ਮੂਸੇਵਾਲੇ ਦੇ ਪਿਤਾ ਨੇ ਦਿੱਤਾ ਸਿੱਧਾ ਠੋਕਵਾਂ ਜਵਾਬ ਦੇਖੋ ਵੀਡੀਓ

ਵੀਡੀਓ ਥੱਲੇ ਜਾ ਕੇ ਕੇ ਦੇਖ ਸਕਦੇ ਹੋ ਜਿਵੇਂ ਕਿ ਹਰ ਨਵੇਂ ਦਿਨ ਕੋਈ ਨਾ ਕੋਈ ਨਵਾਂ ਮੁੱਦਾ ਭਖਿਆ ਰਹਿੰਦਾ ਹੈ ਸਾਡੇ ਪੰਜਾਬ ਦੇ ਵਿਚ ਵੀ ਓਨਾ ਕੁ ਨਵੀਆਂ ਗੱਲਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਜਿਨ੍ਹਾਂ ਦੇ ਵਿੱਚ ਇੱਕ ਵੀਡਿਓ ਲਗਾਤਾਰ ਪਿਛਲੇ ਦਿਨਾਂ ਦੇ ਵਿੱਚ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਸਰਦਾਰ ਇਨਸਾਨ ਜੋ ਕਿ ਗੱਡੀ ਦੇ ਵਿੱਚ ਬੈਠਾ ਹੋਇਆ ਸਿੱਧੂ ਮੂਸੇਵਾਲੇ ਦੇ ਬਾਰੇ ਕੁਝ ਅਜਿਹੀਆਂ ਗੱਲਾਂ ਬੋਲ ਰਿਹਾ

ਹੈ ਅਤੇ ਉਸ ਨੇ ਕਿਹਾ ਹੈ ਕਿ ਬਿਗਾਨੇ ਪੁੱਤਾਂ ਨੇ ਜਿਸ ਤਰ੍ਹਾਂ ਉਸ ਨੂੰ ਮਾਰਿਆ ਅਤੇ ਤੁਸੀਂ ਵੀ ਸਾਰੀ ਉਹ ਵੀਡੀਓ ਦੇਖੀ ਹੋਵੇਗੀ ਕਿਸ ਤਰ੍ਹਾਂ ਸਿੱਧੂ ਮੂਸੇਵਾਲੇ ਬਹੁਤ ਹੀ ਜ਼ਿਆਦਾ ਗਲਤ ਬੋਲ ਰਿਹਾ ਹੈ ਅਤੇ ਇਸ ਦੌਰਾਨ ਸਿੱਧੂ ਮੁਸੇਵਾਲਾ ਦੇ ਪਿਤਾ ਜੋ ਕਿ ਲੋਕਾਂ ਦੇ ਸਨਮੁੱਖ ਹੁੰਦੇ ਰਹਿੰਦੇ ਹਨ ਅਤੇ ਉਨ੍ਹਾਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਰਹਿੰਦੇ ਹਨ ਅਤੇ ਉੱਥੇ ਉਨ੍ਹਾਂ ਨੇ ਉਸ ਗੱਲ ਨੂੰ ਵੀ ਦੁਹਰਾਇਆ ਹੈ ਉਨ੍ਹਾਂ ਨੇ ਕਿਹਾ ਜੇਕਰ ਸਿੱਧੂ ਥਾਪੀ ਮਾਰਦਾ ਸੀ ਤਾਂ ਉਹ ਆਪਣੇ ਕਰਕੇ ਮਾਰਦਾ ਸੀ ਜੇਕਰ

ਕਿਸੇ ਦੇ ਮਨ ਦੇ ਵਿੱਚ ਖੋਟ ਸੀ ਤਾਂ ਉਹ ਉਸ ਨੂੰ ਲੱਗਦਾ ਸੀ ਕਿ ਉਹ ਉਸਦੇ ਲਈ ਥਾਪੀ ਮਾਰੀ ਗਈ ਹੈ ਤਾਂ ਇਹ ਬਹੁਤ ਵੱਡਾ ਜਵਾਬ ਜੋ ਕਿ ਸਿੱਧੂ ਮੂਸੇਵਾਲਾ ਦੇ ਪਿਤਾ ਵੱਲੋਂ ਇਸ ਇਨਸਾਨ ਨੂੰ ਦਿੱਤਾ ਗਿਆ ਹੈ ਜਿੱਥੇ ਸਾਰੀ ਦੁਨੀਆ ਸਿੱਧੂ ਮੂਸੇਵਾਲੇ ਨੂੰ ਪਿਆਰ ਕਰ ਰਹੀ ਉਸ ਦੇ ਵੀਡੀਓ ਨੂੰ ਉਸ ਦੀ ਥਾਪੀ ਨੂੰ ਪਿਆਰ ਕਰਦੀ ਹੈ ਬੱਚੇ ਤੋਂ ਲੈ ਕੇ ਬੁੱਢੇ ਤੱਕ ਸਾਰੇ ਭਾਰਤ ਦਾ ਪੀ ਮਾਰਦੇ ਹਨ ਅਤੇ ਉਸ ਨੂੰ ਯਾਦ ਕਰਦੇ ਹਨ ਅਤੇ ਉੱਥੇ ਹੀ ਕੁਝ ਅਜਿਹੇ ਲੋਕ ਹਨ ਜੋ ਕਿ ਜਿਸ ਤਰ੍ਹਾਂ ਤੁਸੀਂ

ਵੀਡੀਓ ਚ ਦੇਖ ਸਕਦੇ ਹੋ ਉਸ ਇਨਸਾਨ ਦੇ ਵੱਲੋਂ ਕਿਸ ਤਰ੍ਹਾਂ ਸਿੱਧੂ ਮੂਸੇਵਾਲੇ ਵਰ੍ਹੇ ਗਲਤ ਬੋਲਿਆ ਗਿਆ ਸੀ ਕਿ ਉਹ ਹੰਕਾਰ ਕਰਦਾ ਸੀ ਆਪਣੇ ਹੰਕਾਰ ਦੇ ਵਿੱਚ ਉਸ ਨੂੰ ਬਿਗਾਨੇ ਪੁੱਤਾਂ ਨੇ ਮਾਰ ਦਿੱਤਾ ਉਸ ਦੀ ਉਲਟੀ ਕਰ ਦਿੱਤੀ ਉਸ ਨੂੰ ਮਾਰ ਦਿੱਤਾ ਅਤੇ ਇਸ ਤਰ੍ਹਾਂ ਬਹੁਤ ਸਾਰੇ ਆ ਸ਼ਬਦ ਉਸਨੇ ਬੋਲੇ ਆਪਣੀ ਵੀਡੀਓ ਦੇ ਵਿਚ ਅਤੇ ਸਿੱਧੂ ਮੂਸੇਵਾਲੇ ਦੇ ਪਿਤਾ ਦੇ ਇਸ ਗੱਲ ਨੂੰ ਸਾਫ ਕਰ ਦਿੱਤਾ ਗਿਆ ਕਿ ਜੇਕਰ ਸਿੱਧੂ ਥਾਪੀ ਮਾਰਦਾ ਸੀ ਤਾਂ ਉਹ ਆਪਣੇ ਗਾਣਿਆਂ ਕਰਕੇ ਮਾਰਦਾ

ਸੀ ਆਪ ਉਸ ਦੇ ਗਾਣੇ ਚੱਲਦੇ ਸੀ ਉਸ ਦੇ ਗਾਣਿਆਂ ਵਿੱਚ ਦਮ ਸੀ ਤਾਂ ਕਰਕੇ ਥਾਪੀ ਮਾਰਦਾ ਸੀ ਜੇਕਰ ਕਿਸੇ ਨੂੰ ਤਕਲੀਫ ਹੁੰਦੀ ਸੀ ਤਾਂ ਉਹ ਆਪਣੇ ਆਪ ਦੇ ਉੱਪਰ ਲੈ ਲੈਂਦਾ ਸੀ ਉਸ ਗੱਲ ਨੂੰ ਇਸ ਤਰ੍ਹਾਂ ਸਿੱਧੂ ਮੁਸੇਵਾਲਾ ਦੇ ਪਿਤਾ ਨੇ ਹੋਰ ਵੀ ਕੁਝ ਬਹੁਤ ਸਾਰੇ ਖੁਲਾਸੇ ਕੀਤੇ ਹਨ ਅਤੇ ਉਨ੍ਹਾਂ ਨੇ ਕਿਹਾ ਹੈ ਕਿ ਉਨ੍ਹਾਂ ਦੇ ਕੁਝ ਕਰੀਬੀ ਸਨ ਜੋ ਕਿ ਪਹਿਲੇ ਸਮੇਂ ਦੇ ਵਿਚ ਉਨ੍ਹਾਂ ਦੇ ਨਾਲ ਰਿਹਾ ਕਰਦੇ ਸਨ ਉਨ੍ਹਾਂ ਨੇ ਵੀ ਸਿੱਧੂ ਮੂਸੇਵਾਲੇ ਦੇ ਬਾਰੇ ਕੁਝ ਅਜਿਹੀਆਂ ਗੱਲਾਂ ਬਾਹਰ ਲੀਕ ਕਰਦੇ

ਰਹੇ ਅਤੇ ਪੂਜਾ ਜਿਹੇ ਜਾਣ ਕੇ ਗੈਗਸਟਰਾਂ ਦੇ ਨਾਲ ਜੋੜਦੇ ਰਹੇ ਜਿਸ ਕਰ ਕੇ ਸਿੱਧੂ ਮੂਸੇਵਾਲੇ ਦੇ ਸਾਰੇ ਵੈਰੀ ਬਣਦੇ ਗਏ ਇਸ ਤਰ੍ਹਾਂ ਉਨ੍ਹਾਂ ਨੇ ਕਿਹਾ ਕਿ ਉਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਉਨ੍ਹਾਂ ਦਾ ਖੁਲਾਸਾ ਕਰਨਗੇ ਇਸ ਤਰ੍ਹਾਂ ਤੁਸੀਂ ਇਹ ਵੀਡਿਓ ਥੱਲੇ ਜਾ ਕੇ ਦੇਖ ਸਕਦੇ ਹੋ ਅਤੇ ਕਿਸ ਤਰ੍ਹਾਂ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਉਸ ਨੂੰ ਜਵਾਬ ਦਿੱਤਾ ਹੈਵੀਡੀਓ ਥੱਲੇ ਜਾ ਕੇ ਕੇ ਦੇਖ ਸਕਦੇ ਹੋ ਜਿਵੇਂ ਕਿ ਹਰ ਨਵੇਂ ਦਿਨ ਕੋਈ ਨਾ ਕੋਈ ਨਵਾਂ ਮੁੱਦਾ ਭਖਿਆ ਰਹਿੰਦਾ ਹੈ ਸਾਡੇ ਪੰਜਾਬ ਦੇ ਵਿਚ ਵੀ ਓਨਾ ਕੁ ਨਵੀਆਂ ਗੱਲਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਹਨ

Leave a Reply

Your email address will not be published.