ਇਸ ਅਸਥਾਨ ਤੇ ਹੋ ਜਾਂਦਾ ਹੈ ਪੱਥਰੀ ਦਾ ਇਲਾਜ

ਇਸ ਅਸਥਾਨ ਤੇ ਹੋ ਜਾਂਦਾ ਹੈ ਪੱਥਰੀ ਦਾ ਇਲਾਜ ਐਲਰਜੀ ਦਾ ਰੋਗ ਵੀ ਖਤਮ ਹੋ ਜਾਂਦਾ,ਇਹ ਸਥਾਨ ਕਿਹੜਾ ਹੈ ਇਹ ਕਿਸ ਜਗ੍ਹਾ ਤੇ ਸਥਿਤ ਹੈ ਅਤੇ ਇਸ ਦੇ ਕਿਸ ਤਰ੍ਹਾਂ ਮਿਹਰ ਕਿਰਪਾ ਹੁੰਦੀ ਹੈ ਇਹ ਸਾਰੀ ਜਾਣਕਾਰੀ ਆਪ ਜੀ ਨੂੰ ਦਿੱਤੀ ਜਾਵੇਗੀ,ਇੱਕ ਵਾਰ ਦੀ ਗੱਲ ਹੈ ਕਿ ਇੱਕ ਵਪਾਰੀ ਸੀ ਉਹ ਕਿਸੇ ਕੰਮ ਲਈ ਪਟਨਾ ਸਾਹਿਬ ਤੋ ਪੰਜਾਬ ਆਇਆ ਅਤੇ ਅਸੀਂ ਗੁਰਦੁਆਰਿਆਂ ਦੇ ਦਰਸ਼ਨ ਕਰਨੇ ਹਨ,

ਜਦੋਂ ਉਹ ਦਿੱਲੀ ਆਇਆ ਤਾਂ ਉਹ ਉਸਦੇ ਅਚਾਨਕ ਬਹੁਤ ਤੇਜ਼ ਦਰਦ ਹੋਣ ਲੱਗੇ,ਤਾਂ ਉਹ ਡਾਕਟਰ ਦੇ ਕੋਲ ਗਿਆ ਤਾਂ ਉਸ ਨੇ ਚੈੱਕਅਪ ਕਰਵਾਇਆ, ਆਪ ਉਸ ਨੂੰ ਪੱਥਰੀ ਹੋ ਗਈ ਸੀ,ਡਾਕਟਰ ਨੇ ਕਿਹਾ ਕਿ ਤੈਨੂੰ ਪੱਥਰੀ ਦਾ ਅਪਰੇਸ਼ਨ ਜਲਦੀ ਕਰਵਾਉਣਾ ਪਵੇਗਾ ਇਕ ਵਾਰ ਡਾਕਟਰ ਨੇ ਦਵਾਈ ਦੇ ਦਿੱਤੀ,ਅਤੇ ਫਿਰ ਉਹ ਬੰਗਲਾ ਸਾਹਿਬ ਦਰਸ਼ਨ ਕਰਨ ਗਏ,ਤੇ ਜਦੋਂ ਉਹ ਬੰਗਲਾ ਸਾਹਿਬ ਦਰਸ਼ਨ ਕਰ ਸਰੋਵਰ ਸਾਹਿਬ ਜਾ ਸਕਣ ਲੱਗਿਆ

ਉਸ ਨੇ ਆਪਣੇ ਪਿੰਡ ਦੇ ਵਿੱਚ ਸੋਚਿਆ ਕਿ ਇਸ ਜਗ੍ਹਾ ਤੋਂ ਵੱਡੀਆਂ-ਵੱਡੀਆਂ ਬੀਮਾਰੀਆਂ ਠੀਕ ਹੋ ਜਾਂਦੀਆਂ ਹਨ ਚੇਚਕ ਵਰਗੀ ਬਿਮਾਰੀ ਦੂਰ ਹੋ ਜਾਂਦੀ ਹੈ ਤਾਂ ਮੇਰੀ ਪਥਰੀ ਦੀ ਕਿਹੜੀ ਵੱਡੀ ਗੱਲ ਹੈ ਅਤੇ ਉਸਨੇ ਕਿਹਾ ਕੇ ਮੈਂ ਉਹ ਜਲ ਸਕ ਲਿਆ ਅਤੇ ਸੇਵਾਦਾਰਾ ਨੂੰ ਬੇਨਤੀ ਕੀਤੀ ਕਿ ਮੈਨੂੰ ਇਹ ਜਾਣ ਮਿਲ ਸਕਦਾ ਹੈ,ਉਹਨਾਂ ਨੇ ਉਸ ਨੂੰ ਇੱਕ ਬੋਤਲ ਜਲਦੀ ਭਰ ਕੇ ਦੇ ਦਿੱਤੀ, ਆਖ਼ਰ ਉਸ ਨੇ ਲੁਧਿਆਣੇ ਤੱਕ ਪਹੁੰਚਦੇ ਪਹੁੰਚਦੇ ਉਹ ਸਾਰਾ ਜਲ ਛੱਕ ਲਿਆ,

ਆਪੇ ਨਾਲ ਨਾਲ ਉਹ ਪ-ੜ੍ਹ-ਦਾ ਰਿਹਾ ਕਿ ਸ੍ਰੀ ਹਰਿ ਕ੍ਰਿਸ਼ਨ ਧਿ-ਆ-ਈ-ਐ ਜਿਸ ਡਿਠੇ ਸਭ ਦੁੱਖ ਜਾਏ, ਤੇ ਉਸ ਨੇ ਦੱਸਿਆ ਕਿ ਮੈਨੂੰ ਬਹੁਤ ਤੇਜ ਪਿ-ਸ਼ਾ-ਬ ਆਇਆ, ਉਥੇ ਉਹ -ਸਮੇਂ ਦੀ ਪੱਥਰੀ ਬਾਹਰ ਨਿਕਲ ਗਈ ਅਤੇ ਉਸ ਤੋਂ ਬਾਅਦ ਕਦੇ ਵੀ ਪੱਥਰੀ ਦੀ ਸ-ਮੱ-ਸਿ-ਆ ਨਹੀਂ ਹੋਈ, ਜਿਹੜਾ ਡਾਕਟਰ ਕਹਿੰਦਾ ਸੀ ਕਿ ਅ-ਪ੍ਰੇ-ਸ਼-ਨ ਕਰਨਾ ਪਵੇਗਾ ਉਸ ਦੀ ਗੱਲ ਸਤਿਗੁਰੂ ਪ੍ਰਮਾਤਮਾ ਨੇ ਝੂ-ਠੀ ਕਰ ਦਿੱਤੀ, ਕਿਉਂਕਿ ਇਹ ਉਸ ਇਨਸਾਨ ਨੂੰ ਗੁਰੂ ਪ੍ਰਮਾਤਮਾ ਤੇ ਪੂਰਾ ਭਰੋਸਾ ਸੀ, ਪੂਰੀ ਸ਼ਰਧਾ ਸੀ ਲੱਗਣ ਸੀ ਪ੍ਰੇਮ ਸੀ,

ਇਸ ਪ੍ਰਕਾਰ ਜਿਹੜਾ ਵੀ ਸ਼ਰਧਾ ਰੱਖ ਕੇ ਗੁਰੂ ਘਰ ਜਾਂਦਾ ਹੈ, ਉਸ ਦੇ ਸਾਰੇ ਰੋ-ਗ ਕੱਟੇ ਜਾਂਦੇ ਹਨ ਅਤੇ ਜਿਹੜਾ ਪਰਮਾਤਮਾ ਦਾ ਨਾਮ ਲੈਂਦਾ ਹੈ ਉਸ ਦੇ ਰੋ-ਗ ਕੱ-ਟੇ ਜਾਂਦੇ, ਅਤੇ ਉਸ ਦੇ ਰੁਕੇ ਹੋਏ ਕੰਮ ਵੀ ਬਣ ਜਾਂਦੇ ਹਨ, ਇਸ ਲਈ ਜੇਕਰ ਕਿਸੇ ਨੂੰ ਵੀ ਕੋਈ ਸ-ਮੱ-ਸਿ-ਆ ਹੈ ਤਾਂ ਉਹ ਇਕ ਵਾਰ ਬੰਗਲਾ ਸਾਹਿਬ ਜ਼ਰੂਰ ਜਾਵੇ ਜੋ ਕਿ ਦਿੱਲੀ ਦੇ ਵਿਚ ਸਥਿਤ ਹੈ,ਅਤੇ ਇਸ ਜਗ੍ਹਾ ਤੇ ਸੇਵਾ ਕਰੇ ਸਿ-ਮ-ਰ-ਨ ਕਰੇ ਅਤੇ ਗੁਰੂ ਤੇ ਵਿ-ਸ਼-ਵਾ-ਸ਼ ਰੱਖਦੇ ਆਪਣੀ ਅਰਦਾਸ ਬੇਨਤੀ ਕਰੇ,

ਤਾਂ ਗੁਰੂ ਪ੍ਰਮਾਤਮਾਂ ਉਸਦੀ ਸ਼ਰਧਾ ਭਾਵਨਾ ਦੇਖ ਕੇ ਉਸ ਤੇ ਜਰੂਰ ਮੇਹਰ ਕਰਦੇ ਹਨ ਅਤੇ ਵੱਡੇ ਤੋਂ ਵੱਡੇ ਰੋ-ਗ ਠੀਕ ਹੋ ਜਾਂਦੇ ਹਨ, ਇਸ ਜਗ੍ਹਾ ਤੋਂ ਬਹੁਤ ਲੋਕ ਹੁਣ ਤਾਂ ਠੀਕ ਹੋ ਚੁੱਕੇ ਹਨ ਲੱਖਾਂ ਦੀ ਗਿ-ਣ-ਤੀ ਵਿਚ ਆਉਂਦੇ ਹਨ, ਸਤਿਗੁਰੁ ਪਰਮਾਤਮਾ ਅੱਗੇ ਬੇਨਤੀ ਕਰਦੇ, ਅਤੇ ਇਸ ਜਗ੍ਹਾ ਤੋਂ ਬਹੁਤ ਲੋਕ ਹਰ ਰੋਜ਼ ਠੀਕ ਹੋ ਕੇ ਜਾਂਦੇ ਹਨ, ਸਾਨੂੰ ਗੁਰਬਾਣੀ ਨੂੰ ਕਦੀ ਵੀ ਨਹੀਂ ਭੁੱ-ਲ-ਣਾ ਚਾਹੀਦਾ ਗੁਰਬਾਣੀ

ਦਾ ਸਿ-ਮ-ਰ-ਨ ਕਰਦੇ ਰਹਿਣਾ ਚਾਹੀਦਾ,ਸਾਨੂੰ ਸਵੇਰ ਦੀਆਂ ਬਾਣੀਆਂ ਹੀ ਪ-ੜ੍ਹ-ਨੀ-ਆਂ ਚਾਹੀਦੀਆਂ ਹਨ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਇਸ ਨੂੰ ਬਾ-ਣੀ-ਆਂ ਪ-ੜ੍ਹ ਕੇ ਸੌਣਾ ਚਾਹੀਦਾ ਹੈ, ਉਸ ਵਲ ਪਰਮਾਤਮਾ ਦੀ ਸਾਡੇ ਤੇ ਮਿਹਰ ਹੁੰਦੀ ਹੈ,ਬੱਸ ਸਾਨੂੰ ਸਭ ਨਾਲ ਨਿਮਰਤਾ ਪ੍ਰੇ-ਮ ਭਾ-ਵ-ਨਾ ਦੇ ਨਾਲ ਰਹਿਣਾ ਚਾਹੀਦਾ ਹੈ, ਅਤੇ ਸਭਨਾਂ ਦਾ ਭਲਾ ਮੰ-ਗ-ਣਾ ਚਾਹੀਦਾ ਹੈ, ਜਿਸ ਦਾ ਸਾਡੇ ਸਾਰੇ ਕਾਰਜ ਰਾਸ ਹੋ ਜਾਣਗੇ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *