ਨੂਰ ਅਤੇ ਸੰਦੀਪ ਦੀ ਜੋੜੀ ਹੋਈ ਚਕਨਾਚੂਰ ਇੱਕ ਦੂਸਰੇ ਪ੍ਰਤੀ ਕੱਢੀ ਭੜਾਸ

ਵੀਡੀਓ ਥੱਲੇ ਜਾ ਕੇ ਦੇਖ ਸਕਦੇ ਹੋ ਹਰ ਨਵੇਂ ਦਿਨ ਕੋਈ ਨਾ ਕੋਈ ਨਵੀਂ ਸੋਸ਼ਲ ਮੀਡੀਆ ਤੇ ਵੀਡੀਓ ਆਉਂਦੀਆਂ ਰਹਿੰਦੀਆਂ ਹਨ ਜੋ ਕਿ ਲੋਕਾਂ ਦੇ ਵੱਲੋਂ ਬਹੁਤ ਪਸੰਦ ਕੀਤੀਆਂ ਜਾਂਦੀਆਂ ਹਨ ਜੋ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਸੋਸ਼ਲ ਮੀਡੀਆ ਦੇ ਉੱਪਰ ਨਵੇਂ ਨਵੇਂ ਚਿਹਰੇ ਬਹੁਤ ਲਗਾਤਾਰ ਛਾ ਰਹੇ ਹਨ ਪਿਛਲੇ ਸਮੇਂ ਦੇ ਵਿਚ ਬਹੁਤ ਚਿਹਰੇ ਅਜਿਹੇ ਹਨ ਜੋ ਕਿ ਚਰਚਾ ਦਾ ਵਿਸ਼ਾ ਬਣੇ ਹਨ ਜਿਵੇਂ ਕਿ ਨੂਰ ਅਤੇ ਸੰਦੀਪ ਸਰਦਾਰ ਮੁੰਡਾ ਜੋ ਕੇਕ ਵੀਡੀਓ ਹਾਸੇ ਵਾਲੀ ਬਣਾਇਆ ਕਰਦੇ ਸਨ ਜੋ ਕਿ

ਇਕ ਲੜਕੀ ਹੈ ਜਿਸ ਦਾ ਨਾਂ ਨੂਰ ਹੈ ਪਰ ਉਹ ਪਟਕਾ ਬਣਦੀ ਹੈ ਪਰ ਉਹ ਮੁੰਡਾ ਲੱਗਦੀ ਹੈ ਜੋ ਕਿ ਤੁਸੀਂ ਸਾਰੇ ਸਾਰੇ ਹੀ ਜਾਣਦੇ ਹੋ ਅਤੇ ੳੁਨ੍ਹਾਂ ਦੀ ਜੋਡ਼ੀ ਹੁਣ ਅਲੱਗ ਹੋ ਗਈ ਹੈ ਅਤੇ ਜੋ ਕਿ ਸੰਦੀਪ ਹੁਣ ਉਸ ਨੂਰ ਦੇ ਨਾਲ ਵੀਡੀਓ ਨਹੀਂ ਬਣਾਉਂਦਾ ਅਤੇ ਸੰਦੀਪ ਦੀ ਮੰਮੀ ਅਤੇ ਨੂਰ ਨੂਰ ਦੀ ਮੰਮੀ ਹੋਣਾ ਜੋ ਕਿ ਸੰਦੀਪ ਦੇ ਨਾਲ ਕੁਝ ਸ਼ਿਕਵੇ ਗਿਲੇ ਜਤਾਉਂਦੀ ਹੋਏ ਨਜ਼ਰ ਆ ਰਹੀ ਜਿਸ ਜਗ੍ਹਾ ਚ ਨੂਰ ਦੀ ਮੰਮੀ ਨੇ ਕਿਹਾ ਹੈ ਕਿ ਸੰਦੀਪ ਹੋਣਾ ਉਸ ਦੇ ਨਾਲ ਵੀਡੀਓ ਨਹੀਂ ਬਣਾਉਂਦਾ

ਅਤੇ ਇਕ ਵੀਡੀਓ ਹੈ ਜਿਸ ਦੇ ਵਿੱਚ ਨੂਰ ਸੰਦੀਪ ਦੇ ਗਲ ਵਿੱਚ ਬਾਹਾਂ ਪਾ ਕੇ ਖੜ੍ਹੀ ਹੋਈ ਹੈ ਅਤੇ ਉਸ ਨਾਲ ਵੀਡੀਓ ਬਣਾ ਰਹੀ ਹੈ ਅਤੇ ਉਹ ਵੀਡੀਓ ਸੰਦੀਪ ਦੁਆਰਾ ਆਪਣੇ ਸੋਸ਼ਲ ਮੀਡੀਆ ਦੇ ਭੇਜਦੀ ਪਰ ਪਾਈ ਗਈ ਅਤੇ ਉਸ ਤੋਂ ਬਾਅਦ ਉਸ ਦੀ ਮਾਤਾ ਨੂੰ ਪਤਾ ਲੱਗਿਆ ਤੇ ਇਹ ਇਕ ਵੀਡੀਓ ਪਾਈ ਹੈ ਅਤੇ ਉਨ੍ਹਾਂ ਨੇ ਕਿਹਾ ਹੈ ਕਿ ਉਹ ਵੀਡੀਓ ਡਿਲੀਟ ਕਰ ਦਿਓ ਕਿਉਂਕਿ ਜਦੋਂ ਉਹ ਉਨ੍ਹਾਂ ਨਾਲ ਵੀਡਿਓ ਬਣਾਉਂਦਾ ਹੀ ਨਹੀਂ ਅਤੇ ਉਨ੍ਹਾਂ ਦੀ ਵੀਡੀਓ ਕਿਉਂ ਉਹ ਆਪਣੇ ਆਪੇ ਇਸਦੇ

ਉੱਪਰਲਾ ਦੇ ਲਈ ਪਾ ਰਿਹਾ ਹੈਅਤੇ ਉਸ ਤੋਂ ਬਾਅਦ ਜਦੋਂ ਉਹ ਨੂਰ ਦੀ ਮੰਮੀ ਨੇ ਉਸ ਨੂੰ ਸੰਦੀਪ ਨੂੰ ਕਿਹਾ ਕਿ ਵੀਡੀਓ ਡਿਲੀਟ ਕਰ ਦਿੱਤਾ ਉਸ ਸੰਦੀਪ ਦੇ ਵੱਲੋਂ ਕਿਹਾ ਗਿਆ ਕਿ ਮੈਂ ਡਿਲੀਟ ਨਹੀਂ ਕਰਨੀ ਜੋ ਤੁਸੀਂ ਕਰਨਾ ਹੈ ਕਰ ਲਓ ਅਤੇ ਇਸ ਦੇ ਵਿੱਚ ਉਹ ਇਨ੍ਹਾਂ ਦਾ ਮਾਮਲਾ ਭਖਿਆ ਹੋਇਆ ਕੁਝ ਗੱਲਾਂ ਇਨ੍ਹਾਂ ਦੇ ਵਿਚਕਾਰ ਅਣਬਣ ਹੋ ਗਈ ਜੋ ਕਿ ਨੂਰ ਦੀ ਮੰਮੀ ਦੇ ਦੁਆਰਾ ਸਾਰੀਆਂ ਕਲੀਅਰ ਕੀਤੀਆਂ ਗਈਆਂ ਹਨ ਜੋ ਕਿਰਨ ਦੱਸਿਆ ਹੈ ਕਿ ਨੂਰ ਹੁਣ ਆਪਣੇ ਅਲੱਗ ਵੀਡਿਓ

ਇਕੱਲੇ ਪਾਉਂਦੀ ਹੈ ਅਤੇ ਉਨ੍ਹਾਂ ਦੇ ਨਾਲ ਹੁਣ ਹੋਰ ਟੀਮ ਜੁੜ ਗਈ ਹੈ ਅਤੇ ਜੋ ਕਿ ਸੰਦੀਪ ਤੇ ਦੁਆਰਾ ਨੂਰ ਦੇ ਘਰਦਿਆਂ ਦੇ ਪ੍ਰਤੀ ਕੁਝ ਮਾੜੇ ਸ਼ਬਦ ਬੋਲੇ ਗਏ ਸਨ ਤੇ ਕੁਝ ਅਜਿਹੀਆਂ ਗੱਲਾਂ ਬਾਤਾਂ ਹੋ ਗਈਆਂ ਸਨ ਜੋ ਕਿ ਨੂਰ ਦੇ ਘਰਦਿਆਂ ਨੂੰ ਬਿਲਕੁਲ ਚੰਗੀਆਂ ਨਹੀਂ ਲੱਗੀਆਂ ਜਿਸ ਕਰਕੇ ਉਨ੍ਹਾਂ ਨੇ ਨੂਰ ਤੋਂ ਵੀਡੀਓ ਨਹੀਂ ਬਣਾਈਆਂ ਕਿਉਂਕਿ ਉਸ ਬੱਚੇ ਦੇ ਸਦਕਾ ਹੀ ਸੰਦੀਪਾ ਅੱਜ ਇਸ ਮੁਕਾਮ ਤੇ ਪਹੁੰਚਿਆ ਹੈ ਅਤੇ ਉਸ ਦੀ ਵੀਡੀਓ ਚੱਲ ਰਹੀਆਂ ਹਨ ਪਹਿਲਾਂ ਉਸ ਦੇ ਨਾਲ ਹੀ ਵੀਡੀਓ ਬਣਾਇਆ ਕਰਦਾ ਸੀ ਅਤੇ ਜੋ ਕਿ ਕੁਝ ਨਾ ਕੁਝ ਅਜਿਹੀਆਂ ਗੱਲਾਂ ਬਾਤਾਂ ਹੋ ਜਾਂਦੀਆਂ ਹਨ ਤੁਸੀਂ ਸਾਰੀ ਗੱਲਬਾਤ ਸਾਲ ਲਗਾ ਕਿ ਵੀਡੀਓ ਚ ਦੇਖ ਸਕਦੇ ਹੋ ਨਵੀਆਂ ਖ਼ਬਰਾਂ ਲਈ ਫਾਲੋ ਕਰ ਸਕਦੇ ਹਨ

Leave a Reply

Your email address will not be published. Required fields are marked *