ਮੁੰਡੇ ਨੇ ਘਰ ਵਿੱਚ ਆ ਕੇ ਕੁੜੀ ਦੇ ਮਾਰੀਆਂ ਗੋ ਲੀ ਆਂ

ਇਸ ਤਰ੍ਹਾਂ ਤੁਸੀਂ ਇਸ ਵੀਡੀਓ ਨੂੰ ਥੱਲੇ ਜਾ ਕੇ ਦੇਖ ਸਕਦੇ ਹੋ ਅਤੇ ਜਿਵੇਂ ਕਿ ਸਾਡੇ ਸਮਾਜ ਦੇ ਵਿਚ ਹਰ ਦਿਨ ਕੋਈ ਨਾ ਕੋਈ ਨਵੀਆਂ ਗੱਲਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਸੋਸ਼ਲ ਮੀਡੀਆ ਤੇ ਨਵੀਆਂ ਤੋਂ ਨਵੀਆਂ ਵੀਡੀਓਜ ਹਰ ਦਿਨ ਵੈਰੜ ਹੁੰਦੀਆਂ ਰਹਿੰਦੀਆਂ ਹਨ ਜੋ ਚਰਚਾ ਦਾ ਵਿਸ਼ਾ ਬਣ ਜਾਂਦੀਆਂ ਹਨ ਇਹ ਸਤਰਾਂ ਜੋ ਇਹ ਵੀਡੀਓ ਸਾਡੇ ਸਾਹਮਣੇ ਆ ਰਹੀ ਹੈਨਾ ਕੋਈ ਨਵੀਂ ਹੋਰ ਜਾਣਕਾਰੀ ਆ ਰਹੀ ਹੈ ਜਿਵੇਂ ਕਿ ਅੱਜ ਕੱਲ ਕੁੜੀ ਮੁੰਡੇ ਆਪਸ ਦੇ ਵਿਚ ਗਲਬਾਤ ਕਰਦੇ ਹਨ

ਪਰ ਕਈ ਵਾਰ ਕਿਸੇ ਕੁੜੀ ਦੀ ਇਜ਼ਾਜਤ ਤੋਂ ਬਿਨਾਂ ਹੀ ਬਹੁਤ ਜ਼ਿਆਦਾ ਤੰਗ-ਪ੍ਰੇਸ਼ਾਨ ਕਰਦਾ ਹੈ ਜੋ ਕਿ ਬਿਲਕੁਲ ਸਹਿਮਤ ਨਹੀਂ ਹੁੰਦਾ ਜਾ ਰਿਹਾ ਹੈ ਹੋ ਸਕੇ ਤਾਂ ਗੁਰਸ਼ਾਨ ਕਰਦਾ ਰਹਿੰਦਾ ਹੈ ਇਸੇ ਤਰ੍ਹਾਂ ਦਾ ਹੀ ਮਾਮਲਾ ਸਾਹਮਣੇ ਆ ਰਿਹਾ ਹੈ ਜੋ ਕਿ ਕੁੜੀ ਨੂੰ ਗੋ ਲੀ ਮਾਰ ਦਿੱਤੀ ਗਈ ਵਿੱਚ ਕੁੜੀ ਨੂੰ ਦੋ ਗੋ ਲੀਆਂ ਲੱਗੀਆਂ ਹਨ ਅਤੇ ਇਸ ਦਾ ਮਾਮਲਾ ਸਾਡੇ ਸਾਹਮਣੇ ਆ ਰਿਹਾ ਹੈ ਬੇਦੀ ਵੱਲੋਂ ਕਿਹਾ ਜਾਂਦਾ ਸੀ ਵਾਰੀ ਵਾਰੀ ਕਿ ਤੂੰ ਮੇਰੇ ਨਾਲ ਗੱਲਬਾਤ ਕਰ ਲਿਆ ਕੁੜੀ ਨੂੰ ਧੱਕੇ ਦੇ ਨਾਲ

ਆਪਣੀ ਦੋਸਤੀ ਕਰਨਾ ਚਾਹੁੰਦਾ ਸੀ ਕੁੜੀ ਉਸ ਨੂੰ ਉਹ ਇਨਕਾਰ ਕਰ ਦਿੰਦੀ ਸੀ ਅਤੇ ਜਿਸ ਦੇ ਵਿਚਕਾਰ ਉਹ ਗੁੱਸੇ ਵਿਚ ਆ ਜਾਂਦਾ ਸੀ ਅਤੇ ਉਸ ਨੇ ਕੁੜੀ ਦੇ ਭਰਾ ਨੂੰ ਵੀ ਧਮਕੀ ਦਿੱਤੀ ਸੀ ਪਰ ਹੁਣ ਦੁਬਾਰਾ ਫਿਰ ਜਦੋਂ ਉਸ ਕੁੜੀ ਨੂੰ ਉਸ ਨੇ ਇਸ ਤਰਾਂ ਦੀ ਗੱਲ ਕਹੀ ਤਾਂ ਕੁੜੀ ਨੇ ਉਸ ਨੂੰ ਬਿਲਕੁਲ ਇਨਕਾਰ ਕਰ ਦਿੱਤਾ ਤੋਂ ਬਾਅਦ ਉਹ ਮੁੰਡਾ ਬਹੁਤ ਹੀ ਜ਼ਿਆਦਾ ਗੁੱਸੇ ਦੇ ਵਿੱਚ ਆ ਜਾਂਦਾ ਹੈ ਗੁੱਸੇ ਵਿੱਚ ਆ ਕੇ ਉਸ ਕੁੜੀ ਦੇ ਘਰ ਵਿੱਚ ਚਲਾ ਜਾਂਦਾ ਹੈ ਘਰ ਵਿੱਚ ਆ ਕੇ ਉਸ ਤੋਂ

ਬਾਅਦ ਕੁੜੀ ਨੂੰ ਗੋ ਲੀਆ ਮਾਰ ਦਿੰਦਾ ਹੈ ਗੋਲੀ ਆਂ ਮਾਰਨ ਤੋਂ ਬਾਅਦ ਉਸਨੂੰ ਜੋ ਕੇ ਤੁਰੰਤ ਹੀ ਪਰਿਵਾਰ ਦੇ ਵੱਲੋਂ ਹਸਪਤਾਲ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਕੁੜੀ ਦੀ ਹਾਲਤ ਗੰਭੀਰ ਬਣੀ ਹੋਈ ਕਰ ਕਰ ਲਈ ਇਸ ਤਰ੍ਹਾਂ ਦੀਆਂ ਵਾਰਦਾਤਾਂ ਬਹੁਤ ਆ ਰਹੀਆਂ ਹਨ ਕਿਸੇ ਦੇ ਨਾਲ ਧੱਕੇ ਦੇ ਨਾਲ ਕੋਈ ਵੀ ਬਿਆਨ ਨਹੀਂ ਕੀਤਾ ਜਾ ਸਕਦਾ ਇਕ ਦੂਸਰੇ ਦੀ ਸਹਿਮਤੀ ਦੇ ਨਾਲ ਹੀ ਸਭ ਕੁਝ ਪਿਆਰ ਹੁੰਦਾਕੀ ਉਸ ਨੌਜਵਾਨ ਮੁੰਡੇ ਦੇ ਵੱਲੋਂ ਇਨ੍ਹਾਂ ਦੀ ਜੋ ਕਿ ਛੋਟੀ ਜਿਹੀ ਕੁੜੀ ਹੈ

ਅਜੋਕੇ ਨੌਜਵਾਨ ਕੁੜੀ ਨੂੰ ਧੱਕੇ ਦੇ ਨਾਲ ਆਪਣਾ ਪਿਆਰ ਪਾਉਣਾ ਚਾਹੁੰਦਾ ਸੀ ਰੋਹ ਕੁੜੀ ਉਸ ਦੇ ਨਾਲ ਗੱਲਬਾਤ ਨਹੀਂ ਕਰਨਾ ਚਾਹੁੰਦੀ ਸੀ ਜਿਸ ਕਰਕੇ ਉਸ ਨੂੰ ਇਨਕਾਰ ਕਰ ਦਿੰਦੀ ਸੀ ਅਤੇ ਉਹ ਧਮਕੀਆਂ ਦਿੰਦਾ ਰਿਹਾ ਸੀ ਕਿ ਉਹ ਕੁੜੀ ਨੂੰ ਮਾਰ ਦੇਵੇਗਾ ਅਤੇ ਇਸੇ ਤਰ੍ਹਾਂ ਹੀ ਕੀਤਾ ਹੈ ਅਤੇ ਗੋਲੀ ਆਂ ਚਲਾ ਦਿੱਤੀਆਂ ਯਾਰਾਂ ਦੀਆਂ ਪੁੜੀਆਂ ਦੇ ਗੋਲੀ ਆਂ ਵਜੀਆਂ ਹਨ ਕੁੜੀ ਦੇ ਗੋ ਲੀਆਂ ਲੱਗਣ ਤੋਂ ਬਾਅਦ ਉਸ ਤੋਂ ਬਾਅਦ ਜੋ ਕਿ ਉਸ ਨੌਜਵਾਨ ਲੜਕੀ ਨੂੰ ਅਜੋਕੇ ਸਮੇ ਵਿੱਚ ਦਾਖਲ

ਕਰਵਾਇਆ ਜਾ ਰਿਹਾ ਹੈ ਅਤੇ ਉਸ ਦਾ ਇਲਾਜ ਕੀਤਾ ਜਾ ਰਿਹਾ ਹੈ ਅਤੇ ਉਸ ਦੀ ਜਾਨ ਬਚ ਸਕਦੀ ਹੈ ਇਸ ਵਿਚ ਕੰਮ ਕਰ ਰਹੇ ਹਨ ਹਾਲਤ ਬਹੁਤ ਜ਼ਿਆਦਾ ਗੰਭੀਰ ਬਣੀ ਹੋਈ ਹੈ ਇਸ ਤੋਂ ਬਾਅਦ ਕੀ ਹੋਵੇਗਾ ਸਭ ਕੁਝ ਆਉਣ ਵਾਲੀ ਖ਼ਬਰ ਦੇ ਵਿਚ ਤੁਸੀਂ ਦੇਖ ਸਕਦੇ ਹੋ ਪਰ ਇਸ ਵਾਰ ਹੁਣ ਬਹੁਤ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਆਪੇ ਧੱਕੇ ਦੇ ਨਾਲ ਹੀ ਆਪਣੀ ਮਰਜ਼ੀ ਦੇ ਨਾਲ ਹੀ ਉਹ ਕੁੜੀ ਨੂੰ ਬਣਾਉਣਾ ਚਾਹੁੰਦਾ ਸੀ ਪਰ ਕੁੜੀ ਉਸ ਦੀਆਂ ਗੱਲਾਂ ਵਿਚ ਨਹੀਂ ਆਉਣਾ

ਚਾਹੁੰਦੀ ਸੀ ਪਰ ਉਸ ਫ਼ਰਹਾਦੇ ਵੱਲੋਂ ਅਤੇ ਕੁੜੀ ਦੀ ਮਾਤਾ ਦੇ ਵੱਲੋਂ ਰੋ ਰੋ ਕੇ ਹਰੇਕ ਗੱਲ ਨੂੰ ਬਿਆਨ ਕੀਤਾ ਗਿਆ ਹੈ ਬਹੁਤ ਹੀ ਹੈਰਾਨ ਕਰਨ ਵਾਲੀ ਖਬਰ ਹੈ ਕਿ ਉਹ ਨੌਜਵਾਨ ਇਹ ਸਵਾਲ ਹੁੰਦਾ ਹੈ ਏ ਐਸ ਆਈ ਦੇ ਮੁੰਡਾ ਹੈ ਉਸ ਦਾ ਪਿਉ ਪੁਲਿਸ ਦੇ ਵਿਚ ਨੌਕਰੀ ਕਰਦਾ ਹੈ ਅਤੇ ਉਸ ਮੁੰਡੇ ਦੇ ਵੱਲੋਂ ਜੋ ਕੁੜੀ ਨੂੰ ਗੋ ਲੀਆਂ ਮਾਰੀਆਂ ਗਈਆਂ ਹਨ ਪਰ ਇਹ ਸਾਰੀ ਖਬਰ ਸਾਹਮਣੇ ਆ ਰਹੀ ਹੈ ਤੁਸੀਂ ਸਾਰੀ ਦੀ ਸਾਰੀ ਖਬਰ ਵੀਡੀਓ ਵਿਚ ਦੇਖ ਸਕਦੇ ਹੋ

Leave a Reply

Your email address will not be published. Required fields are marked *