹਿਬ ਝੁੱਲਦਾ ਤਾਂ ਇਹਨਾਂ ਭਾਈ ਰਾਜਿਆਂ ਦੇ ਦਿਲਾਂ ਵਿੱਚ ਹੋਰ ਪੈਂਦੇ ਸਨ ਕਿਉਂਕਿ ਆਪਣਾ ਵੱਖਰਾ ਨਗਾਰਾ ਵਜਾਉਣਾ ਤੇ ਨਿਸ਼ਾਨ ਸਾਹਿਬ ਚਲਾਉਣਾ ਇਹ ਆਜ਼ਾਦੀ ਦਾ ਪ੍ਰਤੀਕ ਮੰਨਿਆ ਜਾਂਦਾ ਸੀ। ਔਰੰਗਜ਼ੇਬ ਦਾ ਪੁੱਤਰ ਜਿਹੜਾ ਸੀ ਪਾਦਰ ਉਹ ਜਦੋਂ ਕਾਬਲ ਦਾ ਗਵਰਨਰ ਬਣਦਾ ਹੈ

ਤਾਂ ਉਹ ਖੁਸ਼ੀ ਵਿੱਚ ਨਗਾਰਾ ਵਜਾਉਂਦਾ ਹੈ ਜਦੋਂ ਬਾਦਸ਼ਾਹ ਔਰੰਗ ਜ਼ੇਬ ਨੂੰ ਪਤਾ ਲੱਗਦਾ ਹੈ ਤਾਂ ਉਹ ਆਪਣੇ ਪੁੱਤਰ ਨੂੰ ਨਰਾਜ਼ਗੀ ਵਿੱਚ ਇੱਕ ਚਿੱਠੀ ਲਿਖਦਾ ਹੈ ਕਿ ਹੋਰ ਤੂੰ ਜੋ ਮਰਜ਼ੀ ਕਰ ਪਰ ਇਹ ਜਿਹੜਾ ਨਗਾਰਾ ਬਚਾਉਣਾ ਇਹ ਤੁਸੀਂ ਨਹੀਂ ਬਚਾਉਣਾ ਹੁਣ ਸ਼੍ਰੀ ਅਨੰਦਪੁਰ ਸਾਹਿਬ ਵਿੱਚ ਨਜਿੰਦਰਜੀਤ ਨਗਾਰਾ ਜਿੰਨੀ ਵਾਰ ਵੱਜਦਾ ਸੀ ਉਹਨਾਂ ਰਾਜਿਆਂ ਦੇ ਦਿਲਾਂ ਵਿੱਚ ਹੋਰ ਪੈਂਦਾ ਸਨਜੀਤ ਨਗਾਰਾ ਦਿਨ ਵਿੱਚ ਇੱਕ ਵਾਰੀ ਨਹੀਂ ਦੋ ਵਾਰੀ ਵਜਦਾ ਸੀ ਇਸ ਤੋਂ ਪਹਿਲਾਂ ਔਰੰਗਜ਼ੇਬ ਤੇ ਹੋਰ ਵੀ ਹੁਕਮ ਸਨ ਕਿ ਕੋਈ ਵੀ ਕੇਸ ਨਹੀਂ ਰੱਖ ਸਕਦਾ ਕੋਈ ਸ਼ਸਤਰ ਧਾਰਨ ਨਹੀਂ ਕਰ ਸਕਦਾ ਕੋਈ ਦਸਤਾਰ ਨਹੀਂ ਸਜਾ ਸਕਦਾ ਪਰ ਇਧਰ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕਰਕੇ ਸਿੱਖਾਂ ਦੇ ਕੇਸ ਵੀ ਰਖਵਾਏ ਦਸਤਾਰਾਂ ਵੀ ਸਜਾਈਆਂ ਸ਼ਸਤਰ ਵੀ ਧਾਰਨ ਕਰਵਾਏ ਤੇ ਹਰ ਵੇਲੇ ਤਿਆਰ ਬਰ ਤਿਆਰ ਰਹਿਣ ਦੇ ਹੁਕਮ ਕੀਤੇ ਹੋਏ ਸਨ ਤੇ ਗੁਰੂ ਸਾਹਿਬ ਜੀ ਆਪ ਵੀ ਸ਼ਾਹੀ ਲਿਬਾਸ ਪਹਿੰਦੇ ਗੁਰੂ ਸਾਹਿਬ ਜੀ ਦਾ ਆਜ਼ਾਦ ਰਾਜ ਸੰਕਲਪ ਪਹਾੜੀ ਰਾਜੇ ਨੂੰ ਬੜਾ ਹੀ ਉਹਨਾਂ ਦੀਆਂ ਅੱਖਾਂ ਵਿੱਚ ਰੜਕਦਾ ਸੀ ਇਸ ਲਈ ਉਹਨਾਂ ਸੋਚਿਆ ਕਿ ਇਹਨਾਂ ਨਾਲ ਨਿਪਟਿਆ ਜਾਵੇ ਪਰ ਪਹਾੜੀ ਰਾਜਿਆਂ ਨੇ ਇੱਕ ਦੋ ਵਾਰੀ ਗੁਰੂ ਸਾਹਿਬ ਜੀ ਨਾਲ ਝੜਪਾ ਲਈਆਂ

ਪਰ ਉਹ ਕਹਿੰਦੇ ਕਿ ਸਿੰਘਾਂ ਨਾਲ ਸਦਾ ਹੀ ਸਿੱਧੀ ਟੱਕਰ ਲੈਣਾ ਸਾਡੇ ਵੱਸ ਦੀ ਗੱਲ ਨਹੀਂ ਹ ਇਸ ਤੋਂ ਬਾਅਦ ਉਹਨਾਂ ਨੇ ਔਰੰਗਜ਼ੇਬ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ ਪਹਾੜੀ ਰਾਜੇ ਨੇ ਚਿੱਠੀਆਂ ਲਿਖੀਆਂ ਔਰੰਗਜ਼ੇਬ ਨੂੰ ਉਸ ਨੂੰ ਉਕਸਾਇਆ ਔਰੰਗਜ਼ੇਬ ਅਜੇ ਦੱਖਣ ਤੋਂ ਵੇਹਲਾ ਹੋ ਕੇ ਵਾਪਸ ਆਇਆ ਸੀ ਉਸ ਨੂੰ ਪਹਾੜੀ ਰਾਜੇ ਦੀਆਂ ਚਿੱਠੀਆਂ ਮਿਲੀਆਂ ਤੇ ਹੈਰਾਨ ਹੁੰਦਾ ਹੈ ਕਿ ਇਹ ਉਸ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪੁੱਤਰ ਹੈ ਜਿਸ ਨੂੰ ਮੈਂ ਚਾਦਨੀ ਚੌਕ ਵਿੱਚ ਸ਼ਹੀਦ ਕੀਤਾ ਸੀ ਤੇ ਇਹ ਫਿਰ ਬਗਾਵਤ ਕਰ ਰਿਹਾ ਹੈ ਮੇਰੇ ਖਿਲਾਫ ਔਰੰਗਜ਼ੇਬ ਕਹਿੰਦਾ ਹੈ ਕਿ ਮੈਨੂੰ ਸਮਝ ਨਹੀਂ ਆਉਂਦੀ ਗੁਰੂ ਤੇਗ ਬਹਾਦਰ ਦੇ ਪੁੱਤਰ ਕੋਲ ਇਹੋ ਜਿਹੀ ਕਿਹੜੀ ਚੀਜ਼ ਹੈ ਕਿ ਉਸਨੇ ਸਾਰੀਆਂ ਜਾਤਾਂ ਦੇ ਜਿਵੇਂ ਚ**** ਨਾਈ ਮੋਚੀ ਛੀਪੇ ਪੰਡਿਤ ਕਿਸਾਨ ਮਹੰਤ ਸਾਧੂ ਇਹਨਾਂ ਸਾਰਿਆਂ ਦੀ ਉਸਨੇ ਭੀੜ ਇਕੱਠੀ ਕਰੀ ਫਿਰਦਾ ਹੈ ਤੇ ਪਹਾੜੀ ਰਾਜਿਆਂ ਦੇ ਹੱਥ ਨਹੀਂ ਆ ਰਿਹਾ ਪਹਾੜੀ ਰਾਜਿਆਂ ਕੋਲ ਫੌਜ ਹੈ ਉਹਨਾਂ ਕੋਲ ਜੰਗੀ ਸਾਜ ਸਮਾਨ ਹੈ ਜਿਨਾਂ ਕੋਲ ਸ਼ਸਤਰ ਹਨ ਤਾਕਤਵਰ ਹਾਥੀ ਹਨ ਉਹ ਪਹਾੜੀ ਰਾਜੇ ਗੁਰੂ ਗੋਬਿੰਦ ਸਿੰਘ ਦਾ ਕੁਝ ਨਹੀਂ ਵਿਗੜ ਸਕਦੇ ਆਖਰ ਨੂੰ ਔਰੰਗਜ਼ੇਬ ਅਨੰਦਪੁਰ ਰਾਜ ਨੂੰ ਦਬਾਉਣ ਵਾਸਤੇ ਔਰੰਗਜ਼ੇਬ ਆਪਣੇ ਇੱਕ ਬਹਾਦਰ ਜਰਨੈਲ ਸਭ ਤੋਂ ਬਹਾਦਰ ਸੈਨ ਖਾਨ ਨੂੰ ਚੁਣਦਾ ਹੈ ਸੈਨ ਖਾਂ ਬਹਾਦਰ ਹੋਣ ਦੇ ਨਾਲ ਨਾਲ ਦਿਮਾਗ ਦਾ ਵੀ ਬੜਾ ਤੇਜ਼ ਸੀ ਤੇ ਇੱਕ ਵੱਡੀ ਗੱਲ ਹੋਰ

ਕਿ ਉਹ ਜਾਲਮ ਬਹੁਤ ਸੀ ਉਹ ਬੜਾ ਹੀ ਅੱਤਿਆਚਾਰੀ ਦਿਮਾਗ ਦਾ ਸੀ। ਸਭ ਤੋਂ ਵੱਡੀ ਗੱਲ ਇਹ ਸੀ ਕਿ ਉਹ ਪੀਰ ਬੁੱਧੂ ਸ਼ਾਹ ਦੀ ਪਤਨੀ ਬੀਬੀ ਨਸੀਰਾਂ ਦਾ ਸਖਾ ਭਰਾ ਸੀ ਤੇ ਔਰੰਗਜ਼ੇਬ ਦੇ ਦਿਮਾਗ ਵਿੱਚ ਇਹ ਸੀ ਕਿ ਪੀਰ ਬੁੱਧੂ ਸ਼ਾਹ ਜੀ ਆਪਣੇ ਸਾਲੇ ਨੂੰ ਛੱਡ ਕੇ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਨਹੀਂ ਦੇਣਗੇ ਲਾਹੌਰ ਤੋਂ ਆਨੰਦਪੁਰ ਜਾਣ ਤੋਂ ਪਹਿਲਾਂ ਸੈਨ ਖਾਨ ਸਿਧਾਰੇ ਜਾ ਕੇ ਆਪਣੀ ਭੈਣ ਨਸੀਰਾਂ ਨੂੰ ਮਿਲਦਾ ਹੈ। ਤੇ ਉੱਥੇ ਜਾ ਕੇ ਉਹਨਾਂ ਨੂੰ ਕਹਿੰਦਾ ਹੈ ਜਿਸ ਕਾਪਰ ਦੀ ਤੂੰ ਬਾਣੀ ਪੜਦੀ ਰਹਿੰਦੀ ਹੈ ਦੇਖੀ ਉਸ ਦਾ ਸਿਰ ਮੇਰੇ ਨੇਜੇ ਉੱਤੇ ਹੋਵੇਗਾ ਤਾਂ ਬੀਬੀ ਨਸੀਰਾ ਉਸ ਨੂੰ ਸਮਝਾਉਂਦੀ ਹੈ ਕਿ ਗੁਰੂ ਸਾਹਿਬਾਨ ਨਾਲ ਤੂੰ ਵੈਰ ਨਾ ਲੈ ਉਹਨਾਂ ਨਾਲ ਲੜਾਈ ਨਾ ਲੜ ਪਰ ਸੈਨ ਖਾਨ ਹੰਕਾਰ ਦਾ ਮਾਰਿਆ ਆਪਣੀ ਭੈਣ ਦੀ ਗੱਲ ਨਹੀਂ ਮੰਨਦਾ ਤੇ ਅਨੰਦਪੁਰ ਨੂੰ ਚੱਲ ਪੈਂਦਾ ਹੈ ਤੇ ਸੈਰ ਖਾਨ ਦੀ ਭੈਣ ਨਸੀਰਾ ਉਹ ਅਰਦਾਸਾਂ ਕਰਦੀ ਹੈ ਸੱਚੇ ਪਾਤਸ਼ਾਹ ਉਹ ਗੁਰੂ ਸਾਹਿਬ ਜੀ ਦੀ ਸ਼ਰਧਾਲੂ ਬੀਬੀ ਸੀ ਤੇ ਉਹ ਅਰਦਾਸਾਂ ਕਰਦੀ ਹੈ ਕਿ ਸੱਚੇ ਪਾਤਸ਼ਾਹ ਮੇਰੇ ਵੀਰ ਨੂੰ ਸਤਬੁਧੀ ਬਖਸ਼ੀ ਮੇਰੇ ਭਰਾ ਸੈਨ ਖਾਨ ਨੂੰ ਸਤ ਬੁੱਧੀ ਬਖਸ਼ੀ ਤੇ ਸੈਨ ਖਾਨ ਬਹੁਤ ਵੱਡੀ ਸੈਨਾ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਪਹੁੰਚ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਵੀ ਆਪਣੇ ਜੀਵਨ ਵਿੱਚ ਕੁੱਲ 14 ਜੰਗਾਂ ਲੜੀਆਂ ਸਨ। ਜਿਨਾਂ ਵਿੱਚੋਂ ਗੁਰੂ ਸਾਹਿਬ ਜੀ ਇੱਕ ਜੰਗ ਵੀ ਨਹੀਂ

ਆਪਣੇ ਜੀਵਨ ਵਿੱਚ ਕੁਝ 14 ਜੰਗਾਂ ਲੜੀਆਂ ਸਨ। ਜਿਨਾਂ ਵਿੱਚੋਂ ਗੁਰੂ ਸਾਹਿਬ ਜੀ ਇੱਕ ਜੰਗ ਵੀ ਨਹੀਂ ਹਾਰੇ ਸਨ ਹੁਣ ਇਹ ਜਿਹੜੀ ਜੰਗ ਸੈਨ ਖਾਨ ਨਾਲ ਹੋਣ ਜਾ ਰਹੀ ਹੈ ਇਹ ਗੁਰੂ ਸਾਹਿਬ ਦੇ ਜੀਵਨ ਦੀ ਚੌਥੀ ਤੇ ਆਨੰਦਪੁਰ ਸਾਹਿਬ ਜੀ ਦੀ ਪਹਿਲੀ ਜੰਗ ਸੀ ਇਹ ਜੰਗ ਦੋ ਦਿਨ ਚੱਲੀ ਸੀ ਪਰ ਕੋਈ ਨਤੀਜਾ ਨਾ ਨਿਕਲਿਆ ਉਸ ਤੋਂ ਬਾਅਦ ਤੀਜੇ ਦਿਨ ਸੈਨ ਖਾਨ ਗੁਰੂ ਜੀ ਨੂੰ ਸੁਨੇਹਾ ਭੇਜਦਾ ਹੈ ਸੰਗਤ ਜੀ ਜਿਵੇਂ ਇਤਿਹਾਸ ਵਿੱਚ ਲਿਖਿਆ ਹੈ ਸੰਗਤ ਜੀ ਮੈਂ ਆਪਣੇ ਗੁਰੂ ਸਾਹਿਬ ਜੀ ਨੂੰ ਅੱਗੇ ਇੱਕ ਤੂੰ ਸ਼ਬਦ ਦੀ ਵਰਤੋਂ ਕਰਕੇ ਆਪ ਜੀ ਨਾਲ ਸਾਂਝਾ ਕਰ ਰਿਹਾ ਹਾਂ ਸੰਗਤ ਜੀ ਮੈਂ ਗੁਰੂ ਜੀ ਤੋਂ ਅਤੇ ਆਪ ਜੀ ਤੋਂ ਪਹਿਲਾਂ ਹੀ ਹੱਥ ਜੋੜ ਕੇ ਮਾਫੀ ਮੰਗ ਲਵਾਂ ਕਿ ਇਸ ਤੂੰ ਸ਼ਬਦ ਵਾਸਤੇ ਮਾਫੀ ਮੰਗਦਾ ਹਾਂ ਕਿਉਂਕਿ ਆਪ ਜੀ ਇਤਿਹਾਸ ਦੱਸਣ ਵਾਸਤੇ ਸੈਨ ਖਾਨ ਜੋ ਲਿਖਿਆ ਹੈ ਉਸ ਤਰਾਂ ਹੀ ਇਤਿਹਾਸ ਵਿੱਚ ਬੋਲਣਾ ਪਏਗਾ ਸੰਗਤ ਜੀ ਤੁਸੀਂ ਮਾਫ ਕਰਨਾ ਸਤਿਗੁਰੂ ਬਖਸ਼ਣ ਯੋਗ ਹੈ ਸੈਰ ਖਾਨ ਇਹ ਲਿਖਦਾ ਹੈ  ਸੈਨ ਖਾਨ ਦੇ ਸੱਦੇ ਤੇ ਗੁਰੂ ਸਾਹਿਬ ਜੀ ਨੀਲੇ ਘੋੜੇ ਤੇ ਸਵਾਰ ਹੋ ਕੇ ਜੰਗ ਦੇ ਮੈਦਾਨ ਵਿੱਚ ਆਉਂਦੇ ਹਨ ਸੈਨ ਖਾਨ ਵੀ ਘੋੜੇ ਤੇ ਤੇਜ਼ੀ ਨਾਲ ਗੁਰੂ ਸਾਹਿਬ ਜੀ ਦੇ ਵਾਰ ਕਰਨ ਲਈ ਆਉਂਦਾ ਹੈ ਸੈਨ ਖਾਨ ਆਪਣੀ ਤਲਵਾਰ ਮਿਆਨ ਵਿੱਚੋਂ ਕੱਢ ਕੇ ਗੁਰੂ ਸਾਹਿਬ ਜੀ ਤੇ ਪਹਿਲਾ ਵਾਰ ਕਰਦਾ ਹੈ ਵਾਰ ਹਮੇਸ਼ਾ ਦੁਸ਼ਮਣ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਹੀ ਕੀਤਾ ਜਾਂਦਾ ਹੈ ਨਾ ਕਿ ਹਥਿਆਰ ਨੂੰ ਵੇਖ ਕੇ ਉਸਨੇ ਜਿਵੇਂ ਹੀ ਗੁਰੂ ਸਾਹਿਬ ਜੀ ਵੱਲ ਨਜ਼ਰਾਂ ਮਿਲਾਈਆਂ ਨਜ਼ਰ ਮਿਲਾਉਂਦਾ ਹੈ ਤਾਂ ਸੈਨ ਖਾਨ ਦੀ ਭੈਣ ਸਿਰਾਂ ਦੀਆਂ ਕੀਤੀਆਂ ਅਰਦਾਸਾਂ ਸਦਕਾ

ਗੁਰੂ ਸਾਹਿਬ ਜੀ ਦੀ ਇੱਕ ਨਜ਼ਰ ਨਾਲ ਹੀ ਸੈਰ ਖਾਂ ਦੇ ਹੱਥ ਵਿੱਚ ਤਲਵਾਰ ਸੁੱਟ ਜਾਂਦੀ ਹੈ ਤੇ ਔਰੰਗਜ਼ੇਬ ਨੇ ਉਸਨੂੰ ਜੋ ਹੁਕਮ ਦਿੱਤੇ ਉਹ ਸਾਰੇ ਹੀ ਭੁੱਲ ਜਾਂਦਾ ਹੈ ਤੇ ਉਹ ਘੋੜੇ ਤੋਂ ਉਤਰ ਕੇ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਆ ਕੇ ਡਿੱਗ ਜਾਂਦਾ ਹੈ ਤੇ ਗੁਰੂ ਸਾਹਿਬ ਜੀ ਤੋਂ ਮਾਫੀ ਮੰਗਦਾ ਹੈ ਕਿ ਮੈਂ ਆਪ ਜੀ ਦੀ ਸਮਰੱਥਾ ਨੂੰ ਨਹੀਂ ਸਮਝ ਸਕਿਆ ਸੀ ਗੁਰੂ ਜੀ ਆਪ ਮੈਨੂੰ ਬਖਸ਼ ਲਓ ਮੈਨੂੰ ਸੋਝੀ ਪਾਓ ਮੈਨੂੰ ਸਿੱਧੇ ਰਾਹ ਪਾਓ ਤਾਂ ਗੁਰੂ ਸਾਹਿਬ ਜੀ ਉਸਨੂੰ ਮੋਢਿਆਂ ਤੋਂ ਚੁੱਕ ਕੇ ਆਪਣੇ ਗਲ ਨਾਲ ਲਾਉਂਦੇ ਹਾਂ ਇਸ ਤੋਂ ਬਾਅਦ ਇਤਿਹਾਸ ਦੱਸਦਾ ਹੈ ਕਿ ਸੈਨ ਖਾਨ ਗੁਰੂ ਘਰ ਦਾ ਸ਼ਰਧਾਲੂ ਬਣ ਵੀ ਜਾਂਦਾ ਹੈ ਅਤੇ ਆਪਣੇ ਆਖਰੀ ਸਮੇਂ ਤੱਕ ਗੁਰੂ ਸਾਹਿਬ ਜੀ ਦੇ ਨਾਲ ਹੀ ਰਹਿੰਦਾ ਹੈ ਸੈਨ ਖਾਨ ਤੋਂ ਬਾਅਦ ਔਰੰਗਜ਼ੇਬ ਇੱਕ ਹੋਰ ਚਾਲ ਚਲਦਾ ਹੈ ਉਸਨੇ ਇਕ ਤੋਪ ਜੀਰਾ ਜਰਨੈਲਾਂ ਨੂੰ ਹੋਰ ਗੁਰੂ ਸਾਹਿਬ ਨੂੰ ਗਿਰਫਤਾਰ ਕਰਨ ਲਈ ਭੇਜਿਆ ਸੀ ਜਿਨਾਂ ਵਿੱਚੋਂ ਇੱਕ ਪੈਂਦੇ ਖਾਨ ਸੀ ਪੈਂਦੇ ਖਾਨ ਦਾ ਪੂਰਾ ਸਰੀਰ ਲੋਹੇ ਵਿੱਚ ਵੜਿਆ ਹੋਇਆ ਸੀ ਤੇ ਗੁਰੂ ਜੀ ਨੂੰ ਜੰਗ ਦੇ ਮੈਦਾਨ ਵਿੱਚ ਲਲਕਾਰ ਰਿਹਾ ਉਸਨੇ ਕੰਨ ਵਾਲੀ ਜਗ੍ਹਾ ਤੇ ਲੋਹੇ ਦੇ ਵਿੱਚ ਇੱਕ ਛੋਟਾ ਜਿਹਾ ਸੁਰਾਖ ਇੱਕ ਛੋਟੀ ਜਿਹੀ ਮੋਹਰੀ ਛੱਡੀ ਹੋਈ ਸੀ ਗੁਰੂ ਸਾਹਿਬ ਜੀ ਨੇ

ਉਸ ਮੋਰੀ ਉਸ ਸਰਾਕ ਵਿੱਚ ਤੀਰ ਮਾਰ ਕੇ ਪੈਂਦੇ ਖਾਂ ਨੂੰ ਖਤਮ ਕਰ ਦਿੱਤਾ ਸੀ ਇਸ ਤੋਂ ਬਾਅਦ ਔਰੰਗਜ਼ੇਬ ਨੇ ਜਦੋਂ ਹੋ ਰਹੀਆਂ ਹਾਰਾਂ ਤੋਂ ਬਾਅਦ ਗੁਰੂ ਸਾਹਿਬ ਜੀ ਨੂੰ ਫੜਨ ਵਾਸਤੇ ਅਨੰਦਪੁਰ ਸਾਹਿਬ ਨੂੰ ਜਿੱਤਣ ਵਾਸਤੇ ਜੋ ਉਸਨੇ ਸਕੀਮ ਬਣਾਈ ਉਸ ਬਾਰੇ ਤਾਂ ਆਪ ਸੋਚ ਹੀ ਨਹੀਂ ਸਕਦੇ ਉਸ ਨੇ ਲਾਹੌਰ ਤੋਂ ਜ਼ਬਰਦਸਤ ਖਾਨ ਨੂੰ ਸਰਹੱਦ ਤੋਂ ਵਜ਼ੀਰ ਖਾਨ ਨੂੰ ਬਾਈਧਾਰ ਦੇ ਰਾਜਿਆਂ ਨੂੰ ਕਾਂਗੜ ਤੋਂ ਕਮਾਲ ਖਾਨ ਨੂੰ ਅਤੇ ਸ਼੍ਰੀਨਗਰ ਦੇ ਰਾਜਿਆਂ ਨੂੰ ਸਭ ਤੋਂ ਇਕੱਠਾ ਕਰਕੇ ਲੱਖਾਂ ਦੀ ਫੌਜ ਇਕੱਠੀ ਕਰ ਲਈ ਇਸ ਤਰਾਂ ਔਰੰਗਜ਼ੇਬ ਨੇ ਸਭ ਨੂੰ ਇਕੱਠਾ ਕਰਕੇ ਸ਼੍ਰੀ ਅਨੰਦਪੁਰ ਸਾਹਿਬ ਨੂੰ ਘੇਰਾ ਪਾਉਣ ਦੀ ਸਕੀਮ ਬਣਾ ਲਈ ਅਨੰਦਪੁਰ ਸਾਹਿਬ ਨੂੰ ਘੇਰਾ ਪਾਇਆ ਜਾਂਦਾ ਹੈ ਉਸ ਸਮੇਂ ਦਾ ਹਾਲ ਜੋ ਅਸੀਂ ਆਪਣੀ ਸੁਰਤ ਉਥੇ ਲੈ ਜਾਈਏ ਜੇ ਆਪਾਂ ਉਸ ਹਾਲਾਤ ਨੂੰ ਅੱਜ ਵੇਖੀਏ ਆਪਣੇ ਮਨ ਅੰਦਰ ਝਾਤੀ ਮਾਰ ਕੇ ਕਿ ਉਸ ਸਮੇਂ ਹਾਲਾਤ ਕੀ ਹੋਣਗੇ ਆਪਣੀ ਸੁਰਤ ਨੂੰ ਉੱਥੇ ਲੈ ਕੇ ਜਾਈਏ ਆਪਾਂ ਵੀ ਕੀ ਮਹਿਸੂਸ ਕਰਾਂਗੇ ਸੱਤ ਮਹੀਨੇ ਕਿਲੇ ਨੂੰ ਘੇਰਾ ਪਿਆ ਰਿਹਾ

ਸੱਤ ਮਹੀਨੇ ਸੱਤ ਮਹੀਨਿਆਂ ਵਿੱਚ ਕੀ ਕੁਝ ਨਹੀਂ ਹੋਇਆ ਹੋਵੇਗਾ ਉਥੇ ਕਿੰਨੇ ਸਿੰਘ ਸਿੰਘਣੀਆਂ ਸ਼ਹੀਦ ਹੋਏ ਹੋਣਗੇ ਜਿੰਨਾ ਫੌਜਾਂ ਨੇ ਘੇਰਾ ਪਾਇਆ ਸੀ ਉਹਨਾਂ ਦੇ ਵੀ ਕਿੰਨੇ ਸ਼ਹੀਦ ਹੋਏ ਹੋਣਗੇ ਇਤਿਹਾਸ ਵਿੱਚ ਇਹ ਲਿਖਿਆ ਸੰਗਤ ਜੀ ਕਿ ਫੌਜ ਦੀ ਗਿਣਤੀ ਕਿੰਨੀ ਸੀ ਇਹ ਕੋਈ ਪੱਕਾ ਨਹੀਂ ਸਭ ਇਤਿਹਾਸਕਾਰਾਂ ਦੇ ਅਲੱਗ ਅਲੱਗ ਮੱਤ ਹਨ ਪਰ ਇਤਿਹਾਸਕਾਰ ਇਹ ਵੀ ਦੱਸਦੇ ਹਨ ਕਿ ਅਗਰ ਬਾਹਰਲੀਆਂ ਫੌਜਾਂ ਜਿਹੜੇ ਮੁਗਲਾਂ ਦੇ ਪਹਾੜੀਆਂ ਦੇ ਸਿਪਾਹੀ ਸੀ ਅਗਰ ਉਹ ਫੌਜਾਂ ਆਪਣੇ ਹੱਥ ਦੀ ਇੱਕ ਮੁੱਠੀ ਵਿੱਚ ਮਿੱਟੀ ਭਰ ਕੇ ਅਨੰਦਪੁਰ ਦੇ ਕਿਲੇ ਉੱਪਰ ਸੁੱਟਣ ਤਾਂ ਕਿਲਾ ਮਿੱਟੀ ਨਾਲ ਦੱਬ ਜਾਂਦਾ ਸੀ ਇਨੀ ਉਹਨਾਂ ਕੋਲ ਫੌਜ ਸੀ ਹੁਣ ਕਿਲਿਆ ਮਿੱਟੀ ਨਾਲ ਭਰ ਜਾਂਦਾ ਸੀ ਪਰ ਅੰਦਰ ਦੇ ਹਾਲਾਤਾਂ ਸੰਗਤ ਜੀ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਕਿ ਕਿਲੇ ਅੰਦਰ ਹੁਣ ਰਾਸ਼ਨ ਸੱਤ ਮਹੀਨੇ ਬਾਅਦ ਖਤਮ ਹੋ ਲੈ ਸੀ ਰਾਸ਼ਨ ਖਤਮ ਹੋਣ ਤੋਂ ਬਾਅਦ ਸਿੰਘ ਕੀ ਪੱਤੇ ਖਤਮ ਹੋ ਗਏ ਤਾਂ ਦਰਖਤਾਂ ਦੀਆਂ ਛਿਲੜਾਂ ਕੁੱਟ ਕੇ

ਉਹਨਾਂ ਨੂੰ ਚੂਰ ਕੇ ਉਹ ਖਾਂਦੇ ਸਨ ਅਤੇ ਹਾਲਾਤ ਦਿਨੋ ਦਿਨ ਭੁੱਖਮਰੀ ਫੈਲ ਰਹੀ ਹੋਈ ਸੀ ਕਿਲੇ ਅੰਦਰ ਪਾਣੀ ਦੀ ਖਤਮ ਹੋ ਗਿਆ ਇਤਿਹਾਸਕਾਰ ਇਹ ਵੀ ਲਿਖਦੇ ਹਨ ਕਿ ਪਾਣੀ ਲੈਣ ਵਾਸਤੇ ਜਦੋਂ ਚਾਰ ਸਿੰਘ ਬਾਹਰ ਜਾਂਦੇ ਸੀ ਨਾ ਤਾਂ ਉਹਨਾਂ ਚਾਰਾਂ ਸਿੰਘਾਂ ਚੋਂ ਦੋ ਸਿੰਘ ਵਾਪਸ ਉਦੇ ਸੀ ਦੋ ਸਿੰਘ ਬਾਹਰ ਹੀ ਸ਼ਹੀਦ ਹੋਜੇ ਦਿੰਦੇ ਸੀ ਸਿੰਘਾਂ ਦੇ ਨਾਲ ਨਾਲ ਜਨਵਰੀ ਮਰਨ ਲੱਗੇ ਰਾਜਾ ਰਤਨ ਜਿਹੜਾ ਪ੍ਰਸਾਦੀ ਹਾਥੀ ਗੁਰੂ ਜੀ ਨੂੰ ਭੇਟ ਕੀਤਾ ਸੀ ਉਹ ਵੀ ਭੁੱਖ ਕਰ ਰਹੀ ਮਰ ਗਿਆ ਸੀ ਬਾਹਰ ਜਿਹੜੇ ਔਰੰਗਜੇਬ ਦੇ ਸਿਪਾਹੀ ਸਨ ਉਹ ਵੀ ਖਤਮ ਹੋਣ ਲੱਗੇ ਸਨ ਤੇ ਉਹ ਵੀ ਸੱਤ ਮਹੀਨੇ ਤੋਂ ਬੈਠੇ ਥੱਕ ਗਏ ਸਨ ਉਹ ਵੀ ਛੁਟਕਾਰਾ ਚਾਹੁੰਦੇ ਸਨ ਹੁਣ ਇਹਨਾਂ ਨੇ ਧੋਖਾ ਦੇਣਾ ਚਾਹਿਆ ਪਹਾੜੀ ਰਾਜਿਆਂ ਨੇ ਇੱਕ ਚਾਲ ਚੱਲੀ ਧੋਖਾ ਦੇਣਾ ਚਾਹਿਆ ਪਹਾੜੀ ਰਾਜਿਆਂ ਨੇ ਆਟੇ ਦੀ ਇੱਕ ਗਾਂ ਬਣਾ ਕੇ ਪੰਡਤ ਪਰਮਾਨੰਦ ਨੂੰ ਦੇਖ ਕੇ ਕਿਲੇ ਦੇ ਅੰਦਰ ਭੇਜਿਆ ਤੇ ਪੰਡਿਤ ਗੁਰੂ ਜੀ ਨੂੰ ਕਹਿੰਦਾ ਪਹਾੜੀ ਰਾਜੇ ਇਸ ਕੋ ਮਾਤਾ ਦੀ ਸੋਹ ਖਾ ਕੇ ਕਹਿੰਦੇ ਹਨ ਜੇਕਰ ਤੁਸੀਂ ਅਨੰਦਪੁਰ ਕਿਲੇ ਨੂੰ ਖਾਲੀ ਕਰਕੇ ਜਿੱਥੇ ਮਰਜੀ ਚਲੇ ਜਾਓ ਤਾਂ ਤੁਹਾਨੂੰ ਤੰਗ ਪਰੇਸ਼ਾਨੀ ਕੀਤਾ ਜਾਵੇਗਾ। ਪਰ ਗੁਰੂ ਜੀ ਕਿਹਾ ਮੈਨੂੰ ਇਹਨਾਂ ਦੀਆਂ ਸੋਹਾਂ ਉੱਤੇ ਕੋਈ ਯਕੀਨ ਨਹੀਂ ਹੈ ਗੁਰੂ ਸਾਹਿਬ ਨੇ ਪੰਡਿਤ ਦੇ ਹੱਥ ਵਾਪਸ ਨਿਆ ਭੇਜਿਆ ਕਿ ਅਸੀਂ ਰਾਤ ਨੂੰ ਕਿਲਾ ਖਾਲੀ ਕਰਕੇ ਅਨੰਦਪੁਰ ਚ ਛੱਡ ਕੇ ਚਲੇ ਜਾਵਾਂਗੇ ਸਿੰਘਾਂ ਨੇ ਕਿਹਾ ਗੁਰੂ ਸਾਹਿਬ ਜੀ ਨੂੰ

ਕਿ ਗੁਰੂ ਸਾਹਿਬ ਜੀ ਆਪਾਂ ਕਿਲਾ ਖਾਲੀ ਕਰ ਦਈਏ ਤਾਂ ਗੁਰੂ ਸਾਹਿਬ ਜੀ ਨੇ ਕਿਹਾ ਹਾਂ ਖਾਲੀ ਕਰ ਦਿੰਦੇ ਹਾਂ ਪਰ ਇਹਨਾਂ ਤੇ ਵਿਸ਼ਵਾਸ ਨਹੀਂ ਹੈ ਮੈਨੂੰ ਗੁਰੂ ਸਾਹਿਬ ਜੀ ਨੇ ਸਿੰਘਾਂ ਨੂੰ ਸਮਝਾਉਣ ਵਾਸਤੇ ਸਿੰਘਾਂ ਨੂੰ ਕਿਹਾ ਤੁਸੀਂ ਰਾਤ ਨੂੰ ਗੱਡਿਆਂ ਉੱਪਰ ਜੋ ਵੀ ਕਬਾੜ ਪਿਆ ਹੈ ਘੋੜਿਆਂ ਦੀ ਲਿੱਦ ਪਈ ਹੈ ਗੱਡਿਆਂ ਤੇ ਭਰ ਕੇ ਉਥੇ ਮਸਾਲਾ ਬੰਨ ਕੇ ਇਹਨਾਂ ਨੂੰ ਜੋੜ ਕੇ ਬਲਦਾਂ ਅੱਗੇ ਤੇ ਬਾਹਰ ਕੱਢ ਦਿਓ ਗੱਡੀ ਅਜੇ ਥੋੜੀ ਦੂਰ ਹੀ ਤੁਰੇ ਸਨ ਕਿ ਉਧਰੋਂ ਮੁਗਲਾਂ ਦੀਆਂ ਅਤੇ ਪਹਾੜੀ ਰਾਜੇ ਜਿਹੜੀ ਫੌਜਾ ਸਨ ਉਹਨਾਂ ਨੇ ਗੱਡਿਆਂ ਤੇ ਹਮਲਾ ਕਰ ਦਿੱਤਾ ਜਦੋਂ ਫੌਜਾਂ ਦੇ ਹੱਥ ਕਬਾੜ ਤੇ ਘੋੜਿਆਂ ਦੀ ਲ ਉਹਨਾਂ ਦੇ ਹੱਥ ਲੱਗੀ ਤਾਂ ਬੜੇ ਸ਼ਰਮਿੰਦਾ ਹੋਏ ਸਿੱਖਾਂ ਨੂੰ ਸਿੰਘਾਂ ਨੂੰ ਵੀ ਸਮਝ ਆ ਗਈ ਕਿ ਗੁਰੂ ਸਾਹਿਬ ਜੀ ਸੱਚ ਕਰਿਆ ਪਹਾੜੀ ਰਾਜੇ ਦੀ ਇਹ ਚਾਲ ਨਕਾਮ ਹੋਣ ਤੋਂ ਬਾਅਦ ਅਗਲੀ ਚਾਲ ਮੁਗਲਾਂ ਨੇ ਚੱਲੀ ਮੁਗਲਾਂ ਨੇ ਚੱਲੀ ਔਰੰਗਜ਼ੇਬ ਨੇ ਕੁਰਾਨ ਉੱਪਰ ਇੱਕ ਚਿੱਠੀ ਕਲਮ ਕਸਮ ਲਿਖ ਕੇ ਕਾਜ਼ੀ ਵਲੀ ਹਸਨ ਦੇ ਹੱਥ ਕਿਲੇ ਅੰਦਰ ਭੇਜਦਾ ਹੈ

ਔਰਗਜੇਬ ਕਿ ਕੁਰਾਨ ਦੇ ਉੱਪਰ ਇੱਕ ਝੂਠੀ ਕਸਮ ਲਿਖ ਕੇ ਅੰਦਰ ਭੇਜਦਾ ਹੈ ਗੁਰੂ ਜੀ ਨੇ ਵਿਸ਼ਵਾਸ ਦਿਵਾਉਣ ਲਈ ਕਾਜੀ ਕੁਰਾਨ ਲੈ ਕੇ ਕਿਲੇ ਅੰਦਰ ਗਿਆ ਉਹ ਕਾਜੀ ਗੁਰੂ ਜੀ ਨੇ ਕਹਿੰਦਾ ਕਿ ਔਰੰਗਜ਼ੇਬ ਨੇ ਲਿਖਿਆ ਹੈ ਗੁਰੂ ਗੋਬਿੰਦ ਸਿੰਘ ਜੀ ਤੁਸੀਂ ਅਨੰਦਪੁਰ ਨੂੰ ਛੱਡ ਕੇ ਦੀਨੇ ਕਾਂਗੜ ਵਿਖੇ ਤਸ਼ਰੀਫ ਲੈ ਕੇ ਆਓ ਉਥੇ ਮੈਂ ਤੁਹਾਡੇ ਨਾਲ ਮੁਲਾਕਾਤ ਕਰਨੀ ਚਾਹੁੰਦਾ ਇਹ ਪੜ੍ਹਨ ਤੋਂ ਬਾਅਦ ਗੁਰੂ ਜੀ ਸਿੱਖਾਂ ਨੂੰ ਹੁਕਮ ਕਰਦੇ ਹਨ ਅਸੀਂ ਕਿਲਾ ਖਾਲੀ ਕਰਨਾ ਹੈ ਜਿੰਨਾ ਵੀ ਲੋੜੀ ਦਾ ਸਮਾਨ ਹੈ ਜਿਹੜਾ ਵੀ ਸਮਾਨ ਚਾਹੀਦਾ ਹੈ ਕੋਈ ਰਾਸ਼ਨ ਪਿਆ ਹੈ ਜਾਂ ਹੋਰ ਸਮਾਨ ਜਿਹੜਾ ਚਾਹੀਦਾ ਹੈ ਇਕੱਠਾ ਕਰ ਲਓ ਅਸੀਂ ਅਨੰਦਪੁਰ ਦੇ ਕਿਲੇ ਨੂੰ ਛੱਡਣਾ ਜਦੋਂ ਗੁਰੂ ਸਾਹਿਬ ਜੀ ਨੂੰ ਪਹਾੜੀ ਰਾਜਿਆਂ ਦੀ ਝੂਠੀ ਸੌਂ ਦਾ ਪਤਾ ਲੱਗ ਜਾਂਦਾ ਹੈ ਤਾਂ ਗੁਰੂ ਸਾਹਿਬ ਜੀ ਇਹ ਵੀ ਸਮਝ ਗਏ ਕਿ ਔਰੰਗਜ਼ੇਬ ਜੋ ਮਨ ਘਟ ਕਹਾਣੀਆਂ ਘੜ ਰਿਹਾ ਹੈ ਉਹ ਵੀ ਛੁੱਟੀਆਂ ਹਨ। ਅੰਤਰਜਾਮੀ ਸਤਿਗੁਰੂ ਜੀ ਨੇ ਕੀ ਨਹੀਂ ਪਤਾ ਸੀ ਸਭ ਕੁਝ ਪਤਾ ਸੀ ਗੁਰੂ ਸਾਹਿਬ ਜੀ ਨੇ ਪਹਾੜੀ ਰਾਜੇ ਦੀ ਝੂਠੀ ਸੋਹ ਦਾ ਪਤਾ ਲੱਗ ਗਿਆ ਤਾਂ ਗੁਰੂ ਸਾਹਿਬ ਜੀ ਇਹ ਵੀ ਸਮਝ ਗਏ ਕਿ ਔਰੰਗਜ਼ੇਬ ਵੀ ਝੂਠੀ ਕਸਮ ਖਾ ਰਿਹਾ ਹੈ ਧੌਂਗ ਰਚ ਰਿਹਾ ਹੈ

ਪਰ ਫਿਰ ਵੀ ਗੁਰੂ ਸਾਹਿਬ ਜੀ ਨੇ ਅਨੰਦਪੁਰ ਛੱਡਣ ਦਾ ਫੈਸਲਾ ਕਰ ਹੀ ਲਿਆ ਤਾਂ ਜੋ ਧਰਮ ਦੇ ਪਿੱਛੇ ਲੁਕ ਹੋਏ ਉਹਨਾਂ ਦੇ ਚਿਹਰੇ ਸਨ ਮਕਾਰੀ ਚਿਹਰੇ ਸਨ ਉਹ ਵੀ ਦੁਨੀਆਂ ਦੇ ਸਾਹਮਣੇ ਆ ਸਕਣ ਗੁਰੂ ਸਾਹਿਬ ਜੀ ਨੇ ਇਹ ਕੀਤਾ ਸੀ ਹੋਰ ਅਨੰਦਪੁਰ ਦਾ ਕਿਲਾ ਛੱਡਣਾ ਗੁਰੂ ਸਾਹਿਬ ਜੀ ਲਈ ਕੋਈ ਸੌਖਾ ਨਹੀਂ ਸੀ ਗੁਰੂ ਜੀ ਚਾਹੁੰਦੇ ਤਾਂ ਨਹੀਂ ਛੱਡ ਸਕਦੇ ਸੀ ਪਰ ਅੱਜ ਹਾਲਾਤ ਹੋਰ ਹੋ ਜਾਂਦੇ ਗੁਰੂ ਸਾਹਿਬ ਜੀ ਨੇ ਦੁਨੀਆਂ ਨੂੰ ਦਿਖਾਉਣਾ ਸੀ ਉਹਨਾਂ ਦੇ ਝੂਠੇ ਫਰੇਬੀ ਚੜੇ ਔਰੰਗਜ਼ੇਬ ਨੇ ਜੋ ਝੂਠੀ ਕਸਮ ਖਾਈ ਦੁਨੀਆਂ ਨੂੰ ਦਿਖਾਉਣ ਲਈ ਕਿ ਇਹ ਝੂਠੀਆਂ ਕਸਮਾਂ ਖਾ ਕੇ ਵੀ ਸਾਡੇ ਉੱਪਰ ਪਿੱਛੋਂ ਵਾਰ ਕਰ ਰਹੇ ਸਨ ਇਹ ਸੀ ਅਨੰਦਪੁਰ ਸਾਹਿਬ ਜੀ ਨੂੰ ਕਿਲੇ ਨੂੰ ਛੱਡਣ ਦਾ ਇਤਿਹਾਸ ਸੰਗਤ ਜੀ ਅੱਗੇ ਦੂਜੀ ਵੀਡੀਓ ਵਿੱਚ ਜਾਣਾਂਗੇ ਕਿ ਕਿਵੇਂ ਸਰਸਾ ਨਦੀ ਤੇ ਜੰਗ ਹੁੰਦੀ ਹੈ ਉਸ ਸਮੇਂ ਉਹਨਾਂ ਦੀਆਂ ਜੰਗ ਨੀਤੀਆਂ ਕੀ ਸਨ ਕਿਵੇਂ ਭਾਈ ਬਚਿੱਤਰ ਸਿੰਘ ਜੀ ਸ਼ਹੀਦੀ ਹੁੰਦੀ ਹੈ ਤੇ ਕਿਵੇਂ 500 ਸਿੰਘਾਂ ਦੀ ਫੌਜ ਨੇ ਲੱਖਾਂ ਦਾ ਮੁਕਾਬਲਾ ਕੀਤਾ ਸੀ ਇਤਿਹਾਸ ਪੜ੍ਦਿਆਂ ਭੁੱਲ ਗਲਤੀ ਹੋਵੇ ਤਾਂ ਮਾਫ ਕਰਨਾ ਜੀ ਅਣਜਾਣ ਹੈਗੇ ਆ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿ

Leave a Reply

Your email address will not be published. Required fields are marked *