ਕਾਲੇ ਛੋਲੇ ਖਾਣ ਦੇ ਫਾਇਦੇ ਇਸ ਤਰਾਂ ਖਾਓ ਅਤੇ ਦੇਖੋ ਕਮਾਲ

ਕਾਲੇ ਛੋਲੇ ਖਾਂਨ ਦੇ ਫਾਇਦੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਸਿਹਤ ਨਾਲ ਸੰਬੰਧਿਤ  ਅਤੇ ਤੁਸੀਂ ਸਾਡੇ ਨਾਲ ਜੁੜੇ ਰਹੋ ਅਤੇ ਹਮੇਸ਼ਾ ਪਿੱਟ ਤੇ ਤੰਦਰੁਸਤ ਰਹੋ । ਫਰੈਂਡਸ ਕਾਲੇ ਛੋਲੇ ਆਪਣੀ ਸਿਹਤ ਲਈ ਬਹੁਤ ਹੀ ਫਾਇਦੇਮੰਦ ਨੇ ਕਿਉਂਕਿ ਇਹਨਾਂ ਵਿੱਚ ਵਿਟਾਮਿਨ ਪ੍ਰੋਟੀਨ ਫਾਈਬਰ ਆਦਿ ਭਰਪੂਰ ਮਾਤਰਾ ਵਿੱਚ ਹੁੰਦੇ ਨੇ ਇਹਨਾਂ ਨੂੰ ਤੁਸੀਂ ਕਿਸੇ ਵੀ ਰੂਪ ਵਿੱਚ ਖਾ ਸਕਦੇ ਹੋ ਯਾਨੀ ਕਿ ਭਿਉਂ ਕੇ ਜਾਂ ਉਬਾਲ ਕੇ ਜਾਂ ਫਿਰ ਭੁੰਨ ਕੇ ਤਾਂ ਦੋਸਤੋ ਬਹੁਤ ਹੀ ਫਾਇਦੇਮੰਦ ਨੇ ਆਪਣੇ ਸਰੀਰ ਲਈ ਤਾਂ ਵੀਡੀਓ ਨੂੰ ਲਾਸਟ ਤੱਕ ਦੇਖਣਾ ਵੀਡੀਓ ਤੇ ਲਾਸਟ ਤੱਕ ਤੁਹਾਨੂੰ ਪਤਾ ਲੱਗ ਜਾਏਗਾ ਕਿ ਛੋਲੇ ਖਾਨ ਦੇ ਕੀ-ਕੀ ਫਾਇਦੇ ਹਨ ਤਾਂ ਦੋਸਤੋ ਸਭ ਤੋਂ ਪਹਿਲਾਂ ਫਾਇਦਾ ਛੋਲੇ ਖਾਨ ਦਾ ਇਹ ਹੈ ਕਿ ਅਨੀਮੀਆ ਨੂੰ ਦੂਰ ਕਰਦਾ ਹੈ

ਅਨੇਕਾਂ ਯਾਨੀ ਕਿ ਖੂਨ ਦੀ ਘਾਟ ਬਹੁਤ ਸਾਰੇ ਲੋਕਾਂ ਦੇ ਸਰੀਰ ਵਿੱਚ ਖੂਨ ਦੀ ਕਮੀ ਹੁੰਦੀ ਹੈ ਤਾਂ ਦੋਸਤੋ ਉਹਨਾਂ ਨੂੰ ਛੋਲੇ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ ਚਾਹੇ ਕਿਸੇ ਵੀ ਰੂਪ ਵਿੱਚ ਖਾਓ ਭਿਓ ਕੇ ਉਹ ਬਾਲ ਕੇ ਜਾਂ ਫਿਰ ਭੁੰਨ ਕੇ ਕਿਉਂਕਿ ਛੋਲਿਆਂ ਦੇ ਵਿੱਚ ਮੈਗਨੀਸ਼ੀਅਮ ਅਤੇ ਕੈਲਸ਼ੀਅਮ ਕਾਫੀ ਭਰਪੂਰ ਮਾਤਰਾ ਵਿੱਚ ਹੁੰਦਾ ਜਿਹੜਾ ਦੋਸਤੋ ਆਪਣੀ ਖੂਨ ਦੀ ਕਮੀ ਨੂੰ ਪੂਰਾ ਕਰਦਾ ਅਤੇ ਆਪਾਂ ਤੰਦਰੁਸਤ ਬਣਾਉਂਦਾ ਹੈ। ਛੋਲੇ ਖਾਨ ਦਾ ਦੂਜਾ ਫਾਇਦਾ ਇਹ ਹੈ ਕਿ ਆਪਣੇ ਹਾਜ਼ਮੇ ਨੂੰ ਠੀਕ ਰੱਖਦਾ ਸੋ ਜਿਨਾਂ ਨੂੰ ਪੇਟ ਕਬਜ਼ ਦੀ ਪ੍ਰੋਬਲਮ ਹੈ ਤਾਂ ਦੋਸਤੋ ਉਹਨਾਂ ਨੂੰ ਛੋਲੇ ਜਰੂਰ ਕਰਨੇ ਚਾਹੀਦੇ ਨੇ ਕਿਉਂਕਿ ਜਿਹੜੇ ਛੋਲੇ ਹਨ ਇਹ ਖਾਣ ਨਾਲ ਆਪਣੇ ਪੇਟ ਦਾ ਹਜਮ ਬਿਲਕੁਲ ਠੀਕ ਠਾਕ ਰਹਿੰਦਾ ਅਤੇ ਆਪਣਾ ਪੇਟ ਸਾਫ ਹੋ ਜਾਂਦਾ ਅਤੇ ਆਪਣੇ ਪੇਟ ਦੀਆਂ ਆਦੜੀਆਂ ਨੂੰ ਵੀ ਸਾਫ ਕਰਦੇ ਹਨ

ਕਾਲੇ ਛੋਲੇ ਖਾਨ ਦਾ ਤੀਜਾ ਫਾਇਦਾ ਇਹ ਹੈ ਕਿ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਰੱਖਦੇ ਹਨ ਤਾਂ ਦੋਸਤੋ ਜਿਨਾਂ ਨੇ ਸ਼ੂਗਰ ਦੀ ਪ੍ਰੋਬਲਮ ਹ ਬਲੱਡ ਸ਼ੂਗਰ ਦੀ ਪ੍ਰੋਬਲਮ ਹੈ ਯਾਨੀ ਕਿ ਡਾਇਬਿਟੀਜ਼ ਹ ਤਾਂ ਉਹਨਾਂ ਨੂੰ ਕਾਲੇ ਛੋਲੇ ਜਰੂਰ ਖਾਣੇ ਚਾਹੀਦੇ ਨੇ ਕਿਉਂਕਿ ਦੋਸਤੋ ਜਿਹੜੇ ਕਾਲੇ ਛੋਲੇ ਨੇ ਇਹ ਆਪਣੇ ਸਰੀਰ ਦੇ ਵਿੱਚ ਹੌਲੀ ਹੌਲੀ ਗਲੂਕੋਜ਼ ਨੂੰ ਫੈਲਾਉਂਦੇ ਹਨ ਯਾਨੀ ਕਿ ਰਿਲੀਜ਼ ਕਰਦੇ ਹਨ ਜਿਸ ਕਰਕੇ ਆਪਣਾ ਬਲੱਡ ਸ਼ੂਗਰ ਦਾ ਲੈਵਲ ਜਿਹੜਾ ਹੈਗਾ ਉਹ ਬਿਲਕੁਲ ਕੰਟਰੋਲ ਰਹਿੰਦਾ ਕਾਲੇ ਛੋਲੇ ਖਾਨ ਦਾ ਚੌਥਾ ਫਾਇਦਾ ਇਹ ਹੈ ਕਿ ਕਾਲੇ ਛੋਲੇ ਖਾਣ ਨਾਲ ਵਜਨ ਘੱਟਦਾ ਹੈ ਸੋ ਜਿਹੜੇ ਲੋਕ ਆਪਣਾ ਵਜ਼ਨ ਘਟਾਉਣਾ ਚਾਹੁੰਦੇ ਨੇ ਉਹਨਾਂ ਨੂੰ ਕਾਲੇ ਛੋਲੇ ਜਰੂਰ ਖਾਣੇ ਚਾਹੀਦੇ ਨੇ ਕਿਉਂਕਿ ਕਾਲੇ ਚੋਲੇ ਖਾਣ ਨਾਲ ਪੇਟ ਭਰਿਆ ਪਿਆ ਰਹਿੰਦਾ ਜਿਸ ਕਰਕੇ ਭੁੱਖ ਘੱਟ ਲੱਗਦੀ ਹੈ

ਅਤੇ ਆਪਾਂ ਜਿੰਨਾ ਘੱਟ ਖਾਂਦੇ ਆਂ ਉਨਾ ਹੀ ਆਪਾਂ ਫਿੱਟ ਤੇ ਤੰਦਰੁਸਤ ਰਹਿੰਦੇ ਆਂ ਸੋ ਮੋਟਾਪਾ ਘੱਟ ਕਰਨ ਲਈ ਕਾਫੀ ਫਾਇਦੇਮੰਦ ਹਨ ਕਾਲੇ ਛੋਲੇ ਪੰਜਵੇਂ ਪਦੇ ਦੀ ਗੱਲ ਕਰੀਏ ਤਾਂ ਉਹੀ ਹੈ ਕਿ ਕਾਲੇ ਛੋਲੇ ਖਾਨ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ ਕਹਿਣ ਦਾ ਭਾਵ ਕਿ ਜਿਹੜੇ ਰੋਜ਼ਾਨਾ ਜਿਮ ਜਾਂਦੇ ਨੇ ਆਪਣੀ ਬੋਡੀ ਬਣਾਉਣਾ ਚਾਹੁੰਦੇ ਨੇ ਬੋਡੀ ਬਿਲਡਿੰਗ ਦੇ ਸ਼ੌਕੀਨ ਨੇ ਡੇਲੀ ਐਕਸਰਸਾਈਜ ਵਗੈਰਾ ਕਰਦੇ ਤਾਂ ਉਹਨਾਂ ਨੂੰ ਕਾਲੇ ਛੋਲੇ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ ਕਿਉਂਕਿ ਕਾਲੇ ਛੋਲਿਆਂ ਵਿੱਚ ਕਾਰਬੋਹਾਈਡਰੇਟ ਤੇ ਪ੍ਰੋਟੀਨ ਕਾਫੀ ਭਰਪੂਰ ਮਾਤਰ ਵਿੱਚ ਪੈ ਜਾਂਦੇ ਨੇ ਜਿਹੜੇ ਕਿ ਆਪਣੇ ਸਰੀਰ ਨੂੰ ਫਿੱਟ ਬਣਾਉਂਦੇ ਨੇ ਅਤੇ ਆਪਣੀ ਬੋਡੀ ਨੂੰ ਸਟਰੋਂਗ ਬਣਾਉਂਦੇ ਨੇ

ਜਿਸ ਕਰਕੇ ਆਪਣਾ ਸਰੀਰ ਇੱਕ ਵਧੀਆ ਸ਼ੇਪ ਵਿੱਚ ਦਿਖਾਈ ਦਿੰਦਾ ਅਤੇ ਆਪਾਂ ਫਿੱਟ ਅਤੇ ਤੰਦਰੁਸਤ ਰਹਿਨੇ ਆਂ ਜੇਕਰ ਤੁਸੀਂ ਅੰਕੁਰਿਤ ਜਣੇ ਯਾਨੀ ਕਿ ਉਗਰੇ ਹੋਏ ਜਣੇ ਖਾਨੇ ਹੋ ਤਾਂ ਇਸ ਨਾਲ ਤੁਹਾਨੂੰ ਹੋਰ ਵੀ ਫਾਇਦਾ ਮਿਲੇਗਾ ਕਿਉਂਕਿ ਅੰਕੁਰਿਤ ਚਣਿਆਂ ਵਿੱਚ ਫਾਈਬਰ ਦੀ ਮਾਤਰਾ ਹੋਰ ਵੀ ਵੱਧ ਜਾਂਦੀ ਹੈ ਜਿਹੜੀ ਕਿ ਤੁਹਾਡੇ ਸਰੀਰ ਨੂੰ ਹੋਰ ਜਿਆਦਾ ਤਾਕਤ ਪ੍ਰਦਾਨ ਕਰਦੀ ਹੈ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਰੁਸਤਮ ਹਿੰਦ ਪਹਿਲਵਾਨ ਦਾਰਾ ਸਿੰਘ ਜੀ ਵਿਛੋਲੇ ਖਾਨ ਦੇ ਕਾਫੀ ਸ਼ੌਕੀਨ ਸੀ ਅਤੇ ਹੁਣ ਤੁਸੀਂ ਅੰਦਾਜ਼ਾ ਲਗਾਈ ਲਓ ਕਿ ਸਰੀਰ ਬਣਾਉਣ ਲਈ ਛੋਲੇ ਕਿੰਨੇ ਫਾਇਦੇਮੰਦ ਹਨ ਅਤੇ ਪੁਰਾਣੇ ਸਮੇਂ ਵਿੱਚ ਜਦੋਂ ਫੌਜੀਆਂ ਨੂੰ ਜੰਗਲੀ ਭੇਜਿਆ ਜਾਂਦਾ ਸੀ ਤਾਂ ਉਹਨਾਂ ਨੂੰ ਵੀ ਗੁੜ ਦੇ ਨਾਲ ਕਾਲੇ ਛੋਲੇ ਦੇ ਕੇ ਭੇਜਿਆ ਜਾਂਦਾ ਸੀ ਭੁੰਨੇ ਹੋਏ

ਤਾਂ ਕਿ ਉਹਨਾਂ ਦੇ ਸਰੀਰ ਨੂੰ ਜੰਗ ਚ ਲੜਨ ਲਈ ਤਾਕਤ ਮਿਲਦੀ ਰਹੇ ਕਾਲੇ ਚੋਲ ਤੁਸੀਂ ਖਾ ਸਕਦੇ ਹੋ ਤੁਹਾਡੇ ਸਰੀਰ ਨੂੰ ਫਾਇਦਾ ਹੀ ਕਰਨਗੇ ਪਰ ਇੱਥੇ ਇੱਕ ਗੱਲ ਜਰੂਰ ਯਾਦ ਰੱਖਿਓ ਕਿ ਕਾਲੇ ਛੋਲੇ ਖਾਣੇ ਹੀ ਸੌਖੇ ਹਨ ਇਹਨਾਂ ਨੂੰ ਹਜਮ ਕਰਨਾ ਇਹਨਾਂ ਨੂੰ ਪਹੁੰਚਾਉਣਾ ਬਹੁਤ ਔਖਾ ਸੋ ਇਸ ਕਰਕੇ ਜਦੋਂ ਵੀ ਤੁਸੀਂ ਛੋਲੇ ਖਾਓ ਇਹਨਾਂ ਨੂੰ ਮੂੰਹ ਦੇ ਅੰਦਰ ਦੰਦਾਂ ਨਾਲ ਚੰਗੀ ਤਰ੍ਹਾਂ ਬਰੀਕ ਬਰੀਕ ਚਬਾਓ ਅਤੇ ਫਿਰ ਹੀ ਆਪਣੇ ਪੇਟ ਦੇ ਅੰਦਰ ਨਿਕਲੋ ਕਿਉਂਕਿ ਜਿੰਨਾ ਹੀ ਤੁਸੀਂ ਇਹਨਾਂ ਨੂੰ ਬਰੀਕ ਚ ਪਾ ਕੇ ਖਾਓਗੇ ਉਨਾ ਹੀ ਛੇਤੀ ਹਸਮ ਹੋਣਗੇ ਅਤੇ ਉਨਾ ਹੀ ਤੁਹਾਡੇ ਸਰੀਰ ਨੂੰ ਫਾਇਦਾ ਵੀ ਜਿਆਦਾ ਹੋਵੇਗਾ ਉਬਲੇ ਹੋਏ ਛੋਲੇ ਮੂੰਹ ਵਿੱਚ ਚਬਾਉਣੇ ਵੀ ਸੌਖੇ ਹਨ ਅਤੇ

ਇਹ ਹਜਮ ਵੀ ਜਲਦੀ ਹੁੰਦੇ ਹਨ। ਸੋ ਜਿਨਾਂ ਨੂੰ ਇਕੱਲੇ ਛੋਲੇ ਯਾਨੀ ਕਿ ਇਕੱਲੇ ਉਬਲੇ ਹੋਏ ਛੋਲੇ ਖਾਣਾ ਨਹੀਂ ਪਸੰਦ ਉਹ ਇਸ ਨੂੰ ਹੋਰ ਕਈ ਤਰੀਕਿਆਂ ਨਾਲ ਛੋਲੇ ਖਾ ਸਕਦੇ ਨੇ ਯਾਨੀ ਕਿ ਵਿੱਚ ਬਰੀਕ ਬਰੀਕ ਪਿਆਜ਼ ਕੱਟ ਲਓ ਹਰੀ ਮਿਰਚ ਕੱਟ ਲਓ ਧਨੀਆ ਪਾ ਲਓ ਤੇ ਥੋੜਾ ਜਿਹਾ ਨਮਕ ਪਾ ਕੇ ਪਰ ਨਿੰਬੂ ਨਿਚੋੜ ਦਿਓ ਅਤੇ ਇਸਦਾ ਸਵਾਦ ਵੀ ਕੁਝ ਵੱਖਰਾ ਬਣ ਜਾਵੇਗਾ ਅਤੇ ਤੁਸੀਂ ਵੀ ਇਸ ਨੂੰ ਰੋਜ਼ਾਨਾ ਖਾਣ ਲੱਗ ਜਾਓਗੇ ਜਿਹੜੇ ਲੋਕਾਂ ਨੂੰ ਸ਼ਿਕਾਇਤ ਹ ਕਿ ਛੋਲੇ ਖਾਨ ਨਾਲ ਪੇਟ ਅੰਦਰ ਗੈਸ ਬਣਦੀ ਹੈ ਸੋ ਉਹਨਾਂ ਨੂੰ ਗੈਸ ਦੂਰ ਕਰਨ ਦਾ ਤਰੀਕਾ ਦੱਸਦੇ ਆਂ ਕਿ ਜਦੋਂ ਵੀ ਤੁਸੀਂ ਛੋਲੇ ਖਾਓ ਇਸ ਵਿੱਚ ਥੋੜੀ ਜਿਹੀ ਭੁੰਨੀ ਹੋਈ ਹਿੰਗ ਮਿਲਾ ਲਓ ਇਸ ਨਾਲ ਤੁਹਾਡੇ ਪੇਟ ਅੰਦਰ ਗੈਸ ਨਹੀਂ ਬਣੇਗੀ ਅਤੇ ਅੱਗੇ ਤੋਂ ਵੀ ਬਣਨੀ ਬੰਦ ਹੋ ਜਾਵੇਗੀ ਉਮੀਦ ਕਰਦੇ

ਸਾਡੀ ਤੁਹਾਡੇ ਅੱਗੇ ਇੱਕ ਹੋਰ ਬੇਨਤੀ ਹੈ ਕਿ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਕਰਨ ਤੋਂ ਪਹਿਲਾ ਆਵਦੇ ਡਾਕਟਰ ਦੀ ਸਲਾਹ ਜਰੂਰ ਲਿਓ ਜੀ ਬਿਨਾਂ ਕਿਸੇ ਡਾਕਟਰ ਦੀ ਸਲਾਹ ਤੋ ਸਾਡੇ ਵਲੋ ਦਿੱਤੀ ਗਈ ਜਾਣਕਾਰੀ ਨੂੰ ਇਸਤੇਮਾਲ ਨਾ ਕਰੋ ਜੀ. ਜੇ ਤੁਸੀਂ ਇਸਤੇਮਾਲ ਕਰਦੇ ਹੋਜੇ ਕੋਈ ਸਮੱਸਿਆ ਹੋ ਜਾਂਦੀ ਹੈ ਤਾਂ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੈਗੀ.ਇਸ ਲਈ ਫਿਰ ਦਸਦੇ ਹਾਂ ਇਸਤੇਮਾਲ ਕਰਨ ਤੋਂ ਪਹਿਲਾਂ ਆਵਦੇ ਡਾਕਟਰ ਦੀ ਸਲਾਹ ਜ਼ਰੂਰ ਲਉ ਜੀ

Leave a Reply

Your email address will not be published. Required fields are marked *