ਸਿੱਖ ਨੌਜਵਾਨ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਫੋਟੋ ਪੱਟ ਕੇ ਸੁੱਟੀ

ਵੀਡੀਓ ਥੱਲੇ ਜਾ ਕੇ ਦੇਖ ਸਕਦੇ ਹੋ ਜਿਵੇਂ ਕਿ ਹਰ ਨਵੇਂ ਦਿਨ ਕੋਈ ਨਾ ਕੋਈ ਨਵੀਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਰਹਿੰਦੀ ਹੈ ਕੁਝ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਅਤੇ ਕਈ ਵਾਰ ਕੁੱਝ ਅਜਿਹੀਆਂ ਵੀਡੀਓ ਹੁੰਦੀਆਂ ਹਨ ਜੋ ਕਿ ਲਗਾਤਾਰ ਲੋਕਾਂ ਦੇ ਵੱਲੋਂ ਸ਼ੇਅਰ ਕੀਤੀਆਂ ਜਾਂਦੀਆਂ ਹਨ ਅਤੇ ਕੁਝ ਅਜਿਹੀਆਂ ਖ਼ਬਰਾਂ ਦੀਆਂ ਜੋ ਕਿ ਹੈਰਾਨ ਕਰ ਦੇਣ ਵਾਲੀਆਂ ਹੁੰਦੀਆਂ ਇਕ ਵੀਡੀਓ ਕੱਲ੍ਹ ਰੋਜ਼ ਤੋਂ ਲਗਾਤਾਰ ਸ਼ੋਸਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਦੇ ਵਿਚ ਇਹ

ਦੇਖਿਆ ਗਿਆ ਹੈ ਕਿ ਇਕ ਨੌਜਵਾਨ ਸਿੱਖ ਨੌਜਵਾਨ ਹੈ ਜੋ ਕਿ ਆਪਣੇ ਟਰੈਕਟਰ ਦੇ ਉਪਰ ਆਉਂਦਾ ਹੈ ਅਤੇ ਗਲੀ ਦੇ ਵਿੱਚ ਇੱਕ ਭਿੰਡਰਾਂਵਾਲੇ ਸੰਤਾਂ ਦਾ ਪੋਸਟਰ ਲੱਗਿਆ ਹੁੰਦਾ ਹੈ ਇੱਕ ਸਟੈਂਡ ਦੇ ਉੱਪਰ ਲੱਗਿਆ ਹੁੰਦਾ ਹੈ ਉਸ ਸਟੈਂਡ ਦੇ ਉੱਪਰ ਸ਼ਹੀਦਾਂ ਦੀਆਂ ਫੋਟੋਆਂ ਲੱਗੀਆਂ ਹੁੰਦੀਆਂ ਹਨ ਅਤੇ ਉਸ ਉਪਰ ਆਪ ਭਿੰਡਰਾਂ ਵਾਲੇ ਸੰਤਾਂ ਦੀ ਫੋਟੋ ਵੀ ਲੱਗੀ ਹੁੰਦੀ ਹੈ ਅਤੇ ਉਸ ਨੌਜਵਾਨ ਦੇ ਵੱਲੋਂ ਉਸ ਸਟੈਂਡ ਤੇ ਲੱਗੀ ਹੋਈ ਫ਼ੋਟੋ ਨੂੰ ਪੱਟ ਦਿੱਤਾ ਜਾਂਦਾ ਹੈ ਅਤੇ ਥੱਲੇ ਸੁੱਟ ਦਿੱਤਾ ਜਾਂਦਾ ਹੈ

ਅਤੇ ਉਨ੍ਹਾਂ ਦੇ ਕੋਲ ਹੋਰ ਵੀ ਪਿਆ ਪਿੰਡ ਵਾਲੇ ਲੋਕ ਹੋਰ ਵੀ ਹੁੰਦੇ ਹਨ ਅਤੇ ਉਸ ਸਾਂਗਾ ਤੇ ਬਹੁਤ ਸਾਰਾ ਰੌਲਾ ਪੈ ਜਾਂਦਾ ਹੈ ਅਤੇ ਜ਼ਬਰਦਸਤੀ ਉਸ ਪੋਸਟਰ ਨੂੰ ਉਸ ਸਟੈਂਡ ਵਾਲੇ ਪੋਸਟਰ ਨੂੰ ਪੱਟ ਦਿੱਤਾ ਜਾਂਦਾ ਹੈ ਜਿਸ ਤਰ੍ਹਾਂ ਤੁਸੀਂ ਥੱਲੇ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਅਤੇ ਥੇ ਇਕ ਜ਼ਿਕਰਯੋਗ ਗੱਲ ਇਹ ਵੀ ਸਾਹਮਣੇ ਆਈ ਹੈ ਕਿ ਹੁਣ ਉਸ ਲੜਕੇ ਦੀ ਵੀਡੀਓ ਵੀ ਸਾਹਮਣੇ ਆਈ ਹੈ ਉਸ ਵਿੱਚ ਉਸ ਨੇ ਕਿਹਾ ਹੈ ਕਿ ਇਸ ਜਗ੍ਹਾ ਤੇ ਪਹਿਲਾਂ ਵੀ ਸੀ ਦਾ ਸਿੰਘਾਂ ਦੀਆਂ ਫੋਟੋਆਂ ਲਾਈਆਂ

ਗਈਆਂ ਸੀ ਜੋ ਕਿ ਇਕ ਗੰਦਾ ਨਾਲਾ ਹੈ ਇਸ ਗੱਲ ਨੂੰ ਗੰਦੇ ਨਾਲੇ ਦੇ ਉੱਪਰ ਇੱਥੇ ਪੁਲਿਸ ਸ਼ਰਾਬੀ ਵੀ ਬੈਠ ਜਾਂਦੇ ਹਨ ਅਤੇ ਇਸ ਗੰਦੀ ਜਗ੍ਹਾ ਤੇ ਸ਼ਹੀਦਾਂ ਦੀਆਂ ਫੋਟੋਆਂ ਬਿਲਕੁੱਲ ਵੀ ਨਹੀਂ ਲਗਾਉਣੀਆਂ ਚਾਹੀਦੀਆਂ ਹਨ ਇਨ੍ਹਾਂ ਨੂੰ ਗੁਰਦੁਆਰਾ ਸਾਹਿਬ ਦੇ ਬਾਹਰ ਹੀ ਲਗਾਇਆ ਜਾਣਾ ਠੀਕ ਰਹੇਗਾ ਇਸ ਕਰਕੇ ਉਸ ਨੇ ਇਹ ਫੋਟੋ ਪੱਟੀ ਨਹੀਂ ਉਸ ਨੇ ਇਸ ਫੋਟੋ ਨੂੰ ਉਸ ਜਗ੍ਹਾ ਤੋਂ ਹਟਾਇਆ ਤਾਂ ਜੋ ਇਸ ਨੂੰ ਕਿਸੇ ਹੋਰ ਚੰਗੀ ਜਗ੍ਹਾ ਤੇ ਲਗਾਇਆ ਜਾ ਸਕੇ ਅਤੇ ਇਹ ਸਾਰੀ ਵੀਡੀਓ ਤੁਸੀਂ

ਥੱਲੇ ਜਾ ਕੇ ਦੇਖ ਸਕਦੇ ਹੋ ਕਿਸ ਤਰ੍ਹਾਂ ਇਹ ਨੌਜਵਾਨ ਧੱਕੇ ਨਾਲ ਉਸ ਭਿੰਡਰਾਂਵਾਲੇ ਸੰਤਾਂ ਦੀ ਫੋਟੋ ਨੂੰ ਕੱਟ ਰਿਹਾ ਹੈ ਅਤੇ ਆਪਣੇ ਟਰੈਕਟਰ ਨੂੰ ਉਸ ਜਗ੍ਹਾ ਤੋਂ ਰੋਕਦਾ ਹੈ ਅਤੇ ਉਸ ਤੋਂ ਬਾਅਦ ਇਸ ਸਿਧਾਂਤ ਵਿਧੀਆਂ ਵਿਚ ਇਕ ਡੰਡਾ ਵੀ ਹੁੰਦਾ ਹੈ ਇਸ ਦੇ ਮਾਤਾ ਪਿਤਾ ਵੀ ਉਸ ਜਗ੍ਹਾ ਤੇ ਹੁੰਦੇ ਹਨ ਕੁਝ ਪਿੰਡਾਂ ਵਾਲੇ ਲੋਕ ਇਕੱਠੇ ਹੋ ਜਾਂਦੇ ਹਨ ਅਤੇ ਜ਼ਬਰਦਸਤੀ ਉਸ ਪੋਸਟਰ ਨੂੰ ਪੁੱਟਿਆ ਜਾਂਦਾ ਹੈ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਇਸ ਪ੍ਰਕਾਰ ਹਰ ਨਵੇਂ ਦਿਨ ਕੋਈ ਨਾ ਕੋਈ ਨਵੀਂ ਵੀਡੀਓ

ਹੁੰਦੀ ਰਹਿੰਦੀ ਹੈ ਜਿਸ ਨੂੰ ਸਭ ਤੋਂ ਬੁਰਾ ਦੌਰ ਤੱਕ ਸਾਂਝਾ ਕਰਦਾ ਜਾਂਦਾ ਹੈ ਨਵੀਆਂ ਖ਼ਬਰਾਂ ਦੇਖਣ ਲਈ ਆਪਣੇ ਫੇਸਬੁੱਕ ਪੇਜ ਨੂੰ ਫੋਲੋ ਕਰੋਵੀਡੀਓ ਥੱਲੇ ਜਾ ਕੇ ਦੇਖ ਸਕਦੇ ਹੋ ਜਿਵੇਂ ਕਿ ਹਰ ਨਵੇਂ ਦਿਨ ਕੋਈ ਨਾ ਕੋਈ ਨਵੀਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਰਹਿੰਦੀ ਹੈ ਕੁਝ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ ਅਤੇ ਕਈ ਵਾਰ ਕੁੱਝ ਅਜਿਹੀਆਂ ਵੀਡੀਓ ਹੁੰਦੀਆਂ ਹਨ ਜੋ ਕਿ ਲਗਾਤਾਰ ਲੋਕਾਂ ਦੇ ਵੱਲੋਂ ਸ਼ੇਅਰ ਕੀਤੀਆਂ ਜਾਂਦੀਆਂ ਹਨਗਲੀ ਦੇ ਵਿੱਚ ਇੱਕ ਭਿੰਡਰਾਂਵਾਲੇ ਸੰਤਾਂ ਦਾ ਪੋਸਟਰ ਲੱਗਿਆ ਹੁੰਦਾ ਹੈ ਇੱਕ ਸਟੈਂਡ ਦੇ ਉੱਪਰ ਲੱਗਿਆ ਹੁੰਦਾ ਹੈ ਉਸ ਸਟੈਂਡ ਦੇ ਉੱਪਰ ਸ਼ਹੀਦਾਂ ਦੀਆਂ ਫੋਟੋਆਂ ਲੱਗੀਆਂ ਹੁੰਦੀਆਂ ਹਨ ਅਤੇ ਉਸ ਉਪਰ ਆਪ ਭਿੰਡਰਾਂ ਵਾਲੇ ਸੰਤਾਂ ਦੀ ਫੋਟੋ ਵੀ ਲੱਗੀ ਹੁੰਦੀ

Leave a Reply

Your email address will not be published.