ਹਰ ਰੋਜ਼ ਗੁਰੂ ਘਰ ਜਾਇਆ ਕਰੋ ਫਿਰ ਦੇਖਣਾ ਕਿਰਪਾ ਹੁੰਦੀ

ਅਕਸਰ ਕੁਝ ਲੋਕ ਅਜਿਹਾ ਸੋਚਦੇ ਹਨ ਕਿ ਘਰ ਦੇ ਵਿਚ ਹੀ ਪ੍ਰਮਾਤਮਾ ਦਾ ਨਾਮ ਜ਼ਰੂਰ ਜਪਣਾ ਚਾਹੀਦਾ ਹੈ ਪਰ ਇ ਹ ਗੁਰੂਘਰ ਜਾਣ ਰੋਜ਼ਾਨਾ ਜ਼ਰੂਰੀ ਨਹੀਂ ਹੁੰਦਾ ਪਰ ਕੁਝ ਲੋਕ ਇਸ ਨੂੰ ਗ਼ਲਤ ਸਮਝਦੇ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਰੋਜ਼ਾਨਾ ਗੁਰੂ ਘਰ ਜ਼ ਰੂ ਰ ਜਾਣਾ ਚਾਹੀਦਾ ਹੈ। ਇਸੇ ਤਰ੍ਹਾਂ ਇੱਕ ਵਾਰ ਦੀਵਾਨ ਸਜਿਆ ਹੋਇਆ ਸੀ ਤੇ ਕੁਝ ਸੰਗਤਾਂ ਮਹਾਂਪੁਰਸ਼ਾਂ ਨੂੰ ਪੁੱਛਣ ਲੱਗਿਆ ਕਿ ਰੋਜ਼ਾਨਾ ਗੁਰੂ ਘਰ ਜਾਣ ਦਾ ਕੀ ਫ਼ਾਇਦਾ ਹੈ ਅਤੇ ਰੋਜ਼ਾਨਾ ਗੁਰੂ ਘਰ ਕਿਉਂ ਜਾਣਾ ਚਾਹੀਦਾ ਹੈ। ਤਮ੍ਹਾ ਬੁਰਸ਼ ਕਰਨ ਲੱਗੀ ਕਿ ਮੰਨ ਲਓ ਇਕ ਦਰੱਖਤ ਨਦੀ ਦੇ ਕਿਨਾਰੇ ਉੱਤੇ ਉੱਗਿਆ ਹੈ

ਭਾਵੇਂ ਨਦੀ ਦੇ ਕਿਨਾਰੇ ਦਰੱਖਤ ਨੂੰ ਪਾਣੀ ਪਾਉ ਣ ਦੀ ਜ਼ਰੂਰਤ ਨਹੀਂ ਕਿਉਂਕਿ ਉਸ ਨੂੰ ਨਦੀ ਦੇ ਪਾਣੀ ਨਾਲ ਉਸ ਦਰੱਖਤ ਦੀ ਜੋ ਪਾਣੀ ਦੀ ਜ਼ਰੂਰਤ ਹੈ ਉਹ ਪੂਰੀ ਹੋ ਰਹੀ ਹੈ। ਇਸੇ ਕਾਰਨ ਉਹ ਦਰੱਖਤ ਹਰਿਆ ਭਰਿਆ ਹੈ। ਪਰ ਜਦੋਂ ਧੂੜ ਮਿੱਟੀ ਉੱਡਦੀ ਹੈ ਤਾਂ ਉਹ ਦਰੱਖਤ ਉੱਤੇ ਟਿਕ ਜਾਂਦੀ ਹੈ ਜਿਸ ਦੇ ਕਾਰਨ ਉਸ ਧੂੜ ਮਿੱਟੀ ਨੇ ਉਸ ਹਰੇ ਭਰੇ ਦਰੱਖਤ ਨੂੰ ਆਪਣੇ ਪ੍ਰਭਾਵ ਹੇਠ ਦਬਾ ਲਿਆ ਹੈ।

ਭਾਵੇਂ ਉਸ ਦੇ ਨਜ਼ਦੀਕ ਇਕ ਨਦੀ ਵਹਿ ਰਹੀ ਹੈ ਪਰ ਫਿਰ ਵੀ ਉਸ ਉੱਤੇ ਧੂੜ ਮਿੱਟੀ ਜੰਮੀ ਹੋਈ ਹੈ। ਇਸ ਲਈ ਇਸ ਧੂੜ ਮਿੱਟੀ ਨੂੰ ਤਦ ਹੀ ਸਾਫ ਕੀਤਾ ਜਾ ਸਕਦਾ ਹੈ ਜਦੋਂ ਮੀਂਹ ਪਵੇਗਾ ਕਿਉਂਕਿ ਅਜਿਹਾ ਕਰਨ ਨਾਲ ਦਰੱਖ਼ਤ ਦੀ ਧੂੜ ਮਿੱਟੀ ਉੱਤਰ ਜਾਵੇਗੀ ਅਤੇ ਉਸ ਦੀ ਹਰਿਆਲੀ ਚਮਕੇਗੀ। ਇਸੇ ਤਰ੍ਹਾਂ ਘਰਾਂ ਦੇ ਵਿੱਚ ਪਰਮਾਤਮਾ ਦਾ ਨਾਮ ਜਪਣ ਨਾਲ ਜਾਂ ਗੁਰਬਾਣੀ ਪਡ਼੍ਹਨ ਨਾਲ ਆਤਮਕ ਰਸ ਦੀ ਪ੍ਰਾਪਤੀ ਹੁੰਦੀ ਹੈ।

ਪਰ ਕਿਤੇ ਨਾ ਕਿਤੇ ਜਦੋਂ ਹੰਕਾਰ ਰੂਪੀ ਝੱਖੜ ਜਾਂ ਹਨ੍ਹੇਰੀ ਝੁੱਲਦੀ ਹੈ ਤਾਂ ਉਸ ਦੀ ਗੰਦਗੀ ਮਨ ਉੱਤੇ ਟਿਕ ਜਾਂਦੀ ਹੈ ਇਸ ਦੀ ਸਫ਼ਾਈ ਗੁਰੂ ਘਰ ਦੇ ਵਿਚ ਸੇਵਾ ਭਾਵਨਾ ਕਰਨ ਨਾਲ ਹੀ ਸਾਫ਼ ਹੁੰਦੀ ਹੈ। ਇਸ ਲਈ ਗੁਰੂ ਘਰ ਜ਼ਰੂਰ ਜਾਣਾ ਚਾਹੀਦਾ ਹੈ ਤੇ ਗੁਰੂ ਘਰ ਜਾ ਕੇ ਪ੍ਰਮਾਤਮਾ ਦਾ ਨਾਮ ਲੈਣਾ ਚਾਹੀਦਾ ਹੈ ਅਰਦਾਸ ਬੇਨਤੀ ਕਰਨੀ ਚਾਹੀਦੀ ਹੈ ਇਸ ਦੇ ਨਾਲ ਹੀ ਸੇਵਾ ਜ਼ਰੂਰ ਕਰਨੀ ਚਾਹੀਦੀ ਹੈ।

Leave a Reply

Your email address will not be published. Required fields are marked *