ਸ਼ਿਵ ਸੈਨਾ ਨੂੰ ਇਕ ਵੀ ਜਵਾਬ ਨਹੀਂ ਆਇਆ

ਵੀਡੀਓ ਥੱਲੇ ਜਾ ਕੇ ਦੇਖ ਸਕਦੇ ਹੋ ਜਿਵੇਂ ਕਿ ਹਰ ਨਵੇਂ ਦਿਨ ਕੋਈ ਨਾ ਕੋਈ ਨਵੀਂ ਖ਼ਬਰ ਸਾਡੇ ਸਾਹਮਣੇ ਆਉਂਦੀ ਰਹਿੰਦੀ ਹੈ ਅਤੇ ਸ਼ਿਵ ਸੈਨਾ ਦੇ ਕੁਝ ਆਗੂ ਜੋ ਕਿ ਆਪਣੀਆਂ ਗੱਲਾਂ ਦੇ ਕਰਕੇ ਆਪਣੇ ਵਿਵਾਦਾਂ ਦੇ ਵਿੱਚ ਹਮੇਸ਼ਾਂ ਆਏ ਰਹਿੰਦੇ ਹਨ ਅਤੇ ਸਿਕਿਓਰਿਟੀ ਹਾਸਲ ਕਰਦੇ ਰਹਿੰਦੇ ਹਨ ਅਤੇ ਮੋਦੀ ਸਰਕਾਰ ਦੇ ਬਾਰੇ ਸਿਫ਼ਤਾਂ ਕਰਦਾ ਕਰਦੇ ਰਹਿੰਦੇ ਹਨ ਇਸ ਤਰ੍ਹਾਂ ਹੀ ਸ਼ਿਵ ਸੈਨਾ ਦੇ ਆਗੂ ਅਮਿਤ ਅਰੋੜਾ ਦੇ ਵੱਲੋਂ ਹਰ ਨਵੇਂ ਦਿਨ ਕੋਈ ਨਾ ਕੋਈ ਨਵਾਂ ਬਿਆਨ ਦਿੱਤਾ ਜਾਂਦਾ ਹੈ

ਅਤੇ ਜਦੋਂ ਉਨ੍ਹਾਂ ਦੇ ਨਾਲ ਮੀਡੀਆ ਨੇ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਮੋਦੀ ਦੀ ਤਾਰੀਫ ਦੇ ਵਿੱਚ ਬਹੁਤ ਸਾਰੇ ਲਫਜ਼ ਕਹੇ ਉਹਨਾਂ ਨੇ ਕਿਹਾ ਹੈ ਕਿ ਮੋਦੀ ਸਰਕਾਰ ਬਹੁਤ ਵਧੀਆ ਕੰਮ ਕਰ ਰਹੀਆਂ ਹਨ ਲੋਕਾਂ ਨੂੰ ਸਹੂਲਤਾਂ ਦੇ ਰਹੀ ਹੈ ਅਤੇ ਲੋਕਾਂ ਦੇ ਸਾਰੇ ਕੰਮ ਹੋ ਰਹੇ ਹਨ ਅਤੇ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਪਾਕਿਸਤਾਨ ਦੇ ਵਿੱਚ ਬਹੁਤ ਜਲਦੀ ਮਹਿੰਗਾਈ ਹੈ ਅਤੇ ਉਨ੍ਹਾਂ ਨੇ ਮੋਦੀ ਦੀ ਤਾਰੀਫ ਦੇ ਵਿੱਚ ਕਿਹਾ ਹੈ ਕਿ ਭਾਰਤ ਦੇ ਵਿੱਚ ਪੈਟਰੋਲ ਸਸਤਾ ਹੈ ਅਤੇ ਮੋਦੀ ਸਰਕਾਰ ਬਹੁਤ ਵਧੀਆ

ਕੰਮ ਕਰ ਰਹੀ ਹੈ ਅਤੇ ਇਸੇ ਤਰ੍ਹਾਂ ਉਨ੍ਹਾਂ ਨੇ ਕਿਹਾ ਹੈ ਕਿ ਉਨ੍ਹਾਂ ਨੇ ਬੰਦੀ ਸਿੰਘਾਂ ਦੇ ਬਾਰੇ ਵੀ ਕੁਝ ਅਜਿਹੀਆਂ ਗੱਲਾਂ ਕਹੀਆਂ ਹਨ ਅਤੇ ਉਨ੍ਹਾਂ ਨੇ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦੇ ਬਾਰੇ ਬਿਲਕੁੱਲ ਇਨਕਾਰ ਕਰ ਦਿੱਤਾ ਹੈ ਅਤੇ ਉਨ੍ਹਾਂ ਨੇ ਕਿਹਾ ਹੈ ਕਿ ਰਿਹਾਅ ਨਹੀਂ ਕਰਨਾ ਚਾਹੀਦਾ ਜੋ ਕਿ ਅਤਿਵਾਦੀ ਹਨ ਇਸ ਤਰ੍ਹਾਂ ਉਨ੍ਹਾਂ ਨੇ ਬਿਆਨ ਦਿੱਤੇ ਹਨ ਅਤੇ ਇਸ ਤੋਂ ਬਾਅਦ ਜਦੋਂ ਪੱਤਰਕਾਰ ਦੇ ਵੱਲੋਂ ਇਨ੍ਹਾਂ ਨੂੰ ਆਪਣੇ ਦੇਸ਼ ਦੇ ਝੰਡੇ ਦੇ ਪ੍ਰਤੀ ਜਦੋਂ ਕੁਝ ਪੁੱਛਿਆ ਗਿਆ ਤਾਂ ਇਨ੍ਹਾਂ ਨੂੰ ਇੱਕ ਵੀ ਸਵਾਲ

ਦਾ ਉੱਤਰ ਨਹੀਂ ਆਇਆ ਜਦੋਂ ਵੀਨਾ ਨੂੰ ਕੋਈ ਵੀ ਗੱਲ ਪੁੱਛੀ ਗਈ ਤਾਂ ਇਨ੍ਹਾਂ ਨੇ ਇਨਕਾਰ ਕਰ ਦਿੱਤਾ ਅਤੇ ਨਾ ਨੇ ਕਿਹਾ ਹੈ ਕਿ ਤੂੰ ਸਾਡੇ ਪ੍ਰੋਫੈਸਰ ਨਹੀਂ ਹੋ ਨਾ ਹੀ ਅਸੀਂ ਤੁਹਾਡੇ ਸਟੂਡੈਂਟ ਹਾਂ ਇਸ ਤਰ੍ਹਾਂ ਇਨ੍ਹਾਂ ਦੇ ਵੱਲੋਂ ਜਦੋਂ ਪੁੱਛਿਆ ਗਿਆ ਕਿ ਕੇਸਰੀ ਝੰਡੇ ਅਤੇ ਆਪਣੇ ਭਾਰਤ ਦੇ ਝੰਡੇ ਦੇ ਵਿੱਚ ਰੰਗਾਂ ਦੀ ਕੀ ਮਹਾਨਤਾ ਹੈ ਅਤੇ ਉਹ ਕੱਪੜਾ ਕਿਸ ਤਰ੍ਹਾਂ ਬਣਦਾ ਹੈ ਅਤੇ ਕੱਪੜਾ ਕਿਹੜਾ ਹੁੰਦਾ ਹੈ ਕੁਝ ਵੀ ਜਾਣਕਾਰੀ ਨਹੀਂ ਸੀ ਉਸ ਤੋਂ ਬਾਅਦ ਪੱਤਰਕਾਰ ਦੇ ਵੱਲੋਂ ਪੁੱਛਿਆ ਗਿਆ ਕਿ ਤਿਰੰਗੇ

ਝੰਡੇ ਦੇ ਵਿੱਚ ਜੋ ਅਸ਼ੋਕ ਚੱਕਰ ਹੁੰਦਾ ਹੈ ਉਸਦੇ ਵਿੱਚ ਕਿੰਨੀਆਂ ਤੀਲੀਆਂ ਹੁੰਦੀਆਂ ਹਨ ਕਿੰਨੀਆਂ ਡੰਡੀਆਂ ਹੁੰਦੀਆਂ ਹਨ ਤਾਂ ਉਸ ਦੇ ਬੱਚੇ ਵੀ ਸਾਰਾ ਕੁਝ ਉਸ ਨੇ ਇਨਕਾਰ ਕਰ ਦਿੱਤਾ ਸੀ ਉਸ ਨੇ ਸਾਰੇ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਉਸ ਨੇ ਕਿਹਾ ਹੈ ਕਿ ਸ਼ਿਵ ਸੈਨਾ ਆਗੂ ਅਮਿਤ ਅਰੋੜਾ ਨੇ ਕਿਹਾ ਹੈ ਕਿ ਬੱਸ ਬਹੁਤ ਸ਼ਹੀਦੀਆਂ ਹੋਈਆਂ ਹਨ ਤਾਂ ਹੀ ਸਾਡਾ ਭਾਰਤ ਆਜ਼ਾਦ ਹੋਇਆ ਹੈ ਪਰ ਉਸ ਨੂੰ ਕੋਈ ਸਵਾਲਾਂ ਦਾ ਜਵਾਬ ਨਹੀਂ ਆਇਆ ਜੋ ਕਿ ਆਪਣੇ ਆਪ ਨੂੰ ਆਗੂ

ਅਖਵਾਉਂਦਾ ਹੈ ਅਤੇ ਭਾਰਤ ਸਰਕਾਰ ਦੇ ਪ੍ਰਤੀ ਆਪਣੀ ਹਮਦਰਦੀ ਦਿਖਾਉਂਦਾ ਹੈ ਪਰ ਭਾਰਤ ਸਰਕਾਰ ਦੇ ਪ੍ਰਤੀ ਉਸ ਨੂੰ ਇੱਕ ਵੀ ਸਵਾਲ ਉੱਤਰ ਬਿਲਕੁਲ ਵੀ ਨਹੀਂ ਉਸ ਨੂੰ ਪਤਾ ਜਿਸ ਕਰਕੇ ਉਹ ਹੁਣ ਕਹਿ ਰਿਹਾ ਹੈ ਕਿ ਇਕ ਦਿਨ ਉਹ ਆਪ ਉਨ੍ਹਾਂ ਨੂੰ ਬੁਲਾਵੇਗਾ ਅਤੇ ਸਾਰੇ ਉੱਤਰ ਦੇਵੇਗਾ ਅਤੇ ਇਸ ਤਰ੍ਹਾਂ ਉਸ ਨੇ ਸਾਰੇ ਇਨਕਾਰ ਕਰਦਾ ਹੋਇਆ ਸਾਰੇ ਸਵਾਲਾਂ ਦੇ ਜਵਾਬਾਂ ਤੋਂ ਇਨਕਾਰ ਕਰ ਦਿੱਤਾ ਹੈ ਥੱਲੇ ਇਸ ਦੀ ਵੀਡੀਓ ਦਿੱਤੀ ਗਈ ਹੈ ਇਸ ਵੀਡੀਓ ਦੇ ਵਿਚ ਤੁਸੀਂ ਦੇਖ ਸਕਦੇ ਹੋ

ਪੱਤਰਕਾਰ ਦੇ ਵੱਲੋਂ ਕਿਵੇਂ ਸਵਾਲ ਪੁੱਛੇ ਜਾਂਦੇ ਹਨ ਪਰ ਉਹ ਬਿਲਕੁਲ ਵੀ ਜਵਾਬ ਨਹੀਂ ਦੇ ਰਿਹਾ ਅਤੇ ਆਪਣੀਆਂ ਹੀ ਗੱਲਾਂ ਦੇ ਵਿੱਚ ਲੀਨ ਹੋਇਆ ਹੈ ਅਤੇ ਕਿਸੇ ਗੱਲ ਦਾ ਉਸ ਨੂੰ ਕੋਈ ਵੀ ਉੱਤਰ ਨਹੀਂ ਆ ਰਿਹਾ ਇਸ ਤਰ੍ਹਾਂ ਤੁਸੀਂ ਇਹ ਸਾਰੀ ਖ਼ਬਰ ਅਸਲ ਵੀਡੀਓ ਵਿੱਚ ਜਾ ਕੇ ਦੇਖ ਸਕਦੇ ਹੋ

Leave a Reply

Your email address will not be published.