ਵੀਡੀਓ ਥੱਲੇ ਜਾ ਕੇ ਦੇਖ ਸਕਦੇ ਹੋ ਜਿਵੇਂ ਕਿ ਹਰ ਦਿਨ ਕੋਈ ਨਾ ਕੋਈ ਨਵੀਂ ਜਾਣਕਾਰੀ ਸਾਡੇ ਸਾਹਮਣੇ ਆਉਂਦੀ ਰਹਿੰਦੀ ਹੈ ਅਤੇ ਜਿਵੇਂ ਕਿ ਪੰਜਾਬ ਵਿੱਚ ਲਗਾਤਾਰ ਕੋਈ ਨਾ ਕੋਈ ਘਟਨਾਵਾਂ ਵਾਪਰ ਰਹੀਆਂ ਹਨ ਜੋ ਕਿ ਵਿਦੇਸ਼ਾਂ ਦੇ ਵਿੱਚ ਜਾਣ ਦੇ ਲਈ ਮੁੰਡੇ ਕੁੜੀਆਂ ਦੇ ਵੱਲੋਂ ਆਈਲਟਸ ਕੀਤੀ ਜਾਂਦੀ ਹੈ ਅਤੇ ਕਈ ਮੁੰਡੇ ਹੁੰਦੇ ਹਨ ਜੋ ਕਿ ਕਿਸੇ ਲੜਕੀ ਨਾਲ ਵਿਆਹ ਕਰਵਾ ਲੈਂਦੇ ਹਨ ਅਤੇ ਆਖਰ ਚੜ ਹੀ ਜਾਂਦੀ ਹੈ ਅਤੇ ਉਸ ਤੋਂ ਬਾਅਦ ਉਸ ਨੂੰ ਬੁਲਾਉਂਦੀ ਹੈ ਪਰ ਅੱਜਕੱਲ੍ਹ ਕਈ
ਲੜਕੀਆਂ ਅਜਿਹੀਆਂ ਹਨ ਜੋ ਕਿ ਕਈ ਪਰਵਾਰ ਵੀ ਅਜਿਹੇ ਹਨ ਜੋ ਤੇ ਸਿਰਫ ਆਪਣੇ ਲਾਲਚ ਲਈ ਹਰ ਚਲੀ ਜਾਂਦੀ ਹੈ ਲੜਕੀ ਅਤੇ ਉਸ ਤੋਂ ਬਾਅਦ ਲੜਕੇ ਨੂੰ ਨਹੀਂ ਬੁਲਾਉਂਦੀ ਅਤੇ ਉਸ ਨੂੰ ਬੁਲਾਉਣਾ ਵੀ ਛੱਡ ਦਿੰਦੀ ਹੈ ਇਸ ਤਰ੍ਹਾਂ ਦੀਆਂ ਘਟਨਾਵਾਂ ਹਰ ਮਹੀਨੇ ਦੇ ਵਿਚ ਹੀ ਹੋ ਜਾਂਦੀਆਂ ਹਨ ਅਤੇ ਇਕ ਹੋਰ ਨਿਕਲ ਕੇ ਖ਼ਬਰ ਸਾਹਮਣੇ ਆ ਰਹੀ ਹੈ ਜਿਵੇਂ ਕਿ ਪਹਿਲਾਂ ਵੀ ਕਈ ਖਬਰਾਂ ਆਈਆਂ ਸਨ ਇੱਕ ਕੁੜੀ ਲੜਕੇ ਦੇ ਨਾਲ ਵਿਆਹ ਕਰਵਾ ਕੇ ਜਦੋਂ ਉਹ ਵੀਜ਼ੇ ਦੇ ਲਈ ਫਾਰਮ
ਭਰੇ ਜਾਂਦੇ ਹਨ ਬੀ ਜੇ ਦਿਲ ਘਾਇਲ ਲਗਾਈ ਜਾਂਦੀ ਹੈ ਅਤੇ ਉਸ ਤੋਂ ਬਾਅਦ ਲੜਕੀ ਦਾ ਵੀਜ਼ਾ ਆ ਜਾਂਦਾ ਹੈ ਅਤੇ ਉਹ ਲੜਕੀ ਨੂੰ ਬਿਲਕੁਲ ਵੀ ਨਹੀਂ ਦੱਸਦੀ ਅਤੇ ਉਸ ਤੋਂ ਬਾਅਦ ਪਹਿਲਾਂ ਜਦੋਂ ਸਾਰੇ ਪੈਸੇ ਔਨਲਾਈਨ ਹੀ ਰਹਿੰਦੀ ਸੀ ਕਿ ਉਹ ਕੇ ਲੜਕੇ ਵਾਲਿਆਂ ਨੇ ਕਿਹਾ ਸੀ ਕਿ ਸਾਰਾ ਖਰਚਾ ਉਹ ਕਰਨਗੇ ਅਤੇ ਉਸ ਤੋਂ ਬਾਅਦ ਜਦੋਂ ਉਹ ਸਾਰਾ ਖਰਚਾ ਵੀ ਖ਼ਰਚਾ ਵੀ ਕਰ ਦਿੱਤਾ ਪਰ ਉਸ ਤੋਂ ਬਾਅਦ ਲੜਕੀ ਇਕੱਲੀ ਬਾਹਰ ਚਲੀ ਗਈ ਉਸ ਲੜਕੀ ਨੂੰ ਬੁਲਾਇਆ ਹੀ ਨਹੀਂ ਉਸ ਨੂ
ਲਾਉਣਾ ਵੀ ਬੰਦ ਕਰ ਦਿੱਤਾ ਅਤੇ ਉਸ ਤੋਂ ਬਾਅਦ ਫੇਰ ਜਦੋਂ ਉਹ ਲੜਕਾ ਟੈਸਟ ਦੇ ਵਿੱਚ ਪਰੇਸ਼ਾਨੀ ਦੇ ਵਿਚ ਜਾਣਾ ਸ਼ੁਰੂ ਹੋ ਗਿਆ ਤਾਂ ਉਸਨੇ ਆਪਣੀ ਜਾਨ ਦੇ ਦਿੱਤੀ ਤਾਂ ਇਹ ਸਾਰੀ ਖਬਰ ਬਹੁਤ ਹੀ ਦਰਦਨਾਕ ਖਬਰ ਅਜੋਕੇ ਨਿਕਲ ਕੇ ਸਾਹਮਣੇ ਆ ਰਹੀ ਹੈ ਕਿਸੇ ਪਰਿਵਾਰ ਦੇ ਨਾਲ ਇਸ ਤਰਾਂ ਕਦੀ ਵੀ ਨਹੀਂ ਕਰਨਾ ਚਾਹੀਦਾ ਜੇ ਪਰਿਵਾਰ ਨੇ ਬਹੁਤ ਹੀ ਜਾਇਜ ਇਹ ਮਜਬੂਰੀ ਕਰਕੇ ਪੈਸੇ ਜੁੜੇ ਹੁੰਦੇ ਹਨ ਅੱਜ-ਕੱਲ੍ਹ ਲੋਕਾਂ ਦਾ ਧੰਦਾ ਬਣ ਗਿਆ ਹੈ ਇਸ ਤਰ੍ਹਾਂ ਕੁੜੀ ਨੂੰ ਬਾਹਰ ਭੇਜ
ਰਹੇ ਅਤੇ ਮੁੰਡੇ ਉੱਥੇ ਪਰੇਸ਼ਾਨੀ ਦੇ ਵਿਚ ਖੁਦਕੁਸ਼ੀਆਂ ਕਰ ਰਹੇ ਹਨ ਬਾਹਰ ਜਾਣ ਦੀ ਅੱਜ ਕੱਲ੍ਹ ਕਦਰ ਪੈਦਾ ਹੋ ਰਹੀ ਜਾਂ ਪੈਦਾ ਹੋ ਰਹੀ ਹੈ ਅਤੇ ਉਸ ਤੋਂ ਬਾਅਦ ਅਜਿਹੀਆਂ ਘਟਨਾਵਾਂ ਸਾਹਮਣੇ ਆ ਜਾਂਦੀਆਂ ਹਨ ਕੋਈ ਅੱਜ ਕੱਲ ਸੱਚੇ ਪਿਆਰ ਵਾਲੀ ਗੱਲ ਹੀ ਨਹੀਂ ਰਹਿ ਗਈ ਤਾਂ ਬਹੁਤ ਹੀ ਜ਼ਿਆਦਾ ਹੈਰਾਨ ਕਰ ਦੇਣ ਵਾਲਾ ਮਾਮਲਾ ਤੁਸੀਂ ਸੁਣੋਗੇ ਤਾਂ ਹੈਰਾਨ ਹੋ ਜਾਓਗੇ ਬਹੁਤੀਆਂ ਦੇ ਪੈਸੇ ਲੱਖਾਂ ਪੈਸੇ ਜੋੜ ਕੇ ਉਸ ਕੁੜੀ ਨੇ ਆਪਣੇ ਘਰਦਿਆਂ ਦੇ ਖਾਤਿਆਂ ਦੇ ਵਿਚ ਪਾ ਦਿੱਤੇ ਅਤੇ ਉਸਤੋਂ ਬਾਅਦ ਉਸਨੂੰ ਬਲਾਉਣਾ ਹੀ ਬੰਦ ਕਰ ਦਿੱਤਾ ਇਸ ਤਰ੍ਹਾਂ ਤੁਸੀਂ ਇਹ ਸਾਰੀ ਖਬਰ ਥੱਲੇ ਜਾ ਕੇ ਵੀਡੀਓ ਵਿਚ ਦੇਖ ਸਕਦੇ ਹੋ