ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ-ਠਾਕ ਹੋਗੇ ਚੜ੍ਹਦੀਆਂ ਕਲਾ ਦੇ ਵਿੱਚ ਹੋਵੋਗੇ ਤੰਦਰੁਸਤ ਹੋਣਗੇ ਗੁਰਮੁਖ ਪਿਆਰਿਓ ਆਪਾਂ ਗੱਲ ਹਮੇਸ਼ਾ ਅੰਧ ਵਿਸ਼ਵਾਸ ਤੋਂ ਉੱਪਰ ਹਟ ਕੇ ਗੁਰੂ ਦੀ ਅਤੇ ਗੁਰਬਾਣੀ ਦੀ ਕਰਨੀ ਹੈ। ਆਪਣੇ ਚੈਨਲ ਦਾ ਮਕਸਦ ਹੈ ਕਿ ਆਪਾਂ ਵੱਧ ਤੋਂ ਵੱਧ ਸੰਗਤਾਂ ਨੂੰ ਗੁਰੂ ਦੇ ਨਾਲ ਜੋੜੀਏ ਅਤੇ ਗੁਰੂ ਨਾਨਕ ਪਾਤਸ਼ਾਹ ਦੀਆਂ ਖੁਸ਼ੀਆਂ ਪ੍ਰਾਪਤ ਸੰਗਤ ਜੀ ਜਾਣਕਾਰੀ ਚੰਗੀ ਲੱਗੇ ਲਾਇਕ ਤੇ ਸ਼ੇਅਰ ਜਰੂਰ ਕਰਿਆ ਕਰੋ ਨਾਲ ਹੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਲਿਖ ਕੇ ਧੰਨ ਗੁਰੂ ਨਾਨਕ ਲਿਖ ਕੇ ਆਪਣੀਆਂ ਹਾਜ਼ਰੀਆਂ ਵੀ ਜਰੂਰ ਲਗਵਾਇਆ ਕਰੋ।
ਇੱਕ ਵਾਰ ਗੁਰਦੁਆਰਾ ਸ੍ਰੀ ਪੰਜੋਖੜਾ ਸਾਹਿਬ ਵਿਖੇ ਜੋ ਕਿ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਯਾਦ ਵਿੱਚ ਪਾਵਨ ਇਤਿਹਾਸਿਕ ਅਸਥਾਨ ਹੈ। ਇੱਥੇ ਭਾਈ ਸਾਹਿਬ ਜੀ ਨੇ ਕੀਰਤਨ ਕੀਤਾ ਅਤੇ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਨੇ ਕਥਾ ਕੀਤੀ ਇਸ ਤਰ੍ਹਾਂ ਇਸ ਸਥਾਨ ਤੇ ਕਈ ਦਿਨ ਅਜਿਹਾ ਹੀ ਹੁੰਦਾ ਰਿਹਾ ਵੈਸੇ ਵੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਅਤੇ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਕਦੇ ਇਕੱਤਰ ਹੁੰਦੇ ਤਾਂ ਬੜੇ ਪ੍ਰੇਮ ਸਹਿਤ ਇੱਕ ਦੂਜੇ ਨਾਲ ਮੇਲ ਮਿਲਾਪ ਹੁੰਦਾ ਸੰਨ 1961 ਦੇ ਵਿੱਚ ਦਮਦਮੀ ਟਕਸਾਲ ਦਾ ਜੱਥਾ ਗੁਰਦੁਆਰਾ ਸ੍ਰੀ ਪਦੋਗੜਾ ਸਾਹਿਬ ਨੇੜੇ ਅੰਬਾਲਾ ਵਿਖੇ ਠਹਿਰਿਆ ਹੋਇਆ ਸੀ ਇੱਕ ਦਿਨ ਸਵੇਰ ਦੀ ਕਥਾ ਤੋਂ ਉਪਰੰਤ ਸਹਿਮਤ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਨੇ ਆਪਣੇ ਨਿਕਟਵਰਤੀ ਸੇਵਾਦਾਰ ਸੰਤ ਭਾਈ ਕਰਤਾਰ ਸਿੰਘ ਜੀ ਖਾਲਸਾ ਜੋ ਕਿਹਾ ਅੱਜ ਆਪਾਂ ਲੁਧਿਆਣਾ ਸ਼ਹਿਰ ਚਲਣਾ ਹੈ ਸਿਰਫ ਦੋਵੇਂ ਹੀ ਅੰਬਾਲੇ ਤੋਂ ਬੱਸ ਵਿੱਚ ਬੈਠ ਕੇ ਲੁਧਿਆਣੇ ਆਣ ਉਤਰੇ ਅਤੇ ਇੱਥੇ ਪਹੁੰਚ ਕੇ ਸੰਗਤਾਂ ਨੇ ਭਾਈ ਕਰਤਾਰ ਸਿੰਘ ਜੀ ਨੂੰ ਦੱਸਿਆ ਕਿ
ਪ੍ਰਚਾਰ ਲਈ ਹਮੇਸ਼ਾ ਤਤਪਰ ਰਹਿੰਦੇ ਹੋ ਸਭ ਤੋਂ ਵੱਡੀ ਗੱਲ ਇਹ ਹੈ ਕਿ ਗੁਰਬਾਣੀ ਦੇ ਸ਼ੁੱਧ ਉਚਾਰਨ ਦਾ ਉਪਦੇਸ਼ ਸੰਗਤਾਂ ਵਿੱਚ ਵੰਡ ਰਹੇ ਹੋ ਇਹ ਸਤਿਗੁਰੂ ਸਾਹਿਬ ਦੀ ਅਪਾਰ ਕਿਰਪਾ ਹੈ ਇਹ ਪਿਆਰ ਭਰੀਆਂ ਰਮਜ਼ਾਂ ਕੌਣ ਜਾਣ ਸਕਦਾ ਹੈ ਕਿ ਇੱਕ ਨਾਮ ਸਿਮਰਨ ਵਿੱਚ ਰੰਗੀ ਹੋਈ ਆਤਮਾ ਦੂਸਰੇ ਨਾਮ ਰਸੀਏ ਦੇ ਭੇਦ ਨੂੰ ਕਿਸ ਤਰ੍ਹਾਂ ਮਹਿਸੂਸ ਕਰਦੇ ਹਨ ਇਸ ਤਾਂ ਉਹੀ ਜਾਣਦੇ ਹਨ ਜਿਹਨਾਂ ਦੇ ਅੰਦਰੋਂ ਈਰਖਾ ਹਉਮੈ ਆਦਿ ਦਾ ਖਾਤਮਾ ਹੋ ਚੁੱਕਿਆ ਹੋਵੇ ਅਤੇ ਗੁਰਬਾਣੀ ਦੇ ਆਨੰਦ ਦੁਆਰਾ ਜੀਵਨ ਸਫਲ ਕਰਕੇ ਪ੍ਰਭੂ ਪਰਮਾਤਮਾ ਵਿੱਚ ਅਭੇਦ ਹੋਣ ਦੀਆਂ ਤਿਆਰੀ ਦੀ ਤਿਆਰ ਹੋਣ ਦੀ ਅਥਵਾ ਹੋਵੇ ਸੂਰਜ ਕਿਰਣ ਮਿਲੇ ਜਲ ਕਾ ਜਲ ਹੂਆ ਰਾਮ ਜੋਤੀ ਜੋਤਿ ਰਲੀ ਸੰਪੂਰਨ ਥੀਆ ਰਾਮ ਬੜੀ ਮੰਜਿਲ ਦੀ ਦਹਿਲੀਜ ਉੱਪਰ ਪਹੁੰਚ ਚੁੱਕੇ ਹੋਣ ਇਸ ਤੋਂ ਉਪਰੰਤ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਵਾਪਸ ਜਾਣ ਲਈ ਲੁਧਿਆਣੇ ਤੋਂ ਉਬਾਲੇ ਵਾਲੀ ਬੱਸ ਵਿੱਚ ਸਵਾਰ ਹੋ ਗਏ ਰਸਤੇ ਵਿੱਚ ਜਾਂਦਿਆਂ ਸੰਤ ਭਾਈ ਕਰਤਾਰ ਸਿੰਘ ਜੀ ਖਾਲਸਾ ਨੇ
ਸੰਤਾਂ ਨੂੰ ਬੇਨਤੀ ਕੀਤੀ ਕਿ ਆਪ ਇਨੀ ਦੂਰੋਂ ਆਏ ਹੋ ਅਤੇ ਬਹੁਤਾ ਸਮਾਂ ਠਹਿਰੇ ਵੀ ਨਹੀਂ ਵਿਸਥਾਰ ਪੂਰਵਕ ਕੋਈ ਬਚਨ ਵੀ ਨਹੀਂ ਕੀਤੇ ਤਾਂ ਸੰਤਾਂ ਨੇ ਕਿਹਾ ਭਾਈ ਆਪਾਂ ਤਾਂ ਸਿਰਫ ਦਰਸ਼ਨ ਵੀ ਨਾਹੀ ਕਰਨਾ ਸੀ ਇਸ ਤਰ੍ਹਾਂ ਉਹ ਅੰਬਾਲੇ ਪਹੁੰਚੇ ਅਤੇ ਅੰਬਾਲੇ ਤੋਂ ਗੁਰਦੁਆਰਾ ਪੰਜੋਖੜਾ ਸਾਹਿਬ ਪਹੁੰਚ ਗਏ ਤੀਸਰੇ ਦਿਨ ਅਖਬਾਰਾਂ ਵਿੱਚ ਖਬਰ ਛਪ ਗਈ ਕਿ ਅਖੰਡ ਕੀਰਤਨੀਏ ਜਥੇ ਦੇ ਮੁਖੀ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਸੱਚਖੰਡ ਪਿਆਨਾ ਕਰ ਗਏ ਇਹ ਖਬਰ ਸੁਣ ਕੇ ਸੰਤਾਂ ਦੇ ਗੜਵਈ ਭਾਈ ਕਰਤਾਰ ਸਿੰਘ ਜੀ ਵੀ ਹੈਰਾਨ ਰਹਿ ਗਏ ਕਿ ਮਹਾਂਪੁਰਖਾਂ ਦੀ ਭਾਈ ਸਾਹਿਬ ਨਾਲ ਇਹ ਅੰਤਿਮ ਮਿਲਣੀ ਸੀ ਇਸੇ ਲਈ ਵਿਸ਼ੇਸ਼ ਤੌਰ ਤੇ ਹੀ ਉਹਨਾਂ ਨੂੰ ਮਿਲਣ ਗਏ ਸੀ ਗੁਰਮੁਖ ਪਿਆਰਿਓ ਭਾਈ ਰਣਧੀਰ ਸਿੰਘ ਜੀ ਦਾ ਸਿੱਖ ਇਤਿਹਾਸ ਦੇ ਵਿੱਚ ਬਹੁਤ ਵੱਡਾ ਨਾਮ ਹੈ ਨਾਮ ਰਸ ਭਿੰਨੀਏ ਕੀਰਤਨੇ ਗੁਰਮੁਖ ਪਿਆਰਿਓ ਉਮੀਦ ਕਰਦੇ ਹਾਂ ਅੱਜ ਦੀ ਕਥਾ ਤੁਹਾਨੂੰ ਚੰਗੀ