ਜੋਤੀ ਨੂਰਾ ਅਤੇ ਉਸ ਦੇ ਪਤੀ ਦੇ ਵਿਚ ਹੋ ਗਈ ਸੁਲ੍ਹਾ ਨਹੀਂ ਹੋਵੇਗਾ ਤਲਾਕ

ਵੀਡੀਓ ਥੱਲੇ ਜਾ ਕੇ ਦੇਖ ਸਕਦੇ ਹੋ ਜਿਵੇਂ ਕਿ ਹਰ ਪੰਜਾਬ ਦੇ ਵਿੱਚ ਨਵੇਂ ਦਿਨ ਕੋਈ ਨਾ ਕੋਈ ਨਵਾਂ ਮੁੱਦਾ ਭਖਿਆ ਰਹਿੰਦਾ ਹੈ ਦੇਸ਼ਾਂ ਵਿਦੇਸ਼ਾਂ ਦੇ ਵਿਚ ਹੀ ਕੋਈ ਨਾ ਕੋਈ ਘਟਨਾ ਹੁੰਦੀ ਰਹਿੰਦੀ ਹੈ ਇੱਕ ਅਜਿਹੀ ਪੰਜਾਬ ਦੇ ਵਿੱਚ ਮਸ਼ਹੂਰ ਗਾਇਕਾ ਜੋ ਕਿ ਜੋਤੀ ਨੂਰਾ ਜੋ ਕਿ ਨੂਰਾਂ ਸਿਸਟਰਜ਼ ਦੇ ਨਾਮ ਦੋ ਭੈਣਾਂ ਬਹੁਤ ਜ਼ਿਆਦਾ ਮਸ਼ਹੂਰ ਹਨ ਜੋ ਕਿ ਬਹੁਤ ਹੀ ਵਧੀਆ ਕੱਵਾਲੀ ਕਰਦੀਅਾਂ ਹਨ ਗਾਇਨ ਕਰਦੀਆਂ ਹਨ ਅਤੇ ਲਗਾਤਾਰ ਉਹ ਪ੍ਰੋਗਰਾਮ ਵੀ ਬਹੁਤ ਸਾਰੇ ਲਗਾਉਂਦੀਆਂ ਹਨ ਅਤੇ ਜੋਸਭ

ਤੋਂ ਛੋਟੀ ਲੜਕੀ ਹੈ ਜੋਤੀ ਨੂਰਾਂ ਉਸ ਦੇ ਨਾਲ ਜੁੜੀ ਹੋਈ ਨਵੀਂ ਖਬਰ ਸਾਹਮਣੇ ਆ ਰਹੀ ਹੈ ਕਿ ਉਸ ਨੇ ਸਭ ਤੋਂ ਪਹਿਲਾਂ ਤਾਂ ਆਪਣੀ ਮਰਜ਼ੀ ਦੇ ਨਾਲ ਲਵ ਮੈਰਿਜ ਕਰਵਾਈ ਸੀ ਅਤੇ ਹੁਣ ਉਸ ਦਾ ਪਤੀ ਉਸ ਨੂੰ ਬਹੁਤ ਜ਼ਿਆਦਾ ਘੁੱਟਦਾ ਹੈ ਤੰਗ ਪ੍ਰੇਸ਼ਾਨ ਕਰਦਾ ਹੈ ਇਹ ਉਸ ਦੇ ਵੱਲੋਂ ਮੀਡੀਆ ਵਿੱਚ ਇਲਜ਼ਾਮ ਲਗਾਏ ਗਏ ਸਨ ਪਰ ਹੁਣ ਇੱਕ ਹੋਰ ਨਵੀਂ ਖਬਰ ਸਾਹਮਣੇ ਆ ਰਹੀ ਹੈ ਨੂਰਾਂ ਜਯੋਤੀ ਦੇ ਅਤੇ ਉਸਦੇ ਹਸਬੈਂਡ ਦੇ ਵਿੱਚ ਸੁਲ੍ਹਾ ਹੋ ਗਈ ਹੈ ਅਤੇ ਮੀਡੀਆ ਦੇ ਵਿਚ ਉਨ੍ਹਾਂ ਨੇ

ਇਹ ਸਾਰੀ ਗੱਲ ਰੱਖੀ ਹੈ ਅਤੇ ਉਨ੍ਹਾਂ ਨੇ ਕਿਹਾ ਹੈ ਕਿ ਉਨ੍ਹਾਂ ਦੀ ਲੜਾਈ ਹੋਈ ਸੀ ਪਰ ਉਹ ਹੁਣ ਇਕੱਠੇ ਹਨ ਉਹ ਇੱਕ ਦੂਸਰੇ ਤੋਂ ਦੂਰ ਨਹੀਂ ਹੋਣਗੇ ਅਤੇ ਜੋ ਪਹਿਲਾਂ ਹੋ ਗਿਆ ਉਹ ਇੱਕ ਦੂਸਰੇ ਦੀ ਗਲਤੀ ਕਰਕੇ ਜੋ ਵੀ ਇਕ ਦੂਸਰੇ ਨੂੰ ਗੱਲਾਂ ਬਾਤਾਂ ਕਹੀਆਂ ਗਿਆ ਉਸਦੇ ਲਈ ਉਹ ਇਕ ਦੂਸਰੇ ਤੋਂ ਸਹੁਰੀ ਮੰਗਦੇ ਹਨ ਅਤੇ ਉਹ ਹੁਣ ਅਲੱਗ ਨਹੀਂ ਹੋਣਗੇ ਇਕੱਠੇ ਰਹਿਣਗੇ ਅਤੇ ਦੁਆਵਾਂ ਦੇ ਕਰਕੇ ਉਹ ਹਮੇਸ਼ਾ ਇਕੱਠੇ ਰਹਿਣਗੇ ਅਤੇ ਉਸ ਵੱਲੋਂ ਕਈ ਇਲਜ਼ਾਮ ਲਗਾਏ ਗਏ ਸਨ

ਜੋ ਕਿ ਤੁਹਾਨੂੰ ਦੱਸਦੇ ਹਾਂ ਇਹ ਜਾਣਕਾਰੀ ਥੱਲੇ ਤੁਸੀਂ ਪੜ੍ਹ ਸਕਦੇ ਹੋ ਉਸਦੇ ਵੱਲੋਂ ਕਈ ਇਲਜ਼ਾਮ ਲਗਾਏ ਗਏ ਸਨ ਮਾਰਿਆ ਕੁੱਟਿਆ ਜਾਂਦਾ ਸੀ ਇਹ ਵੀ ਕਿਹਾ ਗਿਆ ਸੀ ਅਤੇ ਅੱਠ ਸਾਲ ਹੋ ਗਏ ਮੈਨੂੰ ਪ੍ਰੇਸ਼ਾਨ ਕੀਤਾ ਜਾਂਦਾ ਸੀ ਇਹ ਵੀ ਕਿਹਾ ਗਿਆ ਸੀ ਪਰ ਹੁਣ ਉਨ੍ਹਾਂ ਦੇ ਵਿੱਚ ਪਿਆਰ ਹੈ ਅਤੇ ਉਹ ਇੱਕ ਦੂਸਰੇ ਤੋਂ ਦੂਰ ਨਹੀਂ ਹੋਣਗੇ ਅਤੇ ਲੋਕਾਂ ਦੇ ਦੁਆਵਾਂ ਸਦਕਾ ਉਹ ਇਕੱਠੇ ਰਹਿਣਗੇ ਅਤੇ ਜੋਗੀ ਜੋ ਵੀ ਪਹਿਲਾਂ ਮੀਡੀਆ ਵਿੱਚ ਇਲਜ਼ਾਮ ਆਪਣੇ ਪਤੀ ਉੱਪਰ ਲਗਾਏ ਸਨ ਉਹ

ਤੁਸੀਂ ਇਸ ਤਰ੍ਹਾਂ ਪੜ੍ਹ ਸਕਦੇ ਹੋ ਥੱਲੇ ਦਿੱਤੀ ਹੋਈ ਜਾਣਕਾਰੀ ਦੇ ਵਿੱਚਅਤੇ ਉਸ ਨੇ ਮੀਡੀਆ ਦੇ ਵਿਚ ਹਾਜ਼ਰ ਹੋ ਕੇ ਸਾਰੀਆਂ ਗੱਲਾਂ ਦਾ ਖੁਲਾਸਾ ਕਰ ਦਿੱਤਾ ਹੈ ਜੋਤੀ ਨੂਰਾਂ ਦੇ ਨਾਲ ਜੋ ਗੱਲਬਾਤ ਕੀਤੀ ਗਈ ਤਾਂ ਉਸਨੇ ਕਿਹਾ ਕਿਹਾ ਕਿ ਉਸ ਨੇ ਹੁਣ ਉਸ ਤੋਂ ਤਲਾਕ ਲੈਣ ਦੇ ਲਈ ਕੋਰਟ ਦੇ ਵਿੱਚ ਹਾਜ਼ਰ ਹੋਈ ਹੈ ਅਤੇ ਇਹ ਫਾਈਲ ਲਗਾ ਦਿੱਤੀ ਹੈ ਉਹ ਉਸ ਤੋਂ ਤਲਾਕ ਲੈਣਾ ਚਾਹੁੰਦੀ ਹੈ ਅਤੇ ਉਹ ਉਸ ਦੇ ਪੈਸੇ ਵੀ ਉਸ ਨੇ ਬੈਂਕ ਵਿੱਚੋਂ ਕਢਵਾ ਲਏ ਹਨ ਉਸ ਦੇ ਬੈਂਕ ਦੇ ਵਿਚ ਸਿਰਫ

ਬੱਨਵੇ ਹਜ਼ਾਰ ਰੁਪਏ ਰਹਿ ਗਿਆ ਹੈ ਅਤੇ ਜੋ ਵੀ ਪ੍ਰੋਗਰਾਮਾਂ ਦੇ ਪੈਸੇ ਉਸ ਨੇ ਅਡਵਾਂਸ ਫੜੇ ਹੋਏ ਹਨ ਉਸ ਦੇ ਕੋਲ ਹੀ ਹਨ ਉਹ ਅਤੇ ਉਹ ਸਮੋਕਿੰਗ ਕਰਦਾ ਹੈ ਅਤੇ ਹੋਰ ਪਤਾ ਨਹੀਂ ਕਿਹੜੇ ਕਿਹੜੇ ਨਸ਼ੇ ਕਰਦਾ ਹੈ ਅਤੇ ਇਕ ਦਿਨ ਜਦੋਂ ਸੀ ਪ੍ਰੋਗਰਾਮ ਤੋਂ ਵਾਪਸ ਆਏ ਤਾਂ ਉਸ ਨੇ ਮੈਨੂੰ ਨਰ ਨਾਲ ਜ਼ਬਰਦਸਤੀ ਕੀਤੀ ਅਤੇ ਮੈਨੂੰ ਆਪਣੇ ਘਰ ਲਿਜਾਣ ਦੇ ਲਈ ਕਿਹਾ ਅਤੇ ਉਸ ਨੇ ਕਿਹਾ ਕਿ ਮੈਂ ਹੁਣੇ ਇਧਰ ਆਪਣੇ ਘਰ ਜਾਣਾ ਚਾਹੁੰਦੀ ਹਾਂ ਜਲੰਧਰ ਅਤੇ ਮੈਨੂੰ ਆਰਾਮ ਦੀ ਲੋੜ ਲੋੜ ਹੈ

ਅਤੇ ਜਿਸ ਕਰਕੇ ਉਸ ਨੂੰ ਧੱਕਾ ਕਰਦਾ ਰਸ ਨਾਲ ਕੁੱਟਮਾਰ ਕਰਦਾ ਰਿਹਾ ਇਹ ਸਭ ਉੱਥੋਂ ਦੇ ਲੋਕਾਂ ਨੇ ਵੀ ਦੇਖਿਆ ਅਤੇ ਉਹ ਮੇਅਰ ਨਾਲ ਸ਼ੁਰੂ ਤੋਂ ਕੁੱਟਮਾਰ ਕਰਦਾ ਹੈ ਇਕ ਸਾਲ ਬਾਅਦ ਉਸ ਨੇ ਜਨਰਲ ਇਸ ਤਰ੍ਹਾਂ ਮਾਡ਼ੇ ਵਿਹਾਰ ਕਰਨੇ ਸ਼ੁਰੂ ਕਰ ਦਿੱਤੀ ਸੀ

Leave a Reply

Your email address will not be published.