ਜਦੋਂ ਸਾਰੇ ਆਸਰੇ ਜਿਹੜੇ ਨੇ ਉਹ ਖਤਮ ਹੋ ਜਾਣ ਤੇ ਉਦੋਂ ਫਿਰ ਇੱਕੋ ਹੀ ਆਸਰਾ ਬਚਦਾ ਉਹ ਆਸਰਾ ਹੈ ਗੁਰੂ ਦਾ ਸਾਧ ਸੰਗਤ ਉਹ ਇੱਕੋ ਹੀ ਆਸਰਾ ਹੈ ਉਹ ਆਸਰਾ ਫਿਰ ਗੁਰੂ ਦਾ ਆਸਰਾ ਹੁੰਦਾ ਹੈ ਸਾਧ ਸੰਗਤ ਡਾਕਟਰਾਂ ਨੇ ਜਵਾਬ ਦੇਤਾ ਸੀ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਹੋਈ ਸਵਾਸ ਮੋੜ ਦਿੱਤੇ ਮੇਰੀ ਬੱਚੀ ਦੇ 48 ਡਿਗਰੀ ਦੀ ਗਰਮੀ ਦੇ ਵਿੱਚ ਕੁਝ ਨਹੀਂ ਵਿਗਾੜ ਸਕੀ ਕੋਈ ਵੀ ਤਾਕਤ ਚਪੇਰਾ ਕੱਟਦੀ ਸੰਗਤ ਨੇ ਵਾਹਿਗੁਰੂ ਦਾ ਜਾਪ ਕੀਤਾ ਆਪਾਂ ਕੁਝ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਪਹਿਲਾਂ ਤੇ ਫਤਿਹ ਬੁਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਆਪਾਂ ਕਿਤੇ ਨਾ ਕਿਤੇ ਕੁਝ ਚੀਜ਼ਾਂ ਜਿਹੜੀਆਂ ਨੇ ਜਰੂਰ ਵੇਖੀਆਂ ਹੋਣਗੀਆਂ ਜਿਨਾਂ ਨੂੰ ਆਪਾਂ ਕਈ ਵਾਰ ਕਰਾਮਾਤ ਵੀ ਆਖ ਦਿੰਦੇ
ਗੁਰਮੁਖ ਪਿਆਰਿਓ ਗੁਰੂ ਦੀ ਐਸੀ ਕਿਰਪਾ ਗੁਰੂ ਦੀ ਐਸੀ ਰਹਿਮਤ ਜਿਹੜੀ ਹੈ ਉਹ ਕਦੇ ਕਦੇ ਵਰਤਦੀ ਹੈ ਵਰਤਦੀ ਉਹਨਾਂ ਤੇ ਹੈ ਜਿਨਾਂ ਨੂੰ ਗੁਰੂ ਤੇ ਅਥਾਹ ਵਿਸ਼ਵਾਸ ਭਰੋਸਾ ਹੁੰਦਾ ਜਿਹੜੇ ਗੁਰੂ ਦੇ ਬਣ ਕੇ ਰਹਿੰਦੇ ਨੇ ਜਿਹੜੇ ਕਹਿੰਦੇ ਨੇ ਜਿਹੋ ਜਿਹਾ ਮਰਜ਼ੀ ਦੌਰ ਕਿਉਂ ਨਾ ਆ ਜਾਏ ਪਰ ਬਣ ਕੇ ਗੁਰੂ ਦੇ ਹੀ ਰਹਿਣਾ ਹੈ ਗੁਰੂ ਦੀ ਬਣ ਕੇ ਰਹਿਣਾ ਤੇ ਸਤਿਗੁਰੂ ਦੀ ਬਣ ਕੇ ਰਹਿਣਾ ਤੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਛੱਡ ਕੇ ਨਹੀਂ ਜਾਣਾ ਗੁਰਮੁਖ ਪਿਆਰਿਓ ਗੁਰੂ ਦਾ ਬਣ ਕੇ ਰਹਿਣਾ ਹੈ ਗੁਰੂ ਨੂੰ ਛੱਡ ਕੇ ਨਹੀਂ ਜਾਣਾ ਸਾਧ ਸੰਗਤ ਇਹ ਗੱਲ ਹਮੇਸ਼ਾ ਯਾਦ ਰੱਖਿਓ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਨਿਆਸਰਿਆਂ ਦਾ ਆਸਰਾ ਹੈ ਤੇ ਪਿਆਰਿਓ ਨਿਓਟ ਿਆਂ ਦੀ ਓਟ ਹੈ ਇਹ ਗੱਲ ਜਰੂਰ ਸਮਝ ਲਿਆ ਜੇ ਗੁਰੂ ਪਾਤਸ਼ਾਹ ਨੇ ਉਨਾਂ ਲੋਕਾਂ ਨੂੰ ਜਿਹੜਾ ਹੈ
ਅਥਾਹ ਵਿਸ਼ਵਾਸ ਦਿੱਤਾ ਅਥਾਹ ਭਰੋਸਾ ਦਿੱਤਾ ਜਿਹੜੇ ਲੋਕਾਂ ਨੇ ਆਪਣਾ ਵਿਸ਼ਵਾਸ ਕਦੇ ਡੁਲਾਇਆ ਨਹੀਂ ਜਿਹੜੇ ਕਹਿੰਦੇ ਵੀ ਗੁਰੂ ਹੀ ਸਾਡਾ ਵਿਸ਼ਵਾਸ ਹੈ ਸਾਧ ਸੰਗਤ ਆਪਾਂ ਗੁਰਬਾਣੀ ਦੇ ਵਿੱਚੋਂ ਅਨੇਕਾਂ ਉਦਾਹਰਨਾਂ ਜਿਹੜੀਆਂ ਨੇ ਉਹ ਪੜ੍ਦੇ ਆ ਪਾਤਸ਼ਾਹ ਨੇ ਅਨੇਕਾਂ ਉਦਾਹਰਨਾਂ ਜਿਹੜੀਆਂ ਨੇ ਉਹ ਗੁਰਬਾਣੀ ਦੇ ਵਿੱਚੋਂ ਦਿਖਦੀਆਂ ਨੇ ਪਾਤਸ਼ਾਹ ਕਹਿੰਦੇ ਨੇ ਸਭ ਜਗ ਠਗਿਓ ਠਗ ਆਈਐ ਜਾਈਐ ਪਾਤਸ਼ਾਹ ਕਹਿੰਦੇ ਨੇ ਸਾਰਾ ਜਗਤ ਜਿਹੜਾ ਹੈ ਕੂੜ ਰੂਪ ਠਪ ਦਾ ਠਗ ਦਾ ਠਗਿਆ ਜਨਮ ਮਰਨ ਦੇ ਗੇੜ ਵਿੱਚ ਪਿਆ ਹੋਇਆ ਹੈ ਤੇ ਪਰ ਬਚਿਆ ਕੌਣ ਬਚਿਆ ਉਹ ਜਿਹੜਾ ਗੁਰੂ ਦੇ ਲੜ ਲੱਗ ਗਿਆ ਵਿਣ ਸਚੇ ਸਭ ਕੂੜ ਕੂੜ ਕਮਾਈਐ ਜੇ ਪ੍ਰਭੂ ਦਾ ਨਾਮ ਵਿਸਾਰ ਦਈਏ ਤਾਂ ਬਾਕੀ ਸਭ ਕੁਝ ਕੂੜ ਹੀ ਕਮਾਈ ਦਾ ਹੈ ਇਹ ਗੱਲ ਸਪਸ਼ਟ ਹੋ ਗਈ ਪਾਤਸ਼ਾਹ ਕਹਿੰਦੇ ਬਿਨ ਸਚੇ ਸਚਿਆ ਬਿਨੁ ਸਚੇ ਕੂੜਿਆਰ ਬੰਨ ਚਲਾਈਐ ਇਸ ਕੂੜ ਵਿੱਚ ਮਨਾ ਇਤਨਾ ਗੱਡਿਆ ਜਾਂਦਾ ਕਿ ਨਾਮ ਤੋਂ ਖੁੰਝੇ ਹੋਏ ਕੂੜ ਤੇ ਵਪਾਰੀ ਨੂੰ ਮਾਇਆ ਦੇ ਬੰਧਨ ਜਕੜ ਕੇ ਭਟਕਾਉਂਦੇ
ਫਿਰਦੇ ਨੇ ਸਾਧ ਸੰਗਤ ਇਹ ਗੱਲ ਯਾਦ ਰੱਖਿਓ ਵੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਜਿਹੜੀ ਪਾਵਨ ਬਾਣੀ ਹੈ ਨਾ ਪਿਆਰਿਓ ਇਹ ਹਰ ਕਿਸੇ ਲਈ ਹੈ ਇਹਦਾ ਜਿਹੜਾ ਉਪਦੇਸ਼ ਹੈ ਨਾ ਉਹ ਹਰ ਕਿਸੇ ਲਈ ਸਾਂਝਾ ਹੈ ਸਾਧ ਸੰਗਤ ਗੁਰੂ ਪਾਤਸ਼ਾਹ ਨੇ ਇੱਕ ਗੱਲ ਸਪਸ਼ਟ ਕਰ ਦਿੱਤੀ ਵੀ ਜਿਹੜਾ ਗੁਰੂ ਤੋਂ ਵਿਛੜਿਆ ਹੋਇਆ ਜਿਹੜਾ ਪਾਤਸ਼ਾਹ ਤੋਂ ਵਿਛੜਿਆ ਹੋਇਆ ਤੇ ਯਾਦ ਰੱਖਿਓ ਵੀ ਉਹਦੇ ਲਈ ਫਿਰ ਅਨੇਕਾਂ ਦੁੱਖ ਖੜੇ ਹੋਏ ਨੇ ਅਨੇਕਾਂ ਦੁੱਖ ਜਿਹੜੇ ਨੇ ਮੌਜੂਦ ਨੇ ਜਿਹੜਾ ਗੁਰੂ ਨਾਲ ਜੁੜ ਗਿਆ ਉਹਦੇ ਅਨੇਕਾਂ ਦੁੱਖ ਜਿਹੜੇ ਨੇ ਕੱਟੇ ਗਏ ਪਿਆਰਿਓ ਲੈ ਜਾਓ ਸੇਵਾ ਕਰ ਲਓ ਵੀ ਹੋਰ ਕੋਈ ਰਸਤਾ ਨਹੀਂ ਬਚਿਆ ਪਰ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਅਥਾਹ ਭਰੋਸਾ ਸੀ ਸ਼ਬਦ ਤੇ ਭਰੋਸਾ ਸੀ ਚੁਪੈਰਾ ਸਾਹਿਬ ਜਿਹੜਾ ਕੱਟੇ ਬਾਣੀ ਦੇ ਭਰੋਸਾ ਸੀ ਪਿਆਰਿਓ ਜਿਹੜਾ ਕੱਟੇ ਬਾਣੀ ਦੇ ਭਰੋਸਾ ਸੀ ਪਿਆਰਿਓ ਤੇ ਬੱਚੀ ਬਿਲਕੁਲ ਠੀਕ ਹੋ ਗਈ ਇਹ ਕਹਿੰਦੇ ਨੇ ਆਪਾਂ ਪੜ੍ਹਦੇ ਆਂ ਨਾ ਬਣੇ ਪ੍ਰਭ ਭਾਵੈ ਬਿਨੁ ਸਾਸ ਤੇ ਰਾਖੈ
ਜੇ ਪਰਮਾਤਮਾ ਚਾਹਵੇ ਤਾਂ ਬਿਨਾਂ ਸਾਸ ਤੋਂ ਜਿਉਂਦਾ ਰੱਖ ਸਕਦਾ ਜੇ ਪਰਮਾਤਮਾ ਜਾਵੇ ਤੇ ਪਿਆਰਿਓ ਮੌਤ ਦੇ ਮੂੰਹ ਦੇ ਵਿੱਚੋਂ ਵੀ ਕੱਢ ਕੇ ਦੁਬਾਰਾ ਜ਼ਿੰਦਗੀ ਦੇ ਦਿੰਦਾ ਹੈ ਸਾਧ ਸੰਗਤ ਜੇ ਗੁਰੂ ਚਾਹਵੇ ਨਾ ਤੇ ਪੱਟੇ ਤੋਂ ਵੱਡੇ ਮਸਲੇ ਹੱਲ ਹੋ ਸਕਦੇ ਨੇ ਜੇ ਗੁਰੂ ਸਾਹਿਬ ਚਾਹੁਣ ਤੇ ਪਿਆਰਿਓ ਮਰਦੇ ਨੂੰ ਵੀ ਬਚਾਉਣ ਦੀ ਸਮਰੱਥਾ ਰੱਖਦੇ ਨੇ ਜਿਹੜਾ ਬੰਦਾ ਮਰਿਆ ਹੋਵੇ ਉਹਨੂੰ ਜਵਾਉਣ ਦੀ ਸਮਰੱਥਾ ਤੇ ਪਿਆਰਿਓ ਧਰਤੀ ਤੇ ਆਕਾਸ਼ ਚੜਾਵੈ ਚੜੇ ਧਰਤੀ ਤੇ ਆਕਾਸ ਚੜਾਵੈ ਪਿਆਰਿਓ ਇਹ ਗੱਲ ਯਾਦ ਰੱਖਿਓ ਵੀ ਧਰਤੀ ਤੋਂ ਆਕਾਸ਼ ਤੱਕ ਚੜਾਉਣ ਦੀ ਸਮਰੱਥਾ ਗੁਰੂ ਕੋਲ ਹੈ ਚੜੇ ਆਕਾਸ਼ ਗਿਰਾਵੈ ਜਿਹੜਾ ਚੜ ਕੇ ਹੰਕਾਰ ਕਰਦੇ ਤੇ ਉਹਨੂੰ ਅਸਮਾਨ ਤੋਂ ਡਿਗਣ ਦੀ ਸਮਰੱਥਾ ਵੀ ਗੁਰੂ ਰੱਖਦੇ ਨੇ ਇਹ ਗੱਲ ਯਾਦ ਰੱਖਿਆ ਕਰੋ ਸਾਰੇ ਜਦੋਂ ਵੀ ਹੰਕਾਰ ਆਵੇ ਤੇ ਇਹ ਗੱਲ ਯਾਦ ਰੱਖਿਓ ਧਰਤੀ ਤੇ ਆਕਾਸ਼ ਚੜਾਵੈ ਚੜੇ ਆਕਾਸ ਗਿਰਾਵੈ ਤੇ ਪਿਆਰਿਓ ਖਲ ਮੂਰਤ ਤੇ ਪੰਡਿਤ ਕਰਬੋ ਪੰਡਿਤ ਤੇ ਮੁਗਧਾਰੀ ਇਹ ਬਚਨ ਜਿਹੜੇ ਨੇ ਵੈਸੇ ਅੱਗੇ ਪਿੱਛੇ ਮੈਂ ਬੋਲੇ ਨੇ ਪਰ ਇਹ ਜਿਹੜਾ ਪੂਰਾ ਸ਼ਬਦ ਹੈ
ਨਾ ਇਹਨੂੰ ਕਦੇ ਪੜਿਓ ਸਾਧ ਸੰਗਤ ਸਤਿਗੁਰੂ ਨੇ ਇਹਦੇ ਵਿੱਚ ਹੰਕਾਰ ਨੂੰ ਪੂਰੀ ਪੂਰੀ ਚੋਟ ਦਿੱਤੀ ਹੈ। ਮੈਂ ਬੇਨਤੀ ਤਾਂ ਕਰਕੇ ਸਾਂਝੀ ਕੀਤੀ ਵੀ ਕੁਝ ਵਿਗਾੜ ਕੋਈ ਨਹੀਂ ਸਕਦਾ ਜਦੋਂ ਗੁਰਬਾਣੀ ਦੇ ਅਥਾ ਭਰੋਸਾ ਹੋਵੇ ਸਿਮਰਨ ਤੇ ਭਰੋਸਾ ਹੋਵੇ ਸਤਿਗੁਰੂ ਦੀ ਪਾਵਨ ਬਾਣੀ ਤੇ ਭਰੋਸਾ ਹੋਵੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਵਿਚਾਰਦੇ ਹੋਈਏ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਪੜ੍ਦੇ ਹੋਈਏ ਤੇ ਪਿਆਰਿਓ ਫਿਰ ਨੀਅਤ ਸਿੱਧੀ ਕਰਕੇ ਚੱਲਿਓ ਤੇ ਮੈਂ ਕਹਿੰਦਾ ਸਤਿਗੁਰੂ ਫਿਰ ਜਿਉਂਦੇ ਹੋਏ ਮਾਰਗ ਤੇ ਐਸਾ ਸਾਥ ਦੇਣਗੇ ਤੇ ਕਦੇ ਵੀ ਸਾਡੀ ਜ਼ਿੰਦਗੀ ਦੇ ਵਿੱਚ ਮਰਨ ਦਾ ਨਾਮ ਤੱਕ ਵੀ ਨਹੀਂ ਆਏਗਾ ਕਹਿਣ ਤੋਂ ਭਾਵ ਵੀ ਜਿੰਨੇ ਵੀ ਸਵਾਸ ਗੁਰੂ ਨੇ ਦਿੱਤੇ ਨੇ ਕਦੇ ਔਖੀ ਘੜੀ ਉਹਦੇ ਵਿੱਚ ਆ ਹੀ ਨਹੀਂ ਸਕਦੀ ਤੁਸੀਂ ਵੇਖਿਆ ਹੋਣਾ ਵੀ ਕਿੰਨੀ ਗਰਮੀ ਕਿੰਨੀ ਗਰਮੀ ਦੇ ਨਾਲ ਲੋਕ ਮਰ ਗਏ
ਤੇ ਕਿੰਨੇ ਇਸ ਗਰਮੀ ਨੂੰ ਨਹੀਂ ਬਰਦਾਸ਼ਤ ਕਰ ਸਕੇ ਪਰ ਗੁਰੂ ਦੀ ਕਿਰਪਾ ਵੇਖੋ ਚਪੈਰਾ ਸਾਹਿਬ ਕੱਟ ਰਹੀ ਸੰਗਤ ਇਨੀ ਧੁੱਪ ਇਨੀ ਗਰਮੀ ਦੇ ਵਿੱਚ ਬਿਨਾਂ ਪੱਖੇ ਤੋਂ ਤੇ ਉਹਨਾਂ ਕੋਲ ਕਿਹੜੀ ਸ਼ਕਤੀ ਉਹਨਾਂ ਕੋਲੇ ਸ਼ਬਦ ਦੀ ਸ਼ਕਤੀ ਹੈ ਗੁਰੂ ਨੇ ਐਸੀ ਕਿਰਪਾ ਕੀਤੀ ਗੁਰੂ ਨੇ ਐਸੀ ਰਹਿਮਤ ਕੀਤੀ ਸਾਧ ਸੰਗਤ ਗੁਰੂ ਦੀ ਐਸੀ ਕਿਰਪਾ ਹੋਈ ਤੇ ਪਿਆਰਿਓ ਉਹਨਾਂ ਦਾ ਮੌਸਮ ਕੜਕ ਦੀ ਧੁੱਪ ਵੀ ਕੁਝ ਨਹੀਂ ਵਿਗਾੜ ਸਕਦੀ ਵਰਦੇ ਮੀਂਹ ਦੇ ਵਿੱਚ ਦੁਪਹਿਰਾ ਸਾਹਿਬ ਦੇ ਪਾਠ ਕਰਦੇ ਸੰਗਤ ਨੂੰ ਮੈਂ ਵੇਖਿਆ ਹੈ। ਵੇਖਿਓ ਕਦੇ ਤੁਸੀਂ ਵੀ ਧਿਆਨ ਨਾਲ ਵੇਖਿਓ ਇਸ ਕਰਕੇ ਯਾਦ ਰੱਖਿਓ ਬਿਨ ਸਚੇ ਸਭ ਕੂੜ ਕੂੜ ਕਮਾਈਐ ਬਿਣ ਸਚੇ ਕੂੜਿਆਰ ਬੰਨ ਚਲਾਈਐ ਇਹਨਾਂ ਸ਼ਬਦਾਂ ਨੂੰ ਯਾਦ ਰੱਖਿਆ ਕਰੋ ਵੀ ਸਤਿਗੁਰੂ ਸੱਚੇ ਪਾਤਸ਼ਾਹ ਤੋਂ ਬਿਨਾਂ ਸਭ ਕੁਝ ਕੂੜ ਹੈ ਸਭ ਕੁਝ ਵਿਅਰਥ ਹੈ ਜਿੰਨਾ ਵੀ ਉਹਦੇ ਨਾਲ ਜੁੜਾਂਗੇ ਬਾਣੀ ਦਾ ਜਾਪ ਕਰਾਂਗੇ ਉਨਾ ਹੀ ਸਾਡੇ ਲਈ ਵਧੀਆ ਹੋਏਗਾ ਇਹ ਗੱਲ ਜਰੂਰ ਯਾਦ ਰੱਖਿਆ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ