ਵੀਡੀਓ ਨੂੰ ਹੇਠ ਜਾਂ ਦੇਖੋ ਦੋਸਤੋ ਹਰ ਰੋਜ਼ ਦੀ ਤਰ੍ਹਾਂ ਅੱਜ ਫਿਰ ਨਵੇਂ ਰਾਸ਼ੀਫਲ ਵਾਲੀ ਅਤੇ ਘਰ ਵਿੱਚ ਮਾਂ ਲਕਸ਼ਮੀ ਕਦੋਂ ਪੈਰ ਧਰੇਗੀ ਘਰ ਵਿੱਚ ਤੁਹਾਨੂੰ ਕਿਹੜੇ ਕੰਮ ਕਿਸ ਸਮੇਂ ਨਹੀਂ ਕਰਨੇ ਚਾਹੀਦੇ ਘਰ ਵਿੱਚ ਇਹ ਕੰਮ ਇਸ ਸਮੇਂ ਕਰਨ ਦੇ ਹੋ ਸਕਦੇ ਹੋ ਤੁਸੀਂ ਕੰਗਾਲ ਉਸ ਦੀ ਜਾਣਕਾਰੀ ਲੈ ਕੇ ਹਾਜ਼ਰ ਹਾਂ ਤਾਂ ਆਓ ਦੇਂਦੇ ਹਾਂ ਜਾਣਕਾਰੀਹਲਦੀ ਨਾਲ ਜੁਡ਼ੀਅਾਂ ਹੋੲੀਅਾਂ ਬਹੁਤ ਗੱਲਾਂ ਪ੍ਰਚਲਤ ਹੋ ਰਹੀਆਂ ਹਨ ਅਤੇ ਇੱਕ ਕਿਤਾਬ ਦੇ ਵਿਚ ਉਨ੍ਹਾਂ ਲਿਖਣ ਵਾਲਿਆਂ ਦੇ ਵੱਲੋਂ ਇਹ ਕਿਹਾ
ਗਿਆ ਹੈ ਕਿ ਜੇਕਰ ਹਲਦੀ ਵਾਲੇ ਡੱਬੇ ਵਿੱਚ ਇੱਕ ਗੰਢੀ ਹਲਦੀ ਦੀ ਪਾ ਲਈ ਜਾਵੇ ਤਾਂ ਇਹ ਸਾਡੇ ਲਈ ਬਹੁਤ ਚੰਗਾ ਹੁੰਦਾ ਹੈ ਪੈਸਾ ਪਾਉਂਦਾ ਹੈ ਵਿਵਾਹਿਕ ਜੀਵਨ ਮਿਲ ਜਾਂਦਾ ਹੈ ਸੁੱਖ ਸੁੱਖੀ ਮਿਲਦਾ ਹੈ ਅਤੇ ਸੰਤਾਨ ਪੱਖੋਂ ਕੋਈ ਦੁੱਖ ਨਹੀਂ ਮਿਲਦਾ ਅਤੇ ਜੇ ਕਰ ਕੋਈ ਹਲਦੀਆ ਡੱਬਾ ਖਾਲੀ ਛੱਡ ਦਿੰਦਾ ਹੈ ਤਾਂ ਉਸ ਨਾਲ ਪੈਸਾ ਘਰ ਵਿੱਚੋਂ ਨਹੀਂ ਆਉਂਦਾ ਅਤੇ ਹੋਰ ਸਮੱਸਿਆਵਾਂ ਪੈਦਾ ਹੁੰਦੀਆਂ ਹਨ ਇਹ ਸਾਰੀਆਂ ਗੱਲਾਂ ਉਸ ਕਿਤਾਬ ਦੇ ਵਿੱਚ ਲਿਖੀਆਂ ਹੋਈਆਂ ਹਨ ਉਸ ਵਿੱਚ ਇਹ ਵੀ
ਲਿਖਿਆ ਹੋਇਆ ਕਿ ਹਲਦੀ ਤੇ ਇਕ ਚੁਟਕੀ ਲੈ ਕੇ ਨਹਾਉਣ ਵਾਲੇ ਪਾਣੀ ਵਿੱਚ ਮਿਲਾ ਲਈ ਜਗ੍ਹਾ ਸਤਵਾਰ ਨਹਾਤਾ ਜਾਵੇ ਤਾਂ ਪੈਸੇ ਦੀ ਕਮੀ ਨਹੀਂ ਆਉਂਦੀ ਅਤੇ ਜੇਕਰ ਹਲਦੀ ਵਾਲੇ ਪਾਣੀ ਦੇ ਨਾਲ ਆਪਣੇ ਘਰ ਦੇ ਬਾਹਰ ਮੁੱਖ ਦਰਵਾਜ਼ੇ ਤੇ ਛਿੜਕਾਅ ਕੀਤਾ ਜਾਵੇ ਤਾਂ ਨਕਾਰਾਤਮਕ ਊਰਜਾ ਨਹੀਂ ਆਉਂਦੀ ਇਸ ਤਰ੍ਹਾਂ ਹੋਰ ਬਣੀਆਂ ਪ੍ਰਚਲਤ ਗੱਲਾਂ ਹਨ ਜੋ ਕਿ ਹਲਦੀ ਦੇ ਨਾਲ ਜੁੜੀਆਂ ਹੋਈਆਂ ਹਨ ਅਤੇ ਲੋਕਾਂ ਦੇ ਤਕ ਇਹ ਪ੍ਰਚੱਲਤ ਕੀਤੀਆਂ ਹੋਈਆਂ ਹਨ ਲੋਕ ਇਨ੍ਹਾਂ ਦੇ ਵਿੱਚ ਫਸੇ
ਹੋਏ ਹਨ ਚਾਰ ਹਲਦੀ ਦਾ ਸਬੰਧ ਸਿੱਧਾ ਸਦਾ ਸਾਡੇ ਸਿਹਤ ਦੇ ਨਾਲ ਹੁੰਦਾ ਹੈ ਕਿਉਂਕਿ ਹਲਦੀ ਸਾਡੇ ਸਰੀਰ ਨੂੰ ਤੰਦਰੁਸਤ ਰੱਖਣ ਦੇ ਲਈ ਬਹੁਤ ਮਦਦ ਕਰਦੀ ਹੈ ਇਸ ਨੂੰ ਪਾਣੀ ਵਿੱਚ ਪਾ ਕੇ ਸਲੀਨ ਹੱਤਿਆ ਦਾ ਹੈ ਕਿਉਂਕਿ ਇਸ ਨਾਲ ਸਾਡੇ ਚਮੜੀ ਦੇ ਰੋਗ ਪੈਦਾ ਨਹੀਂ ਹੁੰਦੇ ਸੂਰਜ ਨੂੰ ਪਾਣੀ ਦੇਣ ਵਾਲੀ ਗੱਲ ਵੀ ਬਿਲਕੁਲ ਝੂਠੀ ਹੈ ਕਿਉਂਕਿ ਸੂਰਜ ਤਕ ਕਿਹੜਾ ਪਾਣੀ ਪਹੁੰਚਣਾ ਹੁੰਦਾ ਹੈ ਹਾਂ ਜੇਕਰ ਤੁਸੀਂ ਸੂਰਜ ਉੱਠਣ ਤੋਂ ਪਹਿਲਾਂ ਆਪ ਉੱਠ ਜਾਂਦੇ ਹੋ ਅਤੇ ਉੱਠ ਕੇ ਗੁਰਬਾਣੀ ਦੇ ਜਾਪ
ਕਰਦੇ ਹੋ ਤਾਂ ਇਸ ਨਾਲ ਤੁਹਾਡੇ ਸਰੀਰ ਦੇ ਵਿਚ ਇਕ ਨਵੀਂ ਚੁਸਤੀਆਂ ਫੁਰਤੀਆਂ ਆਉਂਦੀਆਂ ਹਨ ਅਤੇ ਜੇਕਰ ਕੋਈ ਸੋਚਦਾ ਹੈ ਕਿ ਘਰ ਵਿਚ ਨਕਾਰਾਤਮਕ ਊਰਜਾ ਮੁੱਖ ਦਰਵਾਜ਼ੇ ਤੋਂ ਆਉਂਦੀ ਹੈ ਮੁੱਖ ਦਰਵਾਜ਼ੇ ਤੇ ਪਾਣੀ ਛਿੜਕਿਆ ਜਾਂਦਾ ਹੈ ਹਲਦੀ ਵਾਲਾ ਤਾਂ ਇਹ ਤਾਂ ਕਦੀ ਵੀ ਨਹੀਂ ਹੋ ਸਕਦਾ ਕਿ ਨਾਕਾਰਾਤਮਕ ਊਰਜਾ ਮੁੱਖ ਦਰਵਾਜ਼ੇ ਦੇ ਵਿਚੋਂ ਹੀ ਆਵੇਗੀ ਉਹ ਤਾਂ ਕਿਤੋਂ ਵੀ ਆ ਸਕਦੀ ਹੈ ਉਧਰ ਹਵਾ ਦੇ ਰਹੇ ਵੀ ਆ ਸਕਦੀ ਹੈ ਇਸ ਲਈ ਇਹ ਵੀ ਸਭ ਵਹਿਮ ਭਰਮ ਹਨ ਇਸ
ਲਈ ਜੇਕਰ ਤੁਸੀਂ ਆਪਣੇ ਕੰਮਕਾਰ ਸਮੇਂ ਸਿਰ ਕਰਦੇ ਰਹਿੰਦੇ ਹੋ ਅਤੇ ਆਪਣੀ ਜ਼ਿੰਮੇਵਾਰੀ ਅਨੁਸਾਰ ਕੰਮ ਕਰਦੇ ਹੋਏ ਫ਼ਰਜ਼ ਪਛਾਣਦੇ ਹੋ ਤਾਂ ਤੁਹਾਡੇ ਉਪਰ ਕਦੀ ਆਲਸ ਨਹੀਂ ਆਵੇਗਾ ਅਤੇ ਜੇਕਰ ਤੁਹਾਡਾ ਸਰੀਰ ਕਮਜ਼ੋਰ ਹੈ ਕੋਈ ਵਿਟਾਮਿਨ ਦੀ ਕਿਸੇ ਹੋਰ ਪ੍ਰਕਾਰ ਦੀ ਕਮੀ ਹੈ ਤਾਂ ਤੁਹਾਡੇ ਸਰੀਰ ਵਿੱਚ ਕਮਜ਼ੋਰੀ ਆ ਸਕਦੀ ਹੈ ਜੋ ਕਿ ਤੁਸੀਂ ਫਲ ਫਰੂਟ ਅਤੇ ਹੋਰ ਡਾਕਟਰੀ ਸਹਾਇਤਾ ਦੇ ਨਾਲ ਠੀਕ ਕਰ ਸਕਦੇ ਹੋ ਅਤੇ ਜੇਕਰ ਕੋਈ ਸੋਚਦਾ ਹੈ ਕਿ ਘਰ ਵਿੱਚ ਜੇਕਰ ਹਲਦੀ ਵਾਲਾ ਪਾਣੀ ਨੇ
ਨਾ ਤਾਂ ਜਾਵੇ ਤਾਂ ਉਸ ਨਾਲ ਪੈਸੇ ਦੀ ਕਮੀ ਨਿਆਂ ਦੀ ਇਹ ਵੀ ਬਿਲਕੁਲ ਚੋਰ ਹੈ ਜੋ ਲੋਕ ਆਲਸੀ ਅਤੇ ਹੁੰਦੀਆਂ ਹਨ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰਦਿਆਂ ਲੋਕਾਂ ਨੂੰ ਗੁੰਮਰਾਹ ਕਰਦੇ ਹਨ ਇਸ ਲਈ ਸਾਨੂੰ ਮਿਹਨਤ ਕਰਨੀ ਚਾਹੀਦੀ ਹੈ ਜੇਕਰ ਅਸੀਂ ਮਿਹਨਤ ਕਰਾਂਗੇ ਤਾਂ ਹੀ ਸਾਡੇ ਘਰ ਦੇ ਵਿੱਚ ਕੋਈ ਪੈਸਾ ਆਵੇਗਾ ਜੇਕਰ ਪੈਸਾ ਸੀ ਉਜਾੜਦੇ ਰਹਾਂਗੇ ਬੀਬੇ ਫਾਲਤੂ ਖਰਚੇ ਕਰਦੇ ਰਹਾਂਗੇ ਤਾਂ ਸਾਡੇ ਘਰ ਵਿਚ ਪੈਸਾ ਕਿਥੋਂ ਟਿਕੇਗਾ ਅਤੇ ਇਸਦਾ ਵਿਆਹਿਕ ਜੀਵਨ ਨਾਲ ਬੱਚੇ ਹੋਣ ਨਾਲ ਕੋਈ
ਸਬੰਧ ਨਹੀਂ ਹੁੰਦਾ ਹਲਦੀ ਦਸ ਦਸ ਦਾ ਸਬੰਧ ਸਾਡੇ ਖਾਣ ਪੀਣ ਦੇ ਨਾਲ ਹੁੰਦਾ ਹੈ ਅਤੇ ਸਾਡੀ ਸਿਹਤ ਦੇ ਨਾਲ ਹੁੰਦਾ ਹੈ ਜੋ ਕਿ ਸਾਡੀ ਸਿਹਤ ਨੂੰ ਤੰਦਰੁਸਤ ਰੱਖਦੀ ਹੈ ਹਲਦੀ ਨੂੰ ਜੇਕਰ ਪਾਣੀ ਦੇ ਵਿਚ ਗਰਮ ਕਰ ਕੇ ਅਤੇ ਦੁੱਧ ਵੇਚਣ ਗਰਮ ਕਰਕੇ ਪੀਤਾ ਜਾਵੇ ਤਾਂ ਖਾਣਾ ਸਰੀਰ ਹਮੇਸ਼ਾ ਤੰਦਰੁਸਤ ਰਹੇਗਾ ਇਸ ਲਈ ਤੁਸੀਂ ਕਿਸੇ ਵੀ ਵਹਿਮ ਭਰਮ ਦੇ ਵਿਚ ਨਹੀਂ ਆਉਣਾ ਅਤੇ ਜੇਕਰ ਤੁਸੀਂ ਪੈਸਾ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮਿਹਨਤ ਕਰੋ ਤੁਹਾਡੇ ਕੋਲ ਪੈਸਾ ਹੀ ਪੈਸਾ ਹੋਵੇਗਾ